Complete Solutions to EXAMPLE of chapter ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ of Class 10 book with complete answers and questions

Class 10MATHS
Chapterਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ
PSEB (PUNJABI MEDIUM)EXAMPLE
Number Of Questions13
Academic Year2023-24
  1. ਵਰਿੰਦਰ ਇੱਕ ਸਟੇਸ਼ਨਰੀ ਦੀ ਦੁਕਾਨ ਵਿੱਚ ਗਈ ਅਤੇ ਉਸਨੇ Rs 9 ਵਿੱਚ 2 ਪੈਨਸਿਲਾਂ ਤੇ 3 ਰਬੜਾ ਖਰੀਦੀਆਂ। ਉਸਦੀ ਸਹੇਲੀ ਪਾਇਲ ਨੇ ਵਰਿੰਦਰ ਕੋਲ ਨਵੀਂ ਤਰ੍ਹਾਂ ਦੀਆਂ ਪੈਨਸਿਲਾਂ ਅਤੇ ਰਬੜਾਂ ਦੇਖੀਆਂ ਤਾਂ ਉਸਨੇ ਵੀ Rs 18 ਵਿੱਚ ਉਸ ਤਰ੍ਹਾਂ ਦੀਆਂ 4 ਪੈਨਸਿਲਾਂ ਅਤੇ 6 ਰਬੜਾਂ ਖਰੀਦ ਲਈਆਂ। ਇਸ ਸਥਿਤੀ ਨੂੰ ਬੀਜ ਗਣਿਤਿਕ ਅਤੇ ਆਲੇਖੀ (ਜਿਮਾਇਤ) ਰੂਪਾਂ ਵਿੱਚ ਦਰਸਾਉ।


    View Solution
  2. ਦੋ ਰੇਲ ਪਟੜੀਆਂ, ਸਮੀਕਰਣਾਂ x+2y-4=0 ਅਤੇ ਇਸ 2x+4y-12=0 ਦੁਆਰਾ ਦਰਸਾਈਆਂ ਗਈਆਂ ਹਨ। ਇਸ ਸਥਿਤੀ ਨੂੰ ਜਿਮਾਇਤੀ ਰੂਪ ਵਿੱਚ ਵਿਅਕਤ ਕਰੋ (ਦਰਸਾਉ)


    View Solution
  3. ਗ੍ਰਾਫ ਦੁਆਰਾ ਪਤਾ ਕਰੋ ਕਿ ਹੇਠਾਂ ਦਿੱਤੇ ਸਮੀਕਰਣ ਦੇ ਜੋੜੇ ਦਾ ਹੱਲ ਨਹੀਂ ਹੈ, ਇੱਕ ਵਿਲੱਖਣ ਹੱਲ ਹੈ ਜਾਂ ਅਣਗਿਣਤ ਰੂਪ ਵਿੱਚ ਅਨੇਕ ਹੱਲ ਹਨ: 5x-8y+1=0 `3x-(24)/5 y + 3/5 = 0`


    View Solution
  4. ਚੰਪਾ ਇੱਕ ਸੇਲ ਤੋਂ ਕੁਝ ਪੈਂਟਾਂ ਅਤੇ ਸਕਰਟਾਂ ਖਰੀਦਣ ਗਈ। ਜਦੋਂ ਉਸਦੀਆਂ ਸਹੇਲੀਆਂ ਨੇ ਪੁੱਛਿਆ ਕਿ ਹਰੇਕ ਦੇ ਕਿੰਨੇ ਨਗ ਖਰੀਦੇ ਤਾਂ ਉਸਨੇ ਉੱਤਰ ਦਿੱਤਾ “ਸਕਰਟਾਂ ਦੀ ਗਿਣਤੀ ਖਰੀਦਿਆਂ ਗਈਆਂ ਪੈਟਾਂ ਦੀ ਗਿਣਤੀ ਦੇ ਦੁਗਣੇ ਤੋਂ ਦੋ ਘੱਟ ਹੈ। ਸਕਰਟਾਂ ਦੀ ਗਿਣਤੀ ਖਰੀਦੀਆਂ ਗਈਆ ਪੈਂਟਾਂ ਦੀ ਗਿਣਤੀ ਦੀ ਚਾਰ ਗੁਣਾਂ ਤੋਂ ਵੀ ਚਾਰ ਘੱਟ ਹੈ। ਸਹੇਲੀਆਂ ਦੀ ਇਹ ਲੱਭਣ ਲਈ ਸਹਾਇਤਾ ਕਰੋ ਕਿ ਚੰਪਾ ਨੇ ਕਿੰਨੀਆਂ ਪੈਂਟਾ ਅਤੇ ਸਕਰਟਾਂ ਖਰੀਦੀਆਂ ?


