ਵਾਯੂ ਵਿੱਚ ਇੱਕ ਦੂਸਰੇ ਤੋਂ 30 cm ਦੂਰੀ ਤੇ ਰਖੇ ਦੋ ਛੋਟੇ ਚਾਰਜਿਤ ਗੋਲਿਆਂ ਤੇ ਲੜੀਵਾਰ : 2×10−7C ਅਤੇ 3×10−7C ਚਾਰਜ ਹੈ। ਉਨ੍ਹਾਂ ਦੇ ਵਿਚਕਾਰ ਕਿੰਨਾ ਬਲ ਹੈ?
Step by step video & image solution for ਵਾਯੂ ਵਿੱਚ ਇੱਕ ਦੂਸਰੇ ਤੋਂ 30 cm ਦੂਰੀ ਤੇ ਰਖੇ ਦੋ ਛੋਟੇ ਚਾਰਜਿਤ ਗੋਲਿਆਂ ਤੇ ਲੜੀਵਾਰ : 2 xx 10^-7C ਅਤੇ 3 xx 10^-7C ਚਾਰਜ ਹੈ। ਉਨ੍ਹਾਂ ਦੇ ਵਿਚਕਾਰ ਕਿੰਨਾ ਬਲ ਹੈ? by Physics experts to help you in doubts & scoring excellent marks in Class 12 exams.
Updated on:21/07/2023Similar Questions
l ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View Solution12 cm ਅਰਧ ਵਿਆਸ਼ ਵਾਲੇ ਇੱਕ ਗੋਲ ਚਾਲਕ ਦੀ ਸਤ੍ਹਾ ਤੇ 1.6×10−7C ਦਾ ਚਾਰਜ ਇੱਕ ਸਮਾਨ ਰੂਪ ਵਿੱਚ ਵੰਡਿਆ ਹੈ : ਗੋਲੇ ਦੇ ਅੰਦਰ
View Solution12 cm ਅਰਧ ਵਿਆਸ਼ ਵਾਲੇ ਇੱਕ ਗੋਲ ਚਾਲਕ ਦੀ ਸਤ੍ਹਾ ਤੇ 1.6×10−7C ਦਾ ਚਾਰਜ ਇੱਕ ਸਮਾਨ ਰੂਪ ਵਿੱਚ ਵੰਡਿਆ ਹੈ : ਗੋਲੇ ਦੇ ਠੀਕ ਬਾਹਰ
View SolutionResistance to any heating element at room temperature 100 Omega Is If the resistance of the heating element 117 Omega If so, what will be the temperature of the element? The heat coefficient of the resistive material 1.70 xx 10^-4 ^@C^-1 ਹੈ।
View SolutionOf a silver wire 27.5 ^@C ਤੇ ਪ੍ਰਤੀਰੋਧ 2.1Omega ਅਤੇ 100 ^@C Resistance on 2.7Omega Is Find the resistance coefficient of silver.
View SolutionTwo spheres of radii 1cm and 2 cm have been charged with 1.5×10−8C and 0.3×10−7C respectively. If they are connected with a wire will there be any charge flow? Explain.
View Solution