Class 11 | MATHS |
Chapter | ਦੋ ਪਦੀ ਪਰਿਮੇਯ |
PSEB (PUNJABI MEDIUM) | EXAMPLE |
Number Of Questions | 12 |
Academic Year | 2023-24 |
`(x^2+3/x)^4, x ne 0` ਦਾ ਪ੍ਰਸਾਰ ਕਰੋ।
a ਦਾ ਮੁੱਲ ਪਤਾ ਕਰੋ ਜੇਕਰ `(2 + a)^50` ਦੇ ਵਿਸਤ੍ਰਿਤ ਰੂਪ ਵਿੱਚ 17ਵਾਂ ਅਤੇ 18ਵਾਂ ਪਦ ਬਰਾਬਰ ਹੋਵੇ।
`(x + 2y)^9`ਦੇ ਪ੍ਰਸਾਰ ਵਿੱਚ `x^6y^3`ਦਾ ਗੁਣਾਂਕ ਪਤਾ ਕਰੋ।
ਦੋ ਪਦੀ ਪ੍ਰਸਾਰ `(x + a)^n` ਵਿੱਚ ਦੂਸਰਾ, ਤੀਸਰਾ ਅਤੇ ਚੌਥਾ ਪਦ ਕ੍ਰਮਵਾਰ 240, 720 ਅਤੇ 1080 ਹੈ। x, a ਅਤੇ n ਪਤਾ ਕਰੇ।
`(1 + a)^n` ਦੇ ਪ੍ਰਸਾਰ ਵਿੱਚ ਤਿੰਨ ਲਗਾਤਾਰ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1 : 7 : 42 ਹੈ,n ਪਤਾ ਕਰੋ।
`(3/2 x^2-1/(3x))^6` ਦੇ ਪ੍ਰਸਾਰ ਵਿੱਚ x ਤੋਂ ਸੁਤੰਤਰ ਪਦ ਪਤਾ ਕਰੋ ।
ਜੇਕਰ `(1 + a)^n` ਦੇ ਪ੍ਰਸਾਰ ਵਿੱਚ `a^(r-1)`, `a^r` ਅਤੇ `a^(r+1)` ਦੇ ਗੁਣਾਂਕ ਅੰਕਗਣਿਤਿਕ ਲੜੀ ਵਿੱਚ ਹੋਣ ਤਾਂ ਸਿੱਧ ਕਰੋ `n^2- n(4r + 1) + 4r^2-2 = 0`.
ਦਿਖਾਉ ਕਿ `(1 + x)^(2n)` ਦੇ ਪ੍ਰਸਾਰ ਵਿੱਚ ਮੱਧ ਪਦ ਦਾ ਗੁਣਾਂਕ `(1 + x)^(2n-1)`ਦੇ ਪ੍ਰਸਾਰ ਦੇ ਦੋ ਮੱਧ ਪਦਾਂ ਦੇ ਗੁਣਾਂਕਾਂ ਦੇ ਜੋੜ ਦੇ ਬਰਾਬਰ ਹੋਵੇਗਾ।
`(x + a)^n` ਦੇ ਪ੍ਰਸਾਰ ਵਿੱਚ ਅੰਤ ਵਾਲੇ ਪਾਸੇ ਤੋਂ r ਵਾਂ ਪਦ ਪਤਾ ਕਰੋ।
`(root(3)(x)+1/(2 root (3)(x)))^18, x>0` ਦੇ ਪ੍ਰਸਾਰ ਵਿੱਚ x ਤੋਂ ਸੁਤੰਤਰ ਪਦ ਪਤਾ ਕਰੇ |
`(x-3/x^2)^m, x ne 0`,ਤੇ m ਪ੍ਰਾਕਿਤਕ ਸੰਖਿਆ ਹੈ, ਦੇ ਪ੍ਰਸਾਰ ਵਿੱਚ ਪਹਿਲੇ ਤਿੰਨ ਪਦਾਂ ਦੇ ਗੁਣਾਂਕਾਂ ਦਾ ਜੋੜ 559 ਹੈ। ਪ੍ਰਸਾਰ ਵਿੱਚ `x^3` ਵਾਲਾ ਪਦ ਪਤਾ ਕਰੋ।
`(1 + x)^34` ਦੇ ਪ੍ਰਸਾਰ ਵਿੱਚ (r - 5)ਵੇਂ ਅਤੇ (2r - 1)ਵੇਂ ਪਦਾਂ ਦੇ ਗੁਣਾਂਕ ਬਰਾਬਰ ਹਨ । r ਪਤਾ ਕਰੋ।
EXAMPLE questions and complete solutions for chapter ਦੋ ਪਦੀ ਪਰਿਮੇਯ of PSEB (PUNJABI MEDIUM) of Class 11