Class 10 | MATHS |
Chapter | ਅੰਕ ਗਣਿਤਕ ਲੜਕੀਆਂ |
PSEB (PUNJABI MEDIUM) | EXAMPLE |
Number Of Questions | 20 |
Academic Year | 2023-24 |
`A.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
ਸੰਖਿਆਵਾਂ ਦੀਆਂ ਹੇਠਾਂ ਦਿੱਤੀਆਂ ਲੜੀਆਂ ਵਿੱਚੋਂ ਕਿਹੜੇ-ਕਿਹੜੇ A.P. ਨਹੀਂ ਹਨ ? ਜੇਕਰ ਇਨਾਂ ਵਿੱਚੋਂ ਕੋਈ A.P. ਹੈ, ਤਾਂ ਉਸਦੇ ਅਗਲੇ ਦੋ ਪਦ ਲਿਖੋ: 4, 10, 16, 22, .....
ਸੰਖਿਆਵਾਂ ਦੀਆਂ ਹੇਠਾਂ ਦਿੱਤੀਆਂ ਲੜੀਆਂ ਵਿੱਚੋਂ ਕਿਹੜੇ-ਕਿਹੜੇ A.P. ਨਹੀਂ ਹਨ ? ਜੇਕਰ ਇਨਾਂ ਵਿੱਚੋਂ ਕੋਈ A.P. ਹੈ, ਤਾਂ ਉਸਦੇ ਅਗਲੇ ਦੋ ਪਦ ਲਿਖੋ: 1, -1, -3, -5, .....
ਸੰਖਿਆਵਾਂ ਦੀਆਂ ਹੇਠਾਂ ਦਿੱਤੀਆਂ ਲੜੀਆਂ ਵਿੱਚੋਂ ਕਿਹੜੇ-ਕਿਹੜੇ A.P. ਨਹੀਂ ਹਨ ? ਜੇਕਰ ਇਨਾਂ ਵਿੱਚੋਂ ਕੋਈ A.P. ਹੈ, ਤਾਂ ਉਸਦੇ ਅਗਲੇ ਦੋ ਪਦ ਲਿਖੋ: -2, 2, -2, 2, -2, .....
ਸੰਖਿਆਵਾਂ ਦੀਆਂ ਹੇਠਾਂ ਦਿੱਤੀਆਂ ਲੜੀਆਂ ਵਿੱਚੋਂ ਕਿਹੜੇ-ਕਿਹੜੇ A.P. ਨਹੀਂ ਹਨ ? ਜੇਕਰ ਇਨਾਂ ਵਿੱਚੋਂ ਕੋਈ A.P. ਹੈ, ਤਾਂ ਉਸਦੇ ਅਗਲੇ ਦੋ ਪਦ ਲਿਖੋ: 1, 1, 1, 2, 2, 2, 3, 3, 3, ......
A.P. : 2, 7, 12, ...... ਦਾ 10 ਵਾਂ ਪਦ ਪਤਾ ਕਰੋ।
A.P. :21, 18, 15,..... ਦਾ ਕਿੰਨਵਾਂ ਪਦ -81 ਹੈ? ਇਸ ਦੇ ਨਾਲ-ਨਾਲ ਕੀ ਇਸ A.P ਦਾ ਕੋਈ ਪਦ ਸਿਫ਼ਰ ਹੈ? ਕਾਰਣ ਸਹਿਤ ਉੱਤਰ ਦਿਓ।
ਉਹ A.P. ਪਤਾ ਕਰੋ ਜਿਸ ਦਾ ਤੀਸਰਾ ਪਦ 5 ਅਤੇ 7ਵਾਂ ਪਦ 9 ਹੈ।
ਕੀ ਸੰਖਿਆ ਦੀ ਸੂਚੀ 5, 11, 17, 23, ..... ਦਾ ਕੋਈ ਪਦ 301 ਹੈ? ਕਿਉਂ?
ਦੋ ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ 3 ਨਾਲ ਵੰਡੀਆਂ ਜਾਂਦੀਆਂ ਹਨ।
Rs 1000 ਦੀ ਇੱਕ ਧਨ ਰਾਸ਼ੀ 8% ਸਾਲਾਨਾ ਸਾਧਾਰਣ ਵਿਆਜ ਦੀ ਦਰ ਤੇ ਜਮਾਂ ਕੀਤੀ ਜਾਂਦੀ ਹੈ। ਹਰੇਕ ਸਾਲ ਦੇ ਅੰਤ ਵਿੱਚ ਵਿਆਜ ਇੱਕ ਦੀ ਗਣਨਾ ਕਰੋ। ਕੀ ਇਹ ਵਿਆਜ ਇੱਕ A.P. ਬਣਾਉਂਦੇ ਹਨ? ਜੇਕਰ ਅਜਿਹਾ ਹੈ ਤਾਂ ਇਸ ਤੱਥ ਦਾ ਪ੍ਰਯੋਗ ਕਰਦੇ ਹੋਏ 30 ਸਾਲਾਂ ਦੇ ਅੰਤ ਵਿੱਚ ਵਿਆਜ ਦੀ ਗਣਨਾ ਕਰੋ।
A.P.: 8, 3, -2,..... ਦੇ ਪਹਿਲੇ 22 ਪਦਾਂ ਦਾ ਜੋੜਫਲ ਪਤਾ ਕਰੋ।
ਜੇਕਰ ਕਿਸੇ A.P. ਦੇ ਪਹਿਲੇ 14 ਪਦਾ ਦਾ ਜੋੜ 1050 ਹੈ ਅਤੇ ਇਸ ਦਾ ਪਹਿਲਾ ਪਦ 10 ਹੈ ਤਾਂ 20 ਵਾਂ ਪਦ ਪਤਾ ਕਰੋ ।
A.P.: 24, 21, 18, .... ਦੇ ਕਿੰਨੇ ਪਦ ਲਏ ਜਾਣ, ਤਾਂ ਕਿ ਉਨ੍ਹਾਂ ਦਾ ਜੋੜਫਲ 78 ਹੋਵੇ?
