Class 12 | MATHS |
Chapter | ਮੈਟ੍ਰਿਕਸਾਂ |
PSEB (PUNJABI MEDIUM) | Exercise |
Number Of Questions | 100 |
Academic Year | 2023-24 |
ਮੈਟ੍ਰਿਕਸ `A = [[2,5,19,-7],[35,-2,5/2,12],[sqrt3,1,-5,17]]`, ਦੇ ਲਈ ਪਤਾ ਕਰੋ : ਮੈਟ੍ਰਿਕਸ ਦੀ ਤਰਤੀਬ।
ਮੈਟ੍ਰਿਕਸ `A = [[2,5,19,-7],[35,-2,5/2,12],[sqrt3,1,-5,17]]`, ਦੇ ਲਈ ਪਤਾ ਕਰੋ : ਤੱਤਾਂ ਦੀ ਸੰਖਿਆ।
ਮੈਟ੍ਰਿਕਸ `A = [[2,5,19,-7],[35,-2,5/2,12],[sqrt3,1,-5,17]]`, ਦੇ ਲਈ ਪਤਾ ਕਰੋ : ਤੱਤ `a_13, a_21, a_33, a_24, a_23`
ਜੇਕਰ ਕਿਸੇ ਮੈਟ੍ਰਿਕਸ ਦੇ 24 ਤੱਤ ਹਨ ਤਾਂ ਇਸਦੀਆਂ ਸੰਭਵ ਤਰਤੀਬ ਕੀ ਹਨ? ਜੇਕਰ ਇਸ ਦੇ 13 ਤੱਤ ਹੋਣ ਤਾਂ ਕ੍ਰਮ ਤਰਤੀਬ ਕੀ ਹੋਣਗੀਆਂ।
ਜੇਕਰ ਕਿਸੇ ਮੈਟ੍ਰਿਕਸ ਦੇ 18 ਤੱਤ ਹਨ ਤਾਂ ਇਸ ਦੀਆਂ ਸੰਭਵ ਤਰਤੀਬ ਪਤਾ ਕਰੋ? ਜੇਕਰ ਇਸ ਦੇ 5 ਤੱਤ ਹੋਣ ਤਾਂ ਕੀ ਹੋਵੇਗਾ?
ਇੱਕ `2xx2` ਮੈਟ੍ਰਿਕਸ `A=[a_(ij)]` ਦੀ ਰਚਨਾ ਕਰੋ ਜਿਸ ਦੇ ਤੱਤ ਹਨ: `a_(ij) = ((i + j)^2)/2`
ਇੱਕ `2xx2` ਮੈਟ੍ਰਿਕਸ `A=[a_(ij)]` ਦੀ ਰਚਨਾ ਕਰੋ ਜਿਸ ਦੇ ਤੱਤ ਹਨ: `a_(ij) = i/j`
ਇੱਕ `2xx2` ਮੈਟ੍ਰਿਕਸ `A=[a_(ij)]` ਦੀ ਰਚਨਾ ਕਰੋ ਜਿਸ ਦੇ ਤੱਤ ਹਨ: `a_(ij) = ((i +2j)^2)/2`
ਇੱਕ `3xx4` ਮੈਟ੍ਰਿਕਸ ਦੀ ਰਚਨਾ ਕਰੋ ਜਿਸ ਦੇ ਤੱਤ ਹਨ: `a_(ij) = 1/2|-3i +j|` ਪ੍ਰਕਾਰ ਤੋਂ ਪ੍ਰਾਪਤ ਹੁੰਦੇ ਹਨ।
ਇੱਕ `3xx4` ਮੈਟ੍ਰਿਕਸ ਦੀ ਰਚਨਾ ਕਰੋ ਜਿਸ ਦੇ ਤੱਤ ਹਨ: `a_(ij) = 2i -j` ਪ੍ਰਕਾਰ ਤੋਂ ਪ੍ਰਾਪਤ ਹੁੰਦੇ ਹਨ।
`[[4,3],[x,5]]=[[y,z],[1,5]]` ਤੋਂ x, y ਅਤੇ z ਦੇ ਮੁੱਲ ਪਤਾ ਕਰੋ।
`[[x+y,2],[5+z,xy]]=[[6,2],[5,8]]` ਤੋਂ x, y ਅਤੇ z ਦੇ ਮੁੱਲ ਪਤਾ ਕਰੋ।
`[[x+y+z],[x+z],[y+z]]=[[9],[5],[7]]` ਤੋਂ x, y ਅਤੇ z ਦੇ ਮੁੱਲ ਪਤਾ ਕਰੋ।
ਸਮੀਕਰਣ `[[a-b,2a+c],[2a-b,3c+d]] = [[-1,5],[0,13]]` ਤੋਂ a, b, c ਅਤੇ d ਦੇ ਮੁੱਲ ਪਤਾ ਕਰੋ।
`A = [a_(ij)]_(mxxn)` ਇੱਕ ਵਰਗ ਮੈਟ੍ਰਿਕਸ ਹੈ ਜੇਕਰ:
