Class 10 | MATHS |
Chapter | ਤਿਕੋਣਮਿਤੀ ਬਾਰੇ ਜਾਣ ਪਛਾਣ |
PSEB (PUNJABI MEDIUM) | EXERCISE |
Number Of Questions | 62 |
Academic Year | 2023-24 |
`Delta ABC` ਵਿੱਚ, ਜਿਸਦਾ ਕੋਣ B ਸਮਕੋਣ ਹੈ, AB=24 cm ਅਤੇ BC=7cm ਹੈ।ਹੇਠ ਦਿੱਤੇ ਦਾ ਮੱਲ ਪਤਾ ਕਰੋ:- sin A, cos A
`Delta ABC` ਵਿੱਚ, ਜਿਸਦਾ ਕੋਣ B ਸਮਕੋਣ ਹੈ, AB=24 cm ਅਤੇ BC=7cm ਹੈ।ਹੇਠ ਦਿੱਤੇ ਦਾ ਮੱਲ ਪਤਾ ਕਰੋ:- sin C, cos C
ਚਿੱਤਰ 8.13 ਵਿੱਚ, `tan P-cot R` ਦਾ ਮੁੱਲ ਪਤਾ ਕਰੋ।
ਜੇਕਰ `sin A =3/4` ਤਾਂ cos A ਅਤੇ tan A ਦਾ ਮੁੱਲ ਪਤਾ ਕਰੋ।
ਜੇਕਰ 15 cotA =8 ਹੋਵੇ ਤਾਂ sin A ਅਤੇ sec A ਦਾ ਮੁੱਲ ਪਤਾ ਕਰੋ।
ਜੇਕਰ `sec theta=13/12` ਹੋਵੇ ਤਾਂ ਬਾਕੀ ਸਾਰੇ ਤਿਕੋਣਮਿਤਈ ਅਨੁਪਾਤ ਪਤਾ ਕਰੋ।
ਜੇਕਰ `angle A` ਅਤੇ `angle B` ਨਿਊਨ ਕੋਣ ਹੋਣ, ਜਿਥੇ cos A = cos B ਤਾਂ ਦਿਖਾਉ ਕਿ `angle A=angle B`.
ਜੇਕਰ `cot theta=7/8` ਤਾਂ `((1+sin theta)(1-sin theta))/ ((1+cos theta)(1-cos theta))` ਦਾ ਮੁੱਲ ਪਤਾ ਕਰੋ।
ਜੇਕਰ `cot theta=7/8` ਤਾਂ `cot^2 theta` ਦਾ ਮੁੱਲ ਪਤਾ ਕਰੋ।
ਜੇਕਰ 3 cot A = 4 ਤਾਂ ਪੜਤਾਲ ਕਰੋ ਕਿ `(1-tan^2 A)/(1+tan^2A)=cos^2A-sin^2A` ਹੈ ਜਾਂ ਨਹੀਂ।
`triangle ABC` ਵਿੱਚ,ਜਿਸਦਾ ਕੋਣ B ਸਮਕੋਣ ਹੈ, ਜੇਕਰ `tan A =1/sqrt3` ਤਾਂ ਹੇਠ ਦਿੱਤੇ ਦਾ ਮੁੱਲ ਪਤਾ ਕਰੋ:- `sin A cos C + cos A sin C`
`triangle ABC` ਵਿੱਚ,ਜਿਸਦਾ ਕੋਣ B ਸਮਕੋਣ ਹੈ, ਜੇਕਰ `tan A =1/sqrt3` ਤਾਂ ਹੇਠ ਦਿੱਤੇ ਦਾ ਮੁੱਲ ਪਤਾ ਕਰੋ:- `cos A cos C -sin A sin C`
`Delta PQR` ਵਿੱਚ, ਜਿਸਦਾ ਕੋਣ Q ਸਮਕੋਣ ਹੈ, `PR+QR = 25 cm` ਅਤੇ PQ =5 cm ਹੈ। sin P, cos P ਅਤੇ tan P ਦਾ ਮੁੱਲ ਪਤਾ ਕਰੋ।
ਦੱਸੋ ਕਿ ਹੇਠ ਦਿੱਤਾ ਗਿਆ ਕਥਨ ਠੀਕ ਹੈ ਜਾਂ ਗਲਤ।ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- tan A ਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਹੈ।
ਦੱਸੋ ਕਿ ਹੇਠ ਦਿੱਤਾ ਗਿਆ ਕਥਨ ਠੀਕ ਹੈ ਜਾਂ ਗਲਤ।ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- ਕੋਣ A ਦੇ ਕਿਸੇ ਮੁੱਲ ਲਈ `sec A=12/5`
