Class 11 | MATHS |
Chapter | ਗਣਿਤਕ ਵਿਵੇਚਨ |
PSEB (PUNJABI MEDIUM) | EXAMPLE |
Number Of Questions | 42 |
Academic Year | 2023-24 |
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- 8, 6 ਤੋਂ ਘੱਟ ਹੈ।
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- ਹਰੇਕ ਸਮੂਹ ਇੱਕ ਸੀਮਿਤ ਸਮੂਹ ਹੁੰਦਾ ਹੈ।
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- ਸੂਰਜ ਇੱਕ ਤਾਰਾ ਹੈ।
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- ਗਣਿਤ, ਰੌਚਿਕ ਵਿਸ਼ਾ ਹੈ।
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- ਬਗ਼ੈਰ ਬੱਦਲਾਂ ਦੇ ਮੀਂਹ ਨਹੀਂ ਪੈਂਦਾ ਹੈ।
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- ਇੱਥੋਂ ਚੇਨੱਈ ਕਿੰਨੀ ਦੂਰ ਹੈ ?
ਹੇਠ ਲਿਖੇ ਕਥਨ ਦਾ ਨਿਖੇਪਨ ਲਿਖੋ:- ਕਿਸੇ ਆਇਤ ਦੇ ਦੋਨਾਂ ਵਿਕਰਣਾਂ ਦੀ ਲੰਬਾਈ ਬਰਾਬਰ ਹੁੰਦੀ ਹੈ।
ਹੇਠ ਲਿਖੇ ਕਥਨ ਦਾ ਨਿਖੇਪਨ ਲਿਖੋ:- `sqrt7` ਇੱਕ ਪਰਿਮੇਯ ਸੰਖਿਆ ਹੈ।
ਹੇਠ ਲਿਖੇ ਕਥਨ ਦੇ ਨਿਖੇਪਨ ਲਿਖੋ ਅਤੇ ਜਾਂਚੋ ਕਿ ਕੀ ਪਰਿਮਾਣੀ ਕਥਨ ਸੱਚ ਹੈ ? ਆਸਟ੍ਰੇਲੀਆ ਇੱਕ ਮਹਾਂਦੀਪ ਹੈ।
ਹੇਠ ਲਿਖੇ ਕਥਨ ਦੇ ਨਿਖੇਪਨ ਲਿਖੋ ਅਤੇ ਜਾਂਚੋ ਕਿ ਕੀ ਪਰਿਮਾਣੀ ਕਥਨ ਸੱਚ ਹੈ ? ਇਹੋ-ਜਿਹੇ ਕਿਸੇ ਚਤੁਰਭੁਜ ਦੀ ਹੋਂਦ ਨਹੀਂ ਹੈ ਜਿਸ ਦੀਆਂ ਚਾਰੇ ਭੁਜਾਵਾਂ ਬਰਾਬਰ ਹੋਣ ।
ਹੇਠ ਲਿਖੇ ਕਥਨ ਦੇ ਨਿਖੇਪਨ ਲਿਖੋ ਅਤੇ ਜਾਂਚੋ ਕਿ ਕੀ ਪਰਿਮਾਣੀ ਕਥਨ ਸੱਚ ਹੈ ? ਹਰੇਕ ਪ੍ਰਾਕਿਤਕ ਸੰਖਿਆ 0 ਤੋਂ ਵੱਧ ਹੁੰਦੀ ਹੈ।
ਹੇਠ ਲਿਖੇ ਕਥਨ ਦੇ ਨਿਖੇਪਨ ਲਿਖੋ ਅਤੇ ਜਾਂਚੋ ਕਿ ਕੀ ਪਰਿਮਾਣੀ ਕਥਨ ਸੱਚ ਹੈ ? 3 ਅਤੇ 4 ਦਾ ਜੋੜਫਲ 9 ਹੈ।
ਹੇਠ ਲਿਖੇ ਮਿਸ਼ਰਿਤ ਕਥਨ ਦੇ ਘਟਕ ਕਥਨ ਪਤਾ ਕਰੋ।ਅਕਾਸ਼ ਨੀਲਾ ਹੈ ਅਤੇ ਘਾਹ ਹਰਾ ਹੈ।
