Class 12 | MATHS |
Chapter | ਸੰਬੰਧ ਅਤੇ ਫਲਨ |
PSEB (PUNJABI MEDIUM) | Example |
Number Of Questions | 40 |
Academic Year | 2023-24 |
ਸਿੱਧ ਕਰੋ ਕਿ ਸਮੂਹ {1, 2, 3} ਵਿੱਚ `R = {(1, 1), (2, 2), (3, 3), (1, 2), (2, 3)}` ਰਾਹੀਂ ਦਿੱਤਾ ਸੰਬੰਧ ਨਿੱਜਵਾਚਕ ਹੈ ਪਰੰਤੂ ਸਮਮਿਤਈ ਅਤੇ ਸਕਰਮਕ ਨਹੀਂ ਹੈ।
ਸਿੱਧ ਕਰੋ ਕਿ ਸੰਪੂਰਨ ਸੰਖਿਆਵਾਂ ਦੇ ਸਮੂਹ Z ਵਿੱਚ `R = {(a,b)` :ਸੰਖਿਆ 2, (a – b) ਨੂੰ ਵਿਭਾਜਿਤ ਕਰਦੀ ਹੈ।} ਰਾਹੀਂ ਦਿੱਤਾ ਸੰਬੰਧ ਇੱਕ ਸਮਤੁਲ ਸੰਬੰਧ ਹੈ।
ਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ `f : NrarrN` , ਇੱਕ-ਇੱਕ ਅਤੇ ਔਨਟੂ ਹੈ: `f(x) = {(x+1,, ਜੇਕਰ x ਟਾਂਕ ਹੈ ,,),(x-1,,ਜੇਕਰ x ਜਿਸਤ ਹੈ,,):}`
ਸਿੱਧ ਕਰੋ ਕਿ ਔਨਟੂ ਫਲਨ `f : {1, 2, 3} rarr {1, 2, 3}` ਹਮੇਸ਼ਾ ਇੱਕ-ਇੱਕ ਫਲਨ ਹੁੰਦਾ ਹੈ।
ਸਿੱਧ ਕਰੋ ਕਿ ਇੱਕ ਇੱਕ ਫਲਨ ਨੂੰ `f : {1, 2, 3} rarr {1, 2, 3}` ਜ਼ਰੂਰੀ ਤੌਰ ਤੇ ਔਨਟੂ ਵੀ ਹੈ।
ਮੰਨ ਲਉ ਕਿ `f : {2, 3, 4, 5} rarr {3, 4, 5, 9}` ਅਤੇ `g : {3, 4, 5, 9} rarr {7, 11, 15}` ਦੋ ਫਲਨ ਇਸ ਤਰ੍ਹਾਂ ਹਨ ਕਿ `f(2) = 3, f (3) = 4, f (4) = f (5) = 5` ਅਤੇ `g (3) = g (4) = 7` ਅਤੇ `g (5) = g (9) = 11`, ਤਾਂ `gof` ਪਤਾ ਕਰੋ।
ਜੇਕਰ `f : R rarrR` ਅਤੇ `g : R rarrR` ਫਲਨ `f (x) = cos x` ਅਤੇ `g (x) = 3x^2` ਰਾਹੀਂ ਪਰਿਭਾਸ਼ਿਤ ਹੈ ਤਾਂ `gof` ਅਤੇ `fog` ਪਤਾ ਕਰੋ। ਸਿੱਧ ਕਰੋ `gof ne fog` ਹੈ।
ਜੇਕਰ `f(x) = (3x+4)/(5x-7)` ਰਾਹੀਂ ਪਰਿਭਾਸ਼ਿਤ ਫਲਨ `f:R - {7/5} rarrR-{3/5}` ਅਤੇ `g(x) = (7x+4)/(5x-3)` ਰਾਹੀਂ ਪਰਿਭਾਸ਼ਿਤ ਫਲਨ `g: R - {3/5} rarr R-{7/5}` ਦਿੱਤਾ ਹੈ, ਤਾਂ ਸਿੱਧ ਕਰੋ ਕਿ `fog = I_A` ਅਤੇ `gof = I_B` ਹਨ। ਇਸ ਤਰ੍ਹਾਂ ਕਿ `I_A(x) = x, forall x in A` ਅਤੇ `I_B (x) = x, forall x in B`, ਜਿੱਥੇ A = R -{3/5}, B = R - {7/5}` ਹਨ। `I_A` ਅਤੇ `I_B` ਨੂੰ ਕ੍ਰਮਵਾਰ ਸਮੂਹਾਂ A ਅਤੇ B ਦੇ ਤਤਸਮਕ ਫਲਨ ਕਹਿੰਦੇ ਹਨ।
