Class 11 | MATHS |
Chapter | ਤ੍ਰੈ- ਵਿਮਾਈ ਜਿਆਮਿਤੀ ਦਾ ਅਸਥਾਪਨ |
PSEB (PUNJABI MEDIUM) | EXAMPLE |
Number Of Questions | 13 |
Academic Year | 2023-24 |
ਚਿੱਤਰ 12.3 ਵਿੱਚ P ਦੇ ਨਿਰਦੇਸ਼ ਅੰਕ (2,4,5) ਹਨ ਤਾਂ F ਦੇ ਨਿਰਦੇਸ਼ ਅੰਕ ਪਤਾ ਕਰੋ ।
ਉਹ ਅੱਠਵਾਂ ਅੰਸ਼ ਪਤਾ ਕਰੋ ਜਿਸ ਵਿੱਚ ਬਿੰਦੂ (-3, 1, 2) ਅਤੇ (-3, 1, -2) ਸਥਿਤ ਹਨ।
ਬਿੰਦੂਆਂ P(1, -3, 4) ਅਤੇ Q (-4, 1, 2) ਦੇ ਵਿਚਕਾਰ ਦੂਰੀ ਪਤਾ ਕਰੇ ।
ਦਰਸਾਉ ਕਿ ਬਿੰਦੂ (-2, 3, 5), (1, 2, 3) ਅਤੇ (7, 0, -1)ਸਮਰੇਖੀ ਹਨ।
ਕੀ ਬਿੰਦੂ A (3, 6, 9), B(10, 20, 30) ਅਤੇ C(25,-41, 5) ਇੱਕ ਸਮਕੋਣੀ ਤ੍ਰਿਭੁਜ ਦੇ ਸਿਖਰ ਹਨ ?
ਦੋ ਬਿੰਦੂਆਂ A ਅਤੇ B ਦੇ ਨਿਰਦੇਸ਼ ਅੰਕ ਕ੍ਰਮਵਾਰ (3, 4, 5) ਅਤੇ (-1, 3, -7) ਹਨ । ਗਤੀਸ਼ੀਲ ਬਿੰਦੂ P ਦੇ ਪੱਥ ਦੀ ਸਮੀਕਰਣ ਪਤਾ ਕਰੋ, ਜਦੋਂ ਕਿ `PA^2 + PB^2 = 2k^2`
ਬਿੰਦੂਆਂ (1, -2, 3) ਅਤੇ (3, 4, -5) ਨੂੰ ਮਿਲਾਉਣ ਤੋਂ ਬਣੇ ਰੇਖਾ ਖੰਡ ਨੂੰ ਅਨੁਪਾਤ 2 : 3 ਵਿੱਚ (i) ਅੰਦਰੂਨੀ ਤੌਰ `ਤੇ (ii) ਬਾਹਰੀ ਤੌਰ 'ਤੇ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੇ।
ਕਾਟ ਸੂਤਰ ਦੀ ਵਰਤੋਂ ਕਰਦੇ ਹੋਏ, ਦਰਸਾਉ ਕਿ ਤਿੰਨ ਬਿੰਦੂ (-4, 6, 10), (2, 4, 6) ਅਤੇ (14, 0, -2) ਸਮਰੇਖੀ ਹਨ।
ਤ੍ਰਿਭੁਜ ਜਿਸਦੇ ਸਿਖਰ `(x_1,y_1, z_1)`, `(x_2, y_2, z_2)` ਅਤੇ `(x_3, y_3,z_3)` ਹਨ । ਇਸਦੇ ਕੇਂਦਰਕ ਦੇ ਨਿਰਦੇਸ਼ ਅੰਕ ਪਤਾ ਕਰੋ ।
ਬਿੰਦੂਆਂ (4, 8, 10) ਅਤੇ (6, 10, - 8) ਨੂੰ ਮਿਲਾਉਣ ਵਾਲੇ ਰੇਖਾ ਖੰਡ, YZ-ਤਲ ਰਾਹੀਂ ਜਿਹੜੇ ਅਨੁਪਾਤ ਵਿੱਚ ਵੰਡੇ ਹੋਏ ਹਨ, ਉਸਨੂੰ ਪਤਾ ਕਰੋ।
ਦਰਸਾਓ ਕਿ A (1, 2, 3), B(-1,-2,-1), C (2, 3, 2) ਅਤੇ D (4, 7, 6) ਇੱਕ ਸਮਾਂਤਰ ਚਤੁਰਭੁਜ ਦੇ ਸਿਖਰ ਹਨ ਪਰੰਤੂ ਇਹ ਇੱਕ ਆਇਤ ਨਹੀਂ ਹੈ।
ਬਿੰਦੂ P ਤੋਂ ਬਣੇ ਸਮੂਹ ਦਾ ਸਮੀਕਰਣ ਪਤਾ ਕਰੋ ਜਿਹੜਾ ਇਸ ਤਰ੍ਹਾਂ ਚਲਦਾ ਹੈ ਕਿ ਉਸਦੀ ਬਿੰਦੂਆਂ A (3, 4, -5) ਅਤੇ B (- 2, 1, 4) ਤੋਂ ਦੂਰੀ ਸਮਾਨ ਰਹਿੰਦੀ ਹੈ।
ਇੱਕ ਤ੍ਰਿਭੁਜ ਦਾ ਕੇਂਦਰਕ (1, 1, 1) ਹੈ। ਜੇਕਰ A ਅਤੇ B ਦੇ ਨਿਰਦੇਸ਼ ਅੰਕ ਕ੍ਰਮਵਾਰ (3, -5, 7) ਅਤੇ (-1, 7, - 6) ਹਨ। ਬਿੰਦੂ C ਦੇ ਨਿਰਦੇਸ਼ ਅੰਕ ਪਤਾ ਕਰੋ ।
EXAMPLE questions and complete solutions for chapter ਤ੍ਰੈ- ਵਿਮਾਈ ਜਿਆਮਿਤੀ ਦਾ ਅਸਥਾਪਨ of PSEB (PUNJABI MEDIUM) of Class 11