ਕਲਪਨਾ ਕਰੋ ਕਿ ਬਿਜਲਚੁੰਬਕੀ ਤਰੰਗ ਦੇ ਬਿਜਲ ਖੇਤਰ ਦਾ ਆਯਾਮ E0=120NC ਹੈ ਅਤੇ ਇਸਦੀ ਆਵ੍ਰਿਤੀ v=50.0 MHz ਹੈ। B0(i),K ਅਤੇ λ ਗਿਆਤ ਕਰੋ।
Step by step video & image solution for ਕਲਪਨਾ ਕਰੋ ਕਿ ਬਿਜਲਚੁੰਬਕੀ ਤਰੰਗ ਦੇ ਬਿਜਲ ਖੇਤਰ ਦਾ ਆਯਾਮ E_0 = 120 N/C ਹੈ ਅਤੇ ਇਸਦੀ ਆਵ੍ਰਿਤੀ v=50.0 MHz ਹੈ। B_0(i), K ਅਤੇ lambda ਗਿਆਤ ਕਰੋ। by Physics experts to help you in doubts & scoring excellent marks in Class 12 exams.
Updated on:21/07/2023Similar Questions
ਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਸਮੀਕਰਣ 2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View Solution