Class 11 | MATHS |
Chapter | ਰੇਖੀ ਅਸਮਾਨਤਾਵਾਂ |
PSEB (PUNJABI MEDIUM) | EXAMPLE |
Number Of Questions | 22 |
Academic Year | 2023-24 |
30 x < 200 ਨੂੰ ਹੱਲ ਕਰੋ ਜਦੋਂ :- x ਪ੍ਰਾਕ੍ਰਿਤਿਕ ਸੰਖਿਆ ਹੈ।
30 x < 200 ਨੂੰ ਹੱਲ ਕਰੋ ਜਦੋਂ :- x ਸੰਪੂਰਨ ਸੰਖਿਆ ਹੈ।
`5x -3 < 3x +1` ਨੂੰ ਹੱਲ ਕਰੋ ਜਦੋਂ :- x ਸੰਪੂਰਨ ਸੰਖਿਆ ਹੈ।
`5x -3 < 3x +1` ਨੂੰ ਹੱਲ ਕਰੋ ਜਦੋਂ :- x ਵਾਸਤਵਿਕ ਸੰਖਿਆ ਹੈ।
ਹੱਲ ਕਰੋ `4x + 3 < 6x +7`.
`(5-2x)/3 le x/6-5` ਨੂੰ ਹੱਲ ਕਰੋ।
`7x + 3 < 5x + 9` ਨੂੰ ਹੱਲ ਕਰੋ ਅਤੇ ਹੱਲ ਨੂੰ ਸੰਖਿਆ ਰੇਖਾ ਤੇ ਦਰਸਾਉ (ਦਿਖਾਉ)।
`(3x-4)/2ge(x+1)/4-1` ਨੂੰ ਹੱਲ ਕਰੋ ਅਤੇ ਹੱਲ ਨੂੰ ਸੰਖਿਆ ਉੱਤੇ ਦਿਖਾਉ।
XI ਜਮਾਤ ਦੇ ਇੱਕ ਵਿਦਿਆਰਥੀ ਨੇ ਪਹਿਲੇ ਅਤੇ ਦੂਸਰੇ ਸਤ੍ਰਰ ਦੀਆਂ ਪ੍ਰੀਖਿਆਵਾਂ ਵਿੱਚ ਕ੍ਰਮਵਾਰ 62 ਅਤੇ 48 ਅੰਕ ਪ੍ਰਾਪਤ ਕੀਤੇ। ਉਹ ਘੱਟ ਤੋਂ ਘੱਟ ਅੰਕ ਪਤਾ ਕਰੋ, ਜਿਸ ਨੂੰ ਸਲਾਨਾ ਪ੍ਰੀਖਿਆ ਵਿੱਚ ਪ੍ਰਾਪਤ ਕਰਕੇ ਵਿਦਿਆਰਥੀ ਦੇ ਅੰਕਾਂ ਦਾ ਔਸਤ ਘੱਟ ਤੋਂ ਘੱਟ 60 ਹੋਵੇ।
ਮਵਾਰ ਟਾਂਕ ਸੰਖਿਆਵਾਂ ਦੇ ਇਸ ਤਰ੍ਹਾਂ ਦੇ ਪ੍ਰਾਕ੍ਰਿਤਿਕ ਸੰਖਿਆਵਾਂ ਦੇ ਜੋੜੇ ਪਤਾ ਕਰੋ, ਜਿਸ ਵਿੱਚ ਦੋਵੇਂ ਸੰਖਿਆਵਾਂ 10 ਤੋਂ ਵੱਧ ਹੋਣ ਅਤੇ ਉਹਨਾਂ ਦਾ ਜੋੜ 40 ਤੋਂ ਘੱਟ ਹੋਵੇ।
`3x + 2y > 6` ਨੂੰ ਆਲੇਖੀ ਵਿਧੀ ਨਾਲ ਹੱਲ ਕਰੋ ।
`3x -6 ge 0` ਨੂੰ ਦੋ-ਵਿਮਾਈ ਤਲ ਵਿੱਚ ਆਲੇਖੀ ਵਿਧੀ ਨਾਲ ਹੱਲ ਕਰੋ।
`y < 2` ਨੂੰ ਆਲੇਖੀ ਵਿਧੀ ਨਾਲ ਹੱਲ ਕਰੋ ।
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `x + y ge 5` ... (1) `x - y le 3` ... (2)
