Class 11 | MATHS |
Chapter | ਤਿਕੋਣਮਿਤੀ ਫਲਨ |
PSEB (PUNJABI MEDIUM) | EXERCISE |
Number Of Questions | 70 |
Academic Year | 2023-24 |
ਹੇਠ ਦਿੱਤੇ ਡਿਗਰੀ ਮਾਪ ਵਾਲੇ ਕੋਣ ਨੂੰ ਰੇਡੀਅਨ ਮਾਪ ਵਿਚ ਬਦਲੋ:- `25^@`
ਹੇਠ ਦਿੱਤੇ ਡਿਗਰੀ ਮਾਪ ਵਾਲੇ ਕੋਣ ਨੂੰ ਰੇਡੀਅਨ ਮਾਪ ਵਿਚ ਬਦਲੋ:- `-47^@30'`
ਹੇਠ ਦਿੱਤੇ ਡਿਗਰੀ ਮਾਪ ਵਾਲੇ ਕੋਣ ਨੂੰ ਰੇਡੀਅਨ ਮਾਪ ਵਿਚ ਬਦਲੋ:- `240^@`
ਹੇਠ ਦਿੱਤੇ ਡਿਗਰੀ ਮਾਪ ਵਾਲੇ ਕੋਣ ਨੂੰ ਰੇਡੀਅਨ ਮਾਪ ਵਿਚ ਬਦਲੋ:- `520^@`
ਹੇਠ ਦਿੱਤੇ ਰੇਡੀਅਨ ਮਾਪ ਦੇ ਸੰਗਤ ਡਿਗਰੀ ਮਾਪ ਪਤਾ ਕਰੋ (`pi= 22/7` ਵਰਤੋ) :- `11/16`
ਹੇਠ ਦਿੱਤੇ ਰੇਡੀਅਨ ਮਾਪ ਦੇ ਸੰਗਤ ਡਿਗਰੀ ਮਾਪ ਪਤਾ ਕਰੋ (`pi= 22/7` ਵਰਤੋ):- -4
ਹੇਠ ਦਿੱਤੇ ਰੇਡੀਅਨ ਮਾਪ ਦੇ ਸੰਗਤ ਡਿਗਰੀ ਮਾਪ ਪਤਾ ਕਰੋ (`pi= 22/7` ਵਰਤੋ):- `(5pi)/3`
ਹੇਠ ਦਿੱਤੇ ਰੇਡੀਅਨ ਮਾਪ ਦੇ ਸੰਗਤ ਡਿਗਰੀ ਮਾਪ ਪਤਾ ਕਰੋ (`pi= 22/7` ਵਰਤੋ):- `(7pi)/6`
ਇੱਕ ਪਹੀਆ ਇੱਕ ਮਿੰਟ ਵਿਚ 360 ਚੱਕਰ ਕੱਢਦਾ ਹੈ। ਇਹ ਇੱਕ ਸੈਕਿੰਡ ਵਿਚ ਕਿੰਨੇ ਰੇਡੀਅਨ ਮਾਪ ਦਾ ਕੋਣ ਬਣਾਏਗਾ?
ਇੱਕ 22 ਸੈਂ.ਮੀ. ਲੰਬਾਈ ਵਾਲੀ ਚਾਪ, ਇੱਕ 100 ਸੈਂ.ਮੀ. ਅਰਧ ਵਿਆਸ ਵਾਲੇ ਚੱਕਰ ਦੇ ਕੇਂਦਰ ਤੇ ਕਿੰਨੇ ਡਿਗਰੀ ਮਾਪ ਵਾਲਾ ਕੋਣ ਬਣਾਏਗੀ। (`pi= 22/7` ਵਰਤੋ)
ਇਕ ਚੱਕਰ ਜਿਸਦਾ ਵਿਆਸ 40 ਸੈਂ.ਮੀ. ਹੈ, ਦੀ ਇੱਕ ਜੀਵਾ (ਵਤਰ) 20 ਸੈਂ.ਮੀ. ਲੰਬੀ ਹੈ।ਇਸ ਜੀਵਾ ਦੇ ਸੰਗਤ ਛੋਟੇ ਚਾਪ ਦੀ ਲੰਬਾਈ ਪਤਾ ਕਰੋ।
ਜੇਕਰ ਦੋ ਚੱਕਰਾਂ ਵਿਚ, ਬਰਾਬਰ ਲੰਬਾਈ ਵਾਲੀਆਂ ਚਾਪਾਂ ਕੇਂਦਰ ਤੇ `60^@` ਅਤੇ `75^@` ਦਾ ਕੋਣ ਬਣਾਉਣ, ਤਾਂ ਉਹਨਾਂ ਦੇ ਅਰਧ ਵਿਆਸਾਂ ਦਾ ਅਨੁਪਾਤ ਪਤਾ ਕਰੋ।
75 ਸੈਂ.ਮੀ. ਦੀ ਲੰਬਾਈ ਵਾਲੇ ਇੱਕ ਡੋਲਣ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਝੂਲਣ ਨਾਲ ਜੋ ਕੋਣ ਬਣਦਾ ਹੈ, ਉਸਨੂੰ ਰੇਡੀਅਨ ਵਿਚ ਪਤਾ ਕਰੋ,ਜੇਕਰ ਚਾਪ ਦੀ ਲੰਬਾਈ ਹੇਠਾਂ ਅਨੁਸਾਰ ਹੋਵੇ:- 10 ਸੈਂ.ਮੀ.
