Class 12 | MATHS |
Chapter | ਉਲਟ ਤ੍ਰਿਕੋਣਮਿਤਈ ਫਲਨ |
PSEB (PUNJABI MEDIUM) | Exercise |
Number Of Questions | 54 |
Academic Year | 2023-24 |
`sin^(-1)(-1/2)` ਦਾ ਮੁੱਖ ਮੁੱਲ ਪਤਾ ਕਰੋ।
`cos^(-1)(sqrt3/2)` ਦਾ ਮੁੱਖ ਮੁੱਲ ਪਤਾ ਕਰੋ।
`cosec^(-1)(2)` ਦਾ ਮੁੱਖ ਮੁੱਲ ਪਤਾ ਕਰੋ।
`tan^(-1)(-sqrt3)` ਦਾ ਮੁੱਖ ਮੁੱਲ ਪਤਾ ਕਰੋ।
`cos^(-1)(-1/2)` ਦਾ ਮੁੱਖ ਮੁੱਲ ਪਤਾ ਕਰੋ।
`tan^(-1)(-1)` ਦਾ ਮੁੱਖ ਮੁੱਲ ਪਤਾ ਕਰੋ।
`sec^-1(2/sqrt3)` ਦਾ ਮੁੱਖ ਮੁੱਲ ਪਤਾ ਕਰੋ।
`cot^(-1)(sqrt3)` ਦਾ ਮੁੱਖ ਮੁੱਲ ਪਤਾ ਕਰੋ।
`cos^(-1)(-1/sqrt2)` ਦਾ ਮੁੱਖ ਮੁੱਲ ਪਤਾ ਕਰੋ।
`cosec^(-1)(-sqrt2)` ਦਾ ਮੁੱਖ ਮੁੱਲ ਪਤਾ ਕਰੋ।
`tan^(-1)(1)+cos^(-1)(-1/2)+sin^(-1)(-1/2)` ਦਾ ਮੁੱਲ ਪਤਾ ਕਰੋ।
`cos^(-1)(1/2)+2sin^(-1)(1/2)` ਦਾ ਮੁੱਲ ਪਤਾ ਕਰੋ।
ਜੇਕਰ `sin^(-1)x=y`, ਹੈ, ਤਾਂ ਦੱਸੋ : `0leylepi`, ਕਥਨ ਸਹੀ ਹੈ ਜਾਂ ਨਹੀਂ।
ਜੇਕਰ `sin^(-1)x=y`, ਹੈ, ਤਾਂ ਦੱਸੋ : `-pi/2leylepi/2`, ਕਥਨ ਸਹੀ ਹੈ ਜਾਂ ਨਹੀਂ।
ਜੇਕਰ `sin^(-1)x=y`, ਹੈ, ਤਾਂ ਦੱਸੋ : `-pi/2
`tan^-1 sqrt3 - sec^-1(-2)` ਦਾ ਮੁੱਲ ਬਰਾਬਰ ਹੈ:
`3sin^(–1) x = sin^(–1) (3x – 4x^3), x in [–1/2 , 1/2]` ਸਿੱਧ ਕਰੋ।
`3cos^(–1) x = cos^(–1) (4x^3 – 3x), x in [1/2,1]` ਸਿੱਧ ਕਰੋ।
`tan^(–1) (2/11) + tan^(-1) (7/24) = tan^(-1) (1/2)` ਸਿੱਧ ਕਰੋ।
ਸਿੱਧ ਕਰੋ ਕਿ : `2tan^(-1)(1/2) + tan^(-1) (1/7) = tan^(-1)(31/17)`
ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ : `tan^(-1) (sqrt((1-cosx)/(1+cosx)))`,
ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ : `tan^(-1) (sqrt(1+x^2)-1/x), xne0`
ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ : `tan^(-1) (1/sqrt(x^2-1)), |x|>1`
ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ : `tan^(-1) ((cosx - sinx)/(cosx + sinx))`, -pi/4
ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ : `tan^(-1) (x/sqrt(a^2 - x^2))`, |x|
ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ : `tan^(-1) ((3a^2 x - x^3)/(a^3 - 3ax^2))`, `a>0`, -`a/sqrt3
`tan^(-1)[2 cos(2sin^-1(1/2))]` ਦਾ ਮੁੱਲ ਪਤਾ ਕਰੋ।
