Class 12 | MATHS |
Chapter | ਮੈਟ੍ਰਿਕਸਾਂ |
PSEB (PUNJABI MEDIUM) | Example |
Number Of Questions | 26 |
Academic Year | 2023-24 |
ਜੇਕਰ ਕਿਸੇ ਮੈਟ੍ਰਿਕਸ ਵਿੱਚ 8 ਤੱਤ ਹਨ ਤਾਂ ਇਸ ਦੇ ਕ੍ਰਮ (ਤਰਤੀਬ) ਕੀ ਹੋ ਸਕਦੇ ਹਨ।
ਇੱਕ `3xx2` ਮੈਟ੍ਰਿਕਸ ਦੀ ਰਚਨਾ ਕਰੋ ਜਿਸ ਦੇ ਤੱਤ `a_(ij) = 1/2|i-3j|` ਦੁਆਰਾ ਦਿੱਤੇ ਗਏ ਹਨ।
ਜੇਕਰ `[[x+3,z+4,2y-7],[-6,a-1,0],[b-3,-21,0]] = [[0,6,3y-2],[-6,-3,2c+2],[2b+4,-21,0]]` ਹੈ ਤਾਂ a,b,c,x,y ਅਤੇ z ਦੇ ਮੁੱਲ ਪਤਾ ਕਰੋ।
ਜੇਕਰ `[[2a+b,a-2b],[5c-d,4c+3d]] = [[4,3],[11,24]]` ਹੋਵੇ ਤਾਂ a,b,c ਅਤੇ d ਦੇ ਮੁੱਲ ਪਤਾ ਕਰੋ।
`A = [[sqrt3,1,-1],[2,3,0]]` ਅਤੇ `B = [[2,sqrt5,1],[-2,3,1/2]]` ਹੈ ਤਾਂ A+B ਪਤਾ ਕਰੋ।
ਜੇਕਰ `A = [[1,2,3],[2,3,1]]` ਅਤੇ `B = [[3,-1,3],[-1,0,2/2]]` ਹੈ ਤਾਂ `2A-B` ਪਤਾ ਕਰੋ।
ਜੇਕਰ `A = [[8,0],[4,-2],[3,6]]` ਅਤੇ `B = [[2,-2],[4,2],[-5,1]]` ਅਤੇ `2A+3X = 5B` ਦਿੱਤਾ ਹੋਵੇ ਤਾਂ ਮੈਟ੍ਰਿਕਸ X ਪਤਾ ਕਰੋ।
ਨਿਮਨਲਿਖਤ ਸਮੂਕਰਣ ਤੋਂ x ਅਤੇ y ਦੇ ਮੁੱਲਾਂ ਨੂੰ ਪਤਾ ਕਰੋ: `2[[x,2],[6,y-2]] + [[-4,3],[2,1]] = [[6,7],[14,15]]`
ਜੇਕਰ `A = [[6,9],[2,3]]` ਅਤੇ `B = [[2,6,0],[7,9,8]]` ਹੈ ਤਾਂ AB ਪਤਾ ਕਰੋ।
ਜੇਕਰ `A = [[1,-2,3],[-4,2,5]]` ਅਤੇ `B = [[2,3],[4,5],[2,1]]` ਹੈ ਤਾਂ AB ਅਤੇ BA ਪਤਾ ਕਰੋ।
ਜੇਕਰ `A = [[1,0],[0,-1]]` ਅਤੇ `B=[[0,1],[1,0]]` ਹੈ ਤਾਂ `AB = [[0,1],[-1,0]]` ਅਤੇ `BA = [[0,-1],[1,0]]` ਹੈ। ਸਪਸ਼ਟ ਹੈ ਕਿ `AB ne BA` ਅਤੇ ਮੈਟ੍ਰਿਕਸ ਗੁਣਨ ਕ੍ਰਮ-ਵਟਾਂਦਰਾ ਨਹੀਂ ਹੁੰਦਾ ਹੈ।
ਜੇਕਰ `A = [[0,-1],[0,2]]` ਅਤੇ `B = [[3,5],[0,0]]` ਹੈ ਤਾਂ `AB` ਦਾ ਮੁੱਲ ਪਤਾ ਕਰੋ।
ਜੇਕਰ `A = [[1,1,-1],[2,0,3],[3,-1,2]], B = [[1,3],[0,2],[-1,4]]` ਅਤੇ `C = [[1,2,3,-4],[2,0,-2,1]]` ਹੈ ਤਾਂ `A(BC)` ਅਤੇ `(AB)C` ਪਤਾ ਕਰੋ ਅਤੇ ਦਰਸਾਓ ਕਿ `(AB)C = A(BC)` ਹੈ।
