Class 11 | MATHS |
Chapter | ਮਿਸ਼ਰਿਤ ਸੰਖਿਆਵਾਂ ਅਤੇ ਦੋ ਘਾਤੀ ਸਮੀਕਰਣਾਂ |
PSEB (PUNJABI MEDIUM) | EXAMPLE |
Number Of Questions | 18 |
Academic Year | 2023-24 |
ਜੇਕਰ `4x + i(3x -y)= 3 + i (- 6)` ਜਿੱਥੇ x ਅਤੇ y ਵਾਸਤਵਿਕ ਸੰਖਿਆਵਾਂ ਹਨ, ਤਾਂ x ਅਤੇ y ਦਾ ਮੁੱਲ ਪਤਾ ਕਰੋ।
ਹੇਠਾਂ ਦਿੱਤੀਆਂ ਨੂੰ `a+ b i` ਰੂਪ ਵਿੱਚ ਦਰਸਾਉ:- `(-5i)(1/8i)`
ਹੇਠਾਂ ਦਿੱਤੀਆਂ ਨੂੰ `a+ b i` ਰੂਪ ਵਿੱਚ ਦਰਸਾਉ:- `(-i)(2i)(-1/8i)^3`
`(5 - 3i)^3` ਨੂੰ `a+ b i` ਰੂਪ ਵਿੱਚ ਦਰਸਾਉ।
`(-sqrt3+sqrt(-2))(2sqrt3-i)` ਨੂੰ `a+ b i` ਰੂਪ ਵਿੱਚ ਦਰਸਾਉ।
` 2 - 3i` ਦਾ ਗੁਣਾਤਮਕ ਉਲਟ ਪਤਾ ਕਰੇ।
ਹੇਠਾਂ ਦਿੱਤੇ ਨੂੰ `a + ib` ਰੂਪ ਵਿੱਚ ਦਰਸਾਉ:- `(5+sqrt2 i)/(1-sqrt2 i)`
ਹੇਠਾਂ ਦਿੱਤੇ ਨੂੰ `a + ib` ਰੂਪ ਵਿੱਚ ਦਰਸਾਉ:- `i^-35`
ਮਿਸ਼ਰਿਤ ਸੰਖਿਆ `z = 1 + i sqrt3` ਨੂੰ ਧਰੁਵੀ ਰੂਪ ਵਿੱਚ ਦਰਸਾਉ।
ਮਿਸ਼ਰਿਤ ਸੰਖਿਆ `(-16)/(1+isqrt3)` ਨੂੰ ਧਰੁਵੀ ਰੂਪ ਵਿੱਚ ਬਦਲੋ।
`x^2 + x + 1= 0` ਨੂੰ ਹੱਲ ਕਰੋ।
`sqrt5 x^2 + x + sqrt5=0` ਨੂੰ ਹੱਲ ਕਰੋ।
`((3-2i)(2+ 3i))/((1 + 2i)(2-i))` ਦਾ ਸਯੁੰਗਮ ਪਤਾ ਕਰੋ ।
ਹੇਠਾਂ ਦਿੱਤੀ ਮਿਸ਼ਰਿਤ ਸੰਖਿਆ ਦਾ ਮਾਪ-ਅੰਕ ਅਤੇ ਆਰਗੂਮੈਂਟ ਪਤਾ ਕਰੋ। `(1+i)/(1-i)`
ਹੇਠਾਂ ਦਿੱਤੀ ਮਿਸ਼ਰਿਤ ਸੰਖਿਆ ਦਾ ਮਾਪ-ਅੰਕ ਅਤੇ ਆਰਗੂਮੈਂਟ ਪਤਾ ਕਰੋ। `1/(1+i)`
ਜੇਕਰ `x + iy=(a+ib)/(a-ib)`,ਤਾਂ ਸਿੱਧ ਕਰੋ ਕਿ `x^2 + y^2 = 1`.
`theta` ਦਾ ਵਾਸਤਵਿਕ ਮੁੱਲ ਪਤਾ ਕਰੋ ਕਿ `(3+2i sintheta)/(1-2isin theta)` ਸਿਰਫ ਵਾਸਤਵਿਕ ਹੋਵੇ।
ਮਿਸ਼ਰਿਤ ਸੰਖਿਆ `z =(i-1)/ (cosfrac(pi)(3) +isinfrac(pi)(3)` ਨੂੰ ਧਰੁਵੀ ਰੂਪ ਵਿੱਚ ਦਰਸਾਉ।
EXAMPLE questions and complete solutions for chapter ਮਿਸ਼ਰਿਤ ਸੰਖਿਆਵਾਂ ਅਤੇ ਦੋ ਘਾਤੀ ਸਮੀਕਰਣਾਂ of PSEB (PUNJABI MEDIUM) of Class 11