Class 12 | MATHS |
Chapter | ਡਿਟਰਮੀਨੈਂਟ |
PSEB (PUNJABI MEDIUM) | Example |
Number Of Questions | 29 |
Academic Year | 2023-24 |
`|[2,4],[-1,2]|` ਦਾ ਮੁੱਲ ਪਤਾ ਕਰੋ।
`|[x,x+1],[x-1,x]|` ਦਾ ਮੁੱਲ ਪਤਾ ਕਰੋ।
ਡਿਟਰਮੀਨੈਂਟ `triangle = |[1,2,4],[-1,3,0],[4,1,0]|` ਦਾ ਮੁੱਲ ਪਤਾ ਕਰੋ।
`triangle = |[0,sinalpha,-cosalpha],[-sinalpha,0,sinbeta],[cosalpha,-sinbeta,0]|` ਦਾ ਮੁੱਲ ਪਤਾ ਕਰੋ।
ਜੇਕਰ `|[3,x],[x,1]| = |[3,2],[4,1]|` ਤਾਂ x ਦਾ ਮੁੱਲ ਪਤਾ ਕਰੋ।
`triangle = |[2,-3,5],[6,0,4],[1,5,-7]|` ਦੇ ਲਈ ਵਿਸ਼ੇਸ਼ਤਾ 1 ਦੀ ਪੜਤਾਲ ਕਰੋ।
ਜੇਕਰ `triangle = |[2,-3,5],[6,0,4],[1,5,-7]|` ਹੈ ਤਾਂ ਵਿਸ਼ੇਸ਼ਤਾ 2 ਦੀ ਪੜਤਾਲ ਕਰੋ।
`triangle = |[3,2,3],[2,2,3],[3,2,3]|` ਦਾ ਮੁੱਲ ਪਤਾ ਕਰੋ।
ਡਿਟਰਮੀਨੈਂਟ `|[102,18,36],[1,3,4],[17,3,6]|` ਦਾ ਮੁੱਲ ਪਤਾ ਕਰੋ।
ਦਰਸਾਓ ਕਿ `|[a,b,c],[a+2x,b+2y,c+2z],[x,y,z]| = 0`
ਸਿੱਧ ਕਰੋ ਕਿ `triangle = |[a,a+b,a+b+c],[2a,3a+2b,4a+3b+2c],[3a,6a+3b,10a+6b+3c]| = a^3`
ਵਿਸਥਾਰ ਕੀਤੇ ਬਿਨਾਂ ਸਿੱਧ ਕਰੋ ਕਿ `triangle = |[x+y,y+z,z+x],[z,x,y],[1,1,1]| = 0`
ਨਿਮਨਲਿਖਤ ਦਾ ਮਾਨ ਪਤਾ ਕਰੋ : `triangle = |[1,a,bc],[1,b,ca],[1,c,ab]|`
ਜੇਕਰ x,y,z ਭਿੰਨ ਹੋਣ ਅਤੇ `triangle = |[x,x^2,1+x^3],[y,y^2,1+y^3],[z,z^2,1+z^3]| = 0`, ਭਾਵ `x ne y ne z` ਤਾਂ ਦਰਸਾਉ ਕਿ `1+xyz = 0`
ਦਰਸਾਓ ਕਿ `|[1+a,1,1],[1,1+b,1],[1,1,1+c]| = abc(1+1/a+1/b+1/c) = abc+bc+ca+ab`
ਇੱਕ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੇ ਸਿਖਰ (3,8), (-4,2) ਅਤੇ (5,1) ਹਨ।
ਡਿਟਰਮੀਨੈਂਟ ਦਾ ਪ੍ਰਯੋਗ ਕਰਕੇ A(1,3) ਅਤੇ B(0,0) ਨੂੰ ਜੋੜਨ ਵਾਲੀ ਰੇਖਾ ਦਾ ਸਮੀਕਰਣ ਪਤਾ ਕਰੋ ਅਤੇ k ਦਾ ਮੁੱਲ ਪਤਾ ਕਰੋ ਜੇਕਰ ਇੱਕ ਬਿੰਦੂ D(k,0) ਇਸ ਤਰ੍ਹਾਂ ਹੈ ਕਿ `triangleABD` ਦਾ ਖੇਤਰਫਲ 3 ਵਰਗ ਇਕਾਈ ਹੈ।
