Class 10 | MATHS |
Chapter | ਤਿਕੋਣਮਿਤੀ ਬਾਰੇ ਜਾਣ ਪਛਾਣ |
PSEB (PUNJABI MEDIUM) | EXAMPLE |
Number Of Questions | 13 |
Academic Year | 2023-24 |
ਜੇਕਰ `tan A=4/3`, ਤਾਂ ਕੋਣ A ਦੇ ਬਾਕੀ ਤਿਕੋਣਮਿਤਈ ਅਨੁਪਾਤ ਪਤਾ ਕਰੋ।
ਜੇਕਰ `angle B` ਅਤੇ `angle Q`ਅਜਿਹੇ ਨਿਊਨ ਕੋਣ ਹੋਣ ਜਿਸ ਨਾਲ ਕਿ sin B = sin Q ਤਾਂ ਸਿੱਧ ਕਰੋ ਕਿ `angleB = angle Q`
`Delta ACB` ਲਉ ਜਿਸਦਾ ਕੋਣ Cਸਮਕੋਣ ਹੈ ਜਿਸ ਵਿਚ AB= 29 ਇਕਾਈਆਂ, BC =21 ਇਕਾਈਆਂ ਅਤੇ `angle ABC=theta` (ਚਿੱਤਰ 8.10) ਹੈ ਤਾਂ ਹੇਠਾ ਲਿਖਿਆਂ ਦਾ ਮੁੱਲ ਪਤਾ ਕਰੋ। (i) `cos^2 theta + sin^2 theta`,
(ii) `cos^2 theta -sin^2 theta`
ਇੱਕ ਸਮਕੋਣ ਤਿ੍ਭੁਜ ABC ਵਿੱਚ,ਜਿਸਦਾ ਕੋਣ B ਸਮਕੋਣ ਹੈ, ਜੇਕਰ tan A=1 ਤਾਂ ਪੜਤਾਲ ਕਰੋ ਕਿ 2 sin A cos A = 1
`Delta ABC` ਵਿੱਚ ਜਿਸਦਾ ਕੋਣ B ਸਮਕੋਣ ਹੈ AB = 5 cm `angle ACB = 30^@` (ਦੇਖੋ ਚਿੱਤਰ 8.19) ਹੈ
ਭੁਜਾਵਾਂ BC ਅਤੇ AC ਦੀਆਂ ਲੰਬਾਈਆਂ ਪਤਾ ਕਰੋ।
ਜੇਕਰ sin ( A -B) =`1/2`, cos (A + B) =`1/2`, `0^@ B` ਤਾਂ A ਅਤੇ B ਪਤਾ ਕਰੋ।
`(tan 65^@)/(cot 25^@)` ਦਾ ਮੁੱਲ ਪਤਾ ਕਰੋ।
ਜੇਕਰ `sin 3A = cos (A -26^@)` ਹੋਵੇ,ਜਿੱਥੇ 3A ਇੱਕ ਨਿਊਨ ਕੋਣ ਹੈ ਤਾਂ A ਦਾ ਮੁੱਲ ਪਤਾ ਕਰੋ।
`cot 85^@ + cos 75^@` ਨੂੰ `0^@` ਅਤੇ `45^@` ਦੇ ਵਿਚਕਾਰ ਦੇ ਕੋਣਾਂ ਦੇ ਤਿਕੋਣਮਿਤੀ ਅਨੁਪਾਤਾਂ ਦੇ ਪਦਾਂ ਵਿੱਚ ਦਰਸਾਉ।
ਅਨੁਪਾਤਾਂ cos A, tan A ਅਤੇ sec A ਨੂੰ sinA ਦੇ ਪਦਾਂ ਵਿੱਚ ਦਰਸਾਉ।
ਸਿੱਧ ਕਰੋ ਕਿ `sec A (1 -sin A)(sec A + tan A) = 1`.
ਸਿੱਧ ਕਰੋ ਕਿ `(cot A - cos A)/(cot A + cos A)=(cosec A -1)/(cosec A + 1)`
ਤਤਸਮਕ `sec^2 theta=1+tan^2 theta` ਦਾ ਪ੍ਰਯੋਗ ਕਰਕੇ ਸਿੱਧ ਕਰੋ ਕਿ `(sin theta-cos theta+1)/(sin theta+cos theta-1)=1/(sec theta-tan theta)`
EXAMPLE questions and complete solutions for chapter ਤਿਕੋਣਮਿਤੀ ਬਾਰੇ ਜਾਣ ਪਛਾਣ of PSEB (PUNJABI MEDIUM) of Class 10