Class 12 | MATHS |
Chapter | ਸੰਬੰਧ ਅਤੇ ਫਲਨ |
PSEB (PUNJABI MEDIUM) | Exercise |
Number Of Questions | 100 |
Academic Year | 2023-24 |
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਸਮੂਹ `A = {1, 2, 3, 4, 5, 6}` ਵਿੱਚ `R = {(x, y) : y` ਭਾਜ ਹੈ x ਨਾਲ ਰਾਹੀਂ ਪਰਿਭਾਸ਼ਿਤ ਸੰਬੰਧ R ਹੈ।
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਸਾਰੀਆਂ ਸੰਪੂਰਨ ਸੰਖਿਆਵਾਂ ਦੇ ਸਮੂਹ Z ਵਿੱਚ `R = {(x, y) : x – y` ਇੱਕ ਸੰਪੂਰਨ ਸੰਖਿਆ ਹੈ ਰਾਹੀਂ ਪਰਿਭਾਸ਼ਿਤ ਸੰਬੰਧ R
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, `R = {(x, y) : x` ਅਤੇ y ਇੱਕ ਹੀ ਸਥਾਨ ਤੇ ਕਾਰਜ ਕਰਦੇ ਹਨ।
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, `R = {(x, y)` : x ਅਤੇ y ਇੱਕ ਹੀ ਮੁਹੱਲੇ ਵਿੱਚ ਰਹਿੰਦੇ ਹਨ।
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, `R = {(x, y) : x, y ਤੋਂ ਠੀਕ ਠੀਕ 7 ਸੈ.ਮੀ. ਲੰਬਾ ਹੈ।
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, `R = {(x, y) : x , y ਦੀ ਪਤਨੀ ਹੈ।
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, `R = {(x, y) : x, y` ਦਾ ਪਿਤਾ ਹੈ।
ਸਿੱਧ ਕਰੋ ਕਿ ਵਸਤਵਿਕ ਸੰਖਿਆਵਾਂ ਦੇ ਸਮੂਹ R ਵਿੱਚ `R = {(a, b) : a le b^2}`, ਰਾਹੀਂ ਪਰਿਭਾਸ਼ਿਤ ਸੰਬੰਧ R ਨਾ ਤਾਂ ਵਿਜਵਾਚਕ ਹੈ, ਨਾ ਸਮਮਿਤਈ ਅਤੇ ਨਾ ਹੀ ਸਕਰਮਕ ਹੈ।
ਜਾਂਚ ਕਰੋ ਕਿ ਸਮੂਹ {1,2,3,4,5,6} ਵਿੱਚ `R = {a,b): b=a+1}` ਰਾਹੀਂ ਪਰਿਭਾਸ਼ਿਤ ਸੰਬੰਧ R ਨਿਜਵਾਚਕ ਹੈ, ਨਾ ਸਮਮਿਤਈ ਅਤੇ ਨਾ ਹੀ ਸਕਰਮਕ ਹੈ।
ਜਾਂਚ ਕਰੋ ਕਿ ਸਮੂਹ {1,2,3,4,5,6} ਵਿੱਚ `R = {a,b): aleb}` ਰਾਹੀਂ ਪਰਿਭਾਸ਼ਿਤ ਸੰਬੰਧ R ਨਿਜਵਾਚਕ ਹੈ, ਨਾ ਸਮਮਿਤਈ ਅਤੇ ਸਕਰਮਕ ਹੈ।
ਜਾਂਚ ਕਰੋ ਕਿ ਸਮੂਹ {1,2,3} ਵਿੱਚ `R = {1,2): (2,1)}` ਰਾਹੀਂ ਪਰਿਭਾਸ਼ਿਤ ਸੰਬੰਧ ਨਿਜਵਾਚਕ ਹੈ, ਸਮਮਿਤਈ ਜਾਂ ਸਕਰਮਕ ਹੈ।
ਜਾਂਚ ਕਰੋ ਕਿ ਸਮੂਹ {1,2,3} ਵਿੱਚ `R = {1,2): (2,1)}` ਰਾਹੀਂ ਪਰਿਭਾਸ਼ਿਤ ਸੰਬੰਧ ਨਿਜਵਾਚਕ ਹੈ, ਸਮਮਿਤਈ ਜਾਂ ਸਕਰਮਕ ਹੈ।
ਸਿੱਧ ਕਰੋ ਕਿ ਕਿਸੇ ਕਾਲਜ ਦੇ ਲਾਇਬਰੇਰੀ ਦੀਆਂ ਸਾਰੀਆਂ ਪੁਸਤਕਾਂ ਦੇ ਸਮੂਹ A ਵਿੱਚ `R = {(x, y) : x` ਅਤੇ y ਵਿੱਚ ਪੰਨਿਆਂ ਦੀ ਗਿਣਤੀ ਸਮਾਨ ਹੈ। ਰਾਹੀਂ ਦਿੱਤਾ ਸੰਬੰਧ R ਇੱਕ ਸਮਤੁਲ ਸੰਬੰਧ ਹੈ।
ਸਿੱਧ ਕਰੋ ਕਿ `A = {1, 2, 3, 4, 5}` ਵਿੱਚ `R = {(a, b) : |a – b|` ਜਿਸਤ ਹੈ।} ਰਾਹੀਂ ਦਿੱਤਾ ਸੰਬੰਧ R ਇੱਕ ਸਮਤੁਲ ਸੰਬੰਧ ਹੈ। ਪ੍ਰਮਾਣਿਤ ਕਰੋ ਕਿ {1, 3, 5} ਦੇ ਸਾਰੇ ਤੱਤ ਇੱਕ ਦੂਜੇ ਨਾਲ ਸੰਬੰਧਿਤ ਹਨ ਅਤੇ ਸਮੂਹ {2, 4} ਦੇ ਸਾਰੇ ਤੱਤ ਇੱਕ ਦੂਜੇ ਨਾਲ ਸੰਬੰਧਿਤ ਹਨ ਪਰੰਤੂ {1, 3, 5} ਦਾ ਕੋਈ ਵੀ ਤੱਤ {2, 4} ਦੇ ਕਿਸੇ ਤੱਤ ਨਾਲ ਸੰਬੰਧਿਤ ਨਹੀਂ ਹੈ।
