ਇਕ ਬੀਮਾ ਕੰਪਨੀ ਨੇ ਉਮਰ ਅਤੇ ਦੁਰਘਟਨਾਵਾਂ ਦੇ ਵਿੱਚ ਸਬਧ ਪਤਾ ਕਰਨ ਲਈ ਇਕ ਖਾਸ ਨਗਰ ਦੇ 2000 ਡਰਾਈਵਰਾਂ ਦੀ ਅਚਨਚੇਤ ਚੋਣ ਕੀਤੀ (ਕਿਸੇ ਵੀ ਡਰਾਇਵਰ ਨੂੰ ਕੋਈ ਵਿਸ਼ੇਸ਼ ਮਹੱਤਵ ਦਿੱਤੇ ਬਿਨਾਂ)। ਪ੍ਰਾਪਤ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿਚ ਦਿੱਤੇ ਗਏ ਹਨ :
ਸ਼ਹਿਰ ਤੋਂ ਅਚਾਨਕ ਚੁਣੇ ਗਏ ਇਕ ਡਰਾਈਵਰ ਦੇ ਲਈ ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ : 18-29 ਸਾਲ ਦੀ ਉਮਰ ਦਾ ਜਿਸ ਦੇ ਨਾਲ ਇਕ ਸਾਲ ਵਿੱਚ ਠੀਕ ਠੀਕ 3 ਦੁਰਘਟਨਾਵਾਂ ਵਾਪਰੀਆਂ ਹਨ ।
Step by step video & image solution for ਇਕ ਬੀਮਾ ਕੰਪਨੀ ਨੇ ਉਮਰ ਅਤੇ ਦੁਰਘਟਨਾਵਾਂ ਦੇ ਵਿੱਚ ਸਬਧ ਪਤਾ ਕਰਨ ਲਈ ਇਕ ਖਾਸ ਨਗਰ ਦੇ 2000 ਡਰਾਈਵਰਾਂ ਦੀ ਅਚਨਚੇਤ ਚੋਣ ਕੀਤੀ (ਕਿਸੇ ਵੀ ਡਰਾਇਵਰ ਨੂੰ ਕੋਈ ਵਿਸ਼ੇਸ਼ ਮਹੱਤਵ ਦਿੱਤੇ ਬਿਨਾਂ)। ਪ੍ਰਾਪਤ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿਚ ਦਿੱਤੇ ਗਏ ਹਨ : ਸ਼ਹਿਰ ਤੋਂ ਅਚਾਨਕ ਚੁਣੇ ਗਏ ਇਕ ਡਰਾਈਵਰ ਦੇ ਲਈ ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ : 18-29 ਸਾਲ ਦੀ ਉਮਰ ਦਾ ਜਿਸ ਦੇ ਨਾਲ ਇਕ ਸਾਲ ਵਿੱਚ ਠੀਕ ਠੀਕ 3 ਦੁਰਘਟਨਾਵਾਂ ਵਾਪਰੀਆਂ ਹਨ । by Maths experts to help you in doubts & scoring excellent marks in Class 9 exams.
Updated on:21/07/2023Topper's Solved these Questions
Similar Questions
ਇੱਕ ਸਿੱਕੇ ਨੂੰ 1000 ਉਛਾਲਣ 'ਤੇ ਹੇਠ ਲਿਖੀਆਂ ਬਾਰੰਬਾਰਤਾ ਹੁੰਦੀਆਂ ਹਨ। ਚਿੱਤ : 455, ਪਟ : 545 ਹਰੇਕ ਘਟਨਾ ਦੀ ਸੰਭਾਵਨਾ ਦੀ ਗਣਨਾ ਕਰੋ।
View Solutionਹੇਠ ਦਿੱਤੇ ਕਥਨ ਸਹੀ ਹਨ ਜਾਂ ਗਲਤ ?ਕਾਰਨ ਸਹਿਤ ਉੱਤਰ ਦਿਉ:-ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ।
View Solutionਇਕ ਤ੍ਰਿਭੁਜ ਆਕਾਰ ਦੇ ਪਾਰਕ ABC ਦੀ ਭੁਜਾਵਾਂ 120ਮੀ, 80ਮੀ. ਅਤੇ 50ਮੀ. ਹੈ (ਦੇਖੋ ਚਿਤਰ 12.7)। ਇਕ ਮਾਲਣ ਧਨੀਆ ਨੇ ਇਸ ਦੇ ਚਾਰੇ ਪਾਸੇ ਵਾੜ ਲਗਾਉਣੀ ਹੈ ਅਤੇ ਇਸ ਦੇ ਅਦਰ ਘਾਹ ਲਗਾਉਣੀ ਹੈ। ਉਸਨੇ ਕਿਨੇ ਖੇਤਰਫਲ ਵਿੱਚ ਘਾਹ ਲਗਾਉਣੀ ਹੈ ? ਇੰਕ ਪਾਸੇ 3 ਮੀ. ਚੌੜੇ ਫਾਟਕ ਦੇ ਲਈ ਥਾਂ ਛੱਡਕੇ ਇਸ ਦੇ ਚਾਰੇ ਪਾਸੇ ₹20 ਪ੍ਰਤੀ ਮੀਟਰ ਦੀ ਦਰ ਨਾਲ ਕਡੇਦਾਰ ਵਾੜ ਲਗਾਉਣ ਦਾ ਖਰਚ ਪਤਾ ਕਰੋ ।
View SolutionHow many lines of symmetry does the above figure have ?
View SolutionWhich of the following are correct chain isomers of butane ? (i)
View SolutionDetermine the point of symmetry of a regular hexagon.
View SolutionDtermine the images of the following figure about the given line :
View SolutionMatch the following Column A to Column B
View SolutionMatch the following Column A to Column B
View SolutionMatch the following Column A to Column B
View SolutionThe inequation represented by the graph given below is :
View SolutionThe inequation that best describes the graph given below is _________
View SolutionThe inequation that best describes the following graph is _________
View SolutionWhich inequations represent the shaded region in the given figure
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solution