ਜੇਕਰ `A = [[0,6,7],[-6,0,8],[7,-8,0]], B = [[0,1,1],[1,0,2],[1,2,0]], C = [[2],[-2],[3]]` ਹੈ ਤਾਂ AC, BC ਅਤੇ `(A + B)C` ਦੀ ਗਣਨਾ ਕਰੋ। ਇਹ ਵੀ ਪ੍ਰਮਾਣਿਤ ਕਰੋ ਕਿ `(A+B)C = AC + BC`
ਜੇਕਰ `A = [[1,2,3],[3,-2,1],[4,2,1]]` ਹੈ ਤਾਂ ਦਰਸਾਓ ਕਿ `A^3 - 23A - 40I = O`
ਜੇਕਰ `A = [[3,sqrt3,2],[4,2,0]]' ਅਤੇ B = [[2,-1,2],[1,2,4]]` ਤਾਂ ਨਿਮਨਲਿਖਤ ਨੂੰ ਸਿੱਧ ਕਰੋ : `(A')'=A`
ਜੇਕਰ `A = [[3,sqrt3,2],[4,2,0]]' ਅਤੇ B = [[2,-1,2],[1,2,4]]` ਤਾਂ ਨਿਮਨਲਿਖਤ ਨੂੰ ਸਿੱਧ ਕਰੋ : `(A+B)' = A' + B'`
ਜੇਕਰ `A = [[3,sqrt3,2],[4,2,0]]' ਅਤੇ B = [[2,-1,2],[1,2,4]]` ਤਾਂ ਨਿਮਨਲਿਖਤ ਨੂੰ ਸਿੱਧ ਕਰੋ : `(A')'=A`
ਜੇਕਰ `A = [[-2],[4],[5]], B = [[1,3,-6]]` ਹੈ ਤਾਂ ਸਿੱਧ ਕਰੋ ਕਿ `(AB)' = B'A'` ਹੈ।
ਮੈਟ੍ਰਿਕਸ `B = [[2,-2,-4],[-1,3,4],[1,-2,-3]]` ਨੂੰ ਇੱਕ ਸਮਮਿਤਈ ਮੈਟ੍ਰਿਕਸ ਅਤੇ ਇੱਕ ਬਿਖਮ ਸਮਮਿਤਈ ਮੈਟ੍ਰਿਕਸ ਦੇ ਜੋੜਫਲ ਦੇ ਰੂਪ ਵਿੱਚ ਦਰਸਾਓ।
ਆਰੰਭਿਕ ਸੰਕਿਰਿਆਵਾਂ ਦੇ ਪ੍ਰਯੋਗ ਦੁਆਰਾ ਮੈਟ੍ਰਿਕਸ `A = [[1,2],[2,-1]]` ਦਾ ਉਲਟਕ੍ਰਮ ਪਤਾ ਕਰੋ।
ਆਰੰਭਿਕ ਸੰਕਿਰਿਆਵਾਂ ਦੇ ਪ੍ਰਯੋਗ ਦੁਆਰਾ ਮੈਟ੍ਰਿਕਸ `A = [[0,1,2],[1,2,3],[3,1,1]]` ਦਾ ਉਲਟਕ੍ਰਮ ਪਤਾ ਕਰੋ।
ਜੇਕਰ `P = [[10,-2],[-5,1]]` ਹੈ ਤਾਂ `P^-1` ਪਤਾ ਕਰੋ, ਜੇਕਰ ਇਸਦੀ ਹੋਂਦ ਹੈ।
ਜੇਕਰ `A = [[costheta,sintheta],[-sintheta,costheta]]` ਹੈ ਤਾਂ ਸਿੱਧ ਕਰੋ ਕਿ `A^n = [[cosntheta,sinntheta],[-sinntheta,cosntheta]], n in N`
ਜੇਕਰ A ਅਤੇ B ਸਮਾਨ ਕ੍ਰਮ ਦੇ ਸਮਮਿਤ ਮੈਟ੍ਰਿਕਸ ਹਨ ਤਾਂ ਦਰਸਾਓ ਕਿ AB ਸਮਮਿਤਈ ਹੈ ਜੇਕਰ ਅਤੇ ਕੇਵਲ ਜੇਕਰ A ਅਤੇ B ਕ੍ਰਮ-ਵਟਾਂਦਰਾ ਹਨ ਭਾਵ AB = BA ਹੈ।
ਮੰਨ ਲਉ ਕਿ `A = [[2,-1],[3,4]], B = [[5,2],[7,4]], C = [[2,5],[3,8]]` ਹੈ। ਇੱਕ ਆਜਿਹਾ ਮੈਟ੍ਰਿਕਸ D ਪਤਾ ਕਰੋ ਕਿ CD - AB = O ਹੋਵੇ।
Example questions and complete solutions for chapter ਮੈਟ੍ਰਿਕਸਾਂ of PSEB (PUNJABI MEDIUM) of Class 12