x ਅਤੇ y ਦੇ ਦਿੱਤੇ ਹੋਏ ਕਿਹੜੇ ਮੁੱਲਾਂ ਦੇ ਲਈ ਮੈਟ੍ਰਿਕਸਾਂ ਦੇ ਨਿਮਨਲਿਖਤ ਜੋੜੇ ਸਮਾਨ ਹਨ: `[[3x+7,5],[y+1,2-3x]], [[0,y-2],[8,4]]`
`3xx3` ਤਰਤੀਬ ਦੇ ਅਜਿਹੇ ਮੈਟ੍ਰਿਕਸਾਂ ਦੀ ਕੁੱਲ ਸੰਖਿਆ ਕਿੰਨੀ ਹੋਵੇਗੀ ਜਿੰਨ੍ਹਾਂ ਦੀ ਹਰੇਕ ਇੰਦਰਾਜ 0 ਜਾਂ 1 ਹੈ।
ਮੰਨ ਲਉ ਕਿ `A = [[2,4],[3,2]], B = [[1,3],[-2,5]], C = [[-2,5],[3,4]]`, ਤਾਂ ਪਤਾ ਕਰੋ : `A + B`
ਮੰਨ ਲਉ ਕਿ `A = [[2,4],[3,2]], B = [[1,3],[-2,5]], C = [[-2,5],[3,4]]`, ਤਾਂ ਪਤਾ ਕਰੋ : `A - B`
ਮੰਨ ਲਉ ਕਿ `A = [[2,4],[3,2]], B = [[1,3],[-2,5]], C = [[-2,5],[3,4]]`, ਤਾਂ ਪਤਾ ਕਰੋ : `3A - C`
ਮੰਨ ਲਉ ਕਿ `A = [[2,4],[3,2]], B = [[1,3],[-2,5]], C = [[-2,5],[3,4]]`, ਤਾਂ ਪਤਾ ਕਰੋ : `AB`
ਮੰਨ ਲਉ ਕਿ `A = [[2,4],[3,2]], B = [[1,3],[-2,5]], C = [[-2,5],[3,4]]`, ਤਾਂ ਪਤਾ ਕਰੋ : `BA`
ਗਣਨਾ ਕਰੋ : `[[a,b],[-b,a]] + [[a,b],[b,a]]`
ਗਣਨਾ ਕਰੋ : `[[a^2+b^2,b^2+c^2],[a^2+c^2,a^2+b^2]] + [[2ab,2bc],[-2ac,-2ab]]`
ਗਣਨਾ ਕਰੋ : `[[-1,4,-6],[8,5,16],[2,8,5]] + [[12,7,6],[8,0,5],[3,2,4]`
ਗਣਨਾ ਕਰੋ : `[[cos^2x,sin^2x],[sin^2x,cos^2x]] + [[sin^2x,cos^2x],[cos^2x,sin^2x]]`
ਗੁਣਨਫ਼ਲ ਦੀ ਗਣਨਾ ਕਰੋ: `[[a,b],[-b,a]][[a,-b],[b,a]]`
ਗੁਣਨਫ਼ਲ ਦੀ ਗਣਨਾ ਕਰੋ: `[[1],[2],[3]][[2,3,4]]`
ਗੁਣਨਫ਼ਲ ਦੀ ਗਣਨਾ ਕਰੋ: `[[1,-2],[2,3]][[1,2,3],[2,3,1]]`
ਗੁਣਨਫ਼ਲ ਦੀ ਗਣਨਾ ਕਰੋ: `[[2,3,4],[3,4,5],[4,5,6]][[1,-3,5],[0,2,4],[3,0,5]]`
ਗੁਣਨਫ਼ਲ ਦੀ ਗਣਨਾ ਕਰੋ: `[[2,1],[3,2],[-1,1]][[1,0,1],[-1,2,1]]`
ਗੁਣਨਫ਼ਲ ਦੀ ਗਣਨਾ ਕਰੋ: `[[3,-1,3],[-1,0,2]][[2,-3],[1,0],[3,1]]`
ਜੇਕਰ `A = [[1,2,-3],[5,0,2],[1,-1,1]], B = [[3,-1,2],[4,2,5],[2,0,3]] ਅਤੇ C = [[4,1,2],[0,3,2],[1,-2,3]]`, ਤਾਂ `(A+B)` ਅਤੇ `(B-C)` ਪਤਾ ਕਰੋ। ਨਾਲ ਹੀ ਪ੍ਰਮਾਣਿਤ ਕਰੋ ਕਿ `A + (B-C) = (A + B) - C`.