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `5x + 4y le40` ... (1) `x ge 2` ... (2) `yge3` ... (3)
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਹੱਲ ਕਰੋ:- `8x + 3y le 100` ... (1) `x> =0` ... (2) `y ge0` ... (3)
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਹੱਲ ਕਰੋ:- `x + 2y le 8` ... (1) `2x+y le 8` ... (2) `x ge 0` ... (3) `y ge 0` ... (4)
`- 8 le 5x -3 < 7` ਨੂੰ ਹੱਲ ਕਰੋ।
`-5le(5-3x)/2 le8` ਨੂੰ ਹੱਲ ਕਰੋ।
ਅਸਮਾਨਤਾ ਪ੍ਰਣਾਲੀ ਨੂੰ ਹੱਲ ਕਰੋ। `3x -7 < 5 + x` ... (1) `11 -5xle 1` .....(2) ਅਤੇ ਹੱਲ ਨੂੰ ਸੰਖਿਆ ਰੇਖਾ ਤੇ ਦਰਸਾਉ ।
ਕਿਸੇ ਪ੍ਰਯੋਗ ਵਿੱਚ, ਤੇਜ਼ਾਬ ਦੇ ਘੋਲ ਨੂੰ `30^@` ਤੋਂ `35^@` ਸੈਲਸੀਅਸ ਤਾਪਮਾਨ ਦੇ ਵਿੱਚ ਰੱਖਿਆ ਜਾਣਾ ਹੈ। ਤਾਪਮਾਨ ਦਾ ਵਿਸਥਾਰ ਫਾਰਨਹੀਟ ਪੈਮਾਨੇ ਵਿੱਚ ਕੀ ਹੋਵੇਗਾ, ਜੇਕਰ ਸੈਲਸੀਅਸ ਅਤੇ ਫਾਰਨਹੀਟ ਪੈਮਾਨੇ ਦਾ ਪਰਿਵਰਤਨ ਸੂਤਰ `C=5/9 (F-32)` ਹੋਵੇ । ਇੱਥੇ C ਅਤੇ F ਕ੍ਰਮਵਾਰ ਤਾਪਮਾਨ ਨੂੰ ਡਿਗਰੀ ਸੈਲਸੀਅਸ ਅਤੇ ਡਿਗਰੀ ਫਾਰਨਹੀਟ ਵਿੱਚ ਦਰਸਾਉਂਦੇ ਹਨ।
ਇੱਕ ਨਿਰਮਾਤਾ ਕੋਲ 12% ਤੇਜ਼ਾਬ ਵਾਲਾ ਘੋਲ 600 ਲੀਟਰ ਹੈ। ਇਸ ਵਿੱਚ 30% ਤੇਜਾਬ ਵਾਲਾ ਘੋਲ ਕਿੰਨਾ ਮਿਲਾਇਆ ਜਾਵੇ ਤਾਂ ਜੋ ਆਖਿਰ ਤੇ ਪਾਪਤ ਘੇਲ ਵਿੱਚ ਤੇਜ਼ਾਬ ਦੀ ਮਾਤਰਾ 15% ਤੋਂ ਵੱਧ ਪਰ 18% ਤੋਂ ਘੱਟ ਹੋਵੇ ?
EXAMPLE questions and complete solutions for chapter ਰੇਖੀ ਅਸਮਾਨਤਾਵਾਂ of PSEB (PUNJABI MEDIUM) of Class 11