Class 11 | MATHS |
Chapter | ਸੀਮਾਵਾਂ ਅਤੇ ਡੈਰੀਵੇਟਿਵ |
PSEB (PUNJABI MEDIUM) | EXERCISE |
Number Of Questions | 91 |
Academic Year | 2023-24 |
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr3)x+3`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:-`lim_(x rarr pi)(x-22/7)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(r rarr 1)pi r^2`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 4)(4x + 3)/(x- 2)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:-`lim_(x rarr -1)(x^10 + x^5 +1)/(x-1)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:-`lim_(x rarr 0)((x+1)^5-1)/x`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 2)(3x^2-x-10)/(x^2-4)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 3)(x^4 -81)/(2x^2 -5x-3)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 0)(ax+b)/(cx + 1)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(z rarr 1)(z^(1/3)-1)/(z^(1/6)-1)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 1)(ax^2 +bx+c)/(cx^2 + bx+a),a+b+c ne 0`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:-`lim_(x rarr -2)(1/x+1/2)/(x+2)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:-`lim_(x rarr 0)(sin ax)/(bx)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:-`lim_(x rarr 0)(sin ax)/(sinbx),a,b ne 0`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr pi)(sin (pi-x))/(pi(pi-x))`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:-`lim_(x rarr 0)(cosx)/(pi-x)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 0)(cos2x-1)/(cos x-1)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 0)(ax+ xcos x)/(b sin x)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 0)x sec x`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 0)(sin ax + bx)/(ax + sinbx)a,b,a+b ne 0`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr 0) (cosec x-cotx)`
ਹੇਠ ਲਿਖੀ ਸੀਮਾਵਾਂ ਦਾ ਮੁੱਲ ਪ੍ਰਾਪਤ ਕਰੋ:- `lim_(x rarr pi/2)(tan 2x)/(x-pi/2)`
`lim_(x rarr 0)f(x)` ਅਤੇ `lim_(x rarr 1) f(x)`ਪਤਾ ਕਰੋ ਜਿੱਥੇ `f(x)={(2x+3,xle0),(3(x+1),x>0):}` ਹੈ।
`lim_(x rarr 1)f(x)` ਪਤਾ ਕਰੋ ਜਿੱਥੇ `f(x)= {(x^2-1,xle1),(-x^2-1,x>1):}` ਹੈ।
`lim_(x rarr 0)f(x)` ਦਾ ਮੁੱਲ ਪਤਾ ਕਰੋ ਜਿੱਥੇ `f(x)= {(|x|/x,x ne 0),(0,x=0):}` ਹੈ।
`lim_(x rarr 0)f(x)`, ਪਤਾ ਕਰੋ ਜਿੱਥੇ `f(x)={(x/(|x|),x ne 0),(0,x=0):}` ਹੈ।
`lim_(x rarr 5)f(x)`,ਪਤਾ ਕਰੋ ਜਿੱਥੇ `f(x)=|x|-5` ਹੈ।
ਮੰਨ ਲਉ `f(x)= {(a+bx,x<1),(4,x=1),(b-ax,x > 1):}` ਅਤੇ ਜੇਕਰ `lim_(x rarr 1)f(x)=f(1)` ਤਾਂ a ਅਤੇ b ਦੇ ਸੰਭਵ ਮੁੱਲ ਕੀ ਹਨ।
ਮੰਨ ਲਉ `a_1`, `a_2`... . . `a_n` ਅਚੱਲ ਵਾਸਤਵਿਕ ਸੰਖਿਆਵਾਂ ਹਨ ਅਤੇ ਇੱਕ ਫਲਨ `f(x)= (x -a_1 )(x-a_2 )...(x -a_n)` ਤੋਂ ਪਰਿਭਾਸ਼ਿਤ ਹੈ। ` lim_(x rarr a_1)f(x)` ਕੀ ਹੈ? ਕਿਸੇ `a ne a_1,a_2,....a_n` ਦੇ ਲਈ `lim_(x rarr a)f(x)` ਦਾ ਪਰਿਕਲਨ ਕਰੋ।
ਜੇਕਰ `f(x)={(|x|+1,x< 0),(0,x=0),(|x|-1,x>0):}` ਹੈ। ਤਾਂ a ਦੇ ਕਿਹੜੇ ਮੁੱਲਾਂ ਦੇ ਲਈ `lim_(x rarr a)f(x)` ਦੀ ਹੋਂਦ ਹੈ?
