Class 11 | MATHS |
Chapter | ਮਿਸ਼ਰਿਤ ਸੰਖਿਆਵਾਂ ਅਤੇ ਦੋ ਘਾਤੀ ਸਮੀਕਰਣਾਂ |
PSEB (PUNJABI MEDIUM) | EXERCISE |
Number Of Questions | 54 |
Academic Year | 2023-24 |
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `(5i)(-3/5i)`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `i^9 + i^19`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- ` i^-39`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `3(7 + i7) + i (7 + i7)`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `(1 -i)-(-1+ i6)`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `(1/5+i 2/5)-(4+i 5/2)`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `[(1/3+i 7/3)+(4+i 1/3)]-(-4/3+i)`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `(1- i)^4`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `(1/3+3i)^3`
ਹੇਠ ਦਿੱਤੀ ਸੰਖਿਆ ਨੂੰ `a + ib` ਰੂਪ ਵਿੱਚ ਦਰਸਾਉ :- `(-2-1/3i)^3`
ਹੇਠ ਦਿੱਤੀ ਮਿਸ਼ਰਤ ਸੰਖਿਆ ਦਾ ਗੁਣਾਤਮਕ ਉਲਟ ਪਤਾ ਕਰੋ:- `4 - 3i`
ਹੇਠ ਦਿੱਤੀ ਮਿਸ਼ਰਤ ਸੰਖਿਆ ਦਾ ਗੁਣਾਤਮਕ ਉਲਟ ਪਤਾ ਕਰੋ:- `sqrt5 + 3i`
ਹੇਠ ਦਿੱਤੀ ਮਿਸ਼ਰਤ ਸੰਖਿਆ ਦਾ ਗੁਣਾਤਮਕ ਉਲਟ ਪਤਾ ਕਰੋ:- `-i`
ਹੇਠ ਦਿੱਤੀ ਵਿਅੰਜਕ ਨੂੰ `a+ ib` ਰੂਪ ਵਿੱਚ ਲਿਖੋ:- `((3+i sqrt5)(3-i sqrt5))/((sqrt3+sqrt2i)-(sqrt3-isqrt2))`
ਹੇਠ ਦਿੱਤੀ ਮਿਸ਼ਰਿਤ ਸੰਖਿਆ ਦਾ ਮਾਪ ਅੰਕ ਅਤੇ ਆਰਗੂਮੈਂਟ ਪਤਾ ਕਰੋ:- `z= -1 - isqrt3`
ਹੇਠ ਦਿੱਤੀ ਮਿਸ਼ਰਿਤ ਸੰਖਿਆ ਦਾ ਮਾਪ ਅੰਕ ਅਤੇ ਆਰਗੂਮੈਂਟ ਪਤਾ ਕਰੋ:- `z= -sqrt3+i`
ਹੇਠ ਦਿੱਤੀ ਮਿਸ਼ਰਿਤ ਸੰਖਿਆ ਨੂੰ ਧਰੁਵੀ ਰੂਪ ਵਿੱਚ ਬਦਲੋ:- `1- i`
ਹੇਠ ਦਿੱਤੀ ਮਿਸ਼ਰਿਤ ਸੰਖਿਆ ਨੂੰ ਧਰੁਵੀ ਰੂਪ ਵਿੱਚ ਬਦਲੋ:- `-1 + i`
ਹੇਠ ਦਿੱਤੀ ਮਿਸ਼ਰਿਤ ਸੰਖਿਆ ਨੂੰ ਧਰੁਵੀ ਰੂਪ ਵਿੱਚ ਬਦਲੋ:-`-1 - i`
ਹੇਠ ਦਿੱਤੀ ਮਿਸ਼ਰਿਤ ਸੰਖਿਆ ਨੂੰ ਧਰੁਵੀ ਰੂਪ ਵਿੱਚ ਬਦਲੋ:- `-3`
ਹੇਠ ਦਿੱਤੀ ਮਿਸ਼ਰਿਤ ਸੰਖਿਆ ਨੂੰ ਧਰੁਵੀ ਰੂਪ ਵਿੱਚ ਬਦਲੋ:- `sqrt3 + i`
ਹੇਠ ਦਿੱਤੀ ਮਿਸ਼ਰਿਤ ਸੰਖਿਆ ਨੂੰ ਧਰੁਵੀ ਰੂਪ ਵਿੱਚ ਬਦਲੋ:- `i`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `x^2 + 3 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `2x^2 + x + 1 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `x^2 + 3x + 9 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `-x^2 + x -2 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `x^2 + 3x + 5 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `x^2 -x + 2 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `sqrt2 x^2+x + sqrt2=0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `sqrt3x^2-sqrt2x + 3sqrt3=0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `x^2 + x+1/sqrt2 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `x^2 + x/sqrt2+1 = 0`