ਜੇਕਰ `A = [[2/3,1,5/3],[1/3,2/3,4/3],[7/3,2,2/3]] ਅਤੇ B = [[2/5,3/5,1],[1/5,2/5,4/5],[7/5,6/5,2/5]]`, ਤਾਂ `3A-5B` ਪਤਾ ਕਰੋ।
ਸਰਲ ਕਰੋ, `costheta[[cos theta, sin theta],[-sin theta, cos theta]] + sin theta [[sin theta, -cos theta],[cos theta, sin theta]]`
X ਅਤੇ Y ਪਤਾ ਕਰੋ ਜੇਕਰ `X+Y = [[7,0],[2,5]] ਅਤੇ X-Y = [[3,0],[0,3]]`
X ਅਤੇ Y ਪਤਾ ਕਰੋ ਜੇਕਰ `2X + 3Y = [[2,3],[4,0]] ਅਤੇ 3X + 2Y = [[2,-2],[-1,5]]`
X ਅਤੇ Y ਪਤਾ ਕਰੋ ਜੇਕਰ `Y = [[3,2],[1,4]] ਅਤੇ 2X + Y = [[1,0],[-3,2]]`
x ਅਤੇ y ਪਤਾ ਕਰੋ ਜੇਕਰ `2[[1,3],[0,x]]+[[y,0],[1,2]] = [[5,6],[1,8]]`
ਦਿੱਤੀ ਸਮੀਕਰਣ ਨੂੰ x,y,z ਅਤੇ t ਦੇ ਲਈ ਹੱਲ ਕਰੋ ਜੇਕਰ `2[[x,z],[y,t]] + 3[[1,-1],[0,2]] = 3[[3,5],[4,6]]`
ਜੇਕਰ `x[[2],[3]] + y[[-1],[1]] = [[10],[5]]` ਹੈ ਤਾਂ x ਅਤੇ y ਦੇ ਮੁੱਲ ਪਤਾ ਕਰੋ।
ਜੇਕਰ `3[[x,y],[z,w]] = [[x,6],[-1,2w]] + [[4,x+y],[z+w,3]]` ਹੈ ਤਾਂ x, y, z ਅਤੇ w ਮੁੱਲ ਪਤਾ ਕਰੋ।
ਜੇਕਰ `F(x) = [[cosx,-sinx,0],[sinx,cosx,0],[0,01]]` ਹੈ ਤਾਂ ਸਿੱਧ ਕਰੋ ਕਿ `F(x) F(y) = F(x+y)`
ਦਰਸਾਉ ਕਿ `[[5,-1],[6,7]][[2,1],[3,4]] ne [[2,1],[3,4]][[5,-1],[6,7]]`
ਦਰਸਾਉ ਕਿ `[[1,2,3],[0,1,0],[1,1,0]][[-1,1,0],[0,-1,1],[2,3,4]] ne [[-1,1,0],[0,-1,1],[2,3,4]][[1,2,3],[0,1,0],[1,1,0]]`
ਜੇਕਰ `A = [[2,0,1],[2,1,3],[1,-1,0]]` ਹੈ ਤਾਂ `A^2 - 5A +6I`, ਦਾ ਮੁੱਲ ਪਤਾ ਕਰੋ।
ਜੇਕਰ `A = [[1,0,2],[0,2,1],[2,0,3]]` ਹੈ ਤਾਂ ਸਿੱਧ ਕਰੋ ਕਿ `A^3 -6A^2 +7A + 2I = 0`
ਜੇਕਰ `A = [[3,-2],[4,-2]] ਅਤੇ I = [[1,0],[0,1]] ਅਤੇ A^2 = kA - 2I` ਹੈ ਤਾਂ k ਦਾ ਮੁੱਲ ਪਤਾ ਕਰੋ।
