283 V ਸਿਖਰ ਵੋਲਟੇਜ ਅਤੇ 50 Hz ਆਵ੍ਰਿਤੀ ਦੀ ਇੱਕ ਸਾਈਨੁਸਾਇਡਲ ਵੋਲਟੇਜ ਇੱਕ ਲੜੀਬੱਧ LCR ਸਰਕਟ ਨਾਲ ਜੁੜੀ ਹੈ ਜਿਸ ਵਿੱਚ R=3Ω. L = 25.48 mH ਅਤੇ C=796μF ਹੈ। ਪਤਾ ਕਰੋ ਸ੍ਰੋਤ ਦੇ ਸਿਰਿਆਂ ਦੇ ਵਿੱਚਕਾਰ ਵੋਲਟੇਜ |
Step by step video & image solution for 283 V ਸਿਖਰ ਵੋਲਟੇਜ ਅਤੇ 50 Hz ਆਵ੍ਰਿਤੀ ਦੀ ਇੱਕ ਸਾਈਨੁਸਾਇਡਲ ਵੋਲਟੇਜ ਇੱਕ ਲੜੀਬੱਧ LCR ਸਰਕਟ ਨਾਲ ਜੁੜੀ ਹੈ ਜਿਸ ਵਿੱਚ R= 3 Omega. L = 25.48 mH ਅਤੇ C = 796 muF ਹੈ। ਪਤਾ ਕਰੋ ਸ੍ਰੋਤ ਦੇ ਸਿਰਿਆਂ ਦੇ ਵਿੱਚਕਾਰ ਵੋਲਟੇਜ | by Physics experts to help you in doubts & scoring excellent marks in Class 12 exams.
Updated on:21/07/2023Similar Questions
(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View SolutionA sinusoidal voltage of 283 V peak voltage and 50 Hz frequency is connected to a series LCR circuit in which R= 3 Omega . L = 25.48 mH and C = 796 muF Is Find the impedance in the circuit
View Solution283 V ਸਿਖਰ ਵੋਲਟੇਜ ਅਤੇ 50 Hz ਆਵ੍ਰਿਤੀ ਦੀ ਇੱਕ ਸਾਈਨੁਸਾਇਡਲ ਵੋਲਟੇਜ ਇੱਕ ਲੜੀਬੱਧ LCR ਸਰਕਟ ਨਾਲ ਜੁੜੀ ਹੈ ਜਿਸ ਵਿੱਚ R=3Ω. L = 25.48 mH ਅਤੇ C=796μF ਹੈ। ਪਤਾ ਕਰੋ ਸਰਕਟ ਵਿੱਚ ਹੋਣ ਵਾਲੀ ਸ਼ਕਤੀ ਖਪਤ
View SolutionA sinusoidal voltage of 283 V peak voltage and 50 Hz frequency is connected to a series LCR circuit in which R= 3 Omega . L = 25.48 mH and C = 796 muF Is Find the power coefficient.
View Solution