ਡਿਟਰਮੀਨੈਂਟ `triangle = |[1,2,3],[4,5,6],[7,8,9]|` ਵਿੱਚ ਤੱਤ 6 ਦਾ ਲਘੂ ਪਤਾ ਕਰੋ।
ਡਿਟਰਮੀਨੈਂਟ `|[1,-2],[4,3]|` ਦੇ ਸਾਰੇ ਤੱਤਾ ਦੇ ਲਘੂ ਅਤੇ ਸਹਿ ਗੁਣਨਖੰਡ ਪਤਾ ਕਰੋ।
`triangle = |[a_11,a_12,a_13],[a_21,a_22,a_23],[a_31,a_32,a_33]|` ਦੇ ਤੱਤਾਂ `a_11` ਅਤੇ `a_21` ਦੇ ਲਘੂ ਅਤੇ ਸਹਿਗੁਣਨਖੰਡ ਪਤਾ ਕਰੋ।
ਡਿਟਰਮੀਨੈਂਟ `|[2,-3,5],[6,0,4],[1,5,-7]|` ਦੇ ਤੱਤਾਂ ਦੇ ਲਘੂ ਅਤੇ ਸਹਿਗੁਣਨਖੰਡ ਪਤਾ ਕਰੋ ਅਤੇ ਸਿੱਧ ਕਰੋ ਕਿ `a_11A_31+a_12A32+a_13A_33 = 0` ਹੈ।
ਮੈਟ੍ਰਿਕਸ `A = [[2,3],[1,4]]` ਦਾ ਸਹਿਖੰਡਨ ਪਤਾ ਕਰੋ।
ਜੇਕਰ `A = [[2,3],[1,-4]], B = [[1,-2],[-1,3]]`, ਤਾਂ ਸਿੱਧ ਕਰੋ ਕਿ `(AB)^-1 = B^-1A^-1` ਹੈ।
ਦਰਸਾਓ ਕਿ ਮੈਟ੍ਰਿਕਸ `A = [[2,3],[1,2]]` ਸਮੀਕਰਣ `A^2-4A+I = O`, ਨੂੰ ਸੰਤੁਸ਼ਟ ਕਰਦੀ ਹੈ, ਜਿੱਥੇ I, `2xx2` ਕ੍ਰਮ ਦਾ ਇੱਕ ਤਤਸਮਕ ਮੈਟ੍ਰਿਕਸ ਹੈ ਅਤੇ `O, 2xx2` ਕ੍ਰਮ ਦਾ ਇੱਕ ਸਿਫਰ ਮੈਟ੍ਰਿਕਸ ਹੈ। ਇਸ ਦੀ ਸਹਾਇਤਾ ਨਾਲ `A^-1` ਪਤਾ ਕਰੋ।
ਨਿਮਨਲਿਖਤ ਸਮੀਕਰਣ ਪ੍ਰਣਾਲੀ ਨੂੰ ਹੱਲ ਕਰੋ: `2x+5y = 1, 3x +2y = 7`
ਜੇਕਰ a, b, c ਧਨਾਤਮਕ ਅਤੇ ਭਿੰਨ ਹਨ ਤਾਂ ਦਿਖਾਉ ਕਿ ਡਿਟਰਮੀਨੈਂਟ `triangle = |[a,b,c],[b,c,a],[c,a,b]|` ਦਾ ਮੁੱਲ ਰਿਣਾਤਮਕ ਹੈ।
ਜੇਕਰ a, b, c ਅੰਕ ਗਣਿਤਕ ਲੜੀ ਹੈ ਤਾਂ ਨਿਮਨਲਿਖਤ ਡਿਟਰਮੀਨੈਂਟ ਦਾ ਮੁੱਲ ਪਤਾ ਕਰੋ। `triangle = |[2y+4,5y+7,8y+a],[3y+5,6y+8,9y+b],[4y+6,7y+9,10y+c]|`
ਮੈਟ੍ਰਿਕਸਾਂ ਦੇ ਗੁਣਨਫਲ `[[1,-1,2],[0,2,-3],[3,-2,4]][[-2,0,1],[9,2,-3],[6,1,-2]]` ਦਾ ਪ੍ਰਯੋਗ ਕਰਦੇ ਹੋਏ ਨਿਮਨਲਿਖਤ ਸਮੀਕਰਣ ਪ੍ਰਣਾਲੀ ਨੂੰ ਹੱਲ ਕਰੋ। `x-y+2z = 1, 2y - 3z = 1, 3x-2y+4z = 2`
ਸਿੱਧ ਕਰੋ ਕਿ ਡਿਟਰਮੀਨੈਂਟ `triangle = |[a+bx,c+dx,p+qx],[ax+b,cx+d,px+q],[u,v,w]| = (1-x^2)|[a,c,p],[b,d,q],[u,v,w]|`
Example questions and complete solutions for chapter ਡਿਟਰਮੀਨੈਂਟ of PSEB (PUNJABI MEDIUM) of Class 12