ਜੇਕਰ `A = [[0,-tan alpha/2],[tan alpha/2,0]]` ਅਤੇ I ਕ੍ਰਮ 2 ਇੱਕ ਤਤਸਮਕ ਮੈਟ੍ਰਿਕਸ ਹੈ। ਤਾਂ ਸਿੱਧ ਕਰੋ ਕਿ `I + A = (I - A)[[cos alpha,-sin alpha],[sin alpha,cos alpha]]`
ਕਿਸੇ ਵਪਾਰ ਸੰਘ ਦੇ ਕੋਲ 30,000 ਰੁਪਏ ਦਾ ਫੰਡ ਹੈ ਜਿਸ ਨੂੰ ਦੋ ਭਿੰਨ-ਭਿੰਨ ਪ੍ਰਕਾਰ ਦੇ ਬਾਂਡਾਂ ਵਿੱਚ ਨਿਵੇਸ਼ ਕਰਨਾ ਹੈ। ਪਹਿਲੇ ਬਾਂਡ ਤੇ 5% ਸਾਲਾਨਾ ਅਤੇ ਦੂਜੇ ਬਾਂਡ ਤੇ 7% ਵਾਰਸ਼ਿਕ ਵਿਆਜ ਪ੍ਰਾਪਤ ਹੁੰਦਾ ਹੈ। ਮੈਟ੍ਰਿਕਸ ਗੁਣਨ ਦੇ ਪ੍ਰਯੋਗ ਦੁਆਰਾ ਇਹ ਨਿਰਧਾਰਿਤ ਕਰੋ ਕਿ 30,000 ਰੁ: ਦੇ ਫ਼ੰ ਨੂੰ ਦੋ ਪ੍ਰਕਾਰ ਦੇ ਬਾਂਡ ਵਿੱਚ ਨਿਵੇਸ਼ ਕਰਨ ਦੇ ਲਈ ਕਿਸ ਪ੍ਰਕਾਰ ਵੰਡਿਆ ਜਾਵੇ ਜਿਸ ਨਾਲ ਵਪਾਰ ਸੰਘ ਨੁੰ ਪ੍ਰਾਪਤ ਕੁੱਲ ਵਾਰਸ਼ਿਕ ਵਿਆਜ 1800 ਰੁ: ਹੋਵੇ।
ਕਿਸੇ ਵਪਾਰ ਸੰਘ ਦੇ ਕੋਲ 30,000 ਰੁਪਏ ਦਾ ਫੰਡ ਹੈ ਜਿਸ ਨੂੰ ਦੋ ਭਿੰਨ-ਭਿੰਨ ਪ੍ਰਕਾਰ ਦੇ ਬਾਂਡਾਂ ਵਿੱਚ ਨਿਵੇਸ਼ ਕਰਨਾ ਹੈ। ਪਹਿਲੇ ਬਾਂਡ ਤੇ 5% ਸਾਲਾਨਾ ਅਤੇ ਦੂਜੇ ਬਾਂਡ ਤੇ 7% ਵਾਰਸ਼ਿਕ ਵਿਆਜ ਪ੍ਰਾਪਤ ਹੁੰਦਾ ਹੈ। ਮੈਟ੍ਰਿਕਸ ਗੁਣਨ ਦੇ ਪ੍ਰਯੋਗ ਦੁਆਰਾ ਇਹ ਨਿਰਧਾਰਿਤ ਕਰੋ ਕਿ 30,000 ਰੁ: ਦੇ ਫ਼ੰ ਨੂੰ ਦੋ ਪ੍ਰਕਾਰ ਦੇ ਬਾਂਡ ਵਿੱਚ ਨਿਵੇਸ਼ ਕਰਨ ਦੇ ਲਈ ਕਿਸ ਪ੍ਰਕਾਰ ਵੰਡਿਆ ਜਾਵੇ ਜਿਸ ਨਾਲ ਵਪਾਰ ਸੰਘ ਨੁੰ ਪ੍ਰਾਪਤ ਕੁੱਲ ਵਾਰਸ਼ਿਕ ਵਿਆਜ 2000 ਰੁ: ਹੋਵੇ।
ਟ੍ਰਾਂਸਪੋਜ਼ ਪਤਾ ਕਰੋ : `[[5],[1/2],[-1]]`
ਟ੍ਰਾਂਸਪੋਜ਼ ਪਤਾ ਕਰੋ : `[[1,-1],[2,3]]`
ਟ੍ਰਾਂਸਪੋਜ਼ ਪਤਾ ਕਰੋ : `[[-1,5,6],[sqrt3,5,6],[2,3,-1]]`
ਜੇਕਰ `A = [[-1,2,3],[5,7,9],[-2,1,1]] ਅਤੇ B = [[-4,1,-5],[1,2,0],[1,3,1]]` ਹੈ ਤਾਂ ਸਿੱਧ ਕਰੋ ਕਿ `(A+B)' = A' + B'`
ਜੇਕਰ `A = [[-1,2,3],[5,7,9],[-2,1,1]] ਅਤੇ B = [[-4,1,-5],[1,2,0],[1,3,1]]` ਹੈ ਤਾਂ ਸਿੱਧ ਕਰੋ ਕਿ `(A-B)' = A' - B'`