ਹੇਠ ਲਿਖੇ ਮਿਸ਼ਰਿਤ ਕਥਨ ਦੇ ਘਟਕ ਕਥਨ ਪਤਾ ਕਰੋ। ਮੀਂਹ ਪੈ ਰਿਹਾ ਹੈ ਅਤੇ ਠੰਢ ਹੈ।
ਹੇਠ ਲਿਖੇ ਮਿਸ਼ਰਿਤ ਕਥਨ ਦੇ ਘਟਕ ਕਥਨ ਪਤਾ ਕਰੋ। ਸਾਰੀਆਂ ਪਰਿਮੋਯ ਸੰਖਿਆਵਾਂ, ਵਾਸਤਵਿਕ ਸੰਖਿਆਵਾਂ ਹੁੰਦੀਆਂ ਹਨ ਅਤੇ ਸਾਰੀਆਂ ਵਾਸਤਵਿਕ, ਸੰਖਿਆਵਾਂ ਮਿਸ਼ਰਤ ਸੰਖਿਆਵਾਂ ਹੁੰਦੀਆਂ ਹਨ।
ਹੇਠ ਲਿਖੇ ਮਿਸ਼ਰਿਤ ਕਥਨ ਦੇ ਘਟਕ ਕਥਨ ਪਤਾ ਕਰੋ। 0 ਇੱਕ ਧਨ ਸੰਖਿਆ ਹੈ ਜਾਂ ਇੱਕ ਰਿਣ ਸੰਖਿਆ ਹੈ।
ਹੇਠ ਲਿਖੇ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚ ਕਰੋ ਕਿ ਉਹ ਸੱਚ ਹਨ ਜਾਂ ਨਹੀਂ:- ਇੱਕ ਵਰਗ ਇੱਕ ਚਤੁਰਭੁਜ ਹੁੰਦਾ ਹੈ ਅਤੇ ਇਸਦੀਆਂ ਚਾਰੋ ਭੁਜਾਵਾਂ ਬਰਾਬਰ ਹੁੰਦੀਆਂ ਹਨ।
ਹੇਠ ਲਿਖੇ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚ ਕਰੋ ਕਿ ਉਹ ਸੱਚ ਹਨ ਜਾਂ ਨਹੀਂ:- ਸਾਰੀਆਂ ਅਭਾਜ ਸੰਖਿਆਵਾਂ ਜਿਸਤ ਜਾਂ ਟਾਂਕ ਹੁੰਦੀਆਂ ਹਨ।
ਹੇਠ ਲਿਖੇ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚ ਕਰੋ ਕਿ ਉਹ ਸੱਚ ਹਨ ਜਾਂ ਨਹੀਂ:- ਇੱਕ ਵਿਅਕਤੀ, ਜਿਸਨੇ ਗਣਿਤ ਜਾਂ ਕੰਪਿਊਟਰ ਵਿਗਿਆਨ ਚੁਣਿਆ ਹੈ, MCAਕਰ ਸਕਦਾ ਹੈ।
ਹੇਠ ਲਿਖੇ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚ ਕਰੋ ਕਿ ਉਹ ਸੱਚ ਹਨ ਜਾਂ ਨਹੀਂ:- ਚੰਡੀਗੜ੍ਹ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ।
ਹੇਠ ਲਿਖੇ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚ ਕਰੋ ਕਿ ਉਹ ਸੱਚ ਹਨ ਜਾਂ ਨਹੀਂ:- `sqrt2` ਇੱਕ ਪਰਿਮੇਯ ਸੰਖਿਆ ਜਾਂ ਇੱਕ ਅਪਰਿਮੇਯ ਸੰਖਿਆ ਹੈ।
ਹੇਠ ਲਿਖੇ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚ ਕਰੋ ਕਿ ਉਹ ਸੱਚ ਹਨ ਜਾਂ ਨਹੀਂ:- 2, 4 ਅਤੇ 8 ਦਾ ਇੱਕ ਗੁਣਜ 24 ਹੈ।
ਹੇਠ ਲਿਖੇ ਕਥਨ ਦੇ ਘਟਕ ਕਥਨ ਲਿਖੋ ਅਤੇ ਜਾਂਚੋ ਕਿ ਮਿਸ਼ਰਿਤ ਕਥਨ ਸੱਚ ਹੈ ਜਾਂ ਝੂਠ ਹੈ:- ਇੱਕ ਰੇਖਾ ਸਿੱਧੀ ਹੁੰਦੀ ਹੈ ਅਤੇ ਦੋਵਾਂ ਦਿਸ਼ਾਵਾਂ ਵਿੱਚ ਅਨੰਤ ਤੱਕ ਫੈਲੀ ਹੁੰਦੀ ਹੈ।
