ਇਕ ਕਿਸਾਨ ਦੇ ਕੋਲ ਸਮਾਂਤਰ ਚਤੁਰਭੁਜ PQRS ਦੇ ਰੂਪ ਦਾ ਇੱਕ ਖੇਤ ਸੀ। ਉਸਨੇ RS ਉੱਤੇ ਸਥਿਤ ਕੋਈ ਬਿੰਦੂ A ਲਿਆ ਅਤੇ ਉਸਨੂੰ P ਅਤੇ Q ਨਾਲ ਮਿਲਾ ਦਿੱਤਾ। ਖੇਤ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? ਇਹਨਾਂ ਭਾਗਾਂ ਦੇ ਆਕਾਰ ਕੀ ਹਨ? ਉਹ ਕਿਸਾਨ ਇਸ ਖੇਤ ਵਿਚ ਕਣਕ ਅਤੇ ਦਾਲਾਂ ਬਰਾਬਰ-ਬਰਾਬਰ ਭਾਗਾਂ ਵਿਚ ਬੀਜਣਾ ਚਾਹੁੰਦੀ ਹੈ। ਉਹ ਇਸਨੂੰ ਕਿਵੇਂ ਕਰੇਗੀ?

Video Solution
Doubtnut Promotions Banner
|
Answer

Step by step video & image solution for ਇਕ ਕਿਸਾਨ ਦੇ ਕੋਲ ਸਮਾਂਤਰ ਚਤੁਰਭੁਜ PQRS ਦੇ ਰੂਪ ਦਾ ਇੱਕ ਖੇਤ ਸੀ। ਉਸਨੇ RS ਉੱਤੇ ਸਥਿਤ ਕੋਈ ਬਿੰਦੂ A ਲਿਆ ਅਤੇ ਉਸਨੂੰ P ਅਤੇ Q ਨਾਲ ਮਿਲਾ ਦਿੱਤਾ। ਖੇਤ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? ਇਹਨਾਂ ਭਾਗਾਂ ਦੇ ਆਕਾਰ ਕੀ ਹਨ? ਉਹ ਕਿਸਾਨ ਇਸ ਖੇਤ ਵਿਚ ਕਣਕ ਅਤੇ ਦਾਲਾਂ ਬਰਾਬਰ-ਬਰਾਬਰ ਭਾਗਾਂ ਵਿਚ ਬੀਜਣਾ ਚਾਹੁੰਦੀ ਹੈ। ਉਹ ਇਸਨੂੰ ਕਿਵੇਂ ਕਰੇਗੀ? by Maths experts to help you in doubts & scoring excellent marks in Class 9 exams.

Updated on:21/07/2023


Topper's Solved these Questions


Similar Questions