ਦੱਸੋ ਕਿ ਹੇਠ ਦਿੱਤਾ ਗਿਆ ਕਥਨ ਠੀਕ ਹੈ ਜਾਂ ਗਲਤ।ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- cos A, ਕੋਣ A ਦੇ cosecant ਦਾ ਸੰਖੇਪ ਰੂਪ ਹੈ।
ਦੱਸੋ ਕਿ ਹੇਠ ਦਿੱਤਾ ਗਿਆ ਕਥਨ ਠੀਕ ਹੈ ਜਾਂ ਗਲਤ।ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- cot A, cot ਅਤੇ A ਦਾ ਗੁਣਨਫਲ ਹੁੰਦਾ ਹੈ।
ਦੱਸੋ ਕਿ ਹੇਠ ਦਿੱਤਾ ਗਿਆ ਕਥਨ ਠੀਕ ਹੈ ਜਾਂ ਗਲਤ।ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:-ਕਿਸੇ ਵੀ ਕੋਣ `theta` ਦੇ ਲਈ `sin theta=4/3`
ਹੇਠ ਦਿੱਤੇ ਦਾ ਮੱਲ ਪਤਾ ਕਰੋ:- `sin 60^@ cos 30^@ + sin 30^@ cos 60^@`
ਹੇਠ ਦਿੱਤੇ ਦਾ ਮੱਲ ਪਤਾ ਕਰੋ:- `2 tan^2 45^@ + cos^2 30^@ -sin^2 60^@`
ਹੇਠ ਦਿੱਤੇ ਦਾ ਮੱਲ ਪਤਾ ਕਰੋ:- `(cos 45^@)/(sec 30^@+cosec 30^@)`
ਹੇਠ ਦਿੱਤੇ ਦਾ ਮੱਲ ਪਤਾ ਕਰੋ:- `(sin 30^@+ tan 45^@ - cosec 60^@)/(sec 30^@+cos 60^@ + cot 45^@)`
ਹੇਠ ਦਿੱਤੇ ਦਾ ਮੱਲ ਪਤਾ ਕਰੋ:- `(5 cos^2 60^@+ 4 sec^2 30^@ -tan^2 45^@)/(sin^2 30^@+ cos^2 30^@)`
ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ:- `(2 tan 30^@)/(1+tan^2 30^@)` =
ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ:-`(1-tan^2 45^@)/(1+tan^2 45^@)`
ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ:- sin 2A = 2sin A ਉਦੋਂ ਸੱਚ ਹੁੰਦਾ ਹੈ, ਜਦੋਂ A ਬਰਾਬਰ ਹੈ:
ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ:- `(2 tan 30^@)/(1-tan^2 30^@)` ਬਰਾਬਰ ਹੈ:
ਜੇਕਰ `tan (A +B ) =sqrt3` ਅਤੇ `tan (A-B)=1/sqrt3 , 0^@ < A+B le90^@, A>B` ਤਾਂ A ਅਤੇ B ਦਾ ਮੁੱਲ ਪਤਾ ਕਰੋ।
ਦੱਸੋ ਹੇਠ ਦਿੱਤਾ ਸਹੀ ਹੈ ਜਾਂ ਗਲਤ? ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:-`sin ( A + B)= sin A + sin B`
ਦੱਸੋ ਹੇਠ ਦਿੱਤਾ ਸਹੀ ਹੈ ਜਾਂ ਗਲਤ? ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- `theta` ਦੇ ਵੱਧਣ ਨਾਲ sin `theta` ਦਾ ਮੁੱਲ ਵੀ ਵਧਦਾ ਹੈ।
ਦੱਸੋ ਹੇਠ ਦਿੱਤਾ ਸਹੀ ਹੈ ਜਾਂ ਗਲਤ? ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- `theta` ਦੇ ਵੱਧਣ ਨਾਲ cos `theta` ਦਾ ਮੁੱਲ ਵੀ ਵਧਦਾ ਹੈ।
