Class 11 | MATHS |
Chapter | ਰੇਖੀ ਅਸਮਾਨਤਾਵਾਂ |
PSEB (PUNJABI MEDIUM) | EXERCISE |
Number Of Questions | 65 |
Academic Year | 2023-24 |
`24x < 100` ਨੂੰ ਹੱਲ ਕਰੋ,ਜਦੋਂ:-x ਪ੍ਰਾਕ੍ਰਿਤਿਕ ਸੰਖਿਆ ਹੈ।
`24x < 100` ਨੂੰ ਹੱਲ ਕਰੋ,ਜਦੋਂ:-x ਸੰਪੂਰਨ ਸੰਖਿਆ ਹੈ।
ਹੱਲ ਕਰੋ `-12x > 30`, ਜਦੋਂ:- x ਪ੍ਰਾਕ੍ਰਿਤਿਕ ਸੰਖਿਆ ਹੈ।
ਹੱਲ ਕਰੋ `-12x > 30`, ਜਦੋਂ:- x ਸੰਪੂਰਨ ਸੰਖਿਆ ਹੈ।
ਹੱਲ ਕਰੋ `5x -3 < 7`, ਜਦੋਂ:-x ਸੰਪੂਰਨ ਸੰਖਿਆ ਹੈ।
ਹੱਲ ਕਰੋ `5x -3 < 7`, ਜਦੋਂ :-x ਵਾਸਤਵਿਕ ਸੰਖਿਆ ਹੈ।
`3x + 8 >2` ਨੂੰ ਹੱਲ ਕਰੋ , ਜਦੋਂ :-x ਸੰਪੂਰਨ ਸੰਖਿਆ ਹੈ।
`3x + 8 >2` ਨੂੰ ਹੱਲ ਕਰੋ , ਜਦੋਂ :-x ਵਾਸਤਵਿਕ ਸੰਖਿਆ ਹੈ।
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:- `4x + 3 < 5x + 7`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`3x -7 > 5x - 1`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:- `3(x -1) le 2 (x -3)`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`3 (2 -x) ge 2(1- x)`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`x+x/2+x/3 < 11`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:- `x/3 > x/2 +1`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`(3(x-2))/5 le (5(2-x))/3`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`1/2((3x)/5+4) ge 1/3 (x-6)`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`2 (2x + 3) -10 < 6 (x -2)`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`37 -(3x + 5) ge 9x -8 (x -3)`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:-`x/4< ((5x-2))/3-((7x-3))/5`
ਹੇਠ ਦਿੱਤੇ ਦੀ ਅਸਮਾਨਤਾਵਾਂ ਵਾਸਤਵਿਕ ਸੰਖਿਆ x ਲਈ ਹੱਲ ਕਰੋ:- `((2x-1))/3ge((3x-2))/4-((2-x))/5`
ਹੇਠ ਦਿੱਤੇ ਦੀਆਂ ਅਸਮਾਨਤਾਵਾਂ ਨੂੰ ਹੱਲ ਕਰੋ ਅਤੇ ਉਨ੍ਹਾਂ ਨੂੰ ਸੰਖਿਆ ਰੇਖਾ ਤੇ ਆਲੇਖਿਤ ਕਰੋ (ਦਰਸਾਉ):- `3x -2 < 2x + 1`
ਹੇਠ ਦਿੱਤੇ ਦੀਆਂ ਅਸਮਾਨਤਾਵਾਂ ਨੂੰ ਹੱਲ ਕਰੋ ਅਤੇ ਉਨ੍ਹਾਂ ਨੂੰ ਸੰਖਿਆ ਰੇਖਾ ਤੇ ਆਲੇਖਿਤ ਕਰੋ (ਦਰਸਾਉ):-`5x -3 ge 3x -5`
