ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਤਾਪਮਾਨ ਫਾਰਟ ਹੀਟ ਵਿਚ ਮਾਪਿਆ ਜਾਂਦਾ ਹੈ,ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਪਮਾਨ ਸੈਲਸੀਅਸ ਵਿਚ ਮਾਪਿਆ ਜਾਂਦਾ ਹੈ। ਇੱਥੇ ਫਾਰਨਹੀਟ ਨੂੰ ਸੈਲਸੀਅਸ ਵਿਚ ਬਦਲਣ ਲਈ ਇੱਕ ਰੇਖੀ ਸਮੀਕਰਣ ਦਿੱਤੀ ਗਈ ਹੈ:-F=(95)C+32 ਜੇ ਤਾਪਮਾਨ 0∘C ਹੈ ਤਾਂ ਫਾਰਨਹੀਟ ਵਿਚ ਕਿੰਨਾਂ ਤਾਪਮਾਨ ਹੋਵੇਗਾ?ਅਤੇ ਜੇ ਤਾਪਮਾਨ 0∘F ਹੈ, ਤਾਂ ਸੈਲਸੀਅਸ ਵਿਚ ਕਿੰਨਾ ਤਾਪਮਾਨ ਹੋਵੇਗਾ?
Step by step video & image solution for ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਤਾਪਮਾਨ ਫਾਰਟ ਹੀਟ ਵਿਚ ਮਾਪਿਆ ਜਾਂਦਾ ਹੈ,ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਪਮਾਨ ਸੈਲਸੀਅਸ ਵਿਚ ਮਾਪਿਆ ਜਾਂਦਾ ਹੈ। ਇੱਥੇ ਫਾਰਨਹੀਟ ਨੂੰ ਸੈਲਸੀਅਸ ਵਿਚ ਬਦਲਣ ਲਈ ਇੱਕ ਰੇਖੀ ਸਮੀਕਰਣ ਦਿੱਤੀ ਗਈ ਹੈ:-F=(9/5)C+32 ਜੇ ਤਾਪਮਾਨ 0^@ C ਹੈ ਤਾਂ ਫਾਰਨਹੀਟ ਵਿਚ ਕਿੰਨਾਂ ਤਾਪਮਾਨ ਹੋਵੇਗਾ?ਅਤੇ ਜੇ ਤਾਪਮਾਨ 0^@ F ਹੈ, ਤਾਂ ਸੈਲਸੀਅਸ ਵਿਚ ਕਿੰਨਾ ਤਾਪਮਾਨ ਹੋਵੇਗਾ? by Maths experts to help you in doubts & scoring excellent marks in Class 9 exams.
Topper's Solved these Questions
Similar Questions
ਹੇਠ ਦਿੱਤੀ ਰੇਖੀ ਸਮੀਕਰਣ ਨੂੰ ax+by+c=0 ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:- 2x+3y=4.37
00:51View Solutionਚਿੱਤਰ 7.8 ਵਿੱਚ OA = OB ਅਤੇ OD = OC ਹੈ ਸਿਧ ਕਰੋ (i) ΔAOD≅ΔBOC ਅਤੇ (ii) AD || BC.
00:51View Solutionਚਿੱਤਰ 3.11 ਦੇਖਕੇ ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਬਿੰਦੂ B ਦਾ ਭੁਜ ਅਤੇ ਕੋਟੀ ਕੁਮਵਾਰ _ _ _ _ ਅਤੇ _ _ _ _ ਹਨ। ਇਸ ਲਈ B ਦੇ ਨਿਰਦੇਸ਼ ਅੰਕ (___,__ ) ਹਨ।
05:46View SolutionIf C=59(F−32), then express F in terms of C.
04:11View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
06:30View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x, y ਤੋਂ ਠੀਕ ਠੀਕ 7 ਸੈ.ਮੀ. ਲੰਬਾ ਹੈ।
09:09View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
05:55View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
03:27View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
01:05View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
08:27View Solutionਜੇਕਰ A=⎡⎢⎣0ab−a0c−b−c0⎤⎥⎦ਤਾਂ12(A+A')ਅਤੇ(A−A') ਪਤਾ ਕਰੋ।
05:11View SolutionIf F=(95)C+32 , then c = ........
02:37View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:23View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
05:06View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
04:44View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
10:33View Solution