ਸਿੱਧ ਕਰੋ ਕਿ ਸਮੂਹ `A = {x in Z : 0 le x le 12}`, ਵਿੱਚ ਦਿੱਤੇ ਹੋਏ ਹੇਠ ਲਿਖੇ ਸੰਬੰਧ R ਵਿੱਚੋਂ ਹਰੇਕ ਇੱਕ ਸਮਤੁੱਲ ਸੰਬੰਧ ਹੈ : `R = {(a, b) : |a – b|, 4` ਦਾ ਇੱਕ ਗੁਣਜ ਹੈ। ਇਸ ਹੈਲਤ ਵਿੱਚ 1 ਨਾਲ ਸੰਬੰਧਿਤ ਤੱਤਾਂ ਨੂੰ ਪਤਾ ਕਰੋ।
ਸਿੱਧ ਕਰੋ ਕਿ ਸਮੂਹ `A = {x in Z : 0 le x le 12}`, ਵਿੱਚ ਦਿੱਤੇ ਹੋਏ ਹੇਠ ਲਿਖੇ ਸੰਬੰਧ R ਵਿੱਚੋਂ ਹਰੇਕ ਇੱਕ ਸਮਤੁੱਲ ਸੰਬੰਧ ਹੈ : `R = {(a, b) : a = b}`, ਇਸ ਹਾਲਤ ਵਿੱਚ 1 ਨਾਲ ਸੰਬੰਧਿਤ ਤੱਤਾਂ ਨੂੰ ਪਤਾ ਕਰੋ।
ਇਹੋ ਜਿਹੋ ਸੰਬੰਧਾਂ ਦਾ ਉਦਾਹਰਣ ਦਿਓ, ਜਿਹੜੇ : ਸਮਮਿਤਈ ਹੋਣ ਪਰੰਤੂ ਨਾ ਤਾਂ ਨਿੱਜਵਾਚਕ ਹੋਣ ਤੇ ਨਾ ਹੀ ਸਕਰਮਕ ਹੋਣ।
ਇਹੋ ਜਿਹੋ ਸੰਬੰਧਾਂ ਦਾ ਉਦਾਹਰਣ ਦਿਓ, ਜਿਹੜੇ : ਸਕਰਮਕ ਹੋਣ ਪਰੰਤੂ ਨਾ ਤਾਂ ਨਿੱਚਵਾਚਕ ਹੋਣ ਤੇ ਨਾ ਹੀ ਸਮਮਿਤਈ ਹੋਣ।
ਇਹੋ ਜਿਹੋ ਸੰਬੰਧਾਂ ਦਾ ਉਦਾਹਰਣ ਦਿਓ, ਜਿਹੜੇ : ਨਿੱਜਵਾਚਕ ਅਤੇ ਸਮਮਿਤਈ ਹੋਣ ਪਰ ਸਕਰਮਕ ਨਾ ਹੋਣ।
ਇਹੋ ਜਿਹੋ ਸੰਬੰਧਾਂ ਦਾ ਉਦਾਹਰਣ ਦਿਓ, ਜਿਹੜੇ : ਨਿੱਜਵਾਚਕ ਅਤੇ ਸਕਰਮਕ ਹੋਣ ਪਰ ਸਮਮਿਤਈ ਨਾ ਹੋਣ।
ਇਹੋ ਜਿਹੋ ਸੰਬੰਧਾਂ ਦਾ ਉਦਾਹਰਣ ਦਿਓ, ਜਿਹੜੇ : ਸਮਮਿਤਈ ਅਤੇ ਸਕਰਮਕ ਹੋਣ ਪਰ ਨਿੱਜਵਾਚਕ ਨਾ ਹੋਣ।
ਸਿੱਧ ਕਰੋ ਕਿ ਸਾਰੇ ਬਹੁਭੁਜਾਂ ਦੇ ਸਮੂਹ A ਵਿੱਚ `R = {(P1, P2) : P1 ਅਤੇ P2` ਦੀ ਭੁਜਾਵਾਂ ਦੀ ਗਿਣਤੀ ਬਰਾਬਰ ਹੈ। ਰਾਹੀਂ ਪਰਿਭਾਸ਼ਿਤ ਸੰਬੰਧ R ਇੱਕ ਸਮਤੁੱਲ ਸੰਬੰਧ ਹੈ। 3, 4, ਅਤੇ 5 ਲੰਬਾਈ ਵਾਲੇ ਸਮਕੋਣ ਤ੍ਰਿਭੁਜ ਨਾਲ ਸੰਬੰਧਿਤ ਸਮੂਹ A ਦੇ ਸਾਰੇ ਤੱਤਾਂ ਦਾ ਸਮੂਹ ਪਤਾ ਕਰੋ।
ਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ `R = {(L1,L2) : L1` ਸਮਾਂਤਰ ਹੈ L2` ਨਾਲ} ਰਾਹੀਂ ਪਰਿਭਾਸ਼ਿਤ ਸੰਬੰਧ R ਹੈ। ਸਿੱਧ ਕਰੋ ਕਿ R ਇੱਕ ਸਮਤੁੱਲ ਸੰਬੰਧ ਹੈ। ਰੇਖਾ `y = 2x + 4` ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
ਮੰਨ ਲਓ ਕਿ ਸਮੂਹ {1, 2, 3, 4} ਵਿੱਚ R = {(1, 2), (2, 2), (1, 1), (4,4), (1, 3), (3, 3), (3, 2)} ਰਾਹੀਂ ਪਰਿਭਾਸ਼ਿਤ ਸੰਬੰਧ ਹੈ। ਹੇਠ ਲਿਖੇ ਵਿੱਚੋਂ ਸਹੀ ਉੱਤਰ ਚੁਣੋ।
ਮੰਨ ਲਉ ਕਿ ਸਮੂਹ N ਵਿੱਚ `R = {(a, b) : a = b – 2, b > 6}`ਰਾਹੀਂ ਦਿੱਤਾ ਸੰਬੰਧ ਹੈ। ਹੇਠਾਂ ਲਿਖੇ ਵਿੱਚੋਂ ਸਹੀ ਉੱਤਰ ਚੁਣੋ:
ਸਿੱਧ ਕਰੋ ਕਿ `f (x) = 1/x` ਰਾਹੀਂ ਪਰਿਭਾਸ਼ਿਤ ਫਲਨ `f : R_* rarr R_*` ਇੱਕ ਇੱਕ ਅਤੇ ਔਨਟੂ ਹੈ, ਜਿੱਥੇ `R_*` ਸਾਰੇ ਗੈਰ-ਸਿਫ਼ਰ ਵਾਸਤਵਿਕ ਸੰਖਿਆਵਾਂ ਦਾ ਸਮੂਹ ਹੈ। ਜੇਕਰ ਪ੍ਰਾਂਤ `R_*` ਨੂੰ N ਨਾਲ ਬਦਲ ਦਿੱਤਾ ਜਾਵੇ, ਜਦੋਂ ਕਿ ਸਹਿਪ੍ਰਾਂਤ ਪਹਿਲਾਂ ਦੀ ਤਰ੍ਹਾਂ `R_*` ਹੀ ਰਹੇ, ਤਾਂ ਵੀ ਕੀ ਇਹ ਪਰਿਣਾਮ ਸੱਚ ਹੋਵੇਗਾ?
