Class 11 | MATHS |
Chapter | ਦੋ ਪਦੀ ਪਰਿਮੇਯ |
PSEB (PUNJABI MEDIUM) | EXERCISE |
Number Of Questions | 32 |
Academic Year | 2023-24 |
ਹੇਠ ਲਿਖੇ ਵਿਅੰਜਕ ਦਾ ਪ੍ਰਸਾਰ ਕਰੋ:-`(1 - 2x)^5`
ਹੇਠ ਲਿਖੇ ਵਿਅੰਜਕ ਦਾ ਪ੍ਰਸਾਰ ਕਰੋ:-`(2/x-x/2)^5`
ਹੇਠ ਲਿਖੇ ਵਿਅੰਜਕ ਦਾ ਪ੍ਰਸਾਰ ਕਰੋ:-`(2x -3)^6`
ਹੇਠ ਲਿਖੇ ਵਿਅੰਜਕ ਦਾ ਪ੍ਰਸਾਰ ਕਰੋ:-`(x/3 + 1/x)^5`
ਹੇਠ ਲਿਖੇ ਵਿਅੰਜਕ ਦਾ ਪ੍ਰਸਾਰ ਕਰੋ:-`(x+1/x)^6`
ਦੋ ਪਦੀ ਪ੍ਰਮੇਯ ਦੀ ਵਰਤੋਂ ਕਰਦੇ ਹੋਏ, ਹੇਠ ਦਿੱਤੇ ਦਾ ਮੁੱਲ ਪਤਾ ਕਰੋ:- `(96)^3`
ਦੋ ਪਦੀ ਪ੍ਰਮੇਯ ਦੀ ਵਰਤੋਂ ਕਰਦੇ ਹੋਏ, ਹੇਠ ਦਿੱਤੇ ਦਾ ਮੁੱਲ ਪਤਾ ਕਰੋ:-`(102)^5`
ਦੋ ਪਦੀ ਪ੍ਰਮੇਯ ਦੀ ਵਰਤੋਂ ਕਰਦੇ ਹੋਏ, ਹੇਠ ਦਿੱਤੇ ਦਾ ਮੁੱਲ ਪਤਾ ਕਰੋ:-`(101)^4`
ਦੋ ਪਦੀ ਪ੍ਰਮੇਯ ਦੀ ਵਰਤੋਂ ਕਰਦੇ ਹੋਏ, ਹੇਠ ਦਿੱਤੇ ਦਾ ਮੁੱਲ ਪਤਾ ਕਰੋ:-`(99)^5`
ਦੋ ਪਦੀ ਪ੍ਰਮੇਯ ਦੀ ਵਰਤੋਂ ਕਰਦੇ ਹੋਏ ਦੱਸੋ ਕਿ `(1.1)^10000` ਅਤੇ 1000 ਵਿੱਚੋਂ ਕਿਹੜੀ ਸੰਖਿਆ ਵੱਡੀ ਹੈ।
`(a + b)^4 -(a -b)^4` ਪਤਾ ਕਰੋ ਅਤੇ ਇਸਦੀ ਵਰਤੋਂ ਕਰਕੇ `(sqrt3+sqrt2)^4-(sqrt3-sqrt2)^4` ਦਾ ਮੁੱਲ ਪਤਾ ਕਰੋ?
`(x + 1)^6 + (x -1)^6` ਦਾ ਮੁੱਲ ਪਤਾ ਕਰੋ ਅਤੇ ਇਸਦੀ ਵਰਤੋਂ ਕਰਕੇ ਜਾਂ ਵਰਤੋਂ ਕੀਤੇ ਬਿਨਾਂ `(sqrt2+1)^6 + (sqrt2-1)^6` ਦਾ ਮੁੱਲ ਪਤਾ ਕਰੋ।
ਦਿਖਾਉ ਕਿ `9^(n+1) -8n -9` ,64 ਨਾਲ ਭਾਗਯੋਗ ਹੈ, ਜਿੱਥੇ ਇੱਕ ਧਨ ਸੰਪੂਰਨ ਸੰਖਿਆ ਹੈ।
ਸਿੱਧ ਕਰੋ ਕਿ `sum_(r=0)^n 3^r "^nC_r= 4^n`
ਗੁਣਾਂਕ ਪਤਾ ਕਰੋ:- `x^5` ਦਾ `(x + 3)^8` ਵਿੱਚ
ਗੁਣਾਂਕ ਪਤਾ ਕਰੋ:- `a^5 b^7` ਦਾ `(a - 2b)^12 ` ਵਿੱਚ
ਹੇਠ ਦਿੱਤੇ ਦੋ ਪਦੀ ਦੇ ਪ੍ਰਸਾਰਾਂ ਵਿੱਚ ਵਿਆਪਕ ਪਦ ਪਤਾ ਕਰੋ:-`(x^2 - y)^6`
ਹੇਠ ਦਿੱਤੇ ਦੋ ਪਦੀ ਦੇ ਪ੍ਰਸਾਰਾਂ ਵਿੱਚ ਵਿਆਪਕ ਪਦ ਪਤਾ ਕਰੋ:- `(x^2 - yx)^12` , `x ne 0`.
