6×10−4T ਦੇ ਚੁੰਬਕੀ ਖੇਤਰ ਦੇ ਲੰਬਰੂਪ 3×107ms ਦੀ ਚਾਲ ਨਾਲ ਗਤੀਮਾਨ ਕਿਸੇ ਇਲੈਕਟ੍ਰਾਨ (ਪੁੰਜ 9×10−31kg ਅਤੇ ਚਾਰਜ 1.6×10−19C) ਦੇ ਰਸਤੇ ਦਾ ਅਰਧ ਵਿਆਸ ਕੀ ਹੈ? ਇਸ ਦੀ ਆਵ੍ਰਿਤੀ ਕੀ ਹੋਵੇਗੀ? ਇਸਦੀ ਊਰਜਾ keV ਵਿਚ ਪਤਾ ਕਰੋ। (≤V=1.6×10−19J)
Step by step video & image solution for 6xx10^-4T ਦੇ ਚੁੰਬਕੀ ਖੇਤਰ ਦੇ ਲੰਬਰੂਪ 3xx10^7m/s ਦੀ ਚਾਲ ਨਾਲ ਗਤੀਮਾਨ ਕਿਸੇ ਇਲੈਕਟ੍ਰਾਨ (ਪੁੰਜ 9xx10^-31kg ਅਤੇ ਚਾਰਜ 1.6 xx 10^-19C) ਦੇ ਰਸਤੇ ਦਾ ਅਰਧ ਵਿਆਸ ਕੀ ਹੈ? ਇਸ ਦੀ ਆਵ੍ਰਿਤੀ ਕੀ ਹੋਵੇਗੀ? ਇਸਦੀ ਊਰਜਾ keV ਵਿਚ ਪਤਾ ਕਰੋ। (leV= 1.6 xx 10^-19J) by Physics experts to help you in doubts & scoring excellent marks in Class 12 exams.
Updated on:21/07/2023Similar Questions
A.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਇੱਕ ਨਦੀ ਦੇ ਪੂਲ ਦੇ ਇੱਕ ਬਿੰਦੂ ਤੋਂ ਨਦੀ ਦੇ ਸਨਮੁੱਖ ਕਿਨਾਰਿਆਂ ਦੇ ਨੀਵਾਨ ਕੋਣ 30∘ ਅਤੇ45∘ ਹੈ। ਜੇਕਰ ਪੂਲ, ਕਿਨਾਰਿਆਂ ਤੋਂ 3 m ਦੀ ਉੱਚਾਈ ਤੇ ਹੋਵੇ ਤਾਂ ਨਦੀ ਦੀ ਚੰੜਾਈ ਪਤਾ ਕਰੋ।
View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View SolutionWhat is the magnitude of electric field necessary to just support a water drop of mass 10−7kg and charge1.6×10−19c?[Neglect air viscosity]
View SolutionThe value of charge on an electron is
View Solution1MeV=1.6×10−15J
View Solution