ਦਿੱਤੇ ਹੋਏ ਫਲਨ ਦੀ ਇਨਜੈਕਟਿਵ ਅਤੇ ਸਰਜੈਕਟਿਵ ਗੁਣਾਂ ਦੀ ਜਾਂਚ ਕਰੋ: `f(x) = x^2` ਰਾਹੀਂ ਦਿੱਤਾ `f : NrarrN` ਫਲਨ ਹੈ।
ਦਿੱਤੇ ਹੋਏ ਫਲਨ ਦੀ ਇਨਜੈਕਟਿਵ ਅਤੇ ਸਰਜੈਕਟਿਵ ਗੁਣਾਂ ਦੀ ਜਾਂਚ ਕਰੋ: `f(x) = x^2` ਰਾਹੀਂ ਦਿੱਤਾ `f : ZrarrZ` ਫਲਨ ਹੈ।
ਦਿੱਤੇ ਹੋਏ ਫਲਨ ਦੀ ਇਨਜੈਕਟਿਵ ਅਤੇ ਸਰਜੈਕਟਿਵ ਗੁਣਾਂ ਦੀ ਜਾਂਚ ਕਰੋ: `f(x) = x^2` ਰਾਹੀਂ ਦਿੱਤਾ `f : RrarrR` ਫਲਨ ਹੈ।
ਦਿੱਤੇ ਹੋਏ ਫਲਨ ਦੀ ਇਨਜੈਕਟਿਵ ਅਤੇ ਸਰਜੈਕਟਿਵ ਗੁਣਾਂ ਦੀ ਜਾਂਚ ਕਰੋ: `f(x) = x^3` ਰਾਹੀਂ ਦਿੱਤਾ `f : NrarrN` ਫਲਨ ਹੈ।
ਦਿੱਤੇ ਹੋਏ ਫਲਨ ਦੀ ਇਨਜੈਕਟਿਵ ਅਤੇ ਸਰਜੈਕਟਿਵ ਗੁਣਾਂ ਦੀ ਜਾਂਚ ਕਰੋ: `f(x) = x^3` ਰਾਹੀਂ ਦਿੱਤਾ `f : ZrarrZ` ਫਲਨ ਹੈ।
ਦਿੱਤੇ ਹੋਏ ਫਲਨ ਦੀ ਇਨਜੈਕਟਿਵ ਅਤੇ ਸਰਜੈਕਟਿਵ ਗੁਣਾਂ ਦੀ ਜਾਂਚ ਕਰੋ: `f(x) = x^3` ਰਾਹੀਂ ਦਿੱਤਾ `f : RrarrR` ਫਲਨ ਹੈ।
ਸਿੱਧ ਕਰੋ ਕਿ `f (x) = [x]` ਰਾਹੀਂ ਦਿੱਤੇ ਮਹੱਤਮ ਸੰਪੂਰਨ ਸੰਖਿਆ ਫਲਨ `f : R rarr R`, ਨਾ ਤਾਂ ਇੱਕ ਇੱਕ ਹੈ ਅਤੇ ਨਾ ਹੀ ਔਨਟੂ ਹੈ, ਜਿੱਥੇ `[x], x` ਤੋਂ ਘੱਟ ਜਾਂ ਬਰਾਬਰ ਸੁਪੂਰਨ ਸੰਖਿਆ ਨੂੰ ਦਰਸਾਉਂਦਾ ਹੈ।
ਸਿੱਧ ਕਰੋ ਕਿ `f(x) = |x|` ਰਾਹੀਂ ਦਿੱਤਾ ਮਾਪ ਅੰਕ ਫਲਨ `f: RrarrR`, ਨਾ ਤਾਂ ਇੱਕ ਇੱਕ ਹੈ ਅਤੇ ਨਾ ਹੀ ਔਨਟੂ ਹੈ, ਜਿੱਥੇ `|x|` ਬਰਾਬਰ x, ਜੇਕਰ x ਧਨ ਸੰਖਿਆ ਜਾਂ ਸਿਫ਼ਰ ਹੈ ਅਤੇ `|x|` ਬਰਾਬਰ `-x`, ਜੇਕਰ x ਰਿਣਾਤਮਕ ਸੰਖਿਆ ਹੈ।
ਸਿੱਧ ਕਰੋ ਕਿ `f:RrarrR. f(x) = {(1,,ਜੇਕਰ x>0,,),(0,,ਜੇਕਰ x=0,,),(-1,,ਜੇਕਰ x<0,,):}`, ਰਾਹੀਂ ਦਿੱਤਾ ਚਿੰਨ੍ਹ ਫਲਨ ਨਾ ਤਾਂ ਇੱਕ ਇੱਕ ਹੈ, ਨਾ ਔਨਟੂ ਹੈ।
ਮੰਨ ਲਉ ਕਿ `A = {1, 2, 3}, B = {4, 5, 6, 7}` ਅਤੇ `f = {(1, 4), (2, 5), (3, 6)}` A ਤੋਂ B ਤੱਕ ਇੱਕ ਫਲਨ ਹੈ। ਸਿੱਧ ਕਰੋ ਕਿ f ਇੱਕ ਇੱਕ ਹੈ।
ਹੇਠ ਲਿਖੀ ਸਥਿਤੀ ਵਿੱਚ ਦੱਸੋ ਕਿ ਕੀ ਦਿੱਤੇ ਹੋਏ ਫਲਨ ਇੱਕ ਇੱਕ, ਔਨਟੂ ਜਾਂ ਬਾਈਜੈਕਟਿਵ ਹਨ। ਆਪਣੇ ਉੱਤਰ ਨੂੰ ਪ੍ਰਮਾਣਿਤ ਵੀ ਦੱਸੋ। `f(x) = 3-4x` ਰਾਹੀਂ ਪਰਿਭਾਸ਼ਿਤ ਫਲਨ `f:RrarrR` ਹੈ।
ਮੰਨ ਲਉ ਕਿ A ਅਤੇ B ਦੋ ਸਮੂਹ ਹਨ। ਸਿੱਧ ਕਰੋ ਕਿ `f:AxxBrarrBxxA` ਇਸ ਤਰ੍ਹਾਂ ਕਿ `f(a,b) = (b,a)` ਇੱਕ ਇੱਕ ਇੱਕ ਔਨਟੂ ਜਾ ਬਾਈਜੈਕਟਿਵ ਫਲਨ ਹੈ।
ਮੰਨ ਲਉ ਕਿ ਸਾਰੇ `n in N` ਲਈ, `f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):}` ਰਾਹੀਂ ਪਰਿਭਾਸ਼ਿਤ ਇੱਕ ਫਲਨ `f:NrarrN` ਹੈ। ਦੱਸੋ ਕਿ ਕੀ ਫਲਨ f ਇੱਕ ਇੱਕ ਔਨਟੂ ਹੈ। ਆਪਣੇ ਉੱਤਰ ਨੂੰ ਪ੍ਰਮਾਣਿਤ ਵੀ ਦੱਸੋ।