ਸਿੱਧ ਕਰੋ ਕਿ ਜੇਕਰ `f : A rarr B` ਅਤੇ `g : B rarr C` ਇੱਕ ਇੱਕ ਹਨ ਤਾਂ `gof : A rarr C` ਵੀ ਇੱਕ ਇੱਕ ਹੈ।
ਸਿੱਧ ਕਰੋ ਕਿ ਜੇਕਰ `f : A rarr B` ਅਤੇ `g : B rarr C` ਔਨਟੂ ਹਨ, ਤਾਂ `gof : A rarr C` ਵੀ ਔਨਟੂ ਹੈ।
`f` ਅਤੇ `g` ਅਜਿਹੇ ਦੋ ਫਲਨਾਂ ਤੇ ਵਿਚਾਰ ਕਰੋ ਕਿ `gof` ਪਰਿਭਾਸ਼ਿਤ ਹੈ ਅਤੇ ਇੱਕ ਇੱਕ ਹੈ। ਕੀ `f` ਅਤੇ `g` ਦੋਵੇਂ ਜ਼ਰੂਰੀ ਤੌਰ ਤੇ ਇੱਕ ਇੱਕ ਹਨ?
ਜੇਕਰ gof ਔਨਟੂ ਹੈ, ਤਾਂ ਕੀ f ਅਤੇ g ਦੋਵੇਂ ਜਰੂਰੀ ਤੌਰ ਤੇ ਔਨਟੂ ਹਨ?
ਮੰਨ ਲਉ ਕਿ `f:{1,2,3} rarr{a, b, c}` ਇੱਕ ਇੱਕ ਇੱਕ ਅਤੇ ਔਨਟੂ ਫਲਨ ਇਸ ਪ੍ਰਕਾਰ ਹੈ ਕਿ `f(1) = a, f(2) = b ਅਤੇ f(3) = c`, ਤਾਂ ਸਿੱਧ ਕਰੋ ਕਿ ਫਲਨ `g: {a, b, c} rarr { 1, 2, 3,}` ਦਾ ਇਹੋ ਜਿਹੀ ਹੋਂਦ ਹੈ, ਤਾਂ ਜੋ `gof = I_x` ਅਤੇ `fog = I_Y`, ਜਿੱਥੇ `X = {1,2,3}` ਅਤੇ `Y = {a, b, c}` ਹੋਣ।
ਮੰਨ ਲਉ ਕਿ `f:NrarrY, f(x) = 4x+3`, ਰਾਹੀਂ ਪਰਿਭਾਸ਼ਿਤ ਇੱਕ ਫਲਨ ਹੈ, ਜਿੱਥੇ `Y = {y in N: y = 4x + 3` ਕਿਸੇ `x in N` ਲਈ} ਹੈ। ਸਿੱਧ ਕਰੋ ਕਿ f ਉਲਟਾਇਆ ਜਾ ਸਕਣਯੋਗ ਹੈ। ਉਲਟ ਫਲਨ ਵੀ ਪਤਾ ਕਰੋ।
ਮੰਨ ਲਉ ਕਿ `Y = {n^2 : n in N}` `sub N` ਹੈ। ਫਲਨ `f : N rarr Y` ਜਿੱਥੇ `f (n) = n^2` ਤੇ ਵਚਾਰ ਕਰੋ। ਸਿੱਧ ਕਰੋ ਕਿ f ਉਲਟਾਇਆ ਜਾ ਸਕਣਯੋਗ ਹੈ। f ਦਾ ਉਲਟ ਵੀ ਲੱਭੋ।
ਤਿੰਨ ਫਲਨ `f:NrarrN`, `g: NrarrN` ਅਤੇ `h:NrarrR` ਤੇ ਵਿਚਾਰ ਕਰੋ ਜਿੱਥੇ `f(x) = 2x`, `g(y) = 3y + 4` ਅਤੇ `h(z) = sin z, forall x, y ਅਤੇ z` ਹਨ। ਸਿੱਧ ਕਰੋ ਕਿ `ho(gof) = (hog)of`.
