100 W ਬਿਜਲੀ ਬਲਬਬ ਦੀ ਸ਼ਕਤੀ ਦਾ ਲਗਭਗ 5% ਦ੍ਰਿਸ਼ ਵਿਕਿਰਿਣ ਵਿੱਚ ਬਦਲ ਜਾਂਦਾ ਹੈ ਬਲਬ ਤੋਂ 10 m ਦੀ ਦੂਰੀ ਤੇ ਸਤਨ ਤੀਬਰਤਾ ਕਿੰਨੀ ਹੋਵੇਗੀ।
Step by step video & image solution for 100 W ਬਿਜਲੀ ਬਲਬਬ ਦੀ ਸ਼ਕਤੀ ਦਾ ਲਗਭਗ 5% ਦ੍ਰਿਸ਼ ਵਿਕਿਰਿਣ ਵਿੱਚ ਬਦਲ ਜਾਂਦਾ ਹੈ ਬਲਬ ਤੋਂ 10 m ਦੀ ਦੂਰੀ ਤੇ ਸਤਨ ਤੀਬਰਤਾ ਕਿੰਨੀ ਹੋਵੇਗੀ। by Physics experts to help you in doubts & scoring excellent marks in Class 12 exams.
Updated on:21/07/2023Similar Questions
ਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਇੱਕ ਨਦੀ ਦੇ ਪੂਲ ਦੇ ਇੱਕ ਬਿੰਦੂ ਤੋਂ ਨਦੀ ਦੇ ਸਨਮੁੱਖ ਕਿਨਾਰਿਆਂ ਦੇ ਨੀਵਾਨ ਕੋਣ 30∘ ਅਤੇ45∘ ਹੈ। ਜੇਕਰ ਪੂਲ, ਕਿਨਾਰਿਆਂ ਤੋਂ 3 m ਦੀ ਉੱਚਾਈ ਤੇ ਹੋਵੇ ਤਾਂ ਨਦੀ ਦੀ ਚੰੜਾਈ ਪਤਾ ਕਰੋ।
View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solutionਇਕ ਪਰਿਵਾਰ ਨੇ ਜਿਸ ਦੀ ਮਹੀਨੇਵਾਰ ਆਮਦਨ 20000 ਰੁਪਏ ਹੈ, ਭਿਨ-ਭਿਨ ਮੱਦਾਂ ਤੇ ਹਰ ਮਹੀਨੇ ਹੋਣ ਵਾਲੇ ਖਰਚ ਦੀ ਯੋਜਨਾ ਬਣਾਈ ਸੀ:-
ਉੱਪਰ ਦਿੱਤੇ ਅਕੜਿਆਂ ਦਾ ਵਿਕ ਛੜ ਗ੍ਰਾਫ਼ ਬਣਾਓ।
View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View SolutionResistance to any heating element at room temperature 100 Omega Is If the resistance of the heating element 117 Omega If so, what will be the temperature of the element? The heat coefficient of the resistive material 1.70 xx 10^-4 ^@C^-1 ਹੈ।
View Solution