ਮੰਨ ਲਉ ਕਿ `A = R – {3}` ਅਤੇ `B = R – {1}` ਹਨ। `f(x) = ((x-2)/(x-3))` ਰਾਹੀਂ ਪਰਿਭਾਸ਼ਿਤ ਫਲਨ `f : A rarr B` ਤੇ ਵਿਚਾਰ ਕਰੋ। ਕੀ f ਇੱਕ ਇੱਕ ਅਤੇ ਔਨਟੂ ਹੈ? ਆਪਣੇ ਉੱਤਰ ਨੂੰ ਪ੍ਰਮਾਣਿਤ ਵੀ ਦੱਸੋ।
ਮੰਨ ਲਉ ਕਿ `f : R rarrR` , `f(x) = x^4` ਰਾਹੀਂ ਪਰਿਭਾਸ਼ਿਤ ਫਲਨ ਹੈ। ਸਹੀ ਉੱਤਰ ਚੁਣੋ।
ਮੰਨ ਲਉ ਕਿ `f (x) = 3x` ਰਾਹੀਂ ਪਰਿਭਾਸ਼ਿਤ ਫਲਨ `f : RrarrR` ਹੈ। ਸਹੀ ਉੱਤਰ ਚੁਣੋ।
ਮੰਨ ਲਉ ਕਿ `f : {1, 3, 4} rarr {1, 2, 5}` ਅਤੇ `g : {1, 2, 5} rarr {1, 3}`, `f = {(1, 2), (3, 5), (4, 1)}` ਅਤੇ `g = {(1, 3), (2, 3), (5, 1)}` ਰਾਹੀਂ ਦਿੱਤੇ ਹਨ। `gof` ਪਤਾ ਕਰੋ।
ਮੰਨ ਲਉ ਕਿ f, g ਅਤੇ h, R ਤੋਂ R ਤੱਕ ਦਿੱਤੇ ਫਲਨ ਹਨ। ਸਿੱਧ ਕਰੋ ਕਿ `(f + g)oh = foh + goh` `(f . g)oh = (foh) . (goh)`
gof ਅਤੇ fog ਪਤਾ ਕਰੋ, ਜੇਕਰ `f(x) = |x| ਅਤੇ g(x) = |5x -2|`
gof ਅਤੇ fog ਪਤਾ ਕਰੋ, ਜੇਕਰ `f(x) = 8x^3` ਅਤੇ `g(x) = x^(1/3)`
ਜੇਕਰ `f(x) = (4x+3)/(6x-4), x ne 2/3`, ਹੈ ਤਾਂ ਸਿੱਧ ਕਰੋ ਕਿ ਸਾਰੇ `x ne 2/3` ਲਈ `fof(x) = x` ਹੈ। f ਦਾ ਉਲਟ ਫਲਨ ਕੀ ਹੈ?
ਕਾਰਨ ਨਾਲ ਦੱਸੋ ਕਿ ਦਿੱਤੇ ਫਲਨ ਦੇ ਉਲਟ ਹੈ: `f: {1,2,3,4} rarr {10}` ਜਿੱਥੇ `f = {(1,10), (2,10), (3,10),(4,10)}` ਹੈ।
ਕਾਰਨ ਨਾਲ ਦੱਸੋ ਕਿ ਦਿੱਤੇ ਫਲਨ ਦੇ ਉਲਟ ਹੈ: `g: {5,6,7,8} rarr {1,2,3,4}` ਜਿੱਥੇ `g = {(5,4), (6,3), (7,4),(8,2)}` ਹੈ।
ਕਾਰਨ ਨਾਲ ਦੱਸੋ ਕਿ ਦਿੱਤੇ ਫਲਨ ਦੇ ਉਲਟ ਹੈ: `h: {2,3,4,5} rarr {7,9,11,13}` ਜਿੱਥੇ `f = {(2,7), (3,9), (4,11),(5,13)}` ਹੈ।
ਸਿੱਧ ਕਰੋ ਕਿ `f : [–1, 1] rarr R`, `f (x) = x/(x+2)`, ਰਾਹੀਂ ਦਿੱਤਾ ਫਲਨ ਇੱਕ ਇੱਕ ਹੈ। ਫਲਨ `f : [–1, 1] rarr` f ਦਾ ਵਿਸਥਾਰ ਦਾ ਉਲ਼ਟ ਫਲਨ ਪਤਾ ਕਰੋ। (ਸੰਕੇਤ : y in ਵਿਸਥਾਰ ਲਈ) f, ਦੇ ਕਿਸੇ [–1, 1] ਲਈ x ਦੇ ਬਾਬਤ `y = f (x) = x/(x+2)`, ਭਾਵ `x = 2x/(1-y)`
ਸਿੱਧ ਕਰੋ ਕਿ `f : [–1, 1] rarr R`, `f (x) = x/(x+2)`, ਰਾਹੀਂ ਦਿੱਤਾ ਫਲਨ ਇੱਕ ਇੱਕ ਹੈ। ਫਲਨ `f : [–1, 1] rarr (f ਦਾ ਵਿਸਥਾਰ ਦਾ ਉਲ਼ਟ ਫਲਨ ਪਤਾ ਕਰੋ। (ਸੰਕੇਤ : y in ਵਿਸਥਾਰ ਲਈ f, ਦੇ ਕਿਸੇ [–1, 1] ਲਈ x ਦੇ ਬਾਬਤ `y = f (x) = x/(x+2)`, ਭਾਵ `x = 2x/(1-y)`
`f (x) = x^2 + 4` ਰਾਹੀਂ ਦਿੱਤੇ ਫਲਨ `f : R_+rarr [4, oo)` ਤੇ ਵਿਚਾਰ ਕਰੋ। ਸਿੱਧ ਕਰੋ ਕਿ f ਉਲਟਾਇਆ ਜਾ ਸਕਣਯੋਗ ਹੈ ਅਤੇ f ਦਾ ਉਲਟ `f ^–1, f ^–1(y) = sqrt(y - 4)`, ਰਾਹੀਂ ਪ੍ਰਾਪਤ ਹੁੰਦਾ ਹੈ, ਜਿੱਥੇ `R_+` ਸਾਰੇ ਗੈਰ-ਰਿਣਾਤਮਕ ਵਾਸਤਵਿਕ ਸੰਖਿਆਵਾਂ ਦਾ ਸਮੂਹ ਹੈ।
`f (x) = 9x^2 + 6x – 5` ਰਾਹੀਂ ਦਿੱਤੇ ਫਲਨ `f : R_ rarr [– 5, oo)` ਤੇ ਵਿਚਾਰ ਕਰੋ। ਸਿੱਧ ਕਰੋ ਕਿ f ਉਲਟਾਇਆ ਜਾ ਸਕਣਯੋਗ ਹੈ ਅਤੇ `f^–1(y)=((sqrt(y+6)-1)/3)` ਹੈ।
`f : {1, 2, 3} rarr {a, b, c}, f (1) = a, f (2) = b` ਅਤੇ `f (3) = c`. ਰਾਹੀਂ ਦਿੱਤੇ ਫਲਨ ਤੇ ਵਿਚਾਰ ਕਰੋ। `f^(–1)` ਪਾਤ ਕਰੋ ਅਤੇ ਸਿੱਧ ਕਰੋ ਕਿ `(f^(–1))^(–1) = f` ਹੈ।
ਮੰਨ ਲਉ ਕਿ `f : X rarr Y` ਇੱਕ ਉਲਟਾਇਆ ਜਾ ਸਕਣਯੋਗ ਫਲਨ ਹੈ, ਸਿੱਧ ਕਰੋ ਕਿ `f^(–1)` ਦੈ ਉਲਟ f, ਹੈ ਭਾਵ `(f^(–1))^(–1) = f` ਹੈ।
ਜੇਕਰ `f : R rarr R, f (x) =(3 - x^3 )^(1/3)` , ਰਾਹੀਂ ਦਿੱਤਾ ਫਲਨ ਹੈ ਤਾਂ `fof (x)` ਬਰਾਬਰ ਹੈ :
ਮੰਨ ਲਉ ਕਿ `f (x) = 4x/(3x+4)` ਰਾਹੀਂ ਪਰਿਭਾਸ਼ਿਤ ਇੱਕ ਫਲਨ `f : R – {4/3}rarrR` ਹੈ। f ਦੈ ਉਲਟ ਭਾਵ ਪ੍ਰਤਿਚਿੱਤਰ `(Map) g :` ਵਿਸਥਾਰ `f rarr R – {4/ 3}`, ਹੇਠਾਂ ਲਿਖਿਆਂ ਵਿੱਚੋਂ ਕਿਸ ਦੇ ਰਾਹੀਂ ਪ੍ਰਾਪਤ ਹੋਵੇਗਾ :
ਨਿਰਧਾਰਿਤ ਕਰੋ ਕਿ ਕੀ ਦਿੱਤੀ ਹੋਈ ਪਰਿਭਾਸ਼ਿਤ ਸੰਕਿਰਿਆ `**` ਤੋਂ ਇੱਕ ਦੋ-ਅਧਾਰੀ ਸੰਕਿਰਿਆ ਪ੍ਰਾਪਤ ਹੁੰਦੀ ਹੈ ਜਾਂ ਨਹੀਂ। ਉਸ ਦਸ਼ਾ ਵਿੱਚ ਜਦੋਂ `**` ਇੱਕ ਦੋ-ਅਧਾਰੀ ਸੰਕਿਰਿਆ ਨਹੀਂ ਹੈ, ਤਾਂ ਕਾਰਨ ਵੀ ਦੱਸੋ। `z^+` ਵਿੱਚ `a**b=a-b` ਰਾਹੀਂ ਪਰਿਭਾਸ਼ਿਤ ਸੰਕਿਰਿਆ `**`
ਨਿਰਧਾਰਿਤ ਕਰੋ ਕਿ ਕੀ ਦਿੱਤੀ ਹੋਈ ਪਰਿਭਾਸ਼ਿਤ ਸੰਕਿਰਿਆ `**` ਤੋਂ ਇੱਕ ਦੋ-ਅਧਾਰੀ ਸੰਕਿਰਿਆ ਪ੍ਰਾਪਤ ਹੁੰਦੀ ਹੈ ਜਾਂ ਨਹੀਂ। ਉਸ ਦਸ਼ਾ ਵਿੱਚ ਜਦੋਂ `**` ਇੱਕ ਦੋ-ਅਧਾਰੀ ਸੰਕਿਰਿਆ ਨਹੀਂ ਹੈ, ਤਾਂ ਕਾਰਨ ਵੀ ਦੱਸੋ। `z^+` ਵਿੱਚ `a**b=ab` ਰਾਹੀਂ ਪਰਿਭਾਸ਼ਿਤ ਸੰਕਿਰਿਆ `**`
ਨਿਰਧਾਰਿਤ ਕਰੋ ਕਿ ਕੀ ਦਿੱਤੀ ਹੋਈ ਪਰਿਭਾਸ਼ਿਤ ਸੰਕਿਰਿਆ `**` ਤੋਂ ਇੱਕ ਦੋ-ਅਧਾਰੀ ਸੰਕਿਰਿਆ ਪ੍ਰਾਪਤ ਹੁੰਦੀ ਹੈ ਜਾਂ ਨਹੀਂ। ਉਸ ਦਸ਼ਾ ਵਿੱਚ ਜਦੋਂ `**` ਇੱਕ ਦੋ-ਅਧਾਰੀ ਸੰਕਿਰਿਆ ਨਹੀਂ ਹੈ, ਤਾਂ ਕਾਰਨ ਵੀ ਦੱਸੋ। `R` ਵਿੱਚ `'**' a**b=ab^2` ਰਾਹੀਂ ਪਰਿਭਾਸ਼ਿਤ ਸੰਕਿਰਿਆ `**`
ਨਿਰਧਾਰਿਤ ਕਰੋ ਕਿ ਕੀ ਦਿੱਤੀ ਹੋਈ ਪਰਿਭਾਸ਼ਿਤ ਸੰਕਿਰਿਆ `**` ਤੋਂ ਇੱਕ ਦੋ-ਅਧਾਰੀ ਸੰਕਿਰਿਆ ਪ੍ਰਾਪਤ ਹੁੰਦੀ ਹੈ ਜਾਂ ਨਹੀਂ। ਉਸ ਦਸ਼ਾ ਵਿੱਚ ਜਦੋਂ `**` ਇੱਕ ਦੋ-ਅਧਾਰੀ ਸੰਕਿਰਿਆ ਨਹੀਂ ਹੈ, ਤਾਂ ਕਾਰਨ ਵੀ ਦੱਸੋ। `z^+` ਵਿੱਚ `** a**b=|a-b|` ਰਾਹੀਂ ਪਰਿਭਾਸ਼ਿਤ ਸੰਕਿਰਿਆ `**`
