Class 11 | MATHS |
Chapter | ਸੀਮਾਵਾਂ ਅਤੇ ਡੈਰੀਵੇਟਿਵ |
PSEB (PUNJABI MEDIUM) | EXAMPLE |
Number Of Questions | 34 |
Academic Year | 2023-24 |
ਸੀਮਾਵਾਂ ਪਤਾ ਕਰੋ:- `lim_(x rarr 1)[x^3-x^2+1]`
ਸੀਮਾਵਾਂ ਪਤਾ ਕਰੋ:- `lim_(x rarr 3)[x(x +1)]`
ਸੀਮਾਵਾਂ ਪਤਾ ਕਰੋ:- `lim_(x rarr -1)[1 + x + x^2 +...+x^10]`
ਸੀਮਾਵਾਂ ਪਤਾ ਕਰੋ:- `lim_(x rarr 1)[(x^2+1)/(x+100)]`
ਸੀਮਾਵਾਂ ਪਤਾ ਕਰੋ:- `lim_(x rarr 2)[(x^3 -4x^2 + 4x)/(x^2-4)]`
ਸੀਮਾਵਾਂ ਪਤਾ ਕਰੋ:- `lim_(x rarr 2)[(x^2 -4)/(x^3 -4x^2 + 4x)]`
ਸੀਮਾਵਾਂ ਪਤਾ ਕਰੋ:- `lim_(x rarr 2)[(x^3 -2x^2)/( x^2 -5x + 6)]`
ਸੀਮਾਵਾਂ ਪਤਾ ਕਰੋ:- `lim_(x rarr 1)[(x-2)/( x^2 -x)-1/( x^3-3x^2 + 2x)]`
ਮੁੱਲ ਪਤਾ ਕਰੋ:-`lim_(x rarr 1)(x^15-1)/( x^10 -1)`
ਮੁੱਲ ਪਤਾ ਕਰੋ:- `lim_(x rarr 0)(sqrt(1+x)-1)/(x)`
ਮੁੱਲ ਪਤਾ ਕਰੋ:- `lim_(x rarr 0)(sin4x)/(sin 2x)`
ਮੁੱਲ ਪਤਾ ਕਰੋ:-`lim_(x rarr 0)(tan x)/(x)`
x=2 ਤੇ ਫਲਨ f(x)=3x ਦਾ ਡੈਰੀਵੇਟਿਵ ਪਤਾ ਕਰੋ।
x=-1 ਤੇ ਫਲਨ `f(x) = 2x^2 + 3x - 5` ਦਾ ਡੈਰੀਵੇਟਿਵ ਪਤਾ ਕਰੇ। ਇਹ ਵੀ ਸਿੱਧ ਕਰੋ ਕਿ f '(0) + 3f '(-1) = 0 ਹੈ।
x=0 ਤੇ sin x ਦਾ ਡੇਰੀਵੇਟਿਵ ਪਤਾ ਕਰੇ।
x=0 ਅਤੇ x=3 'ਤੇ ਫਲਨ f(x) = 3 ਦਾ ਡੈਰੀਵੇਟਿਵ ਪਤਾ ਕਰੋ ।
f(x)= 10x ਦਾ ਡੈਰੀਵੇਟਿਵ ਪਤਾ ਕਰੋ।
`f(x)= x^2` ਦਾ ਡੈਰੀਵੇਟਿਵ ਪਤਾ ਕਰੋ।
ਇੱਕ ਅਚੱਲ ਵਾਸਤਵਿਕ ਸੰਖਿਆ a ਦੇ ਲਈ, ਅਚੱਲ ਫਲਨ f(x) =a ਦਾ ਡੈਰੀਵੇਟਿਵ ਪਤਾ ਕਰੋ।
`f(x) =1/x` ਦਾ ਡੈਰੀਵੇਟਿਵ ਪਤਾ ਕਰੋ।
`6x^100 -x^55 + x`ਦਾ ਡੇਰੀਵੇਟਿਵ ਪਤਾ ਕਰੇ ।
x=1 ਤੇ f(x) = 1 + x + `x^2` + `x^3` +... + `x^50` ਦਾ ਡੈਰੀਵੇਟਿਵ ਪਤਾ ਕਰੋ।
f(x) =`(x+1)/x`ਦਾ ਡੈਰੀਵੇਟਿਵ ਪਤਾ ਕਰੋ।
sin x ਦੇ ਡੈਰੀਵੇਟਿਵ ਦਾ ਪਰਿਕਲਨ ਕਰੋ।
tan x ਦੇ ਡੈਰੀਵੇਟਿਵ ਦਾ ਪਰਿਕਲਨ ਕਰੋ।
`f(x) = sin^2 x` ਦੇ ਡੈਰੀਵੇਟਿਵ ਦਾ ਪਰਿਕਲਨ ਕਰੋ ।
ਪਹਿਲੇ ਸਿਧਾਂਤ ਤੋਂ f ਦਾ ਡੈਰੀਵੇਟਿਵ ਪਤਾ ਕਰੋ ਜਿੱਥੇ f ਇਸ ਪ੍ਰਕਾਰ ਦਿੱਤਾ ਹੈ : `f(x)=(2x+3)/(x-2)`
ਪਹਿਲੇ ਸਿਧਾਂਤ ਤੋਂ f ਦਾ ਡੈਰੀਵੇਟਿਵ ਪਤਾ ਕਰੋ ਜਿੱਥੇ f ਇਸ ਪ੍ਰਕਾਰ ਦਿੱਤਾ ਹੈ :`f(x)=x+1/x`
ਪਹਿਲੇ ਸਿਧਾਂਤ ਤੋਂ ਫਲਨ f(x) ਦਾ ਡੈਰੀਵੇਟਿਵ ਪਤਾ ਕਰੋ ਜਿੱਥੇ f(x) :- `sinx +cosx`
ਪਹਿਲੇ ਸਿਧਾਂਤ ਤੋਂ ਫਲਨ f(x) ਦਾ ਡੈਰੀਵੇਟਿਵ ਪਤਾ ਕਰੋ ਜਿੱਥੇ f(x) :- `xsinx`
`f(x) = sin 2x`ਦੇ ਡੈਰੀਵੇਟਿਵ ਦਾ ਪਰਿਕਲਨ ਕਰੋ।
`g(x) = cot x` ਦੇ ਡੈਰੀਵੇਟਿਵ ਦਾ ਪਰਿਕਲਨ ਕਰੋ।
`(x^5 -cos x)/(sinx)` ਦਾ ਡੈਰੀਵੇਟਿਵ ਪਤਾ ਕਰੋ।
`(x+cosx)/(tanx)`ਦਾ ਡੈਰੀਵੇਟਿਵ ਪਤਾ ਕਰੋ।
EXAMPLE questions and complete solutions for chapter ਸੀਮਾਵਾਂ ਅਤੇ ਡੈਰੀਵੇਟਿਵ of PSEB (PUNJABI MEDIUM) of Class 11