ਜੇਕਰ `A' = [[3,4],[-1,2],[0,1]] ਅਤੇ B = [[-1,2,3],[1,2,3]]` ਹੈ ਤਾਂ ਸਿੱਧ ਕਰੋ ਕਿ `(A + B)' = A' + B'`
ਜੇਕਰ `A' = [[3,4],[-1,2],[0,1]] ਅਤੇ B = [[-1,2,3],[1,2,3]]` ਹੈ ਤਾਂ ਸਿੱਧ ਕਰੋ ਕਿ `(A - B)' = A' - B'`
ਜੇਕਰ `A = [[-2,3],[1,2]] ਅਤੇ B = [[-1,0],[1,2]]` ਹੈ ਤਾਂ `(A + 2B)'` ਪਤਾ ਕਰੋ।
A ਅਤੇ B ਮੈਟ੍ਰਿਕਸਾਂ ਦੇ ਲਈ ਸਿੱਧ ਕਰੋ ਕਿ `(AB)' = B'A'`, ਜਿੱਥੇ : `A = [[1],[-4],[3]], B = [[-1,2,1]]`
A ਅਤੇ B ਮੈਟ੍ਰਿਕਸਾਂ ਦੇ ਲਈ ਸਿੱਧ ਕਰੋ ਕਿ `(AB)' = B'A'`, ਜਿੱਥੇ : `A = [[0],[1],[2]], B = [[1,5,7]]`
ਜੇਕਰ `A = [[cos alpha,sin alpha],[-sin alpha,cos alpha]]` ਹੋਵੇ ਤਾਂ ਸਿੱਧ ਕਰੋ ਕਿ `A'A = I`
ਜੇਕਰ `A = [[sin alpha,cos alpha],[-cos alpha,sin alpha]]` ਹੋਵੇ ਤਾਂ ਸਿੱਧ ਕਰੋ ਕਿ `A'A = I`
ਸਿੱਧ ਕਰੋ ਕਿ ਮੈਟ੍ਰਿਕਸ `A = [[1,-1,5],[-1,2,1],[5,1,3]]` ਇੱਕ ਸਮਮਿਤਈ ਮੈਟ੍ਰਿਕਸ ਹੈ।
ਸਿੱਧ ਕਰੋ ਕਿ ਮੈਟ੍ਰਿਕਸ `A = [[0,1,-1],[-1,0,1],[1,-1,0]]` ਇੱਕ ਸਮਮਿਤਈ ਮੈਟ੍ਰਿਕਸ ਹੈ।
ਮੈਟ੍ਰਿਕਸ `A = [[1,5],[6,7]]` ਦੇ ਲਈ ਸਿੱਧ ਕਰੋ ਕਿ `(A + A')` ਇੱਕ ਸਮਮਿਤਈ ਮੈਟ੍ਰਿਕਸ ਹੈ।
ਮੈਟ੍ਰਿਕਸ `A = [[1,5],[6,7]]` ਦੇ ਲਈ ਸਿੱਧ ਕਰੋ ਕਿ `(A - A')` ਇੱਕ ਸਮਮਿਤਈ ਮੈਟ੍ਰਿਕਸ ਹੈ।
ਜੇਕਰ `A = [[0,a,b],[-a,0,c],[-b,-c,0]] ਤਾਂ 1/2 (A + A') ਅਤੇ (A-A')` ਪਤਾ ਕਰੋ।
ਨਿਮਨਲਿਖਤ ਮੈਟ੍ਰਿਕਸਾਂ ਨੂੰ ਇੱਕ ਸਮਮਿਤਈ ਮੈਟ੍ਰਿਕਸ ਅਤੇ ਇੱਕ ਬਿਖਮ ਸਮਮਿਤਈ ਮੈਟ੍ਰਿਕਸ ਦੇ ਜੋੜਫਲ ਦੇ ਰੂਪ ਵਿੱਚ ਦਰਸਾਓ : `[[3,5],[1,-1]]`
ਨਿਮਨਲਿਖਤ ਮੈਟ੍ਰਿਕਸਾਂ ਨੂੰ ਇੱਕ ਸਮਮਿਤਈ ਮੈਟ੍ਰਿਕਸ ਅਤੇ ਇੱਕ ਬਿਖਮ ਸਮਮਿਤਈ ਮੈਟ੍ਰਿਕਸ ਦੇ ਜੋੜਫਲ ਦੇ ਰੂਪ ਵਿੱਚ ਦਰਸਾਓ : `[[6,-2,2],[-2,3,-1],[2,-1,3]]`
