Class 11 | MATHS |
Chapter | ਗਣਿਤਿਕ ਆਗਮਨ ਦਾ ਸਿਧਾਂਤ |
PSEB (PUNJABI MEDIUM) | EXERCISE |
Number Of Questions | 22 |
Academic Year | 2023-24 |
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1 +3 + 3^2 +....+3^(n-1)=((3^n-1))/2`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1^3 + 2^3 + 3^3 + ... +n^3 =((n(n+1))/2)^2`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1+1/((1+2))+1/((1+2+3))+...+1/((1+2+3+...n))=(2n)/((n+1))`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1.2.3 + 2.3.4 +...+n(n+1)(n+2)=(n(n+1)(n+2)(n+3))/4`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1.3 + 2.3^2 + 3.3^3 +... + n.3^n =((2n-1)3^(n+1) +3)/4`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1.2 + 2.3 + 3.4 +... +n.(n+1)=[(n(n+1)(n+2))/3]`
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1/2+1/4+1/8+...+1/2^n=1-1/2^n`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1/2.5+1/5.8+1/8.11+...+1/((3n-1)(3n+ 2))=n/((6n+ 4))`
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1/(1.2.3)+1/(2.3.4)+1/(3.4.5)+...+1/(n(n+1)(n+2))=(n(n+3))/(4(n+1)(n+2))`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `a + ar + ar^2+...+ ar^(n-1)=(a(r^n-1))/(r-1)`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `(1+3/1)(1+5/4)(1+7/9)...(1+((2n+1))/n^2)=(n+1)^2.`
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `(1+1/1)(1+1/2)(1+1/3)...(1+1/n)=(n+1)`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1^2+3^2+5^2 + ...+(2n-1)^2=(n(2n-1)(2n+1))/3`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1/1.4+1/4.7+1/7.10+...+1/((3n-2)(3n+1))=n/((3n+1))`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1/3.5+1/5.7+1/7.9+...+1/((2n+1)(2n+3))=n/(3(2n+3))`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `1 +2 + 3 +...+n < 1/8(2n+1)^2`.
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- ` n(n +1) (n + 5)`, 3 ਦਾ ਗੁਣਜ ਹੈ।
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `10^(2n-1) + 1` ,11 ਨਾਲ ਭਾਗਯੋਗ ਹੈ।
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `x^(2n)-y^(2n)`, `x + y` ਨਾਲ ਭਾਗਯੋਗ ਹੈ।
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `3^(2n+2)-8n -9`, 8 ਨਾਲ ਭਾਗਯੋਗ ਹੈ।
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `41^n- 14^n` , 27 ਦਾ ਗੁਣਜ ਹੈ।
ਹੇਠ ਦਿੱਤੇ ਨੂੰ ਗਣਿਤਿਕ ਆਗਮਨ ਦਾ ਸਿਧਾਂਤ ਵਰਤਦੇ ਹੋਏ ਸਾਰੇ `n in N` ਲਈ ਸਿੱਧ ਕਰੋ:- `(2n+7) < (n + 3)^2.`
EXERCISE questions and complete solutions for chapter ਗਣਿਤਿਕ ਆਗਮਨ ਦਾ ਸਿਧਾਂਤ of PSEB (PUNJABI MEDIUM) of Class 11