Class 11 | MATHS |
Chapter | ਕਾਨਿਕ ਕਾਟਾਂ |
PSEB (PUNJABI MEDIUM) | EXERCISE |
Number Of Questions | 69 |
Academic Year | 2023-24 |
ਹੇਠ ਲਿਖੇ ਦਾ ਚੱਕਰ ਦਾ ਸਮੀਕਰਣ ਪਤਾ ਕਰੋ ਜਦੋਂ ਕਿ :- ਕੇਂਦਰ (0,2) ਅਤੇ ਅਰਧ ਵਿਆਸ 2 ਹੈ।
ਹੇਠ ਲਿਖੇ ਦਾ ਚੱਕਰ ਦਾ ਸਮੀਕਰਣ ਪਤਾ ਕਰੋ ਜਦੋਂ ਕਿ :- ਕੇਂਦਰ (-2,3) ਅਤੇ ਅਰਧ ਵਿਆਸ 4 ਹੈ।
ਹੇਠ ਲਿਖੇ ਦਾ ਚੱਕਰ ਦਾ ਸਮੀਕਰਣ ਪਤਾ ਕਰੋ ਜਦੋਂ ਕਿ :- ਕੇਂਦਰ (1/2,1/4) ਅਤੇ ਅਰਧ ਵਿਆਸ 1/12 ਹੈ।
ਹੇਠ ਲਿਖੇ ਦਾ ਚੱਕਰ ਦਾ ਸਮੀਕਰਣ ਪਤਾ ਕਰੋ ਜਦੋਂ ਕਿ :- ਕੇਂਦਰ (1,1) ਅਤੇ ਅਰਧ ਵਿਆਸ `sqrt2` ਹੈ।
ਹੇਠ ਲਿਖੇ ਦਾ ਚੱਕਰ ਦਾ ਸਮੀਕਰਣ ਪਤਾ ਕਰੋ ਜਦੋਂ ਕਿ :- ਕੇਂਦਰ (-a, -b) ਅਤੇ ਅਰਧ ਵਿਆਸ `sqrt(a^2-b^2)` ਹੈ।
ਹੇਠ ਲਿਖੇ ਦਾ ਚੱਕਰ ਦਾ ਕੇਂਦਰ ਅਤੇ ਅਰਧ ਵਿਆਸ ਪਤਾ ਕਰੋ:- `(x + 5)^2 + (y -3)^2 = 36`
ਹੇਠ ਲਿਖੇ ਦਾ ਚੱਕਰ ਦਾ ਕੇਂਦਰ ਅਤੇ ਅਰਧ ਵਿਆਸ ਪਤਾ ਕਰੋ:- `x^2 + y^2 -4x -8y -45 = 0`
ਹੇਠ ਲਿਖੇ ਦਾ ਚੱਕਰ ਦਾ ਕੇਂਦਰ ਅਤੇ ਅਰਧ ਵਿਆਸ ਪਤਾ ਕਰੋ:-`x^2 + y^2 -8x + 10y - 12 = 0`
ਹੇਠ ਲਿਖੇ ਦਾ ਚੱਕਰ ਦਾ ਕੇਂਦਰ ਅਤੇ ਅਰਧ ਵਿਆਸ ਪਤਾ ਕਰੋ:- `2x^2 + 2y^2 -x = 0`
ਬਿੰਦੂਆਂ (4,1) ਅਤੇ (6,5) ਤੋਂ ਲੰਘਦੇ ਚੱਕਰ ਦਾ ਸਮੀਕਰਣ ਪਤਾ ਕਰੋ ਜਿਸਦਾ ਕੇਂਦਰ ਰੇਖਾ `4x + y = 16` ਤੇ ਸਥਿਤ ਹੈ।
ਬਿੰਦੂਆਂ (2,3) ਅਤੇ (-1,1) ਤੋਂ ਲੰਘਦੇ ਚੱਕਰ ਦਾ ਸਮੀਕਰਣ ਪਤਾ ਕਰੋ ਜਿਸਦਾ ਕੇਂਦਰ ਰੇਖਾ ` x-3y- 11 =0` ਤੇ ਸਥਿਤ ਹੈ।
ਬਿੰਦੂ (2,3) ਤੋਂ ਲੰਘਦੇ ਚੱਕਰ ਦਾ ਸਮੀਕਰਣ ਪਤਾ ਕਰੋ ਜਿਸਦਾ ਕੇਂਦਰ x ਧੁਰੇ ਤੇ ਹੈ ਅਤੇ ਅਰਧ ਵਿਆਸ 5 ਹੈ।
ਬਿੰਦੂ (0,0) ਤੋਂ ਲੰਘਦੇ ਚੱਕਰ ਦਾ ਸਮੀਕਰਣ ਪਤਾ ਕਰੋ ਜੋ ਕਿ ਨਿਰਦੇਸ਼ ਅੰਕ ਧੁਰਾਂ ਤੇ a ਅਤੇ b ਅੰਤਰ ਖੰਡ ਬਣਾਉਦਾ ਹੈ।
ਉਸ ਚੱਕਰ ਦਾ ਸਮੀਕਰਣ ਪਤਾ ਕਰੋ ਜਿਸਦਾ ਕੇਂਦਰ (2,2) ਹੈ ਅਤੇ ਬਿੰਦੂ (4,5) ਤੋਂ ਲੰਘਦਾ ਹੈ।
ਕੀ ਬਿੰਦੂ (-2.5,3.5) ਚੱਕਰ `x^2 + y^2 = 25` ਦੇ ਅੰਦਰ, ਬਾਹਰ ਜਾਂ ਚੱਕਰ ਤੇ ਸਥਿਤ ਹੈ?
