Class 11 | MATHS |
Chapter | ਸੰਭਾਵਨਾ |
PSEB (PUNJABI MEDIUM) | EXAMPLE |
Number Of Questions | 4 |
Academic Year | 2023-24 |
ਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ`, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
ਦੋ ਪੁਰਖ ਅਤੇ ਦੋ ਔਰਤਾਂ ਦੇ ਸਮੂਹ ਵਿੱਚੋਂ ਦੋ ਵਿਅਕਤੀਆਂ ਦੀ ਇੱਕ ਸਮਿਤੀ ਬਣਾਉਣੀ ਹੈ। ਸੰਭਾਵਨਾ ਕੀ ਹੈ ਕਿ ਸਮਿਤੀ ਵਿੱਚ (a੩) ਕੋਈ ਪੁਰਖ ਨਾ ਹੋਵੇ ? (b) ਇੱਕ ਪੁਰਖ ਹੋਵੇ ? (c) ਦੋਵੇਂ ਪੁਰਖ ਹੋਣ ?
ਇੱਕ ਰਿਲੇ ਦੌੜ ਵਿਚ ਪੰਜ ਟੀਮਾਂ A, B, C, D ਅਤੇ E ਨੇ ਭਾਗ ਲਿਆ ਹੈ। A, B ਅਤੇ C ਦੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਦੀ ਕੀ ਸੰਭਾਵਨਾ ਹੈ ?
ਇੱਕ ਰਿਲੇ ਦੌੜ ਵਿਚ ਪੰਜ ਟੀਮਾਂ A, B, C, D ਅਤੇ E ਨੇ ਭਾਗ ਲਿਆ ਹੈ। A, B ਅਤੇ C ਦੇ ਪਹਿਲੇ ਤਿੰਨ ਸਥਾਨਾਂ (ਕਿਸੇ ਵੀ ਕ੍ਰਮ) ਤੇ ਰਹਿਣ ਦੀ ਕੀ ਸੰਭਾਵਨਾ ਹੈ ? (ਮੰਨ ਲਉ ਕਿ ਸਾਰੇ ਅੰਤਿਮ ਕ੍ਰਮ ਸਮ-ਸੰਭਵ ਹਨ)
EXAMPLE questions and complete solutions for chapter ਸੰਭਾਵਨਾ of PSEB (PUNJABI MEDIUM) of Class 11