`cot (tan^(-1) a + cot^(-1) a)` ਦਾ ਮੁੱਲ ਪਤਾ ਕਰੋ।
`tan(1/2[sin^(-1)(2x/(1+x^2)) + cos^(-1)(1-y^2)/(1+y^2)]), |x|<1, y>0 ਅਤੇ xy<1` ਦਾ ਮੁੱਲ ਪਤਾ ਕਰੋ।
ਜੇਕਰ `sin(sin^–1(1/5) + cos^–1x) =1,` ਤਾਂ x ਦਾ ਮਾਨ ਪਤਾ ਕਰੋ।
ਜੇਕਰ `tan^(-1)((x-1)/(x-2)) + tan^(–1)((x+1)/(x+2)) =pi/4,` ਤਾਂ x ਦਾ ਮਾਨ ਪਤਾ ਕਰੋ।
`sin^(-1)(sin(2pi/3))` ਵਿੱਚ ਵਿਅੰਜਕ ਦਾ ਮੁੱਲ ਪਤਾ ਕਰੋ।
`tan^(-1)(tan(3pi/4))` ਵਿੱਚ ਵਿਅੰਜਕ ਦਾ ਮੁੱਲ ਪਤਾ ਕਰੋ।
`tan(sin^(-1)(3/5) + cot^(-1)(3/2))` ਵਿੱਚ ਵਿਅੰਜਕ ਦਾ ਮੁੱਲ ਪਤਾ ਕਰੋ।
`cos^(-1)(cos(7pi/6))` ਦਾ ਮੁੱਲ ਬਰਾਬਰ ਹੈ:
`sin(pi/3 - sin^(-1)(-1/2))` ਦਾ ਮੁੱਲ ਹੈ:
`tan^(-1) sqrt3 - cot^(-1) (-sqrt3)` ਦਾ ਮੁੱਲ ਹੈ:
`cos^(-1)(cos(13pi/6))` ਦਾ ਮੁੱਲ ਪਤਾ ਕਰੋ।
`tan^(-1)(tan(7pi/6))` ਦਾ ਮੁੱਲ ਪਤਾ ਕਰੋ।
ਸਿੱਧ ਕਰੋ : `2sin^(-1) (3/5) = tan^(-1) (24/7)`
ਸਿੱਧ ਕਰੋ : `sin^(-1) (8/17) + sin^(-1)(3/5) = tan^(-1) (77/36)`
ਸਿੱਧ ਕਰੋ : `cos^(-1) (4/5) + cos^(-1)(12/13) = cos^(-1) (33/65)`
ਸਿੱਧ ਕਰੋ : `cos^(-1) (12/13) + sin^(-1)(3/5) = sin^(-1) (56/65)`
ਸਿੱਧ ਕਰੋ : `tan^(-1) (63/16) = sin^(-1)(5/13) + cos^(-1) (3/5)`
ਸਿੱਧ ਕਰੋ : `tan^(-1) (1/5) + tan^(-1)(1/7) + tan^(-1) (1/3) + tan^(-1)(1/8) = pi/4`
ਸਿੱਧ ਕਰੋ : `tan^(-1) sqrtx = (1/2) cos^(-1)((1-x)/(1+x)), x in [0,1]`
ਸਿੱਧ ਕਰੋ : `cot^(-1) ((sqrt(1+sinx) + sqrt(1-sinx))/(sqrt(1+sinx) - sqrt(1-sinx))) = x/2, x in (0,pi/4)`
ਸਿੱਧ ਕਰੋ : `tan^(-1) ((sqrt(1+x) - sqrt(1-x))/(sqrt(1+x) + sqrt(1-x))) = pi/4 - 1/2cos^(-1)x, -1/sqrt2 lexle1`
`(9pi/8) - (9/4)sin^(-1)(1/3) = (9/4)sin^(-1)(2sqrt2/3)`
ਸਮੀਕਰਣ ਹੱਲ ਕਰੋ : `2tan^(-1)(cosx) = tan^(-1)(2 cosecx)`
ਸਮੀਕਰਣ ਹੱਲ ਕਰੋ : `tan^(-1)((1-x)/(1+x)) = (1/2)tan^(-1)x, (x>0)`
`sin(tan^(-1)x), |x|<1` ਬਰਾਬਰ ਹੁੰਦਾ ਹੈ :
ਜੇਕਰ `sin^(-1)(1-x) - 2sin^(-1)x = pi/2`, ਹੈ, ਤਾਂ x ਬਰਾਬਰ ਹੈ :
`tan^(-1)(x/y)-tan^(-1)((x-y)/(x+y))` ਦਾ ਮੁੱਲ ਹੈ :
Exercise questions and complete solutions for chapter ਉਲਟ ਤ੍ਰਿਕੋਣਮਿਤਈ ਫਲਨ of PSEB (PUNJABI MEDIUM) of Class 12