`[i^18+(1/i)^25]^3` ਦਾ ਮੁੱਲ ਪਤਾ ਕਰੋ।
ਕਿਸੇ ਦੋ ਮਿਸ਼ਰਿਤ ਸੰਖਿਆਵਾਂ `z_1` ਅਤੇ `z_2` ਲਈ, ਸਿੱਧ ਕਰੋ ਕਿ :- `Re (z_1 z_2) = Re z_1 Re z_2 - Imz_1 Imz_2`
`(1/(1- 4i)-2/(1+i)) ((3-4i)/(5+i))` ਨੂੰ ਮਾਨਕ ਰੂਪ ਵਿੱਚ ਬਦਲੋ।
ਜੇਕਰ `x-iy= sqrt((a-ib)/(c-id))` ਹੈ ਤਾਂ ਸਿੱਧ ਕਰੋ ਕਿ `(x^2+y^2)^2= (a^2+b^2)/(c^2+d^2)`
ਹੇਠਾਂ ਦਿੱਤੇ ਨੂੰ ਧਰੁਵੀ ਰੂਪ ਵਿੱਚ ਬਦਲੋ:- `(1+ 7i)/((2- i)^2)`
ਹੇਠਾਂ ਦਿੱਤੇ ਨੂੰ ਧਰੁਵੀ ਰੂਪ ਵਿੱਚ ਬਦਲੋ:- `(1+ 3i)/(1-2i)`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `3x^2 - 4x+20/3=0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:-`x^2 -2x+3/2=0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:- `27x^2 -10x + 1 = 0`
ਹੇਠ ਦਿੱਤੀ ਸਮੀਕਰਣ ਨੂੰ ਹੱਲ ਕਰੋ:-`21x^2-28x+10=0`
ਜੇਕਰ `z_1= 2 -i, z_2= 1+ i`, ਹੈ ਤਾਂ `|(z_1+z_2+1)/(z_1-z_2+1)|` ਪਤਾ ਕਰੋ।
ਜੇਕਰ `a + ib = ((x+i)^2)/(2x^2+1)`, ਹੈ ਤਾਂ ਸਿੱਧ ਕਰੋ ਕਿ `a^2+b^2 = ((x^2+1)^2)/((2x^2+1)^2)`
ਮੰਨ ਲਉ `z_1 = 2 -i, z_2 = -2 + i` ਤਾਂ ਪਤਾ ਕਰੋ:- `Re((z_1z_2)/barz_1)`
ਮੰਨ ਲਉ `z_1 = 2 -i, z_2 = -2 + i` ਤਾਂ ਪਤਾ ਕਰੋ:- `Im(1/(z_1barz_1))`
ਮਿਸ਼ਰਿਤ ਸੰਖਿਆ `(1+2 i)/(1- 3i)` ਦਾ ਮਾਪ ਅੰਕ ਅਤੇ ਆਰਗੂਮੈਂਟ ਪਤਾ ਕਰੋ।
ਵਾਸਤਵਿਕ ਸੰਖਿਆਵਾਂ x ਅਤੇ y ਪਤਾ ਕਰੋ ਜੇਕਰ `(x -iy) (3 + 5i)`, `-6 -24i` ਦਾ ਸੰਯੁਗਮ ਹੋਵੇ।
`(1+i)/(1-i)-(1-i)/(1+i)` ਦਾ ਮਾਪ ਅੰਕ ਪਤਾ ਕਰੋ।
ਜੇਕਰ `(x + iy)^3 = u + iv`, ਤਾਂ ਦਿਖਾਉ ਕਿ `u/x +v/y = 4(x^2 - y^2)`.
ਜੇਕਰ `alpha` ਅਤੇ `beta` ਅਲੱਗ-ਅਲੱਗ ਮਿਸ਼ਰਿਤ ਸੰਖਿਆਵਾਂ ਹਨ ਅਤੇ `|beta|=1` ਹੈ, ਤਾਂ `|(beta-alpha)/(1-baralpha beta)|` ਪਤਾ ਕਰੋ।
ਸਮੀਕਰਣ `|1- i|^x= 2^x` ਦੇ ਗੈਰ-ਸਿਫਰ ਸੰਪੂਰਕ ਹੱਲ ਦੀ ਗਿਣਤੀ ਪਤਾ ਕਰੋ।
ਜੇਕਰ `(a + ib) (c + id) (e + if) (g + ih) = A + iB`, ਤਾਂ ਸਿੱਧ ਕਰੋ ਕਿ `(a^2 + b^2) (c^2+d^2) (e^2 +f^2) (g^2+ h^2) = A^2 + B^2`
ਜੇਕਰ `((1+i)/(1-i))^m=1` ਤਾਂ m ਦਾ ਘੱਟ ਤੋਂ ਘੱਟ ਧਨਾਤਮਕ ਸੰਪੂਰਕ ਮੁੱਲ ਪਤਾ ਕਰੋ।
EXERCISE questions and complete solutions for chapter ਮਿਸ਼ਰਿਤ ਸੰਖਿਆਵਾਂ ਅਤੇ ਦੋ ਘਾਤੀ ਸਮੀਕਰਣਾਂ of PSEB (PUNJABI MEDIUM) of Class 11