ਹੇਠ ਦਿੱਤੇ ਦੀਆਂ ਅਸਮਾਨਤਾਵਾਂ ਨੂੰ ਹੱਲ ਕਰੋ ਅਤੇ ਉਨ੍ਹਾਂ ਨੂੰ ਸੰਖਿਆ ਰੇਖਾ ਤੇ ਆਲੇਖਿਤ ਕਰੋ (ਦਰਸਾਉ):-`3 (1 -x) < 2 (x + 4)`
ਹੇਠ ਦਿੱਤੇ ਦੀਆਂ ਅਸਮਾਨਤਾਵਾਂ ਨੂੰ ਹੱਲ ਕਰੋ ਅਤੇ ਉਨ੍ਹਾਂ ਨੂੰ ਸੰਖਿਆ ਰੇਖਾ ਤੇ ਆਲੇਖਿਤ ਕਰੋ (ਦਰਸਾਉ):- `x/2ge((5x-2))/3-((7x-3))/5`
ਰਵੀ ਨੇ ਪਹਿਲੀਆਂ ਦੋ ਯੂਨਿਟ ਪ੍ਰੀਖਿਆਵਾਂ ਵਿੱਚ 70 ਅਤੇ 75 ਅੰਕ ਪ੍ਰਾਪਤ ਕੀਤੇ। ਤੀਸਰੀ ਪ੍ਰੀਖਿਆ ਵਿੱਚ ਉਹ ਘੱਟ ਤੋਂ ਘੱਟ ਕਿੰਨੇ ਅੰਕ ਲਵੇ ਕਿ ਉਸਦੀ ਘੱਟੋ- ਘੱਟ ਔਸਤ 60 ਅੰਕ ਹੋ ਜਾਵੇ।
ਕਿਸੇ ਪਾਠਕ੍ਰਮ ਵਿੱਚ 'A' ਗ੍ਰੇਡ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਨੂੰ ਸਾਰੀਆਂ ਪੰਜ ਪ੍ਰੀਖਿਆਵਾਂ (ਹਰ ਇੱਕ 100 ਅੰਕ ਦੀ) 90 ਅੰਕ ਜਾਂ ਇਸ ਤੋਂ ਵੱਧ ਅੰਕਾਂ ਦੀ ਔਸਤ ਪ੍ਰਾਪਤ ਕਰਨੀ ਪੈਂਦੀ ਹੈ।ਜੇਕਰ ਸੁਨੀਤਾ ਦੇ ਪਹਿਲੇ ਚਾਰ ਇਮਤਿਹਾਨਾਂ ਵਿੱਚ ਅੰਕ 87,92,94 ਅਤੇ 95 ਹੋਣ, ਤਾਂ ਦੱਸੋ ਕਿ ਸਨੀਤਾ ਪੰਜਵੀਂ ਪ੍ਰੀਖਿਆ ਵਿੱਚ ਘੱਟ ਤੋਂ ਘੱਟ ਕਿੰਨੇ ਅੰਕ ਲਏ ਕਿ ਉਸਨੂੰ ਪਾਠਕ੍ਰਮ ਵਿੱਚ 'A' ਗ੍ਰੇਡ ਮਿਲ ਸਕੇ।
10 ਤੋਂ ਘੱਟ ਲਗਾਤਾਰ ਧਨ ਟਾਂਕ ਸੰਪੂਰਨ ਸੰਖਿਆਵਾਂ ਦੇ ਜੋੜੇ ਪਤਾ ਕਰੋ ਜਿਨ੍ਹਾਂ ਦਾ ਜੋੜ 11 ਤੋਂ ਵੱਧ ਹੋਵੇ।
5 ਤੋਂ ਵੱਧ ਜਿਸਤ ਧਨ ਸੰਪੂਰਨ ਸੰਖਿਆਵਾਂ ਦੇ ਲਗਾਤਾਰ ਜੋੜੇ ਪਤਾ ਕਰੋ ਕਿ ਉਹਨਾਂ ਦਾ ਜੋੜ 23 ਤੋਂ ਘੱਟ ਹੋਵੇ।
ਇੱਕ ਤ੍ਰਿਭੁਜ ਦੀ ਸਭ ਤੋਂ ਲੰਬੀ ਭੁਜਾ, ਤ੍ਰਿਭੁਜ ਦੀ ਸਭ ਤੋਂ ਛੋਟੀ ਭੁਜਾ ਦੀ 3 ਗੁਣਾ ਹੈ ਅਤੇ ਤੀਸਰੀ ਭੁਜਾ ਸਭ ਤੋਂ ਲੰਬੀ ਭੁਜਾ ਤੋਂ 2 ਸੈਂ.ਮੀ. ਘੱਟ ਹੈ। ਜੇਕਰ ਤ੍ਰਿਭੁਜ ਦਾ ਪਰਿਮਾਪ ਘੱਟ ਤੋਂ ਘੱਟ 61 ਸੈਂ.ਮੀ. ਹੋਵੇ ਤਾਂ ਸਭ ਤੋਂ ਛੋਟੀ ਭੁਜਾ ਦੀ ਘੱਟ ਤੋਂ ਘੱਟ ਲੰਬਾਈ ਪਤਾ ਕਰੋ।
ਇੱਕ ਵਿਅਕਤੀ 91 ਸੈਂ.ਮੀ. ਲੰਬੇ ਬੋਰਡ ਵਿੱਚ ਤਿੰਨ ਲੰਬਾਈਆਂ ਕੱਟਣਾ ਚਾਹੁੰਦਾ ਹੈ। ਦੂਸਰੀ ਲੰਬਾਈ ਸਭ ਤੋਂ ਛੋਟੀ ਲੰਬਾਈ ਤੋਂ 3 ਸੈਂ.ਮੀ. ਵੱਧ ਅਤੇ ਤੀਸਰੀ ਲੰਬਾਈ ਸਭ ਤੋਂ ਛੋਟੀ ਲੰਬਾਈ ਤੋਂ ਦੁੱਗਣੀ ਹੈ। ਸਭ ਤੋਂ ਛੋਟੇ ਬੋਰਡ ਦੀ ਸੰਭਵ ਲੰਬਾਈ ਕੀ ਹੈ, ਜੇਕਰ ਤੀਸਰਾ ਟੁਕੜਾ ਦੂਸਰੇ ਟੁਕੜੇ ਤੋਂ ਘੱਟ ਤੋਂ ਘੱਟ 5 ਸੈਂ.ਮੀ. ਵੱਧ ਲੰਬਾ ਹੋਵੇ? (ਸੰਕੇਤ: ਜੇਕਰ ਸਭ ਤੋਂ ਛੋਟੇ ਬੋਰਡ ਦੀ ਲੰਬਾਈ x ਸੈਂ.ਮੀ. ਹੋਵੇ ਤਾਂ ਦੂਸਰੇ ਅਤੇ ਤੀਸਰੇ ਟੁਕੜਿਆਂ ਦੀਆਂ ਲੰਬਾਈਆਂ ਕ੍ਰਮਵਾਰ (x + 3) ਸੈਂ.ਮੀ. ਅਤੇ 2x ਹੋਣਗੀਆਂ । ਇਸ ਤਰ੍ਹਾਂ `x + (x + 3) + 2x le 91` ਅਤੇ `2x ge (x + 3) + 5` )