75 ਸੈਂ.ਮੀ. ਦੀ ਲੰਬਾਈ ਵਾਲੇ ਇੱਕ ਡੋਲਣ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਝੂਲਣ ਨਾਲ ਜੋ ਕੋਣ ਬਣਦਾ ਹੈ, ਉਸਨੂੰ ਰੇਡੀਅਨ ਵਿਚ ਪਤਾ ਕਰੋ,ਜੇਕਰ ਚਾਪ ਦੀ ਲੰਬਾਈ ਹੇਠਾਂ ਅਨੁਸਾਰ ਹੋਵੇ:- 15 ਸੈਂ.ਮੀ.
75 ਸੈਂ.ਮੀ. ਦੀ ਲੰਬਾਈ ਵਾਲੇ ਇੱਕ ਡੋਲਣ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਝੂਲਣ ਨਾਲ ਜੋ ਕੋਣ ਬਣਦਾ ਹੈ, ਉਸਨੂੰ ਰੇਡੀਅਨ ਵਿਚ ਪਤਾ ਕਰੋ,ਜੇਕਰ ਚਾਪ ਦੀ ਲੰਬਾਈ ਹੇਠਾਂ ਅਨੁਸਾਰ ਹੋਵੇ:- 21ਸੈਂ.ਮੀ.
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `cos x = -1/2`, x ਤੀਸਰੀ ਚੌਥਾਈ ਵਿੱਚ ਹੈ।
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `sin x = 3/5`, x ਦੂਸਰੀ ਚੌਥਾਈ ਵਿੱਚ ਹੈ।
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `cot x = 3/4` ,x ਤੀਸਰੀ ਚੌਥਾਈ ਵਿੱਚ ਹੈ।
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `sec x= 13/5`, x ਚੌਥੀ ਚੌਥਾਈ ਵਿੱਚ ਹੈ।
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `tan x= -5/12`, x ਦੂਸਰੀ ਚੌਥਾਈ ਵਿੱਚ ਹੈ।
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `sin 765^@`
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `cosec (- 1410^@)`
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `tan frac (19 pi) (3)`
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `sin (-(11 pi)/3)`
ਹੇਠ ਦਿੱਤੇ ਦੇ ਤਿਕੋਣਮਿਤੀ ਫਲਨਾਂ ਦਾ ਮੁੱਲ ਪਤਾ ਕਰੋ:- `cot (-(15 pi)/4)`
ਸਿੱਧ ਕਰੋ ਕਿ :- `sin^2frac (pi)(6)+cos^2frac (pi)(3)-tan^2frac (pi)(4)=-1/2`
ਸਿੱਧ ਕਰੋ ਕਿ :- `2sin^2frac (pi)(6)+cosec^2frac (7pi)(6)cos^2frac (pi)(3)=3/2`
ਸਿੱਧ ਕਰੋ ਕਿ :- `cot^2frac (pi)(6)+cosecfrac (5pi)(6)+3tan^2frac (pi)(6)=6`
ਸਿੱਧ ਕਰੋ ਕਿ :- `2sin^2frac (3pi)(4)+2cos^2frac(pi)(4)+2sec^2frac (pi)(3)=10`
ਮੁੱਲ ਪਤਾ ਕਰੋ:- `sin 75^@`
ਮੁੱਲ ਪਤਾ ਕਰੋ:- `tan 15^@`