ਹੇਠ ਲਿਖੀ ਪੈਰਾਬੋਲਾ ਦੀ ਸਮੀਕਰਣ ਤੋਂ ਫ਼ੋਕਸ ਦੇ ਨਿਰਦੇਸ਼ ਅੰਕ, ਪੈਰਾਬੋਲਾ ਦਾ ਧੁਰਾ,ਨਿਯਾਮਕ ਰੇਖਾ ਦਾ ਸਮੀਕਰਣ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ: `y^2 = 12x`
ਹੇਠ ਲਿਖੀ ਪੈਰਾਬੋਲਾ ਦੀ ਸਮੀਕਰਣ ਤੋਂ ਫ਼ੋਕਸ ਦੇ ਨਿਰਦੇਸ਼ ਅੰਕ, ਪੈਰਾਬੋਲਾ ਦਾ ਧੁਰਾ,ਨਿਯਾਮਕ ਰੇਖਾ ਦਾ ਸਮੀਕਰਣ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ: `x^2 = 6y`
ਹੇਠ ਲਿਖੀ ਪੈਰਾਬੋਲਾ ਦੀ ਸਮੀਕਰਣ ਤੋਂ ਫ਼ੋਕਸ ਦੇ ਨਿਰਦੇਸ਼ ਅੰਕ, ਪੈਰਾਬੋਲਾ ਦਾ ਧੁਰਾ,ਨਿਯਾਮਕ ਰੇਖਾ ਦਾ ਸਮੀਕਰਣ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ:`y^2 = -8x`
ਹੇਠ ਲਿਖੀ ਪੈਰਾਬੋਲਾ ਦੀ ਸਮੀਕਰਣ ਤੋਂ ਫ਼ੋਕਸ ਦੇ ਨਿਰਦੇਸ਼ ਅੰਕ, ਪੈਰਾਬੋਲਾ ਦਾ ਧੁਰਾ,ਨਿਯਾਮਕ ਰੇਖਾ ਦਾ ਸਮੀਕਰਣ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ: `x^2 = - 16y`
ਹੇਠ ਲਿਖੀ ਪੈਰਾਬੋਲਾ ਦੀ ਸਮੀਕਰਣ ਤੋਂ ਫ਼ੋਕਸ ਦੇ ਨਿਰਦੇਸ਼ ਅੰਕ, ਪੈਰਾਬੋਲਾ ਦਾ ਧੁਰਾ,ਨਿਯਾਮਕ ਰੇਖਾ ਦਾ ਸਮੀਕਰਣ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ: `y^2 = 10x`
ਹੇਠ ਲਿਖੀ ਪੈਰਾਬੋਲਾ ਦੀ ਸਮੀਕਰਣ ਤੋਂ ਫ਼ੋਕਸ ਦੇ ਨਿਰਦੇਸ਼ ਅੰਕ, ਪੈਰਾਬੋਲਾ ਦਾ ਧੁਰਾ,ਨਿਯਾਮਕ ਰੇਖਾ ਦਾ ਸਮੀਕਰਣ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ: `x^2 = - 9y`
ਹੇਠ ਲਿਖੇ ਦੇ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜਿਹੜਾ ਕੀ ਦਿੱਤੀ ਗਈ ਸ਼ਰਤ ਨੂੰ ਸੰਤੁਸ਼ਟ ਕਰਦਾ ਹੈ:- ਫ਼ੋਕਸ (6,0), ਨਿਯਾਮਕ ਰੇਖਾ x=-6
ਹੇਠ ਲਿਖੇ ਦੇ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜਿਹੜਾ ਕੀ ਦਿੱਤੀ ਗਈ ਸ਼ਰਤ ਨੂੰ ਸੰਤੁਸ਼ਟ ਕਰਦਾ ਹੈ:- ਫ਼ੋਕਸ (0,-3), ਨਿਯਾਮਕ ਰੇਖਾ y=3
ਹੇਠ ਲਿਖੇ ਦੇ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜਿਹੜਾ ਕੀ ਦਿੱਤੀ ਗਈ ਸ਼ਰਤ ਨੂੰ ਸੰਤੁਸ਼ਟ ਕਰਦਾ ਹੈ:- ਸ਼ਿਖ਼ਰ (0,0), ਫ਼ੋਕਸ (3,0)