ਹੇਠਾਂ ਦਿੱਤੀਆਂ ਦਾ ਜੋੜਫਲ ਪਤਾ ਕਰੋ : ਪਹਿਲੀਆਂ 1000 ਧਨ ਸੰਪੂਰਨ ਸੰਖਿਆਵਾਂ
ਹੇਠਾਂ ਦਿੱਤੀਆਂ ਦਾ ਜੋੜਫਲ ਪਤਾ ਕਰੋ : ਪਹਿਲੀਆਂ n ਧਨ ਸੰਪੂਰਨ ਸੰਖਿਆਵਾਂ
ਸੰਖਿਆਵਾਂ ਦੀ ਉਸ ਲੜੀ ਦੇ ਪਹਿਲੇ 24 ਪਦਾਂ ਦਾ ਜੋੜਫਲ ਪਤਾ ਕਰੋ, ਜਿਸ ਦਾ n ਵਾਂ ਪਦ a=3+2n ਨਾਲ ਦਿੱਤਾ ਜਾਂਦਾ ਹੈ।
ਟੀ.ਵੀ. ਸੈੱਟਾਂ ਦਾ ਨਿਰਮਾਤਾ ਤੀਜੇ ਸਾਲ 600 ਟੀ.ਵੀ. ਅਤੇ 7ਵੇਂ ਸਾਲ 700 ਟੀ.ਵੀ. ਸੈੱਟਾਂ ਦਾ ਉਤਪਾਦਨ ਕਰਦਾ ਹੈ। ਇਹ ਮੰਨਦੇ ਹੋਏ ਕਿ ਹਰ ਸਾਲ ਉਤਪਾਦਨ ਵਿੱਚ ਇੱਕ ਸਮਾਨ ਰੂਪ ਨਾਲ ਇੱਕ ਨਿਸ਼ਚਿਤ ਸੰਖਿਆ ਨਾਲ ਵਾਧਾ ਹੁੰਦਾ ਹੈ, ਪਤਾ ਕਰੋ : ਪਹਿਲੇ ਸਾਲ ਵਿੱਚ ਉਤਪਦਾਨ
ਟੀ.ਵੀ. ਸੈੱਟਾਂ ਦਾ ਨਿਰਮਾਤਾ ਤੀਜੇ ਸਾਲ 600 ਟੀ.ਵੀ. ਅਤੇ 7ਵੇਂ ਸਾਲ 700 ਟੀ.ਵੀ. ਸੈੱਟਾਂ ਦਾ ਉਤਪਾਦਨ ਕਰਦਾ ਹੈ। ਇਹ ਮੰਨਦੇ ਹੋਏ ਕਿ ਹਰ ਸਾਲ ਉਤਪਾਦਨ ਵਿੱਚ ਇੱਕ ਸਮਾਨ ਰੂਪ ਨਾਲ ਇੱਕ ਨਿਸ਼ਚਿਤ ਸੰਖਿਆ ਨਾਲ ਵਾਧਾ ਹੁੰਦਾ ਹੈ, ਪਤਾ ਕਰੋ : 10ਵੇਂ ਸਾਲ ਵਿੱਚ ਉਤਪਾਦਨ
ਟੀ.ਵੀ. ਸੈੱਟਾਂ ਦਾ ਨਿਰਮਾਤਾ ਤੀਜੇ ਸਾਲ 600 ਟੀ.ਵੀ. ਅਤੇ 7ਵੇਂ ਸਾਲ 700 ਟੀ.ਵੀ. ਸੈੱਟਾਂ ਦਾ ਉਤਪਾਦਨ ਕਰਦਾ ਹੈ। ਇਹ ਮੰਨਦੇ ਹੋਏ ਕਿ ਹਰ ਸਾਲ ਉਤਪਾਦਨ ਵਿੱਚ ਇੱਕ ਸਮਾਨ ਰੂਪ ਨਾਲ ਇੱਕ ਨਿਸ਼ਚਿਤ ਸੰਖਿਆ ਨਾਲ ਵਾਧਾ ਹੁੰਦਾ ਹੈ, ਪਤਾ ਕਰੋ : ਪਹਿਲੇ 7 ਸਾਲਾਂ ਵਿੱਚ ਕੁੱਲ ਉਤਪਾਦਨ।
EXAMPLE questions and complete solutions for chapter ਅੰਕ ਗਣਿਤਕ ਲੜਕੀਆਂ of PSEB (PUNJABI MEDIUM) of Class 10