ਨਿਮਨਲਿਖਤ ਮੈਟ੍ਰਿਕਸਾਂ ਨੂੰ ਇੱਕ ਸਮਮਿਤਈ ਮੈਟ੍ਰਿਕਸ ਅਤੇ ਇੱਕ ਬਿਖਮ ਸਮਮਿਤਈ ਮੈਟ੍ਰਿਕਸ ਦੇ ਜੋੜਫਲ ਦੇ ਰੂਪ ਵਿੱਚ ਦਰਸਾਓ : `[[3,3,-1],[-2,-2,1],[-4,-5,2]]`
ਨਿਮਨਲਿਖਤ ਮੈਟ੍ਰਿਕਸਾਂ ਨੂੰ ਇੱਕ ਸਮਮਿਤਈ ਮੈਟ੍ਰਿਕਸ ਅਤੇ ਇੱਕ ਬਿਖਮ ਸਮਮਿਤਈ ਮੈਟ੍ਰਿਕਸ ਦੇ ਜੋੜਫਲ ਦੇ ਰੂਪ ਵਿੱਚ ਦਰਸਾਓ : `[[1,5],[-1,2]]`
ਜੇਕਰ A ਅਤੇ B ਸਮਾਨ ਕ੍ਰਮ ਦੇ ਸਮਮਿਤ ਮੈਟ੍ਰਿਕਸ ਹਨ ਤਾਂ AB - BA ਇੱਕ
ਜੇਕਰ `A = [[cosalpha, -sinalpha],[sinalpha,cosalpha]] ਤਾਂ A + A' = I`, ਜੇਕਰ `alpha` ਦਾ ਮੁੱਲ ਹੈ:
`[[1,-1],[2,3]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,1],[1,1]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[1,3],[2,7]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,3],[5,7]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,1],[7,4]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,5],[1,3]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[3,1],[5,2]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[4,5],[3,4]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[3,10],[2,7]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[3,-1],[-4,2]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,-6],[1,-2]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[6,-3],[-2,1]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,-3],[-1,2]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,1],[4,2]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[2,-3,3],[2,2,3],[3,-2,2]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