ਹੇਠ ਲਿਖੇ ਦੇ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜਿਹੜਾ ਕੀ ਦਿੱਤੀ ਗਈ ਸ਼ਰਤ ਨੂੰ ਸੰਤੁਸ਼ਟ ਕਰਦਾ ਹੈ:- ਸ਼ਿਖ਼ਰ (0,0), ਫ਼ੋਕਸ (-2,0)
ਹੇਠ ਲਿਖੇ ਦੇ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜਿਹੜਾ ਕੀ ਦਿੱਤੀ ਗਈ ਸ਼ਰਤ ਨੂੰ ਸੰਤੁਸ਼ਟ ਕਰਦਾ ਹੈ:- ਸ਼ਿਖ਼ਰ (0,0),(2,3) ਤੋਂ ਲੰਘਦਾ ਹੈ ਅਤੇ ਧੁਰਾ x-ਧੁਰੇ ਦੀ ਦਿਸ਼ਾ ਵਿੱਚ ਹੈ।
ਹੇਠ ਲਿਖੇ ਦੇ ਪੈਰਾਬੋਲਾ ਦਾ ਸਮੀਕਰਣ ਪਤਾ ਕਰੋ ਜਿਹੜਾ ਕੀ ਦਿੱਤੀ ਗਈ ਸ਼ਰਤ ਨੂੰ ਸੰਤੁਸ਼ਟ ਕਰਦਾ ਹੈ:- ਸ਼ਿਖ਼ਰ (0,0),(5,2) ਤੋਂ ਲੰਘਦਾ ਹੈ ਅਤੇ y-ਧੁਰੇ ਦੇ ਬਾਬਤ ਸਮਮਿਤ ਹੈ।
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `x^2/36+y^2/16=1`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `x^2/4+y^2/25=1`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `x^2/16+y^2/9=1`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `x^2/25+y^2/100=1`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `x^2/49+y^2/36=1`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `x^2/100+y^2/400=1`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `36x^2 + 4y^2 = 144`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `16x^2 + y^2 = 16`
ਹੇਠ ਲਿਖੇ ਦੇ ਇਲਿਪਸ ਵਿੱਚ ਫੋਕਸਾਂ ਅਤੇ ਸਿਖਰਾਂ ਦੇ ਨਿਰਦੇਸ਼ ਅੰਕ, ਦੀਰਘ ਅਤੇ ਲਘੂ ਧੁਰੇ ਦੀ ਲੰਬਾਈ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ। `4x^2 + 9y^2 = 36`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਸਿਖਰ `(+-5, 0)`, ਫੋਕਸ `(+- 4, 0)`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਸਿਖਰ `(0, +- 13)`, ਫੋਕਸ `(0, +-5)`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਸਿਖਰ `(+- 6, 0)`, ਫੋਕਸ (+- 4, 0)`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਦੀਰਘ ਧੁਰੇ ਦੇ ਅੰਤਿਮ ਬਿੰਦੂ `(+- 3, 0)` ਲਘੂ ਧੁਰੇ ਦੇ ਅੰਤਿਮ ਬਿੰਦੂ `(0, +- 2)`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਦੀਰਘ ਧੁਰੇ ਦੇ ਅੰਤਿਮ ਬਿੰਦੂ `(0, +-sqrt5)` ਲਘੂ ਧੁਰੇ ਦੇ ਅੰਤਿਮ ਬਿੰਦੂ `(+-1, 0)`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਦੀਰਘ ਧੁਰੇ ਦੇ ਲੰਬਾਈ 26,ਫੋਕਸ `(+-5,0)`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਦੀਰਘ ਧੁਰੇ ਦੇ ਲੰਬਾਈ 16, ਫੋਕਸ `(0, +- 6)`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਫੋਕਸ `(+- 3, 0), a= 4`
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- b = 3, c = 4 ਕੇਂਦਰ ਮੂਲ ਬਿੰਦੂ ਤੇ, ਫੋਕਸ x ਧੁਰੇ 'ਤੇ।
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:-ਕੇਂਦਰ (0,0) ਤੇ, ਦੀਰਘ ਧੁਰਾ y-ਧੁਰੇ ਤੇ, ਬਿੰਦੂਆਂ (3,2) ਅਤੇ (1,6) ਤੋਂ ਲੰਘਦਾ ਹੈ।
ਹੇਠ ਲਿਖੇ ਵਿੱਚ, ਦਿੱਤੀ ਸ਼ਰਤਾਂ ਨੂੰ ਸੰਤੁਸ਼ਟ ਕਰਦਾ ਇਲਿਪਸ ਦਾ ਸਮੀਕਰਣ ਪਤਾ ਕਰੋ:- ਦੀਰਘ ਧੁਰਾ x-ਧੁਰੇ ਤੇ ਅਤੇ ਬਿੰਦੂਆਂ (4,3) ਅਤੇ (6,2) ਤੋਂ ਲੰਘਦਾ ਹੈ।
ਹੇਠ ਲਿਖੇ ਵਿੱਚ, ਹਾਈਪਰਬੋਲਾ ਦੇ ਸਿਖਰਾਂ, ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ:-`x^2/16-y^2/9=1`
ਹੇਠ ਲਿਖੇ ਵਿੱਚ, ਹਾਈਪਰਬੋਲਾ ਦੇ ਸਿਖਰਾਂ, ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ:- `y^2/9-x^2/27=1`
ਹੇਠ ਲਿਖੇ ਵਿੱਚ, ਹਾਈਪਰਬੋਲਾ ਦੇ ਸਿਖਰਾਂ, ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ:- `9y^2 - 4x^2 = 36`
ਹੇਠ ਲਿਖੇ ਵਿੱਚ, ਹਾਈਪਰਬੋਲਾ ਦੇ ਸਿਖਰਾਂ, ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ:- `16x^2 -9y^2 = 576`
