ਇੱਕ 200Ω ਪ੍ਰਤੀਰੋਧਕ ਅਤੇ ਇੱਕ 15.0μF ਦਾ ਕਪੈਸਿਟਰ, ਕਿਸੇ 220V. 50 Hz ac ਸ੍ਰੋਤ ਨਾਲ ਲੜੀ ਵਿੱਚ ਜੁੜੇ ਹਨ। ਪ੍ਰਤੀਰੋਧਕ ਅਤੇ ਕਪੈਸਿਟਰ ਦੇ ਸਿਰਿਆਂ ਵਿੱਚਕਾਰ ਵੋਲਟੇਜ ਪਤਾ ਕਰੋ। ਕਿ ਇਨ੍ਹਾਂ ਵੋਲਟੇਜਾਂ ਦਾ ਬੀਜਗਣਿਤਕ ਜੋੜ ਸ੍ਰੋਤ ਵੋਲਟੇਜ ਤੋਂ ਵੱਧ ਹੈ? ਜੇ ਹਾਂ, ਤਾਂ ਇਸ ਵਿਰੋਧਾਭਾਸ ਨੂੰ ਦੂਰ ਕਰੋ।
Step by step video & image solution for ਇੱਕ 200 Omega ਪ੍ਰਤੀਰੋਧਕ ਅਤੇ ਇੱਕ 15.0 muF ਦਾ ਕਪੈਸਿਟਰ, ਕਿਸੇ 220V. 50 Hz ac ਸ੍ਰੋਤ ਨਾਲ ਲੜੀ ਵਿੱਚ ਜੁੜੇ ਹਨ। ਪ੍ਰਤੀਰੋਧਕ ਅਤੇ ਕਪੈਸਿਟਰ ਦੇ ਸਿਰਿਆਂ ਵਿੱਚਕਾਰ ਵੋਲਟੇਜ ਪਤਾ ਕਰੋ। ਕਿ ਇਨ੍ਹਾਂ ਵੋਲਟੇਜਾਂ ਦਾ ਬੀਜਗਣਿਤਕ ਜੋੜ ਸ੍ਰੋਤ ਵੋਲਟੇਜ ਤੋਂ ਵੱਧ ਹੈ? ਜੇ ਹਾਂ, ਤਾਂ ਇਸ ਵਿਰੋਧਾਭਾਸ ਨੂੰ ਦੂਰ ਕਰੋ। by Physics experts to help you in doubts & scoring excellent marks in Class 12 exams.
Updated on:21/07/2023Similar Questions
A ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਮੰਨ ਲਉ ΔABC~ΔDEF ਹੈ ਅਤੇ ਇਨ੍ਹਾਂ ਦੇ ਖੇਤਰਫਲ ਕ੍ਰਮਵਾਰ 64 cm2ਅਤੇ 121 cm2 ਹਨ। ਜੇਕਰ EF=15.4cm ਹੋਵੇ ਤਾਂ BC ਪਤਾ ਕਰੋ।
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਇੱਕ ਨਦੀ ਦੇ ਪੂਲ ਦੇ ਇੱਕ ਬਿੰਦੂ ਤੋਂ ਨਦੀ ਦੇ ਸਨਮੁੱਖ ਕਿਨਾਰਿਆਂ ਦੇ ਨੀਵਾਨ ਕੋਣ 30∘ ਅਤੇ45∘ ਹੈ। ਜੇਕਰ ਪੂਲ, ਕਿਨਾਰਿਆਂ ਤੋਂ 3 m ਦੀ ਉੱਚਾਈ ਤੇ ਹੋਵੇ ਤਾਂ ਨਦੀ ਦੀ ਚੰੜਾਈ ਪਤਾ ਕਰੋ।
View Solutionਸਮੀਕਰਣ 2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solution