Complete Solutions to EXAMPLE of chapter ਤ੍ਰਿਭੁਜ of Class 10 book with complete answers and questions

Class 10MATHS
Chapterਤ੍ਰਿਭੁਜ
PSEB (PUNJABI MEDIUM)EXAMPLE
Number Of Questions9
Academic Year2023-24
  1. ਚਿੱਤਰ 6.16 ਵਿੱਚ `(PS)/(sQ)=(PT)/(TR)` ਹੈ ਅਤੇ `anglePST=anglePRQ` ਹੈ। ਸਿੱਧ ਕਰੋ ਕਿ `DeltaPQR` ਇੱਕ ਸਮਦੋਭੁਜੀ ਤ੍ਰਿਭੁਜ ਹੈ।


    View Solution
  2. ਚਿੱਤਰ 6.29 ਵਿੱਚ,ਜੇਕਰ PQ||RS ਹੋਵੇ, ਤਾਂ ਸਿੱਧ ਕਰੋ ਕਿ `Delta POQ ~ Delta SOR` ਹੈ।


    View Solution
  3. ਚਿੱਤਰ 6.30 ਵਿੱਚ `angle P` ਪਤਾ ਕਰੋ।


    View Solution
  4. ਚਿੱਤਰ 6.31 ਵਿੱਚ, OA . OB = OC . OD. ਹੈ। ਦਿਖਾਉ ਕਿ `angle A=angle C` ਅਤੇ `anlge B=angleD` ਹੈ।


    View Solution
  5. 90cm ਲੰਬਾਈ ਵਾਲੀ ਇੱਕ ਲੜਕੀ ਬਲਬ ਲੱਗੇ ਇੱਕ ਖੰਭੇ ਦੇ ਆਧਾਰ ਤੋਂ 1.2 m/s ਦੀ ਚਾਲ ਨਾਲ ਦੂਰ ਜਾ ਰਹੀ ਹੈ।ਜੇਕਰ ਬਲਬ ਜਮੀਨ ਤੋਂ 3.6m ਉੱਚਾਈ 'ਤੇ ਹੋਵੇ ਤਾਂ 4 ਸੈਕਿੰਡ ਬਾਅਦ ਉਸ ਲੜਕੀ ਦੀ ਛਾਂ ਦੀ ਲੰਬਾਈ ਪਤਾ ਕਰੋ।


    View Solution
  6. ਚਿੱਤਰ 6.43 ਵਿੱਚ, ਰੇਖਾਖੰਡ XY ਤ੍ਰਿਭੁਜ ABC ਦੀ ਭੁਜਾ AC ਦੇ ਸਮਾਂਤਰ ਹੈ ਅਤੇ ਇਹ ਇਸ ਤ੍ਰਿਭੁਜ ਨੂੰ ਬਰਾਬਰ ਖੇਤਰਫਲ ਵਾਲੇ ਦੋ ਭਾਗਾਂ ਵਿੱਚ ਵੰਡਦਾ ਹੈ। ਅਨੁਪਾਤ `(AX)/(AB)` ਪਤਾ ਕਰੋ।


    View Solution
  7. ਇੱਕ ਪੌੜੀ ਕਿਸੇ ਦੀਵਾਰ ਨਾਲ ਇਸ ਤਰ੍ਹਾਂ ਟਿਕੀ ਹੋਈ ਹੈ ਕਿ ਇਸਦਾ ਹੇਠਲਾ ਸਿਰਾ ਕੰਧ (ਦੀਵਾਰ) ਤੋਂ 2.5m ਦੀ ਦੂਰੀ 'ਤੇ ਹੈ ਅਤੇ ਇਸਦਾ ਉਪਰਲਾ ਸਿਰਾ ਜ਼ਮੀਨ ਤੋਂ 6m ਦੀ ਉੱਚਾਈ 'ਤੇ ਬਣੀ ਇੱਕ ਖਿੜਕੀ ਤਕ ਪਹੁੰਚਦਾ ਹੈ।ਪੌੜੀ ਦੀ ਲੰਬਾਈ ਪਤਾ ਕਰੋ।


    View Solution
  8. ਚਿੱਤਰ 6.50 ਵਿੱਚ `AD bot BC` ਹੈ। ਸਿੱਧ ਕਰੋ ਕਿ `AB^2 + CD^2 = BD^2 + AC^2` ਹੈ।


    View Solution
  9. ਆਇਤ ABCD ਦੇ ਅੰਦਰ ਸਥਿਤ O ਕੋਈ ਬਿੰਦੂ ਹੈ(ਦੇਖੋ ਚਿੱਤਰ 6.52)। ਸਿੱਧ ਕਰੋ ਕਿ `OB^2 + OD^2 = OA^2 + OC^2` ਹੈ।


    View Solution

EXAMPLE questions and complete solutions for chapter ਤ੍ਰਿਭੁਜ of PSEB (PUNJABI MEDIUM) of Class 10

All Exercises from PSEB (PUNJABI MEDIUM) Class 10 MATHS ਤ੍ਰਿਭੁਜ