ਹੇਠ ਲਿਖੇ ਕਥਨ ਦੇ ਘਟਕ ਕਥਨ ਲਿਖੋ ਅਤੇ ਜਾਂਚੋ ਕਿ ਮਿਸ਼ਰਿਤ ਕਥਨ ਸੱਚ ਹੈ ਜਾਂ ਝੂਠ ਹੈ:- 0 ਹਰੇਕ ਧਨ ਪੂਰਨ ਅੰਕ ਅਤੇ ਹਰੇਕ ਰਿਣ ਪੂਰਨ ਅੰਕ ਤੋਂ ਘੱਟ ਹੁੰਦਾ ਹੈ।
ਹੇਠ ਲਿਖੇ ਕਥਨ ਦੇ ਘਟਕ ਕਥਨ ਲਿਖੋ ਅਤੇ ਜਾਂਚੋ ਕਿ ਮਿਸ਼ਰਿਤ ਕਥਨ ਸੱਚ ਹੈ ਜਾਂ ਝੂਠ ਹੈ:- ਹਰੇਕ ਜ਼ਿੰਦਾ ਜੀਵ ਦੇ ਦੋ ਪੈਰ ਅਤੇ ਦੋ ਅੱਖਾਂ ਹੁੰਦੀਆਂ ਹਨ।
ਹੇਠ ਲਿਖੇ ਕਥਨ ਦੇ ਘਟਕ ਕਥਨ ਪਤਾ ਕਰੋ ਅਤੇ ਜਾਂਚ ਕਰੋ ਕਿ ਉਹ ਸੱਚ ਹਨ ਜਾਂ ਨਹੀਂ:- `sqrt2` ਇੱਕ ਪਰਿਮੇਯ ਸੰਖਿਆ ਜਾਂ ਇੱਕ ਅਪਰਿਮੇਯ ਸੰਖਿਆ ਹੈ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਕਥਨ ਲਿਖੋ : ਜੇਕਰ ਇੱਕ ਸੰਖਿਆ 9 ਤੋਂ ਭਾਜ ਹੈ ਤਾਂ ਉਹ 3 ਨਾਲ ਵੀ ਭਾਜ ਹੈ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਕਥਨ ਲਿਖੋ : ਜੇਕਰ ਤੁਸੀਂ ਭਾਰਤ ਵਿੱਚ ਜੰਮੇ ਹੋ ਤਾਂ ਤੁਸੀਂ ਭਾਰਤ ਦੇ ਇੱਕ ਨਾਗਰਿਕ ਹੋ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਕਥਨ ਲਿਖੋ : ਜੇਕਰ ਇੱਕ ਤ੍ਰਿਭੁਜ ਸਮਬਾਹੂ ਹੈ ਤਾਂ ਸਮਦੋਬਾਹੂ ਵੀ ਹੈ।
ਹੇਠ ਲਿਖੇ ਕਥਨ ਦੇ ਵਿਲੌਮ ਲਿਖੋ : ਜੇਕਰ ਇੱਕ ਸੰਖਿਆ n ਜਿਸਤ ਹੈ ਤਾਂ `n^2` ਵੀ ਜਿਸਤ ਹੈ।
ਹੇਠ ਲਿਖੇ ਕਥਨ ਦੇ ਵਿਲੌਮ ਲਿਖੋ : ਜੇਕਰ ਤੁਸੀਂ ਸਾਰੇ ਪ੍ਰਸ਼ਨਾਂ ਨੂੰ ਪੁਸਤਕ ਵਿੱਚ ਹੱਲ ਕਰੋ, ਤਾਂ ਤੁਹਾਨੂੰ ਜਮਾਤ ਵਿੱਚ A-ਗਰੇਡ ਮਿਲੇਗਾ।
ਹੇਠ ਲਿਖੇ ਕਥਨ ਦੇ ਵਿਲੌਮ ਲਿਖੋ : ਜੇਕਰ ਦੋ ਪੂਰਨ ਸੰਖਿਆਵਾਂ a ਅਤੇ b ਇਸ ਤਰ੍ਹਾਂ ਹਨ ਕਿ a > b ਤਾਂ a - b ਹਮੇਸ਼ਾ ਇੱਕ ਧਨ ਪੂਰਨ ਸੰਖਿਆ ਹੈ।
ਹੇਠਾਂ ਦੋ ਕਥਨ ਯੁਗਮ ਦਿੱਤੇ ਹਨ । ਹਰੇਕ ਕਥਨ ਯੁਗਮ ਵਾਕ ਅੰਸ਼ 'ਜੇਕਰ ਅਤੇ ਕੇਵਲ ਜੇਕਰ' ਦੇ ਪ੍ਰਯੋਗ ਰਾਹੀਂ ਮਿਲਾਓ । p: ਜੇਕਰ ਕੋਈ ਆਇਤ ਇੱਕ ਵਰਗ ਹੈ, ਤਾਂ ਉਸ ਦੀਆਂ ਚਾਰੇ ਭੁਜਾਵਾਂ ਬਰਾਬਰ ਲੰਬਾਈ ਦੀਆਂ ਹਨ। q: ਜੇਕਰ ਕਿਸੇ ਆਇਤ ਦੀ ਚਾਰਾਂ ਭੁਜਾਵਾਂ ਬਰਾਬਰ ਲੰਬਾਈ ਦੀਆਂ ਹਨ, ਤਾਂ ਆਇਤ ਇੱਕ ਵਰਗ ਹੈ।