ਹੇਠ ਦਿੱਤੇ ਨੂੰ ਸਿੱਧ ਕਰੋ:- `cos(pi/4-x)cos(pi/4-y)-sin(pi/4-x)sin(pi/4-y)= sin (x+ y)`
ਹੇਠ ਦਿੱਤੇ ਨੂੰ ਸਿੱਧ ਕਰੋ:- `(tan(pi/4+x))/(tan(pi/4-x))=((1+tanx)/(1-tanx))^2`
ਹੇਠ ਦਿੱਤੇ ਨੂੰ ਸਿੱਧ ਕਰੋ:- `(cos(pi+x)cos(-x))/(sin (pi-x) cos(pi/2+x))=cot^2x`
ਹੇਠ ਦਿੱਤੇ ਨੂੰ ਸਿੱਧ ਕਰੋ:- `cos((3pi)/2+x)cos(2pi+x)[cot((3pi)/2-x)+cot(2pi+x)]=1`
ਹੇਠ ਦਿੱਤੇ ਨੂੰ ਸਿੱਧ ਕਰੋ:- `sin (n + 1)x sin (n + 2)x + cos (n + 1)x cos (n + 2)x = cos x`
ਹੇਠ ਦਿੱਤੇ ਨੂੰ ਸਿੱਧ ਕਰੋ:- `cos((3pi)/4+x)-cos((3pi)/4-x)=-sqrt2 sinx`
ਹੇਠ ਦਿੱਤੇ ਨੂੰ ਸਿੱਧ ਕਰੋ:- `sin^2 6x-sin^2 4x = sin 2x sin 10x`
ਹੇਠ ਦਿੱਤੇ ਨੂੰ ਸਿੱਧ ਕਰੋ:- `cos^2 2x - cos^2 6x = sin 4x sin 8x`
ਹੇਠ ਦਿੱਤੇ ਨੂੰ ਸਿੱਧ ਕਰੋ:- `sin2 x + 2 sin 4x + sin 6x = 4 cos^2 x sin 4x`
ਹੇਠ ਦਿੱਤੇ ਨੂੰ ਸਿੱਧ ਕਰੋ:- `cot 4x (sin 5x + sin 3x) = cot x (sin 5x -sin 3x)`
ਹੇਠ ਦਿੱਤੇ ਨੂੰ ਸਿੱਧ ਕਰੋ:- `(cos9x -cos5x)/(sin17x-sin3x)=-(sin2x)/(cos10x)`
ਹੇਠ ਦਿੱਤੇ ਨੂੰ ਸਿੱਧ ਕਰੋ:- `(sin5x + sin 3x)/(cos5x + cos3x)=tan4x`
ਹੇਠ ਦਿੱਤੇ ਨੂੰ ਸਿੱਧ ਕਰੋ:- `(sin x-sin y)/(cosx + cos y)=tanfrac(x-y)(2)`
ਹੇਠ ਦਿੱਤੇ ਨੂੰ ਸਿੱਧ ਕਰੋ:- `(sinx + sin3x)/(cosx + cos3x)=tan 2x`
ਹੇਠ ਦਿੱਤੇ ਨੂੰ ਸਿੱਧ ਕਰੋ:- `(sin x -sin 3x)/(sin^2 x -cos^2 x)= 2sinx`
ਹੇਠ ਦਿੱਤੇ ਨੂੰ ਸਿੱਧ ਕਰੋ:- `(cos4x + cos3x + cos2x)/(sin4x + sin 3x + sin 2x)= cot 3x`
ਹੇਠ ਦਿੱਤੇ ਨੂੰ ਸਿੱਧ ਕਰੋ:- `cot x cot 2x -cot 2x cot 3x -cot 3x cot x = 1`
ਹੇਠ ਦਿੱਤੇ ਨੂੰ ਸਿੱਧ ਕਰੋ:- `tan 4x =(4tan x (1-tan^2x))/(1-6 tan^2x + tan^4x)`
ਹੇਠ ਦਿੱਤੇ ਨੂੰ ਸਿੱਧ ਕਰੋ:- `cos 4x = 1 - 8sin^2 x cos^2 x`
ਹੇਠ ਦਿੱਤੇ ਨੂੰ ਸਿੱਧ ਕਰੋ:- `cos 6x = 32 cos^6 x -48cos^4 x + 18 cos^2 x - 1`
ਹੇਠ ਦਿੱਤੀ ਸਮੀਕਰਣ ਦੇ ਮੁੱਖ ਅਤੇ ਵਿਆਪਕ ਹੱਲ ਪਤਾ ਕਰੋ:- `tan x = sqrt3`
