Class 12 | MATHS |
Chapter | ਉਲਟ ਤ੍ਰਿਕੋਣਮਿਤਈ ਫਲਨ |
PSEB (PUNJABI MEDIUM) | Example |
Number Of Questions | 14 |
Academic Year | 2023-24 |
`sin^(-1)(1/sqrt2)` ਦਾ ਮੁੱਖ ਮੁੱਲ ਪਤਾ ਕਰੋ।
`cot^(-1)(-1/sqrt3)` ਦਾ ਮੁੱਖ ਮੁੱਲ ਪਤਾ ਕਰੋ।
ਦਰਸਾਉ ਕਿ : `sin^(-1)(2xsqrt(1-x^2)) = 2 sin^(-1) x, -1/sqrt2lexle1/sqrt2`
ਦਰਸਾਉ ਕਿ : `sin^(-1)(2xsqrt(1-x^2)) = 2 cos^(-1) x, 1/sqrt2lexle1`
ਸਿੱਧ ਕਰੋ ਕਿ : `tan^(-1)(1/2) + tan^(-1) (2/11) = tan^(-1) (3/4)`
`tan^(-1)(cosx/1-sinx)`, -`(-3pi)/2
`cot^(-1)(1/sqrt(x^2-1)), x>1` ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ।
ਸਿੱਧ ਕਰੋ ਕਿ : `tan^(-1) x +tan^(-1) 2x/(1-x^2) = tan^(-1) ((3x-x^3)/(1-3x^2)), |x| < 1/sqrt3`
`cos (sec^(–1)(x) + cosec^(–1) (x)), |x|ge1` ਦਾ ਮੁੱਲ ਪਤਾ ਕਰੋ।
`sin^(-1)(sin (3pi/5))` ਦਾ ਮੁੱਲ ਪਤਾ ਕਰੋ।
ਦਰਸਾਉ ਕਿ `sin^(-1)(3/5) - sin^(-1)(8/17) = cos^(-1)(84/85)`
ਦਰਸਾਉ ਕਿ `sin^(-1)(12/13) + cos^(-1)(4/5) + tan^(-1) (63/16) = pi`
`tan^(-1)[(acosx-bsinx)/(bcosx+asinx)]` ਨੂੰ ਸਰਲ ਕਰੋ ਜੇਕਰ `a/b tanx>-1`
`tan^(–1) 2x + tan^(–1) 3x = pi/4` ਨੂੰ ਸਰਲ ਕਰੋ।
Example questions and complete solutions for chapter ਉਲਟ ਤ੍ਰਿਕੋਣਮਿਤਈ ਫਲਨ of PSEB (PUNJABI MEDIUM) of Class 12