ਮੰਨ ਲਉ ਕਿ `S = {1, 2, 3}` ਨਿਰਧਾਰਿਤ ਕਰੋ ਕਿ ਦਿੱਤਾ ਪਰਿਭਾਸ਼ਿਤ ਫਲਨ `f : S rarr S` ਦੇ ਉਲਟ ਫਲਨ ਹਨ। `f ^–1`, ਪਤਾ ਕਰੋ ਜੇਕਰ ਇਸ ਦੀ ਹੋਂਦ ਹੈ। `f = {(1,1), (2,2), (3,3)}`
ਮੰਨ ਲਉ ਕਿ `S = {1, 2, 3}` ਨਿਰਧਾਰਿਤ ਕਰੋ ਕਿ ਦਿੱਤਾ ਪਰਿਭਾਸ਼ਿਤ ਫਲਨ `f : S rarr S` ਦੇ ਉਲਟ ਫਲਨ ਹਨ। `f ^–1`, ਪਤਾ ਕਰੋ ਜੇਕਰ ਇਸ ਦੀ ਹੋਂਦ ਹੈ। `f = {(1,2), (2,1), (3,1)}`
ਮੰਨ ਲਉ ਕਿ `S = {1, 2, 3}` ਨਿਰਧਾਰਿਤ ਕਰੋ ਕਿ ਦਿੱਤਾ ਪਰਿਭਾਸ਼ਿਤ ਫਲਨ `f : S rarr S` ਦੇ ਉਲਟ ਫਲਨ ਹਨ। `f ^–1`, ਪਤਾ ਕਰੋ ਜੇਕਰ ਇਸ ਦੀ ਹੋਂਦ ਹੈ। `f = {(1,3), (3,2), (2,1)}`
ਸਿੱਧ ਕਰੋ ਕਿ R ਵਿੱਚ ਜੋੜ, ਘਟਾਓ ਅਤੇ ਗੁਣਾ ਦੋ-ਆਧਾਰੀ ਸੰਕਿਰਿਆਵਾਂ ਹਨ, ਪਰ ਭਾਗ R ਵਿੱਚ ਦੋ ਅਧਾਰੀ ਸੰਕਿਰਿਆ ਨਹੀਂ ਹੈ। ਨਾਲ ਹੀ ਸਿੱਧ ਕਰੋ ਕਿ ਭਾਗ ਗੈਰ ਸਿਫ਼ਰ ਵਾਸਤਵਿਕ ਮੰਖਿਆਵਾਂ ਦੇ ਸਮੂਹ R ਵਿੱਚ ਦੋ ਅਧਾਰੀ ਸੰਕਿਰਿਆ ਹੈ।
ਸਿੱਧ ਕਰੋ ਕਿ ਘਟੋ ਅਤੇ ਭਾਗ N ਵਿੱਚ ਦੋ ਅਧਾਰੀ ਸੰਕਿਰਿਆਵਾਂ ਨਹੀਂ ਹਨ।
ਸਿੱਧ ਕਰੋ ਕਿ `*:RxxRrarrR, (a,b)rarra+4b^2` ਰਾਹੀਂ ਦਿੱਤੀ ਇੱਕ ਦੋ ਅਧਾਰੀ ਸੰਕਿਰਿਆ ਹੈ।
ਮੰਨ ਲਉ ਕਿ P, ਕਿਸੇ ਦਿੱਤੇ ਸਮੂਹ X ਦੇ ਸਾਰੇ ਉਪ ਸਮੂਹਾਂ ਦਾ ਸਮੂਹ ਹੈ। ਸਿੱਧ ਕਰੋ ਕਿ `cup:PxxPrarrP, (A,B)rarrAcupB` ਰਾਹੀਂ ਦਿੱਤਾ ਅਤੇ `cap:PxxPrarrP, (A,B)rarrAcapB` ਰਾਹੀਂ ਪਰਿਭਾਸ਼ਿਤ ਫਲਨ, P ਵਿੱਚ ਦੋ ਅਧਾਰੀ ਸੰਕਿਰਿਆਵਾਂ ਹਨ।
ਸਿੱਧ ਕਰੋ ਕਿ `(a,b)rarr` ਵੱਧ ਤੋ ਵੱਧ `{a,b}` ਰਾਹੀਂ ਪਰਿਭਾਸ਼ਿਤ `^^:RxxRrarrR` ਅਤੇ `(a,b)rarr` ਘੱਟੋ-ਘੱਟ `{a,b}` ਰਾਹੀਂ ਪਰਿਭਾਸ਼ਿਤ `^^:RxxRrarrR` ਦੋ ਅਧਾਰੀ ਸੰਕਿਰਆਵਾਂ ਹਨ।
