ਜੇ ਚੁੰਬਕੀ ਇਕਲੇ ਧਰੁਵਾਂ ਦੀ ਹੋਂਦ ਹੁੰਦੀ ਤਾਂ ਚੁੰਬਕਤਵ ਸੰਬੰਧੀ ਗੌਸ ਨਿਯਮ ਕੀ ਰੂਪ ਲੈਂਦਾ ?
Step by step video & image solution for ਜੇ ਚੁੰਬਕੀ ਇਕਲੇ ਧਰੁਵਾਂ ਦੀ ਹੋਂਦ ਹੁੰਦੀ ਤਾਂ ਚੁੰਬਕਤਵ ਸੰਬੰਧੀ ਗੌਸ ਨਿਯਮ ਕੀ ਰੂਪ ਲੈਂਦਾ ? by Physics experts to help you in doubts & scoring excellent marks in Class 12 exams.
Similar Questions
ਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
05:11View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:37View Solutionਮੰਨ ਲਉ ΔABC~ΔDEF ਹੈ ਅਤੇ ਇਨ੍ਹਾਂ ਦੇ ਖੇਤਰਫਲ ਕ੍ਰਮਵਾਰ 64 cm2ਅਤੇ 121 cm2 ਹਨ। ਜੇਕਰ EF=15.4cm ਹੋਵੇ ਤਾਂ BC ਪਤਾ ਕਰੋ।
04:03View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
05:06View Solutionਇੱਕ ਨਦੀ ਦੇ ਪੂਲ ਦੇ ਇੱਕ ਬਿੰਦੂ ਤੋਂ ਨਦੀ ਦੇ ਸਨਮੁੱਖ ਕਿਨਾਰਿਆਂ ਦੇ ਨੀਵਾਨ ਕੋਣ 30∘ ਅਤੇ45∘ ਹੈ। ਜੇਕਰ ਪੂਲ, ਕਿਨਾਰਿਆਂ ਤੋਂ 3 m ਦੀ ਉੱਚਾਈ ਤੇ ਹੋਵੇ ਤਾਂ ਨਦੀ ਦੀ ਚੰੜਾਈ ਪਤਾ ਕਰੋ।
06:09View Solutionਇੱਕ ਨਗਰ ਵਿੱਚ ਟੈਕਸੀ ਦਾ ਕਿਰਾਇਆ ਹੇਠ ਲਿਖਿਆ ਹੈ, ਪਹਿਲੇ ਕਿਲੋਮੀਟਰ ਦਾ ਕਿਰਾਇਆ ₹8 ਹੈ ਅਤੇ ਉਸਦੇ ਬਾਅਦ ਦੀ ਦੂਰੀ ਲਈ ਪ੍ਰਤੀ ਕਿਲੋਮੀਟਰ ਦਾ ਕਿਰਾਇਆ 5₹ ਹੈ। ਜੇ ਤੈਅ ਕੀਤੀ ਗਈ ਦੂਰੀ x ਕਿਲੋਮੀਟਰ ਹੋਵੇ ਅਤੇ ਕੁੱਲ ਕਿਰਾਇਆ y ₹ ਹੋਵੇ ਤਾਂ ਇਸਦਾ ਰੇਖੀ ਸਮੀਕਰਣ ਲਿਖੋ ਅਤੇ ਇਸਦਾ ਆਲੇਖ ਵੀ ਖਿਚੋ।
07:11View Solutionਇਕ ਪਰਿਵਾਰ ਨੇ ਜਿਸ ਦੀ ਮਹੀਨੇਵਾਰ ਆਮਦਨ 20000 ਰੁਪਏ ਹੈ, ਭਿਨ-ਭਿਨ ਮੱਦਾਂ ਤੇ ਹਰ ਮਹੀਨੇ ਹੋਣ ਵਾਲੇ ਖਰਚ ਦੀ ਯੋਜਨਾ ਬਣਾਈ ਸੀ:-
ਉੱਪਰ ਦਿੱਤੇ ਅਕੜਿਆਂ ਦਾ ਵਿਕ ਛੜ ਗ੍ਰਾਫ਼ ਬਣਾਓ।03:56View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
10:33View Solution