△ABC ਅਤੇ △DBC ਇੱਕ ਹੀ ਆਧਾਰ BC ਉਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇਕੋ ਪਾਸੇ ਹਨ (ਵੇਖੋ ਚਿੱਤਰ 7.39)। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P 'ਤੇ ਕੱਟੇ ਤਾਂ ਸਿੱਧ ਕਰੋ ਕਿ AP, ਭੁਜਾ BC ਦਾ ਲੰਬ ਸਮਦੁਭਾਜਕ ਹੈ।
Step by step video & image solution for triangle ABC ਅਤੇ triangle DBC ਇੱਕ ਹੀ ਆਧਾਰ BC ਉਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇਕੋ ਪਾਸੇ ਹਨ (ਵੇਖੋ ਚਿੱਤਰ 7.39)। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P 'ਤੇ ਕੱਟੇ ਤਾਂ ਸਿੱਧ ਕਰੋ ਕਿ AP, ਭੁਜਾ BC ਦਾ ਲੰਬ ਸਮਦੁਭਾਜਕ ਹੈ। by Maths experts to help you in doubts & scoring excellent marks in Class 9 exams.
Updated on:21/07/2023Topper's Solved these Questions
Similar Questions
ਚਿੱਤਰ 7.8 ਵਿੱਚ OA = OB ਅਤੇ OD = OC ਹੈ ਸਿਧ ਕਰੋ (i) ΔAOD≅ΔBOC ਅਤੇ (ii) AD || BC.
View Solutionਚਿੱਤਰ 10.33 ਵਿੱਚ, ABCD ਇੱਕ ਚੱਕਰੀ ਚਤੁਰਭੁਜ ਹੈ, ਜਿਸ ਵਿੱਚ AC ਅਤੇ BD ਵਿਕਰਣ ਹਨ । ਜੇਕਰ ∠DBC=55∘ ਅਤੇ ∠BAC=45∘ ਹੋਵੇ ਤਾਂ ∠BCD ਪਤਾ ਕਰੋ |
View Solutionਹੇਠ ਦਿੱਤੀ ਰੇਖੀ ਸਮੀਕਰਣ ਨੂੰ ax+by+c=0 ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:- 2x+3y=4.37
View SolutionΔABCandΔDBC are on same base BC and their vertices A and D are on opposite sides of BC. It is given that:
area of ΔABC= area of ΔDBC
Prove that BC bisects the line segment AD.
View SolutionDetermine the point of symmetry of a regular hexagon.
View SolutionIn the following figure, AB and BC are equidistant from the centre 'O' of the Show that
(a) ABC is an isosceles triangle.
(b) OB bisects angle ABC.
ltimg src="https://d10lpgp6xz60nq.cloudfront.net/physics_images/PS_MATH_X_C13_E02_006_Q01.png" width="80%"gt
View SolutionMatch the following Column A to Column B
View SolutionMatch the following Column A to Column B
View SolutionMatch the following Column A to Column B
View SolutionThe inequation represented by the graph given below is :
View SolutionThe inequation that best describes the graph given below is _________
View SolutionThe inequation that best describes the following graph is _________
View SolutionIn the following figure, if the tension in the string AB is 51N, then the tension in the string BC will be :- ltimg src="https://d10lpgp6xz60nq.cloudfront.net/physics_images/ALN_PHY_R03_E05_005_Q01.png" width="80%"gt
View SolutionIn the given fig. If DE||BC Find EC.
ltimg src="https://d10lpgp6xz60nq.cloudfront.net/physics_images/MATH_241_X_SQP_E01_021_Q01.png" width="80%"gt
View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solution