ਸਿੱਧ ਕਰੋ ਕਿ `+:RxxRrarrR` ਅਤੇ `xx:RxxRrarrR` ਕ੍ਰਮ-ਵਟਾਂਦਰਾ (Commutative) ਸੰਕਿਰਿਆਵਾਂ ਹਨ, ਪਰ `-:RxxRrarrR` ਅਤੇ `-::RxxRrarrR` ਕ੍ਰਮ-ਵਟਾਂਦਰਾ (Commutative) ਨਹੀਂ ਹਨ।
ਸਿੱਧ ਕਰੋ ਕਿ `a ** b = a + 2b` ਰਾਹੀਂ ਪਰਿਭਾਸ਼ਿਤ `** : R × RrarrR` ਕ੍ਰਮ-ਵਟਾਂਦਰਾ ਨਹੀਂ ਹੈ।
ਸਿੱਧ ਕਰੋ ਕਿ R ਵਿੱਚ ਜੋੜ ਅਤੇ ਗੁਣਾ ਸਹਿਚਰ ਦੋ-ਅਧਾਰੀ ਸੰਕਿਰਿਆਵਾਂ ਹਨ। ਪਰ ਘਟਾਓ ਅਤੇ ਭਾਗ R ਵਿੱਚ ਸਹਿਚਰ ਨਹੀਂ ਹਨ।
ਸਿੱਧ ਕਰੋ ਕਿ `a ** b rarr a + 2b` ਰਾਹੀਂ ਦਿੱਤਾ `** : R xx R rarr R` ਸਹਿਚਰ ਨਹੀਂ ਹੈ।
ਸਿੱਧ ਕਰੋ ਕਿ R ਵਿੱਚ ਸਿਫ਼ਰ ਜੋੜ ਦਾ ਤਤਸਮਕ ਹੈ ਅਤੇ 1 ਗੁਣਾ ਦਾ ਤਤਸਮਕ ਹੈ। ਪਰ ਸੰਕਿਰਿਆਵਾਂ `– : R xx R rarr R` ਅਤੇ `-: R_** xx R_** rarr R_**` ਲਈ ਕੋਈ ਤਤਸਮਕ ਤੱਤ ਨਹੀਂ ਹੈ।
ਸਿੱਧ ਕਰੋ ਕਿ R ਵਿੱਚ ਧਨ ਸੰਕਿਰਿਆ `'+'` ਲਈ `– a` ਦਾ ਉਲਟ a ਹੈ ਅਤੇ R ਵਿੱਚ ਗੁਣਾ ਸੰਕਿਰਿਆ `‘xx’` ਲਈ `a ne 0` ਦਾ ਉਲਟ `1/a` ਹੈ।
ਸਿੱਧ ਕਰੋ ਕਿ N ਵਿੱਚ ਧਨ ਸੰਕਿਰਿਆ `'+'` ਲਈ `a in N` ਦਾ ਉਲਟ -a ਹੈ ਅਤੇ N ਵਿੱਚ ਗੁਣਾ ਸੰਕਿਰਿਆ `‘xx’` ਲਈ `a in N, a ne 1` ਦਾ ਉਲਟ `1/a` ਨਹੀਂ ਹੈ।
ਜੇਕਰ `R_1` ਅਤੇ `R_2` ਸਮੂਹ A ਵਿੱਚ ਸਮਤੁਲਤਾ ਸੰਬੰਧ ਹਨ, ਤਾਂ ਸਿੱਧ ਕਰੋ ਕਿ `R_1 nn R_2` ਵੀ ਇੱਕ ਸਮਤੁਲਤਾ ਸੰਬੰਧ ਹੈ।
ਮੰਨ ਲਉ ਕਿ ਸਮੂਹ `A` ਵਿੱਚ ਧਨਾਤਮਕ ਸੰਪੂਰਨ ਸੰਖਿਆਵਾਂ ਦੇ ਕ੍ਰਮਵਾਰ ਜੋੜੇ (ordered pairs) ਦੈ ਇੱਕ ਸੰਬੰਧ `R, (x, y) R (u, v)`, ਜੇਕਰ ਅਤੇ ਕੇਵਲ ਜੇਕਰ `xv = yu` ਰਾਹੀਂ ਪਰਿਭਾਸ਼ਿਤ ਹੈ। ਸਿੱਧ ਕਰੋ ਕਿ `R` ਇੱਕ ਸਮਤੁਲਤਾ ਸੰਬੰਧ ਹੈ।