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:- `x + y < 5`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:- `2x + y ge 6`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:-`3x + 4y le 12`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:- `y + 8 ge 2x`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:-`x-y le 2`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:- `2x -3y > 6`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:-`-3x + 2y ge -6`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:- `3y -5x < 30`
ਦੋ-ਵਿਮਾਈ ਤਲ ਵਿੱਚ ਹੇਠ ਦਿੱਤੀ ਅਸਮਾਨਤਾ ਨੂੰ ਹੱਲ ਕਰੋ:- `x > -3`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `x ge 3,y ge 2`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `3x + 2y le 12, x ge 1,y ge 2`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `2x + y ge 6, 3x + 4y le 12`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `x + y ge 4, 2x -y > 0`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `2x -y >1, x -2y < - 1`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `x + y le 6, x + y ge 4`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `2x+ yge 8, x + 2y ge 10`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `x + y le 9, y > x, x ge 0`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `5x + 4y le 20, x ge 1, y ge 2`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `3x + 4y le 60, x +3y le 30, x ge 0, y ge 0`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `2x + y ge 4, x+y le 3, 2x -3y le 6`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `x-2y le 3, 3x + 4y ge 12, x ge 0, y ge 1`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `4x + 3y le 60, y ge 2x, x ge 3, x, y ge 0`