ਦੱਸੋ ਹੇਠ ਦਿੱਤਾ ਸਹੀ ਹੈ ਜਾਂ ਗਲਤ? ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- `theta` ਦੇ ਸਾਰੇ ਮੁੱਲਾਂ ਲਈ `sin theta=cos theta`
ਦੱਸੋ ਹੇਠ ਦਿੱਤਾ ਸਹੀ ਹੈ ਜਾਂ ਗਲਤ? ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ:- `A=0^@` ਤੇ cot A ਪਰਿਭਾਸ਼ਿਤ ਨਹੀਂ ਹੈ।
ਹੇਠ ਲਿਖੇ ਦਾ ਮੱਲ ਪਤਾ ਕਰੋ:- `(sin 18^@)/(cos 72^@)`
ਹੇਠ ਲਿਖੇ ਦਾ ਮੱਲ ਪਤਾ ਕਰੋ:-`(tan 26^@)/(cot 64^@)`
ਹੇਠ ਲਿਖੇ ਦਾ ਮੱਲ ਪਤਾ ਕਰੋ:-`cos 48^@-sin 42^@`
ਹੇਠ ਲਿਖੇ ਦਾ ਮੱਲ ਪਤਾ ਕਰੋ:- `cosec 31^@ - sec 59^@`
ਦਿਖਾਉ ਕਿ:-`tan 48^@ tan 23^@ tan 42^@ tan 67^@ = 1`
ਦਿਖਾਉ ਕਿ:- `cos 38^@ cos 52^@-sin 38^@ sin 52^@ = 0`
ਜੇਕਰ `tan 2A = cot (A -18^@)`, ਜਿੱਥੇ 2A ਇੱਕ ਨਿਊਨ ਕੋਣ ਹੈ,ਤਾਂ A ਦਾ ਮੁੱਲ ਪਤਾ ਕਰੋ।
ਜੇਕਰ tan A = cot B ਤਾਂ ਸਿੱਧ ਕਰੋ ਕਿ `A +B = 90^@`
ਜੇਕਰ `sec 4A = cosec (A - 20^@)`, ਜਿੱਥੇ 4A ਇੱਕ ਨਿਊਨ ਕੋਣ ਹੈ,ਤਾਂ A ਦਾ ਮੁੱਲ ਪਤਾ ਕਰੋ।
ਜੇਕਰ A,B ਅਤੇ C ਤ੍ਰਿਭੁਜ ABC ਦੇ ਅੰਦਰੂਨੀ ਕੋਣ ਹਨ ਤਾਂ ਦਿਖਾਉ ਕਿ `sin((B+C)/2)= cosfrac(A)(2)`
`sin 67^@ + cos 75^@` ਨੂੰ `0^@` ਅਤੇ `45^@` ਦੇ ਵਿਚਕਾਰ ਦੇ ਕੋਣਾਂ ਦੇ ਤਿਕੋਣਮਿਤਈ ਅਨੁਪਾਤਾਂ ਦੇ ਪਦਾਂ ਵਿਚ ਦਰਸਾਉ।
ਤਿਕੋਣਮਿਤਈ ਅਨੁਪਾਤਾਂ sin A, sec A ਅਤੇ tan A ਨੂੰ cot A ਦੇ ਪਦਾਂ ਵਿਚ ਦਰਸਾਉ।
`angle A` ਦੇ ਬਾਕੀ ਸਾਰੇ ਤਿਕੋਣਮਿਤਈ ਅਨੁਪਾਤਾਂ ਨੂੰ sec A ਦੇ ਪਦਾਂ ਵਿਚ ਦਰਸਾਉ।
ਮੁੱਲ ਪਤਾ ਕਰੋ: `(sin^2 63^@+sin^2 27^@)/(cos^2 17^@+ cos^2 73^@)`
ਮੁੱਲ ਪਤਾ ਕਰੋ: `sin 25^@ cos 65^@ + cos 25^@ sin 65^@`
ਸਹੀ ਉੱਤਰ ਚੁਣੋ ਅਤੇ ਆਪਣੇ ਵਿਕਲਪ ਦੀ ਪੁਸ਼ਟੀ ਕਰੋ:-`9 sec^2 A - 9 tan^2 A` ਬਰਾਬਰ ਹੈ:-
ਸਹੀ ਉੱਤਰ ਚੁਣੋ ਅਤੇ ਆਪਣੇ ਵਿਕਲਪ ਦੀ ਪੁਸ਼ਟੀ ਕਰੋ:- `(1+ tan theta+ sec theta) (1+ cot theta- cosec theta)` ਬਰਾਬਰ ਹੈ:-
ਸਹੀ ਉੱਤਰ ਚੁਣੋ ਅਤੇ ਆਪਣੇ ਵਿਕਲਪ ਦੀ ਪੁਸ਼ਟੀ ਕਰੋ:- `(sec A + tan A ) (1-sin A)` ਬਰਾਬਰ ਹੈ:-