ਮੰਨ ਲਉ ਕਿ `X = {1, 2, 3, 4, 5, 6, 7, 8, 9}` ਹੈ। ਮੰਨ ਲਉ ਕਿ X ਵਿੱਚ `R_1 = {(x, y) : x – y` ਸੰਖਿਆ 3 ਨਾਲ ਭਾਜ ਹੈ। ਰਾਹੀਂ ਦਿੱਤਾ ਇੱਕ ਸੰਬੰਧ `R_1` ਹੈ ਅਤੇ `R_2 = {(x, y): {x, y} sub {1, 4, 7}` ਜਾਂ `{x, y} sub {2, 5, 8}` ਜਾਂ `{(x, y} sub {3, 6, 9}` ਰਾਹੀਂ ਦਿੱਤਾ X ਇੱਕ ਹੋਰ ਸੰਬੰਧ `R_2` ਸਿੱਧ ਕਰੋ ਕਿ `R_1 = R_2` ਹੈ।
ਮੰਨ ਲਉ ਕਿ `f : X rarr Y` ਇੱਕ ਫਲਨ ਹੈ X ਵਿੱਚ `R = {(a, b): f (a) = f (b)}` ਰਾਹੀਂ ਦਿੱਤਾ ਇੱਕ ਸੰਬੰਧ R ਪਰਿਭਾਸ਼ਿਤ ਕਰੋ। ਜਾਂਚੋ ਕਿ ਕੀ R ਇੱਕ ਸਮਤੁਲਤਾ ਸੰਬੰਧ ਹੈ।
ਨਿਰਧਾਰਤ ਕਰੋ ਕਿ ਸਮੂਹ R ਵਿੱਚ `a**b = 1, forall a,b in R` ਸਹਿਚਰ ਹੈ ਜਾਂ ਕ੍ਰਮ-ਵਟਾਂਦਰਾ ਹੈ।
ਨਿਰਧਾਰਤ ਕਰੋ ਕਿ ਸਮੂਹ R ਵਿੱਚ `a**b = (a+b)/2, forall a,b in R` ਸਹਿਚਰ ਹੈ ਜਾਂ ਕ੍ਰਮ-ਵਟਾਂਦਰਾ ਹੈ।
ਸਿੱਧ ਕਰੋ ਕਿ {1, 2} ਵਿੱਚ ਅਜਿਹੀ ਦੋ-ਅਧਾਰੀ ਸੰਕਿਰਿਆਵਾਂ ਦੀ ਗਿਣਤੀ ਕੇਵਲ ਇੱਕ ਹੈ, ਜਿਸ ਦਾ ਤਤਸਮਕ 1 ਹੈ ਅਤੇ ਜਿਸਦੇ ਅੰਤਰਗਤ 2 ਦਾ ਉਲਟ 2 ਹੈ।
ਤਤਸਮਕ ਪਲਨ `I_N : N rarr N` ਤੇ ਵਿਚਾਰ ਕਰੋ ਜਿਹੜਾ `I_N (x) = x, forall x in N` ਰਾਹੀਂ ਪਰਿਭਾਸ਼ਿਤ ਹੈ। ਸਿੱਧ ਕਰੋ ਕਿ, ਭਾਵੇਂ `I_N` ਉੱਤੇ ਹੈ ਪ੍ਰੰਤੂ ਹੇਠ ਲਿਖੇ ਰਾਹੀਂ ਪਰਿਭਾਸ਼ਿਤ ਫਲਨ `I_N + I_N : N rarr N` ਔਨਟੂ ਨਹੀਂ ਹੈ : `(I_N + I_N) (x) = I_N (x) + I_N (x) = x + x = 2x`
`f (x) = sin x` ਰਾਹੀਂ ਇੱਕ ਫਲਨ `f :[0, pi/2]rarrR` ਅਤੇ `g(x) = cos x` ਰਾਹੀਂ ਦਿੱਤਾ ਫਲਨ `g : [0,pi/2]rarrR` ਤੇ ਵਿਚਾਰ ਕਰੋ। ਸਿੱਧ ਕਰੋ ਕਿ `f` ਅਤੇ `g` ਇੱਕ ਇੱਕ ਹੈ, ਪਰ `f + g` ਇੱਕ ਇੱਕ ਨਹੀਂ ਹੈ।
Example questions and complete solutions for chapter ਸੰਬੰਧ ਅਤੇ ਫਲਨ of PSEB (PUNJABI MEDIUM) of Class 12