ਹੇਠ ਦਿੱਤੀ ਸਮੀਕਰਣ ਦੇ ਮੁੱਖ ਅਤੇ ਵਿਆਪਕ ਹੱਲ ਪਤਾ ਕਰੋ:- `sec x = 2`
ਹੇਠ ਦਿੱਤੀ ਸਮੀਕਰਣ ਦੇ ਮੁੱਖ ਅਤੇ ਵਿਆਪਕ ਹੱਲ ਪਤਾ ਕਰੋ:- `cot x = -sqrt3`
ਹੇਠ ਦਿੱਤੀ ਸਮੀਕਰਣ ਦੇ ਮੁੱਖ ਅਤੇ ਵਿਆਪਕ ਹੱਲ ਪਤਾ ਕਰੋ:- `cosec x = -2`
ਹੇਠ ਦਿੱਤੀ ਸਮੀਕਰਣ ਦੇ ਵਿਆਪਕ ਹੱਲ ਪਤਾ ਕਰੋ:- `cos 4 x = cos 2x`
ਹੇਠ ਦਿੱਤੀ ਸਮੀਕਰਣ ਦੇ ਵਿਆਪਕ ਹੱਲ ਪਤਾ ਕਰੋ:- `cos 3x + cosx- cos 2x = 0`
ਹੇਠ ਦਿੱਤੀ ਸਮੀਕਰਣ ਦੇ ਵਿਆਪਕ ਹੱਲ ਪਤਾ ਕਰੋ:- `sin 2x + cosx = 0`
ਹੇਠ ਦਿੱਤੀ ਸਮੀਕਰਣ ਦੇ ਵਿਆਪਕ ਹੱਲ ਪਤਾ ਕਰੋ:- `sec^2 2x = 1- tan 2x`
ਹੇਠ ਦਿੱਤੀ ਸਮੀਕਰਣ ਦੇ ਵਿਆਪਕ ਹੱਲ ਪਤਾ ਕਰੋ:- `sin x + sin 3x + sin 5x = 0`
ਸਿੱਧ ਕਰੋ ਕਿ :- `2cos frac (pi)(13)cos frac (9pi)(13)+cos frac (3pi)(13)+cos frac (5pi)(13)=0`
ਸਿੱਧ ਕਰੋ ਕਿ :- `(sin 3x + sin x) sin x + (cos 3x -cos x) cos x = 0`
ਸਿੱਧ ਕਰੋ ਕਿ :- `(cos x + cos y)^2 + (sin x -sin y)^2 = 4 cos^2frac (x+y)(2)`
ਸਿੱਧ ਕਰੋ ਕਿ :- `(cosx-cosy)^2 +(sinx-siny)^2=4 sin^2frac (x-y)(2)`
ਸਿੱਧ ਕਰੋ ਕਿ :- `sin x + sin 3x + sin 5x + sin 7x= 4 cos x cos 2x sin 4x`
ਸਿੱਧ ਕਰੋ ਕਿ :- `((sin 7x + sin 5x) + (sin 9x + sin 3x))/((cos7x + cos5x) + (cos9x + cos 3x))=tan 6x`
ਸਿੱਧ ਕਰੋ ਕਿ :- `sin 3x + sin 2x -sin x = 4sin x cosfrac(x)(2)cosfrac(3x)(2)`
ਹੇਠ ਦਿੱਤੇ ਵਿੱਚ `sinfrac(x)(2), cosfrac(x)(2)` ਅਤੇ `tanfrac(x)(2)` ਪਤਾ ਕਰੋ। `tan x = -4/3`, x ਦੂਸਰੀ ਚੌਥਾਈ ਵਿੱਚ ਹੈ।
ਹੇਠ ਦਿੱਤੇ ਵਿੱਚ `sinfrac(x)(2), cosfrac(x)(2)` ਅਤੇ `tanfrac(x)(2)` ਪਤਾ ਕਰੋ। `cos x= -1/3`,x ਤੀਸਰੀ ਚੌਥਾਈ ਵਿੱਚ ਹੈ।
ਹੇਠ ਦਿੱਤੇ ਵਿੱਚ `sinfrac(x)(2), cosfrac(x)(2)` ਅਤੇ `tanfrac(x)(2)` ਪਤਾ ਕਰੋ। `sin x=1/4`, x ਦੂਸਰੀ ਚੌਥਾਈ ਵਿੱਚ ਹੈ।
EXERCISE questions and complete solutions for chapter ਤਿਕੋਣਮਿਤੀ ਫਲਨ of PSEB (PUNJABI MEDIUM) of Class 11