ਸਹੀ ਉੱਤਰ ਚੁਣੋ ਅਤੇ ਆਪਣੇ ਵਿਕਲਪ ਦੀ ਪੁਸ਼ਟੀ ਕਰੋ:- `(1+tan^2A)/(1+cot^2A)` ਬਰਾਬਰ ਹੈ:-
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:- `(cosec theta- cot theta)^2=(1- cos theta)/(1+ cos theta)`
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:- `(cos A)/(1+sin A)+(1+sin A)/(cos A)=2 sec A`
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:- `(tan theta)/(1- cot theta)+ (cot theta)/(1- tan theta)=1+ sec theta cosec theta` (ਸੰਕੇਤ: ਵਿਅੰਜਕ ਨੂੰ `sin theta` ਅਤੇ `cos theta` ਦੇ ਪਦਾਂ ਵਿਚ ਲਿਖੋ)
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ: `(1 + sec A)/(sec A)=(sin^2 A)/(1 - cos A)` (ਸੰਕੇਤ: ਖੱਬਾ ਪਾਸਾ ਅਤੇ ਸੱਜਾ ਪਾਸਾ ਨੂੰ ਅਲੱਗ-ਅਲੱਗ ਸਰਲ ਕਰੋ)
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:- ਤਤਸਮਕ `cosec^2 A=1+cot^2 A` ਨੂੰ ਵਰਤਦੇ ਹੋਏ, ਸਿੱਧ ਕਰੋ :- `(cos A -sin A + 1)/(cos A + sin A - 1)= cosec A+ cot A`
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:-`sqrt((1+sin A)/(1-sin A))=sec A+tan A`
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:- `(sin theta- 2 sin^3 theta)/(2 cos^3 theta- cos theta)= tan theta`
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:- `(sin A + cosec A)^2 + (cos A + sec A)^2 = 7 + tan^2 A + cot^2 A`
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:-`(cosec A -sin A) (sec A - cos A)=1/(tan A + cot A)` (ਸੰਕੇਤ: ਖੱਬਾ ਪਾਸਾ ਅਤੇ ਸੱਜਾ ਪਾਸਾ ਨੂੰ ਅਲੱਗ-ਅਲੱਗ ਸਰਲ ਕਰੋ)
ਹੇਠਾਂ ਦਿੱਤੀ ਸਰਬਸਮਤਾਵਾਂ (ਤਤਸਮਕਾਂ) ਸਿੱਧ ਕਰੋ, ਜਿਥੇ ਉਹ ਕੋਣ, ਜਿਨ੍ਹਾਂ ਲਈ ਵਿਅੰਜਕਾਂ ਪਰਿਭਾਸ਼ਿਤ ਹਨ, ਨਿਊਨ ਕੋਣ ਹਨ:- `((1+tan^2 A)/(1+ cot^2 A))=((1-tan A)/(1-cot A))^2= tan^2 A`
EXERCISE questions and complete solutions for chapter ਤਿਕੋਣਮਿਤੀ ਬਾਰੇ ਜਾਣ ਪਛਾਣ of PSEB (PUNJABI MEDIUM) of Class 10