    View Solution
  5. ਪ੍ਰਤਿਸਥਾਪਨ ਵਿਧੀ ਦੁਆਰਾ ਹੇਠਾਂ ਦਿੱਤੇ ਰੇਖੀ ਸਮੀਕਰਣ ਜੋੜੇ ਨੂੰ ਹੱਲ ਕਰੋ : 7x-15y=x+2y=3


    View Solution
  6. ਆਓ ਭਾਗ 3.3 ਦੇ ਉਦਾਹਰਣ 2 ਨੂੰ ਲਈਏ, ਭਾਵ 2 ਪੈਨਸਿਲਾਂ ਅਤੇ 3 ਰਬੜਾਂ ਦਾ ਮੁੱਲ Rs 9 ਅਤੇ 4 ਪੈਨਸਿਲਾਂ ਅਤੇ 6 ਰਬੜਾਂ ਦਾ ਮੁੱਲ Rs 18 ਹੈ। ਹਰ ਇੱਕ ਪੈਨਸਿਲ ਅਤੇ ਰਬੜ ਦਾ ਮੁੱਲ ਪਤਾ ਕਰੋ।


    View Solution
  7. ਵਿਲੇਪਣ ਵਿਧੀ ਦਾ ਪ੍ਰਯੋਗ ਕਰਕੇ, ਹੇਠਾਂ ਦਿੱਤੇ ਰੇਖੀ ਸਮੀਕਰਣ ਜੋੜੇ ਦੇ ਸਾਰੇ ਸੰਭਵ ਹੱਲ ਪਤਾ ਕਰੋ : 2x+3y=8, 4x+6y=7


    View Solution
  8. ਦੋ ਅੰਕਾਂ ਦੀ ਇੱਕ ਸੰਖਿਆ ਅਤੇ ਉਸਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ ਦਾ ਜੋੜ 66 ਹੈ। ਜੇਕਰ ਸੰਖਿਆ ਦੇ ਅੰਕਾਂ ਦਾ ਅੰਤਰ 2 ਹੈ ਤਾਂ ਸੰਖਿਆ ਪਤਾ ਕਰੋ। ਇਸ ਤਰ੍ਹਾਂ ਦੀਆਂ ਕਿੰਨੀਆਂ ਸੰਖਿਆਵਾਂ ਹਨ?


    View Solution
  9. ਚੰਡੀਗੜ ਦੇ ਬੱਸ ਸਟੈਂਡ ‘ਤੇ ਜੇਕਰ ਦੋ ਟਿਕਟਾਂ ਜੀਰਕਪੁਰ ਅਤੇ ਤਿੰਨ ਟਿਕਟਾਂ ਰਾਜਪੁਰੇ ਦੀਆਂ ਖਰੀਦੀਏ ਤਾਂ ਕੁੱਲ ਕਿਰਾਇਆ Rs 46 ਹੈ। ਪ੍ਰੰਤੂ ਜੇਕਰ ਅਸੀਂ 3 ਟਿਕਟਾਂ ਜੀਰਕਪੁਰ ਅਤੇ 5 ਟਿਕਟਾਂ ਰਾਜਪੁਰੇ ਦੀਆਂ ਲਈਏ ਤਾਂ ਕੁੱਲ ਕਿਰਾਇਆ Rs 74 ਹੈ। ਬੱਸ ਸਟੈਂਡ ਤੋਂ ਜੀਰਕਪੁਰ ਅਤੇ ਰਾਜਪੁਰੇ ਦਾ ਕਿਰਾਇਆ ਪਤਾ ਕਰੋ।


    View Solution
  10. p ਦੇ ਕਿਹੜੇ ਮੁੱਲਾਂ ਨਾਲ ਹੇਠਾਂ ਦਿੱਤੇ ਸਮੀਕਰਣ ਜੋੜੇ ਦਾ ਇੱਕ ਵਿੱਲਖਣ ਹੱਲ ਹੈ? 4x+py+8=0, 2x+2y+2=0


    View Solution
  11. k ਦੇ ਕਿਸ ਮੁੱਲ ਦੇ ਲਈ, ਹੇਠਾਂ ਦਿੱਤੇ ਰੇਖੀ ਸਮੀਕਰਣ ਜੋੜੇ ਦੇ ਅਸੀਮਿਤ ਰੂਪ ਵਿੱਚ ਅਨੇਕ ਹੱਲ ਹੋਣਗੇ ? kx+3y-(k-3)=0, 12x+ky-k=0


    View Solution
  12. ਸਮੀਕਰਣਾਂ ਦੇ ਹੇਠਾਂ ਦਿੱਤੇ ਜੋੜੇ ਨੂੰ ਹੱਲ ਕਰੋ : `2/x+3/y=13` ,`5/x-4/y=-2`


    View Solution
  13. ਹੇਠਾਂ ਦਿੱਤੇ ਸਮੀਕਰਣ ਜੋੜੇ ਨੂੰ ਰੇਖੀ ਸਮੀਕਰਣ ਜੋੜੇ ਵਿੱਚ ਬਦਲ ਕੇ ਹੱਲ ਕਰੋ: `5/(x-1)+1/(y-2)=2, 6/(x-1)-3/(y-2)=1`


    View Solution

EXAMPLE questions and complete solutions for chapter ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ of PSEB (PUNJABI MEDIUM) of Class 10

All Exercises from PSEB (PUNJABI MEDIUM) Class 10 MATHS ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