ਜੇਕਰ ਫਲਨ f(x),`lim_(x rarr 1)(f(x)-2)/(x^2-1)=pi` ਨੂੰ ਸੰਤੁਸ਼ਟ ਕਰਦਾ ਹੈ ਤਾਂ `lim_(x rarr 1) f(x)` ਦਾ ਮੁੱਲ ਪ੍ਰਾਪਤ ਕਰੋ।
x=10 ਤੇ `x^2 -2` ਦਾ ਡੈਰੀਵੇਟਿਵ ਪਤਾ ਕਰੋ।
x=100 ਤੇ 99x ਦਾ ਡੈਰੀਵੇਟਿਵ ਪਤਾ ਕਰੋ।
x=1 ਤੇ x ਦਾ ਡੈਰੀਵੇਟਿਵ ਪਤਾ ਕਰੋ।
ਪਹਿਲੇ ਸਿਧਾਂਤ ਰਾਹੀਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:- `x^3 -27`
ਪਹਿਲੇ ਸਿਧਾਂਤ ਰਾਹੀਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:-`(x-1)(x-2)`
ਪਹਿਲੇ ਸਿਧਾਂਤ ਰਾਹੀਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:- `1/x^2`
ਪਹਿਲੇ ਸਿਧਾਂਤ ਰਾਹੀਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:- `(x+1)/(x-1)`
ਫਲਨ `f(x)= x^100/100+x^99/99+...+x^2/2+x+1` ਦੇ ਲਈ ਸਿੱਧ ਕਰੋ ਕਿ `f'(1)=100f'(0)`
ਕਿਸੇ ਅਚੱਲ ਵਾਸਤਵਿਕ ਸੰਖਿਆ a ਦੇ ਲਈ `x^n + ax^(n-1) + a^2 x^(n-2) + . . .+ a^(n- 1) x + a^n` ਦਾ ਡੈਰੀਵੇਟਿਵ ਪਤਾ ਕਰੋ।
ਕਿਸੇ ਅਚੱਲਾਂ a ਅਤੇ b ਦੇ ਲਈ `(x-a)(x-b)` ਦੇ ਡੈਰੀਵੇਟਿਵ ਪਤਾ ਕਰੋ।
ਕਿਸੇ ਅਚੱਲਾਂ a ਅਤੇ b ਦੇ ਲਈ `(ax^2+b)^2` ਦੇ ਡੈਰੀਵੇਟਿਵ ਪਤਾ ਕਰੋ।
ਕਿਸੇ ਅਚੱਲਾਂ a ਅਤੇ b ਦੇ ਲਈ `(x-a)/(x-b)` ਦੇ ਡੈਰੀਵੇਟਿਵ ਪਤਾ ਕਰੋ।
ਕਿਸੇ ਅਚੱਲਾਂ a ਦੇ ਲਈ `(x^n-a^n)/(x-a)` ਦਾ ਡੈਰੀਵੇਟਿਵ ਪਤਾ ਕਰੋ।
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `2x-3/4`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :-`(5x^3+3x-1)(x-1)`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `x^(-3)(5 + 3x)`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `x^5 (3-6x^(-9))`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `x^(-4)(3-4x^(-5))`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `2/(x+1)-x^2/(3x-1)`
ਪਹਿਲੇ ਸਿਧਾਂਤ ਰਾਹੀਂ cos x ਦਾ ਡੈਰੀਵੇਟਿਵ ਪਤਾ ਕਰੋ।
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `sin xcos x`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `secx`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `5secx + 4cosx`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :-`cosec x`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `3cotx +5 cosecx`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `5sinx - 6cosx + 7`
ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ :- `2tanx-7secx`
ਪਹਿਲੇ ਸਿਧਾਂਤ ਤੋਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:- -x
ਪਹਿਲੇ ਸਿਧਾਂਤ ਤੋਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:- `(-x)^(-1)`
ਪਹਿਲੇ ਸਿਧਾਂਤ ਤੋਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:-`sin (x + 1)`
ਪਹਿਲੇ ਸਿਧਾਂਤ ਤੋਂ ਹੇਠ ਲਿਖੇ ਫਲਨ ਦਾ ਡੈਰੀਵੇਟਿਵ ਪਤਾ ਕਰੋ:- `cos (x-pi/8)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(x + a)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(px + q)(r/x+s)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(ax + b)(cx + d)^2`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(ax+b)/(cx+d)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(1+1/x)/(1-1/x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `1/(ax^2+bx+c)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(ax+b)/(px^2 +qx+r)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`(px^2 + qx+ r)/(ax+b)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `a/x^4-b/x^2+cos x`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `4 sqrtx-2`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`(ax+b)^n`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(ax+b)^n (cx+ d)^m`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`sin (x + a)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`cosec x cot x`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(cos x)/(1+sin x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`(sin x + cos x)/(sin x-cos x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`(sec x-1)/(sec x +1)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `sin^n x`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(a + bsin x)/(c+d cos x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`(sin(x + a))/(cos x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `x^4(5sinx-3cosx)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(x^2+1)cosx`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(ax^2 +sin x)(p + qcosx)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(x + cosx) (x-tanx)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(4x +5sin x)/(3x + 7cos x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `(x^2 cos(pi/4))/(sin x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:- `x/(1+tan x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ।:-`(x + secx) (x-tan x)`
ਹੇਠ ਲਿਖੇ ਫਲਨ ਦੇ ਡੈਰੀਵੇਟਿਵ ਪਤਾ ਕਰੋ( ਇਹ ਸਮਝਿਆ ਜਾਵੇ ਕਿ a, b, c, d,p, q, r ਅਤੇ s ਨਿਸ਼ਚਿਤ ਗੈਰ-ਸਿਫਰ ਅਚੱਲ ਹਨ ਅਤੇ m ਅਤੇ n ਸੰਪੂਰਨ ਸੰਖਿਆਵਾਂ ਹਨ। :- `x/(sin^n x)`
EXERCISE questions and complete solutions for chapter ਸੀਮਾਵਾਂ ਅਤੇ ਡੈਰੀਵੇਟਿਵ of PSEB (PUNJABI MEDIUM) of Class 11