`(x-2y)^12` ਦੇ ਪ੍ਰਸਾਰ ਵਿੱਚੋਂ ਚੌਥਾ ਪਦ ਪਤਾ ਕਰੋ।
`(9x-1/(3sqrtx))^18` ਦੇ ਪ੍ਰਸਾਰ ਵਿੱਚੋਂ 13ਵਾਂ ਪਦ ਪਤਾ ਕਰੋ ਜਿੱਥੇ `x ne 0`
ਹੇਠ ਦਿੱਤੇ ਦੋ ਪਦੀ ਦੇ ਪ੍ਰਸਾਰਾਂ ਵਿੱਚ ਮੱਧ ਪਦ ਪਤਾ ਕਰੋ:-`(3- x^3/6)^7`
ਹੇਠ ਦਿੱਤੇ ਦੋ ਪਦੀ ਦੇ ਪ੍ਰਸਾਰਾਂ ਵਿੱਚ ਮੱਧ ਪਦ ਪਤਾ ਕਰੋ:- `(x/3+9y)^10`
`(1 + a)^(m+n)` ਦੇ ਪ੍ਰਸਾਰ ਵਿੱਚ ਸਿੱਧ ਕਰੋ ਕਿ `a^m` ਅਤੇ `a^n` ਦੇ ਗੁਣਾਂਕ ਬਰਾਬਰ ਹਨ।
`(x + 1)^n` ਦੇ ਪ੍ਰਸਾਰ ਵਿੱਚ `(r-1)`ਵੇਂ, rਵੇਂ ਅਤੇ `(r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
ਸਿੱਧ ਕਰੋ ਕਿ `(1+x)^(2n)` ਦੇ ਪ੍ਰਸਾਰ ਵਿੱਚ `x^n` ਦਾ ਗੁਣਾਂਕ,`(1+x)^(2n-1)` ਦੇ ਪ੍ਰਸਾਰ ਵਿੱਚ `x^n` ਦੇ ਗੁਣਾਂਕ ਤੋਂ ਦੋ ਗੁਣਾ ਹੈ।
m ਦਾ ਧਨਾਤਮਕ ਮੁੱਲ ਪਤਾ ਕਰੋ ਜਦੋਂ `(1 + x)^m` ਦੇ ਪ੍ਰਸਾਰ ਵਿਚ `x^2` ਦਾ ਗੁਣਾਂਕ 6 ਹੋਵੇ।
a,b ਅਤੇ n ਪਤਾ ਕਰੋ ਜੇਕਰ `(a+b)^n` ਦੇ ਪ੍ਰਸਾਰ ਵਿਚ ਪਹਿਲੇ ਤਿੰਨ ਪਦ ਕ੍ਰਮਵਾਰ 729,7290 ਅਤੇ 30375 ਹੋਣ।
a ਪਤਾ ਕਰੋ ਜੇਕਰ `(3 + ax)^9` ਦੇ ਪ੍ਰਸਾਰ ਵਿੱਚ `x^2` ਅਤੇ `x^3` ਦੇ ਗੁਣਾਂਕ ਬਰਾਬਰ ਹੋਣ।
ਜੇਕਰ a ਅਤੇ b ਅਲੱਗ-ਅਲੱਗ ਸੰਪੂਰਨ ਸੰਖਿਆਵਾਂ ਹੋਣ, ਸਿੱਧ ਕਰੋ ਕਿ `a- b`, `a^n -b^n` ਦਾ ਗੁਣਨਖੰਡ ਹੈ ਜਿੱਥੇ n ਧਨਾਤਮਕ ਸੰਪੂਰਨ ਸੰਖਿਆ ਹੈ। (ਸੰਕੇਤ: `a^n = (a - b + b)^n` ਲਿਖੋ ਅਤੇ ਪ੍ਰਸਾਰ ਕਰੋ)
ਮੁੱਲ ਪਤਾ ਕਰੋ:- `(sqrt3+sqrt2)^6 - (sqrt3-sqrt2)^6`
ਮੁੱਲ ਪਤਾ ਕਰੋ:-`(a^2+ sqrt(a^2-1))^4 + (a^2- sqrt(a^2-1))^4`
ਪ੍ਰਸਾਰ ਦੇ ਪਹਿਲੇ ਤਿੰਨਾਂ ਪਦਾਂ ਦੀ ਵਰਤੋਂ ਕਰਦੇ ਹੋਏ `(0.99)^5` ਦਾ ਲਗਭਗ ਮੁੱਲ ਪਤਾ ਕਰੋ।
EXERCISE questions and complete solutions for chapter ਦੋ ਪਦੀ ਪਰਿਮੇਯ of PSEB (PUNJABI MEDIUM) of Class 11