Class 11 | MATHS |
Chapter | ਗਣਿਤਿਕ ਆਗਮਨ ਦਾ ਸਿਧਾਂਤ |
PSEB (PUNJABI MEDIUM) | EXAMPLE |
Number Of Questions | 8 |
Academic Year | 2023-24 |
ਸਾਰੇ `nge1` ਲਈ, ਸਿੱਧ ਕਰੋ ਕਿ `1^2+ 2^2 + 3^2+ 4^2+. . . + n^2 =(n(n+1)(2n+1))/6`
ਸਿੱਧ ਕਰੋ ਕਿ ਸਾਰੀਆਂ ਧਨਾਤਮਕ ਸੰਪੂਰਨ ਸੰਖਿਆਵਾਂ n ਲਈ `2^n > n` ਹੁੰਦਾ ਹੈ।
ਸਾਰੇ `nge1` ਲਈ, ਸਿੱਧ ਕਰੋ ਕਿ `1/1.2+1/2.3+1/3.4+...+1/(n(n+1))=n/(n+1)`
ਹਰ ਇੱਕ ਧਨਾਤਮਕ ਸੰਪੂਰਨ ਸੰਖਿਆ n ਲਈ, ਸਿੱਧ ਕਰੋ ਕਿ `7^n -3^n`,4 ਨਾਲ ਭਾਗ ਹੁੰਦਾ ਹੈ।
ਸਾਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ n ਲਈ, ਸਿੱਧ ਕਰੋ ਕਿ `(1 + x)^n ge (1 + nx)` ਜਿੱਥੇ x>-1.
ਸਿੱਧ ਕਰੋ ਕਿ ਸਾਰੇ n `in` N ਲਈ, `2.7^n + 3.5^n -5`, 24 ਨਾਲ ਭਾਗਯੋਗ ਹੈ।
ਸਿੱਧ ਕਰੋ ਕਿ ਸਾਰੇ n `in` N ਲਈ, `1^2 + 2^2+ ... + n^2 >n^3/3`
ਗਣਿਤਿਕ ਆਗਮਨ ਦੇ ਸਿਧਾਂਤ ਨੂੰ ਵਰਤਦੇ ਹੋਏ, ਸਾਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ n ਲਈ ਘਾਤ ਦਾ ਨਿਯਮ `(ab)^n = a^nb^n` ਸਿੱਧ ਕਰੋ।
EXAMPLE questions and complete solutions for chapter ਗਣਿਤਿਕ ਆਗਮਨ ਦਾ ਸਿਧਾਂਤ of PSEB (PUNJABI MEDIUM) of Class 11