`[[1,3,-2],[-3,0,-5],[2,5,0]]` ਮੈਟ੍ਰਿਕਸ ਦਾ ਉਲਟਕ੍ਰਮ, ਜੇਕਰ ਉਹਨਾਂ ਦੀ ਹੋਂਦ ਹੈ ਤਾਂ ਆਰੰਭਿਕ ਰੂਪਾਂਤਰਣ ਦੇ ਪ੍ਰਯੋਗ ਨਾਲ ਪਤਾ ਕਰੋ।
ਮੈਟ੍ਰਿਕਸ A ਅਤੇ B ਇੱਕ ਦੂਜੇ ਦੇ ਉਲਟਕ੍ਰਮ ਹੋਣਗੇ, ਕੇਵਲ ਜੇਕਰ:
ਮੰਨ ਲਉ ਕਿ `A = [[0,1],[0,0]]` ਹੋਵੇ ਤਾਂ ਦਿਖਾਓ ਕਿ ਸਾਰੇ `n in N` ਦੇ ਲਈ `(aI + bA)^n = a^nI + na^(n-1) bA`, ਜਿੱਥੇ I ਕ੍ਰਮ 2 ਦਾ ਤਤਸਮਕ ਮੈਟ੍ਰਿਕਸ ਹੈ।
ਜੇਕਰ `A = [[1,1,1],[1,1,1],[1,1,1]]`, ਤਾਂ ਸਿੱਧ ਕਰੋ ਕਿ `A^n = [[3^(n-1),3^(n-1),3^(n-1)],[3^(n-1),3^(n-1),3^(n-1)],[3^(n-1),3^(n-1),3^(n-1)]], n in N`
ਜੇਕਰ `A = [[3,-4],[1,-1]]`, ਤਾਂ ਸਿੱਧ ਕਰੋ ਕਿ `A^n = [[1+2n,-4n],[n,1-2n]]`, ਜਿੱਥੇ n ਇੱਕ ਧਨ ਸੰਪੂਰਨ ਸੰਖਿਆ ਹੈ।
ਜੇਕਰ A ਅਤੇ B ਸਮਮਿਤਈ ਮੈਟ੍ਰਿਕਸਾਂ ਹਨ ਤਾਂ ਸਿੱਧ ਕਰੋ ਕਿ AB-BA ਇੱਕ ਬਿਖਮ ਸਮਮਿਤਈ ਮੈਟ੍ਰਿਕਸ ਹੈ।
ਸਿੱਧ ਕਰੋ ਕਿ ਮੈਟ੍ਰਿਕਸ B'AB ਸਮਮਿਤਈ ਜਾਂ ਬਿਖਮ ਸਮਮਿਤਈ ਹੈ ਜੇਕਰ A ਸਮਮਿਤਈ ਜਾਂ ਬਿਖਮ ਸਮਮਿਤਈ ਹੈ।
x, y ਅਤੇ z ਦੇ ਮੁੱਲ ਪਤਾ ਕਰੋ ਜੇਕਰ ਮੈਟ੍ਰਿਕਸ `A = [[0,2y,z],[x,y,-z],[x,-y,z]]` ਸਮੀਕਰਣ `A'A = I` ਨੂੰ ਸੰਤੁਸ਼ਟ ਕਰਦਾ ਹੈ।
x ਦੇ ਕਿਸ ਮੁੱਲ ਦੇ ਲਈ `[[1,2,1]][[1,2,0],[2,0,1],[1,0,2]][[0],[2],[x]] = O` ਹੈ?
ਜੇਕਰ `A = [[3,1],[-1,2]]` ਹੈ ਤਾਂ ਸਿੱਧ ਕਰੋ ਕਿ `A^2-5A +7I = O` ਹੈ।
ਜੇਕਰ `[[x,-5,-1]][[1,0,2],[0,2,1],[2,0,3]][[x],[4],[1]]=O` ਹੈ ਤਾਂ x ਦਾ ਮੁੱਲ ਪਤਾ ਕਰੋ।
Exercise questions and complete solutions for chapter ਮੈਟ੍ਰਿਕਸਾਂ of PSEB (PUNJABI MEDIUM) of Class 12