ਨਿਰਧਾਰਿਤ ਕਰੋ ਕਿ ਕੀ ਦਿੱਤੀ ਹੋਈ ਪਰਿਭਾਸ਼ਿਤ ਸੰਕਿਰਿਆ `**` ਤੋਂ ਇੱਕ ਦੋ-ਅਧਾਰੀ ਸੰਕਿਰਿਆ ਪ੍ਰਾਪਤ ਹੁੰਦੀ ਹੈ ਜਾਂ ਨਹੀਂ। ਉਸ ਦਸ਼ਾ ਵਿੱਚ ਜਦੋਂ `**` ਇੱਕ ਦੋ-ਅਧਾਰੀ ਸੰਕਿਰਿਆ ਨਹੀਂ ਹੈ, ਤਾਂ ਕਾਰਨ ਵੀ ਦੱਸੋ। `z^+` ਵਿੱਚ `**, a**b=a` ਰਾਹੀਂ ਪਰਿਭਾਸ਼ਿਤ ਸੰਕਿਰਿਆ `**`
ਦਿੱਤੀ ਹੋਈ ਪਰਿਭਾਸ਼ਿਤ ਹਰੇਕ ਦੋ-ਅਧਾਰੀ ਸੰਕਿਰਿਆ `**` ਲਈ ਨਿਰਧਾਰਿਤ ਕਰੋ ਕਿ, ਕੀ `**` ਦੋ-ਅਧਾਰੀ ਸੰਕਿਰਿਆ ਕ੍ਰਮ ਵਟਾਂਦਰਾ ਅਤੇ ਕੀ `**` ਸਹਿਚਰ ਹੈ। `Z` ਵਿੱਚ, `a**b=a-b` ਰਾਹੀਂ ਪਰਿਭਾਸ਼ਿਤ
ਦਿੱਤੀ ਹੋਈ ਪਰਿਭਾਸ਼ਿਤ ਹਰੇਕ ਦੋ-ਅਧਾਰੀ ਸੰਕਿਰਿਆ `**` ਲਈ ਨਿਰਧਾਰਿਤ ਕਰੋ ਕਿ, ਕੀ `**` ਦੋ-ਅਧਾਰੀ ਸੰਕਿਰਿਆ ਕ੍ਰਮ ਵਟਾਂਦਰਾ ਅਤੇ ਕੀ `**` ਸਹਿਚਰ ਹੈ। `Q` ਵਿੱਚ, `a**b=ab+1` ਰਾਹੀਂ ਪਰਿਭਾਸ਼ਿਤ
ਦਿੱਤੀ ਹੋਈ ਪਰਿਭਾਸ਼ਿਤ ਹਰੇਕ ਦੋ-ਅਧਾਰੀ ਸੰਕਿਰਿਆ `**` ਲਈ ਨਿਰਧਾਰਿਤ ਕਰੋ ਕਿ, ਕੀ `**` ਦੋ-ਅਧਾਰੀ ਸੰਕਿਰਿਆ ਕ੍ਰਮ ਵਟਾਂਦਰਾ ਅਤੇ ਕੀ `**` ਸਹਿਚਰ ਹੈ। `Q` ਵਿੱਚ, `a**b=ab/2` ਰਾਹੀਂ ਪਰਿਭਾਸ਼ਿਤ
ਦਿੱਤੀ ਹੋਈ ਪਰਿਭਾਸ਼ਿਤ ਹਰੇਕ ਦੋ-ਅਧਾਰੀ ਸੰਕਿਰਿਆ `**` ਲਈ ਨਿਰਧਾਰਿਤ ਕਰੋ ਕਿ, ਕੀ `**` ਦੋ-ਅਧਾਰੀ ਸੰਕਿਰਿਆ ਕ੍ਰਮ ਵਟਾਂਦਰਾ ਅਤੇ ਕੀ `**` ਸਹਿਚਰ ਹੈ। `Z^+` ਵਿੱਚ, `a**b=2^(ab)` ਰਾਹੀਂ ਪਰਿਭਾਸ਼ਿਤ
ਦਿੱਤੀ ਹੋਈ ਪਰਿਭਾਸ਼ਿਤ ਹਰੇਕ ਦੋ-ਅਧਾਰੀ ਸੰਕਿਰਿਆ `**` ਲਈ ਨਿਰਧਾਰਿਤ ਕਰੋ ਕਿ, ਕੀ `**` ਦੋ-ਅਧਾਰੀ ਸੰਕਿਰਿਆ ਕ੍ਰਮ ਵਟਾਂਦਰਾ ਅਤੇ ਕੀ `**` ਸਹਿਚਰ ਹੈ। `Z^+` ਵਿੱਚ, `a**b=a^b` ਰਾਹੀਂ ਪਰਿਭਾਸ਼ਿਤ
ਦਿੱਤੀ ਹੋਈ ਪਰਿਭਾਸ਼ਿਤ ਹਰੇਕ ਦੋ-ਅਧਾਰੀ ਸੰਕਿਰਿਆ `**` ਲਈ ਨਿਰਧਾਰਿਤ ਕਰੋ ਕਿ, ਕੀ `**` ਦੋ-ਅਧਾਰੀ ਸੰਕਿਰਿਆ ਕ੍ਰਮ ਵਟਾਂਦਰਾ ਅਤੇ ਕੀ `**` ਸਹਿਚਰ ਹੈ। `R-{-1}` ਵਿੱਚ, `a**b=a/(b+1)` ਰਾਹੀਂ ਪਰਿਭਾਸ਼ਿਤ
ਸਮੂਹ {1, 2, 3, 4, 5} ਵਿੱਚ `a ^^ b` = ਘੱਟੋ-ਘੱਟ `{a, b}` ਰਾਹੀਂ ਪਰਿਭਾਸ਼ਿਤ ਦੋ-ਅਧਾਰੀ ਸੰਕਿਰਿਆ ਤੇ ਵਿਚਾਰ ਕਰੋ। ਸੰਕਿਰਿਆ `^^` ਲਈ ਸੰਕਿਰਿਆ ਸਾਰਣੀ ਲਿਖੋ।
ਮੰਨ ਲਉ ਕਿ `N` ਵਿੱਚ ਇੱਕ ਦੋ-ਅਧਾਰੀ ਸੰਕਿਰਿਆ `** a ** b = a` ਅਤੇ `b` ਦਾ `LCM` ਰਾਹੀਂ ਪਰਿਭਾਸ਼ਿਤ ਹੈ। ਪਤਾ ਕਰੋ : `5**7`, `20**16`
ਮੰਨ ਲਉ ਕਿ `N` ਵਿੱਚ ਇੱਕ ਦੋ-ਅਧਾਰੀ ਸੰਕਿਰਿਆ `** a ** b = a` ਅਤੇ `b` ਦਾ `LCM` ਰਾਹੀਂ ਪਰਿਭਾਸ਼ਿਤ ਹੈ। ਪਤਾ ਕਰੋ : ਕੀ ਸੰਕਿਰਿਆ `**` ਕ੍ਰਮ-ਵਟਾਂਦਰਾ ਹੈ?