ਹੇਠਾਂ ਦੋ ਕਥਨ ਯੁਗਮ ਦਿੱਤੇ ਹਨ । ਹਰੇਕ ਕਥਨ ਯੁਗਮ ਵਾਕ ਅੰਸ਼ 'ਜੇਕਰ ਅਤੇ ਕੇਵਲ ਜੇਕਰ' ਦੇ ਪ੍ਰਯੋਗ ਰਾਹੀਂ ਮਿਲਾਓ । p: ਜੇਕਰ ਕਿਸੇ ਸੰਖਿਆ ਦੇ ਅੰਕਾਂ ਦਾ ਜੋੜਫਲ 3 ਤੋਂ ਭਾਜ ਹੈ ਤਾਂ ਉਹ ਸੰਖਿਆ ਵੀ 3 ਤੋ ਭਾਜ ਹੈ। q: ਜੇਕਰ ਇੱਕ ਸੰਖਿਆ 3 ਤੋਂ ਭਾਜ ਹੈ ਤਾਂ ਉਸ ਸੰਖਿਆ ਦੇ ਅੰਕਾਂ ਦਾ ਜੋੜਫਲ ਵੀ 3 ਤੋ ਭਾਜ ਹੈ।
ਜਾਂਚੋ ਕਿ ਹੇਠਾਂ ਦਿੱਤਾ ਕਥਨ ਸੱਚ ਹਨ ਜਾਂ ਨਹੀਂ। ਜੇਕਰ x, y `in` Z ਇਸ ਪ੍ਰਕਾਰ ਹਨ ਕਿ x ਅਤੇ y ਟਾਂਕ ਹਨ ਤਾਂ xy ਵੀ ਟਾਂਕ ਹੈ।
ਹੇਠ ਲਿਖੇ ਕਥਨ ਦੇ ਪ੍ਰਤਿਧਨਾਤਮਕ ਕਥਨ ਦੀ ਜਾਂਚ ਕਰਕੇ ਇਹ ਪਤਾ ਲਗਾਉ ਕਿ ਦਿੱਤਾ ਕਥਨ ਸੱਚ ਹੈ ਜਾਂ ਨਹੀਂ, “ਜੇਕਰ x, y `in` Z“ ਇਸ ਪ੍ਰਕਾਰ ਹਨ ਕਿ xy ਟਾਂਕ ਹਨ ਤਾਂ ਦੋਵੇਂ x ਅਤੇ y ਵੀ ਟਾਂਕ ਹੈ।”
ਹੇਠ ਲਿਖੇ ਕਥਨ ਦਾ ਨਿਖੇਪਨ ਲਿਖੋ:- `sqrt7` ਇੱਕ ਪਰਿਮੇਯ ਸੰਖਿਆ ਹੈ।
ਇੱਕ ਪ੍ਰਤਿਉਦਾਹਰਣ ਰਾਹੀਂ ਸਿੱਧ ਕਰੋ ਕਿ ਹੇਠ ਲਿਖਿਆ ਕਥਨ ਝੂਠ ਹੈ : “ਜੇਕਰ n ਟਾਂਕ ਪੂਰਨ ਸੰਖਿਆ ਹੈ ਤਾਂ n ਇੱਕ ਅਭਾਜ ਸੰਖਿਆ ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ : p: ਹਰੇਕ ਵਾਸਤਵਿਕ ਸੰਖਿਆ x ਲਈ `x^2 > x` ਹੁੰਦਾ ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ : q: ਇੱਕ ਇਹੋ ਜਿਹੀ ਪਰਿਮੇਯ ਸੰਖਿਆ x ਦੀ ਹੋਂਦ ਹੈ ਤਾਂ ਜੋ `x^2 = 2` ਹੈ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ : r: ਹਰੇਕ ਪੰਛੀ ਦੇ ਪੰਖ ਹੁੰਦੇ ਹਨ।
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ : s: ਸ਼ੁਰੂਆਤੀ ਸਤਰ ਤੇ ਹਰੇਕ ਵਿਦਿਆਰਥੀ ਗਣਿਤ ਦਾ ਅਧਿਐਨ ਕਰਦਾ ਹੈ।
EXAMPLE questions and complete solutions for chapter ਗਣਿਤਕ ਵਿਵੇਚਨ of PSEB (PUNJABI MEDIUM) of Class 11