ਹੇਠ ਲਿਖੇ ਵਿੱਚ, ਹਾਈਪਰਬੋਲਾ ਦੇ ਸਿਖਰਾਂ, ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ:- `5y^2-9x^2 = 36`
ਹੇਠ ਲਿਖੇ ਵਿੱਚ, ਹਾਈਪਰਬੋਲਾ ਦੇ ਸਿਖਰਾਂ, ਫੋਕਸਾਂ ਦੇ ਨਿਰਦੇਸ਼ ਅੰਕ, ਅਸਮਕੇਂਦਰਤਾ ਅਤੇ ਲੇਟਸ ਰੈਕਟਮ ਦੀ ਲੰਬਾਈ ਪਤਾ ਕਰੋ:- `49y^2 - 16x^2 = 784`
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਸਿਖਰ `(+- 2, 0)`, ਫੋਕਸ `(+- 3, 0)`
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਸਿਖਰ `(0, +-5)`, ਫੋਕਸ `(0, +- 8)`
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਸਿਖਰ `(0, +-3)`, ਫੋਕਸ `(0,+-5)`
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਫ਼ੋਕਸ `(+- 5, 0)`, ਆਡੇ ਧੁਰੇ ਦੀ ਲੰਬਾਈ 8 ਹੈ।
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਫ਼ੋਕਸ `(0, +-13)`, ਸੰਯੁਗਮੀ ਧੁਰੇ ਦੀ ਲੰਬਾਈ 24 ਹੈ।
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਫ਼ੋਕਸ `(+-3 sqrt5,0)`, ਲੇਟਸ ਰੈਕਟਮ ਦੀ ਲੰਬਾਈ 8 ਹੈ।
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਫ਼ੋਕਸ `(+- 4, 0)`, ਲੇਟਸ ਰੈਕਟਮ ਦੀ ਲੰਬਾਈ 12 ਹੈ।
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਸ਼ਿਖਰ `(+- 7,0)`, `e =4/3`
ਹੇਠ ਲਿਖੇ ਵਿਚ, ਦਿੱਤੀ ਗਈ ਸ਼ਰਤਾਂ ਨੂੰ ਸੰਤੁਸ਼ਟ ਕਰਦੇ ਹੋਏ ਹਾਈਪਰਬੋਲਾ ਦਾ ਸਮੀਕਰਣ ਪਤਾ ਕਰੋ:- ਫ਼ੋਕਸ `(0,+-sqrt10)` ਹੈ ਅਤੇ (2,3) ਤੋਂ ਲੰਘਦਾ ਹੈ।
ਜੇਕਰ ਇੱਕ ਪੈਰਾਬੋਲਿਕ ਦਰਪਣ ਦਾ ਵਿਆਸ 20 ਸੈ.ਮੀ. ਅਤੇ ਗਹਿਰਾਈ 5 ਸੈ.ਮੀ. ਹੈ। ਫੋਕਸ ਪਤਾ ਕਰੋ।
ਇੱਕ ਮਹਿਰਾਬ ਪੈਰਾਬੋਲਾ ਦੇ ਅਕਾਰ ਦਾ ਹੈ ਅਤੇ ਇਸਦਾ ਧੁਰਾ ਖੜ੍ਹੀ ਰੇਖਾ ਹੈ। ਮਹਿਰਾਬ 10 ਮੀ. ਉੱਚਾ ਹੈ ਅਤੇ ਅਧਾਰ ਵਿੱਚ 5 ਮੀ. ਚੌੜਾ ਹੈ। ਇਹ ਪੈਰਾਬੋਲਾ ਦੋ ਮੀਟਰ ਦੀ ਦੂਰੀ ਤੇ ਸਿਖਰ ਤੋਂ ਕਿੰਨਾ ਚੌੜਾ ਹੋਵੇਗਾ?