ਮੰਨ ਲਉ ਕਿ `N` ਵਿੱਚ ਇੱਕ ਦੋ-ਅਧਾਰੀ ਸੰਕਿਰਿਆ `** a ** b = a` ਅਤੇ `b` ਦਾ `LCM` ਰਾਹੀਂ ਪਰਿਭਾਸ਼ਿਤ ਹੈ। ਪਤਾ ਕਰੋ : ਕੀ `**` ਸਹਿਚਰ ਹੈ?
ਮੰਨ ਲਉ ਕਿ `N` ਵਿੱਚ ਇੱਕ ਦੋ-ਅਧਾਰੀ ਸੰਕਿਰਿਆ `** a ** b = a` ਅਤੇ `b` ਦਾ `LCM` ਰਾਹੀਂ ਪਰਿਭਾਸ਼ਿਤ ਹੈ। ਪਤਾ ਕਰੋ : `N` ਵਿੱਚ `**` ਦਾ ਤਤਸਮਕ ਤਤ ਪਤਾ ਕਰੋ।
ਮੰਨ ਲਉ ਕਿ `N` ਵਿੱਚ ਇੱਕ ਦੋ-ਅਧਾਰੀ ਸੰਕਿਰਿਆ `** a ** b = a` ਅਤੇ `b` ਦਾ `LCM` ਰਾਹੀਂ ਪਰਿਭਾਸ਼ਿਤ ਹੈ। ਪਤਾ ਕਰੋ : `N` ਦੇ ਕਿਹੜੇ ਤੱਤ `**` ਸੰਕਿਰਿਆ ਲਈ ਉਲਟਾਏ ਜਾ ਸਕਣ ਯੋਗ ਹਨ?
ਕੀ ਸਮੂਹ `{1, 2, 3, 4, 5}` ਵਿੱਚ `a ** b = a` ਅਤੇ `b` ਦਾ `(LCM)` ਰਾਹੀਂ ਪਰਿਭਾਸ਼ਿਤ `**` ਇੱਕ ਦੋ-ਅਧਾਰੀ ਸੰਕਿਰਿਆ ਹੈ? ਆਪਣੇ ਉੱਤਰ ਨੂੰ ਪ੍ਰਮਾਣਿਤ ਕਰੋ।
ਮੰਨ ਲਉ ਕਿ N ਵਿੱਚ `a**b=a` ਅਤੇ b ਦਾ HCF ਰਾਹੀਂ ਪਰਿਭਾਸ਼ਿਤ ਇੱਕ ਦੋ-ਅਧਾਰੀ ਸੰਕਿਰਿਆ ਹੈ। ਕੀ `**` ਕ੍ਰਮ-ਵਟਾਂਦਰਾ ਹੈ?
ਮੰਨ ਲਉ ਕਿ N ਵਿੱਚ `a**b=a` ਅਤੇ b ਦਾ HCF ਰਾਹੀਂ ਪਰਿਭਾਸ਼ਿਤ ਇੱਕ ਦੋ-ਅਧਾਰੀ ਸੰਕਿਰਿਆ ਹੈ। ਕੀ `**` ਸਹਿਚਰ ਹੈ?
ਮੰਨ ਲਉ ਕਿ N ਵਿੱਚ `a**b=a` ਅਤੇ b ਦਾ HCF ਰਾਹੀਂ ਪਰਿਭਾਸ਼ਿਤ ਇੱਕ ਦੋ-ਅਧਾਰੀ ਸੰਕਿਰਿਆ ਹੈ। ਕੀ N ਵਿੱਚ ਇਸ ਦੋ-ਅਧਾਰੀ ਸੰਕਿਰਿਆ ਦੇ ਤੱਤਸਮਕ ਦੀ ਹੋਂਦ ਹੈ?
