Class 11 | MATHS |
Chapter | ਤਿਕੋਣਮਿਤੀ ਫਲਨ |
PSEB (PUNJABI MEDIUM) | EXAMPLE |
Number Of Questions | 29 |
Academic Year | 2023-24 |
`40^@` 20' ਨੂੰ ਰੇਡੀਅਨ ਮਾਪ ਵਿੱਚ ਬਦਲੋ ।
6 ਰੇਡੀਅਨ ਨੂੰ ਡਿਗਰੀ ਮਾਪ ਵਿੱਚ ਬਦਲੋ ।
ਉਸ ਚੱਕਰ ਦਾ ਅਰਧ ਵਿਆਸ ਪਤਾ ਕਰੋ ਜਿਸ ਵਿੱਚ 37.4 ਸੈਂ. ਮੀ. ਲੰਬਾਈ ਵਾਲੀ ਚਾਪ, ਚੱਕਰ ਦੇ ਕੇਂਦਰ ਤੇ `60^@` ਦਾ ਕੋਣ ਬਣਾਉਂਦੀ ਹੈ। (`pi=22/7` ਵਰਤੋ)
ਇੱਕ ਘੜੀ ਵਿੱਚ ਮਿੰਟਾਂ ਦੀ ਸੂਈ 1.5 ਸੈਂ. ਮੀ. ਲੰਬੀ ਹੈ। ਇਸਦੀ ਨੋਕ 40 ਮਿੰਟਾਂ ਵਿੱਚ ਕਿੰਨੀ ਦੂਰੀ ਤੈਅ ਕਰੇਗੀ | (`pi`=3.14 ਵਰਤੋ)
ਜੇਕਰ ਦੋ ਇੱਕੋ ਜਿਹੀ ਲੰਬਾਈ ਦੀਆਂ ਚਾਪਾਂ ਦੋ ਚੱਕਰਾਂ ਦੇ ਕਦਰ ਤੇ `65^@` ਅਤੇ `110^@` ਦਾ ਕੋਣ ਬਣਾਉਂਦੀਆਂ ਹਨ, ਤਾਂ ਉਹਨਾਂ ਦੇ ਅਰਧ ਵਿਆਸਾਂ ਦਾ ਅਨੁਪਾਤ ਪਤਾ ਕਰੋ ।
ਜੇਕਰ `cos x=-3/5` ਅਤੇ x ਤੀਸਰੀ ਚੌਥਾਈ ਵਿੱਚ ਹੈ ਤਾਂ ਬਾਕੀ ਪੰਜ ਤਿਕੋਣਮਿਤੀ ਫਲਨਾਂ ਦੇ ਮੁੱਲ ਪਤਾ ਕਰੋ।
ਜੇਕਰ `cot x=-5/12`, x ਦੂਸਰੀ ਚੌਥਾਈ ਵਿੱਚ ਹੈ ਤਾਂ ਬਾਕੀ ਦੇ ਪੰਜ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ ।
`sinfrac (31 pi)(3)` ਦਾ ਮੁੱਲ ਪਤਾ ਕਰੋ ।
`cos (-1710^@)` ਦਾ ਮੁੱਲ ਪਤਾ ਕਰੋ ।
ਸਿੱਧ ਕਰੋ ਕਿ :- `3 sin frac (pi)(6) sec frac (pi)(3)-4sinfrac(5 pi) (6)cot frac(pi)(4)=1`
sin `15^@` ਦਾ ਮੁੱਲ ਪਤਾ ਕਰੋ ।
tan `(13pi)/12` ਦਾ ਮੁੱਲ ਪਤਾ ਕਰੋ ।
ਸਿੱਧ ਕਰੋ ਕਿ :- `(sin (x+ y))/(sin(x-y))=(tan x+ tan y)/(tanx-tany)`
ਸਿੱਧ ਕਰੋ ਕਿ :- `tan 3 x tan 2 x tan x = tan 3x -tan 2 x -tan x`
ਸਿੱਧ ਕਰੋ ਕਿ :- `cos(pi/4+x)+cos(pi/4-x)=sqrt2 cos x`
ਸਿੱਧ ਕਰੋ ਕਿ :- `(cos7x + cos 5x)/(sin 7x -sin 5x)=cot x`
ਸਿੱਧ ਕਰੋ ਕਿ :- `(sin 5x-2sin 3x+ sin x)/(cos5x-cosx)=tan x`
ਸਮੀਕਰਣ `sin x =sqrt3/2` ਦੇ ਮੁੱਖ ਹੱਲ ਪਤਾ ਕਰੋ ।
ਸਮੀਕਰਣ `tanx= -1/sqrt3` ਦੇ ਮੁੱਖ ਹੱਲ ਪਤਾ ਕਰੋ।
`sinx =-sqrt3/2` ਦਾ ਹੱਲ ਪਤਾ ਕਰੋ।
`cosx =1/2` ਨੂੰ ਹੱਲ ਕਰੋ।
`tan 2x = -cot(x+pi/3)` ਨੂੰ ਹੱਲ ਕਰੋ।
ਹੱਲ ਕਰੋ:- `sin 2x -sin 4x + sin 6x = 0`
ਸਮੀਕਰਣ `2 cos^2 x + 3 sin x = 0` ਨੂੰ ਹੱਲ ਕਰੋ ।
ਜੇਕਰ `sinx=3/5, cosy =-12/13`, sin (x+y) ਦਾ ਮੁੱਲ ਪਤਾ ਕਰੋ ਜੇਕਰ x ਅਤੇ y ਦੋਵੇਂ ਦੂਸਰੀ ਚੌਥਾਈ ਵਿੱਚ ਹੋਣ ।
ਸਿੱਧ ਕਰੋ: `cos 2x cosfrac(x)(2)-cos 3x cosfrac(9x)(2)=sin 5x sinfrac(5x)(2)`.
tan `pi/8`ਦਾ ਮੁੱਲ ਪਤਾ ਕਰੋ।
ਜੇਕਰ `tan x =3/4,pi< x < (3pi)/2` ਤਾਂ `sinfrac(x)(2), cosfrac(x)(2)` ਅਤੇ `tanfrac(x)(2)` ਪਤਾ ਕਰੋ।
ਸਿੱਧ ਕਰੋ ਕਿ :-`cos^2 x + cos^2(x+pi/3)+cos^2(x-pi/3)=3/2`
EXAMPLE questions and complete solutions for chapter ਤਿਕੋਣਮਿਤੀ ਫਲਨ of PSEB (PUNJABI MEDIUM) of Class 11