ਹੇਠ ਦਿੱਤੀ ਅਸਮਾਨਤਾ ਪ੍ਰਣਾਲੀ ਨੂੰ ਆਲੇਖੀ ਵਿਧੀ ਨਾਲ ਹੱਲ ਕਰੋ:- `3x + 2y le 150, x + 4y le 80, x le 15, y ge 0, x ge 0`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ:- `2 le 3x - 4 le 5`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ:- `6 le -3 (2x -4) < 12`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ:- `-3 le 4-(7x)/2le18`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ:- `-15< (3(x-2))/5 le0`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ:- `-12< 4-(3x)/-5 le2`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ:- `7le ((3x+11))/2le11`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ ਅਤੇ ਹੱਲ ਨੂੰ ਸੰਖਿਆ ਰੇਖਾ 'ਤੇ ਦਰਸਾਉ:- `5x + 1 > -24, 5x -1 < 24`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ ਅਤੇ ਹੱਲ ਨੂੰ ਸੰਖਿਆ ਰੇਖਾ 'ਤੇ ਦਰਸਾਉ:-`2 (x - 1) < x + 5, 3 (x + 2) > 2 -x`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ ਅਤੇ ਹੱਲ ਨੂੰ ਸੰਖਿਆ ਰੇਖਾ 'ਤੇ ਦਰਸਾਉ:- `3x -7 > 2 (x -6) , 6 - x> 11-2x`
ਹੇਠ ਦਿੱਤੇ ਦੀ ਅਸਮਾਨਤਾ ਨੂੰ ਹੱਲ ਕਰੋ ਅਤੇ ਹੱਲ ਨੂੰ ਸੰਖਿਆ ਰੇਖਾ 'ਤੇ ਦਰਸਾਉ:-`5 (2x -7) -3 (2x + 3) le 0 , 2x + 19 le 6x + 47`
ਇੱਕ ਘੋਲ ਨੂੰ `68^@` F ਅਤੇ `77^@` F ਦੇ ਵਿਚਕਾਰ ਰੱਖਿਆ ਜਾਣਾ ਹੈ। ਇਸ ਤਾਪਮਾਨ ਦੀ ਡਿਗਰੀ ਸੈਲਸੀਅਸ (C) ਵਿੱਚ ਕੀ ਹੋਵੇਗੀ, ਜੇਕਰ ਸੈਲਸੀਅਸ (C) ਅਤੇ ਫਾਰਨਹੀਟ (F) ਪਰਿਵਰਤਨ ਸੂਤਰ `F =9/5 C+32 ਹੋਵੇ?
ਕਿਸੇ ਵਿਅਕਤੀ ਦਾ IQ ਪਤਾ ਕਰਨ ਦਾ ਸੂਤਰ `IQ= (MA)/(CA)xx100` ਜਿੱਥੇ MA ਮਾਨਸਿਕ ਉਮਰ ਅਤੇ CA ਸਮਾਂ ਅਨੁਸਾਰ ਉਮਰ ਹੈ। ਜੇਕਰ 12 ਸਾਲ ਦੇ ਉਮਰ ਦੇ ਬੱਚਿਆਂ ਦੇ ਇੱਕ ਸਮੂਹ ਦਾ IQ,`80 le IQ le 140` ਹੋਵੇ ਤਾਂ ਉਹਨਾਂ ਦੀ ਮਾਨਸਿਕ ਉਮਰ ਦੀ ਵਿਸਥਾਰ ਪਤਾ ਕਰੋ।
EXERCISE questions and complete solutions for chapter ਰੇਖੀ ਅਸਮਾਨਤਾਵਾਂ of PSEB (PUNJABI MEDIUM) of Class 11