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=a-b` ਪਤਾ ਕਰੋ ਕਿ ਇਹ ਕ੍ਰਮ-ਵਟਾਂਦਰਾ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=a-b` ਪਤਾ ਕਰੋ ਕਿ ਇਹ ਸਹਿਚਰ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=a2-b2` ਪਤਾ ਕਰੋ ਕਿ ਇਹ ਸਹਿਚਰ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=a2-b2` ਪਤਾ ਕਰੋ ਕਿ ਇਹ ਕ੍ਰਮ-ਵਟਾਂਦਰਾ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=a+ab` ਪਤਾ ਕਰੋ ਕਿ ਇਹ ਕ੍ਰਮ-ਵਟਾਂਦਰਾ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=a+ab` ਪਤਾ ਕਰੋ ਕਿ ਇਹ ਸਹਿਚਰ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=(a-b)^2` ਪਤਾ ਕਰੋ ਕਿ ਇਹ ਸਹਿਚਰ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=(a-b)^2` ਪਤਾ ਕਰੋ ਕਿ ਇਹ ਕ੍ਰਮ-ਵਟਾਂਦਰਾ ਹੈ।
ਮੰਨ ਲਉ ਕਿ ਪਰਿਮੇਯ ਸੰਖਿਆਵਾਂ ਦੇ ਸਮੂਹ `Q` ਵਿੱਚ ਹੇਠਾ ਦਿੱਤੇ ਪਰਿਭਾਸ਼ਿਤ `**` ਤਰਾਂ ਨਾਲ ਇੱਕ ਦੋ-ਅਧਾਰੀ ਸੰਕਿਰਿਆਵਾਂ ਹਨ : `a**b=a^b/4` ਪਤਾ ਕਰੋ ਕਿ ਇਹ ਕ੍ਰਮ-ਵਟਾਂਦਰਾ ਹੈ।
ਦੱਸੋ ਕਿ ਦਿੱਤਾ ਕਥਨ ਸੱਚ ਹੈ ਜਾਂ ਝੂਠ? ਪ੍ਰਮਾਣਿਤ ਵੀ ਕਰੋ। ਸਮੂਹ `N` ਵਿੱਚ ਕਿਸੇ ਵੀ ਸਵੈ-ਇੱਛਿਤ ਦੋ ਅਧਾਰੀ ਸਮਕਿਰਿਆ `**` ਦੇ ਲਈ `a ** a = a`, `forall a in N`
ਦੱਸੋ ਕਿ ਦਿੱਤਾ ਕਥਨ ਸੱਚ ਹੈ ਜਾਂ ਝੂਠ? ਪ੍ਰਮਾਣਿਤ ਵੀ ਕਰੋ। ਜੇਕਰ N ਵਿੱਚ ** ਇੱਕ ਕ੍ਰਮ ਵਟਾਂਦਰਾ ਦੋ ਅਧਾਰੀ ਸੰਕਿਰਿਆ ਹੈ, ਤਾਂ `a**(b**c) = (c**b)**a`
`a ** b = a^3 + b^3` ਰਾਹੀਂ ਪਰਿਭਾਸ਼ਿਤ `N` ਵਿੱਚ ਇੱਕ ਦੋ ਅਧਾਰੀ ਸੰਕਿਰਿਆ `**` ਤੇ ਵਿਚਾਰ ਕਰੋ ਅਤੇ ਦੱਸੋ ਕਿ `**` ਸਹਿਚਰ ਅਤੇ ਕ੍ਰਮ ਵਟਾਂਦਰਾ ਦੋਵੇਂ ਹੈ।
`a ** b = a^3 + b^3` ਰਾਹੀਂ ਪਰਿਭਾਸ਼ਿਤ `N` ਵਿੱਚ ਇੱਕ ਦੋ ਅਧਾਰੀ ਸੰਕਿਰਿਆ `**` ਤੇ ਵਿਚਾਰ ਕਰੋ ਅਤੇ ਦੱਸੋ ਕਿ `**` ਕ੍ਰਮ ਵਟਾਂਦਰਾ ਹੈ ਪਰ ਸਹਿਚਰ ਨਹੀਂ ਹੈ।
`a ** b = a^3 + b^3` ਰਾਹੀਂ ਪਰਿਭਾਸ਼ਿਤ `N` ਵਿੱਚ ਇੱਕ ਦੋ ਅਧਾਰੀ ਸੰਕਿਰਿਆ `**` ਤੇ ਵਿਚਾਰ ਕਰੋ ਅਤੇ ਦੱਸੋ ਕਿ `**` ਸਹਿਚਰ ਅਤੇ ਕ੍ਰਮ ਵਟਾਂਦਰਾ ਦੋਵੇਂ ਹੈ।
ਮੰਨ ਲਉ ਕਿ `f : RrarrR` , `f(x) = 10x + 7` ਰਾਹੀਂ ਪਰਿਭਾਸ਼ਿਤ ਫਲਨ ਹੈ। ਅਜਿਹਾ ਫਲਨ `g : RrarrR` ਪਤਾ ਕਰੋ ਜਿਸ ਦੇ ਲਈ `g o f = f o g = 1_R` ਹੋਵੇ।
ਜੇਕਰ `f : R rarr R` ਜਿੱਥੇ `f(x) = x^2 – 3x + 2`ਰਾਹੀਂ ਪਰਿਭਾਸ਼ਿਤ ਹੈ ਤਾਂ `f (f (x))` ਪਤਾ ਕਰੋ।
ਸਿੱਧ ਕਰੋ ਕਿ `f : Rrarr {x in R : – 1 < x < 1}` ਜਿੱਥੇ `f(x)=x/(1+|x|), x in R` ਰਾਹੀਂ ਪਰਿਭਾਸ਼ਿਤ ਫਲਨ ਇੱਕ ਇੱਕ ਅਤੇ ਔਨਟੂ ਹੈ।
ਸਿੱਧ ਕਰੋ ਕਿ `f (x) = x^3` ਰਾਹੀਂ ਦਿੱਤਾ ਫਲਨ `f : R rarr R` ਇੱਕ ਇੱਕ (Injective) ਹੈ।
ਦੋ ਫਲਨਾਂ `f : NrarrZ` ਅਤੇ `g : ZrarrZ` ਦੈ ਉਦਾਹਰਣ ਦਿਉ ਜਿਹੜੇ ਇਸ ਤਰ੍ਹਾਂ ਹੋਣ ਕਿ `g o f` ਇੱਕ ਇੱਕ ਹੈ ਪਰ g ਇੱਕ ਇੱਕ ਨਹੀਂ ਹੈ।
ਦੋ ਫਲਨਾਂ `f : NrarrN` ਅਤੇ `g : NrarrN` ਦੈ ਉਦਾਹਰਣ ਦਿਉ ਜਿਹੜੇ ਇਸ ਤਰ੍ਹਾਂ ਹੋਣ ਕਿ `g o f` ਔਨਟੂ ਹੋਵੇ ਪਰ f ਔਨਟੂ ਨਾ ਹੋਵੇ।
ਇੱਕ ਨਾ-ਖਾਲੀ ਸਮੂਹ X ਦਿੱਤਾ ਹੋਇਆ ਹੈ। `P(X)` ਜੋ ਕਿ X ਦੇ ਸਾਰੇ ਉਪ ਸਮੂਹਾਂ ਦਾ ਸਮੂਹ ਬੈ, ਤੇ ਵਿਚਾਰ ਕਰੋ। ਹੇਠ ਲਿਖੇ ਤਰ੍ਹਾਂ ਤੋਂ P(X) ਵਿੱਚ ਇੱਕ ਸੰਬੰਧ R ਪਰਿਭਾਸ਼ਿਤ ਕਰੋ : `P(X)` ਵਿੱਚ ਉਪ ਸਮੁਹਾਂ A, B ਲਈ ARB, ਜੇਕਰ ਅਤੇ ਕੇਵਲ ਜੇਕਰ `A sub B` ਹੈ। ਕੀ R, P(X) ਵਿੱਚ ਇੱਕ ਸਮਤੁਲਤਾ ਸੰਬੰਧ ਹੈ? ਆਪਣੇ ਉੱਤਰ ਦੀ ਪੁਸ਼ਟੀ ਵੀ ਕਰੋ।
Exercise questions and complete solutions for chapter ਸੰਬੰਧ ਅਤੇ ਫਲਨ of PSEB (PUNJABI MEDIUM) of Class 12