ਚਾਰਜ ਦੇ ਕਿਸੇ ਛੋਟੇ ਚਾਰਜਿਤ ਗੋਲੇ ਦੇ ਕਾਰਨ ਹਵਾ ਵਿੱਚ 0.2 N ਬਲ ਲਗਦਾ ਹੈ । ਜੇ ਦੂਸਰੇ ਗੋਲੇ ਤੇ ਚਾਰਜ ਹੋਵੇ ਤਾ : ਦੂਸਰੇ ਗੋਲੇ ਤੇ ਪਹਿਲੇ ਗੋਲੇ ਦੇ ਕਾਰਨ ਕਿੱਨਾ ਬੱਲ ਲਗਦਾ ਹੈ?
Step by step video & image solution for 0.4 muC ਚਾਰਜ ਦੇ ਕਿਸੇ ਛੋਟੇ ਚਾਰਜਿਤ ਗੋਲੇ ਦੇ ਕਾਰਨ ਹਵਾ ਵਿੱਚ 0.2 N ਬਲ ਲਗਦਾ ਹੈ । ਜੇ ਦੂਸਰੇ ਗੋਲੇ ਤੇ 0.8 muC ਚਾਰਜ ਹੋਵੇ ਤਾ : ਦੂਸਰੇ ਗੋਲੇ ਤੇ ਪਹਿਲੇ ਗੋਲੇ ਦੇ ਕਾਰਨ ਕਿੱਨਾ ਬੱਲ ਲਗਦਾ ਹੈ? by Physics experts to help you in doubts & scoring excellent marks in Class 12 exams.
Similar Questions
A.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
02:10View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
05:06View Solutionਇੱਕ ਨਦੀ ਦੇ ਪੂਲ ਦੇ ਇੱਕ ਬਿੰਦੂ ਤੋਂ ਨਦੀ ਦੇ ਸਨਮੁੱਖ ਕਿਨਾਰਿਆਂ ਦੇ ਨੀਵਾਨ ਕੋਣ 30∘ ਅਤੇ45∘ ਹੈ। ਜੇਕਰ ਪੂਲ, ਕਿਨਾਰਿਆਂ ਤੋਂ 3 m ਦੀ ਉੱਚਾਈ ਤੇ ਹੋਵੇ ਤਾਂ ਨਦੀ ਦੀ ਚੰੜਾਈ ਪਤਾ ਕਰੋ।
06:09View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
04:44View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
10:33View Solution0.4μC ਚਾਰਜ ਦੇ ਕਿਸੇ ਛੋਟੇ ਚਾਰਜਿਤ ਗੋਲੇ ਦੇ ਕਾਰਨ ਹਵਾ ਵਿੱਚ 0.2 N ਬਲ ਲਗਦਾ ਹੈ । ਜੇ ਦੂਸਰੇ ਗੋਲੇ ਤੇ 0.8μC ਚਾਰਜ ਹੋਵੇ ਤਾ : ਦੋਨੇ ਗੋਲਿਆਂ ਦੇ ਵਿਚਕਾਰ ਕਿੰਨੀ ਦੂਰੀ ਹੈ ?
02:36View SolutionThe electrostatic force on a small sphere of charge 0.4 muC due to another small sphere of charge -0.8 muC in air is 0.2 N. -What is the distance between the two spheres?
03:15View Solution