ਇੱਕ ਸਰਵਸਮ ਭਾਰੀ ਝੁਲਦਾ ਹੋਇਆ ਪੁਲ ਦੀ ਕੇਬਲ ਪੈਰਾਬੋਲਾ ਦੇ ਰੂਪ ਵਿਚ ਲਟਕੀ ਹੈ।ਸੜਕ ਪੱਥ ਜਿਹੜੀ ਲੇਟਵੀਂ ਹੈ 100 ਮੀਟਰ ਲੰਬੀ ਹੈ ਅਤੇ ਕੇਬਲ ਤੋਂ ਜੁੜਾ ਖੜਵੀਂ ਤਾਰਾਂ ਤੇ ਟਿਕਿਆ ਹੋਇਆ ਹੈ, ਜਿਸ ਵਿਚ ਸਭ ਤੋਂ ਲੰਬਾ ਤਾਰ 30 ਮੀਟਰ ਅਤੇ ਸਭ ਤੋਂ ਛੋਟਾ ਤਾਰ 6 ਮੀਟਰ ਹੈ। ਮੱਧ ਤੋਂ 18 ਮੀਟਰ ਦੂਰ ਸੜਕ ਪਥ ਤੋਂ ਜੁੜੇ ਸਮਰਥਕ ਤਾਰ ਦੀ ਲੰਬਾਈ ਪਤਾ ਕਰੋ।
ਇੱਕ 12 ਸੈ.ਮੀ. ਲੰਬੀ ਛੜ ਇਸ ਪ੍ਰਕਾਰ ਚਲਦੀ ਹੈ ਕਿ ਇਸਦੇ ਸਿਰੇ ਨਿਰਦੇਸ਼ ਅੰਕ ਧੁਰਾਂ ਨੂੰ ਸਪਰਸ਼ ਕਰਦੇ ਹਨ।ਛੜ ਦੇ ਬਿੰਦੂ P ਦਾ ਬਿੰਦੂ ਪਥ ਪਤਾ ਕਰੋ ਜੋ x-ਧੁਰੇ ਦੇ ਸੰਪਰਕ ਵਾਲੇ ਸਿਰੇ ਤੋਂ 3 ਸੈ.ਮੀ. ਦੂਰ ਹੈ।
ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਹੜਾ ਪੈਰਾਬੋਲਾ `x^2 = 12y` ਦੇ ਸਿਖਰ ਨੂੰ ਇਸਦੀ ਲੇਟਸ ਰੈਕਟਮ ਦੇ ਸਿਰਾਂ ਨੂੰ ਮਿਲਾਣ ਵਾਲੀਆਂ ਰੇਖਾਵਾਂ ਤੋਂ ਬਣਿਆ ਹੈ।
ਇੱਕ ਮਨੁੱਖ ਦੌੜਪੱਥ ਤੇ ਦੌੜਦੇ ਹੋਏ ਅੰਕਿਤ ਕਰਦਾ ਹੈ ਕਿ ਉਸ ਤੋਂ ਦੋ ਝੰਡਾ ਚੌਕੀਆਂ ਦੀ ਦੂਰੀਆਂ ਦਾ ਜੋੜ ਸਦਾ 10 ਮੀਟਰ ਰਹਿੰਦਾ ਹੈ ਅਤੇ ਝੰਡਾ ਚੌਕੀਆਂ ਦੇ ਵਿਚਕਾਰ ਦੂਰੀ 8 ਮੀਟਰ ਹੈ। ਮਨੁੱਖ ਰਾਹੀਂ ਬਣਾਏ ਪੱਥ ਦਾ ਸਮੀਕਰਣ ਪਤਾ ਕਰੋ।
ਪੈਰਾਬੋਲਾ `y^2 = 4 ax`, ਦੇ ਅੰਤਰਗਤ ਇੱਕ ਸਮਭੁਜ ਤ੍ਰਿਭੁਜ ਹੈ ਜਿਸਦਾ ਇੱਕ ਸਿਖਰ ਪੈਰਾਬੋਲਾ ਦੇ ਸਿਖਰ 'ਤੇ ਹੈ। ਤ੍ਰਿਭੁਜ ਦੀ ਭੁਜਾ ਦੀ ਲੰਬਾਈ ਪਤਾ ਕਰੋ।
EXERCISE questions and complete solutions for chapter ਕਾਨਿਕ ਕਾਟਾਂ of PSEB (PUNJABI MEDIUM) of Class 11