Doubtnut Promotions Sticky

Complete Solutions to Exercise of chapter ਡਿਟਰਮੀਨੈਂਟ of Class 12 book with complete answers and questions

Class 12MATHS
Chapterਡਿਟਰਮੀਨੈਂਟ
PSEB (PUNJABI MEDIUM)Exercise
Number Of Questions87
Academic Year2023-24
  1. ਡਿਟਰਮੀਨੈਂਟ ਦਾ ਮੁੱਲ ਪਤਾ ਕਰੋ : `|[2,4],[-5,-1]|`


    00:47
    View Solution
  2. ਡਿਟਰਮੀਨੈਂਟ ਦਾ ਮੁੱਲ ਪਤਾ ਕਰੋ : `|[costheta,-sintheta],[sintheta,costheta]|`


    01:00
    View Solution
  3. ਡਿਟਰਮੀਨੈਂਟ ਦਾ ਮੁੱਲ ਪਤਾ ਕਰੋ : `|[x^2-x+1,x+1],[x+1,x+1]|`


    01:44
    View Solution
  4. ਜੇਕਰ `A = [[1,2],[4,2]]`, ਤਾਂ ਸਿੱਧ ਕਰੋ `|2A| = 4|A|`


    01:40
    View Solution
  5. ਜੇਕਰ `A = [[1,0,1],[0,1,2],[0,0,4]]` ਹੈ ਤਾਂ ਸਿੱਧ ਕਰੋ `|3A| = 27|A|`


    03:29
    View Solution
  6. ਨਿਮਨਲਿਖਤ ਡਿਟਰਮੀਨੈਂਟ ਦਾ ਮੁੱਲ ਪਤਾ ਕਰੋ : `|[3,-1,-2],[0,0,-1],[3,-5,0]|`


    01:00
    View Solution
  7. ਨਿਮਨਲਿਖਤ ਡਿਟਰਮੀਨੈਂਟ ਦਾ ਮੁੱਲ ਪਤਾ ਕਰੋ : `|[3,-4,5],[1,1,-2],[2,3,1]|`


    02:19
    View Solution
  8. ਨਿਮਨਲਿਖਤ ਡਿਟਰਮੀਨੈਂਟ ਦਾ ਮੁੱਲ ਪਤਾ ਕਰੋ : `|[0,1,2],[-1,0,-3],[-2,3,0]|`


    02:41
    View Solution
  9. ਨਿਮਨਲਿਖਤ ਡਿਟਰਮੀਨੈਂਟ ਦਾ ਮੁੱਲ ਪਤਾ ਕਰੋ : `|[2,-1,-2],[0,2,-1],[3,-5,0]|`


    01:45
    View Solution
  10. x ਦੇ ਮੁੱਲ ਪਤਾ ਕਰੋ ਜੇਕਰ : `|[2,4],[5,1]| = |[2x,4],[6,x]|`


    01:13
    View Solution
  11. x ਦੇ ਮੁੱਲ ਪਤਾ ਕਰੋ ਜੇਕਰ : `|[2,3],[4,5]| = |[x,3],[2x,5]|`


    01:04
    View Solution
  12. ਜੇਕਰ `|[x,2],[18,x]| = |[6,2],[18,6]|` ਹੈ ਤਾਂ x ਬਰਾਬਰ ਹੈ:


    00:47
    View Solution
  13. ਬਿਨਾਂ ਵਿਸਥਾਰ ਕੀਤੇ ਅਤੇ ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਨਿਮਨਲਿਖਤ ਪ੍ਰਸ਼ਨ ਨੂੰ ਸਿੱਧ ਕਰੋ। `|[a-b,b-c,c-a],[b-c,c-a,a-b],[c-a,a-b,b-c]| = 0`


    03:22
    View Solution
  14. ਬਿਨਾਂ ਵਿਸਥਾਰ ਕੀਤੇ ਅਤੇ ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਨਿਮਨਲਿਖਤ ਪ੍ਰਸ਼ਨ ਨੂੰ ਸਿੱਧ ਕਰੋ। `|[2,7,65],[3,8,75],[5,9,86]| = 0`


    02:23
    View Solution
  15. ਬਿਨਾਂ ਵਿਸਥਾਰ ਕੀਤੇ ਅਤੇ ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਨਿਮਨਲਿਖਤ ਪ੍ਰਸ਼ਨ ਨੂੰ ਸਿੱਧ ਕਰੋ। `abs((1,bc,a(b+c)),(1,ca,b(c+a)),(1,ab,c(a+b))) = 0`


    06:11
    View Solution
  16. ਬਿਨਾਂ ਵਿਸਥਾਰ ਕੀਤੇ ਅਤੇ ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਨਿਮਨਲਿਖਤ ਪ੍ਰਸ਼ਨ ਨੂੰ ਸਿੱਧ ਕਰੋ। `|abs([b+c,q+r,y+z],[c+a,r+p,z+x],[a+b,p+q,x+y]) = 2abs([a,p,x],[b,q,y],[c,r,z])`


    05:18
    View Solution
  17. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[0,a,-b],[-a,0,c],[b,-c,0]| = 0`


    02:57
    View Solution
  18. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[1,a,a^2],[1,b,b^2],[1,c,c^2]| = (a-b)(b-c)(c-a)`


    03:05
    View Solution
  19. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[1,1,1],[a,b,c],[a^3,b^3,c^3]| = (a-b)(b-c)(c-a)(a+b+c)`


    04:35
    View Solution
  20. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[x+4,2x,2x],[2x,x+4,2x],[2x,2x,x+4]| = (5x+4)(4-x)^2`


    04:23
    View Solution
  21. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[x,x^2,yz],[y,y^2,zx],[z,z^2,xy]| = (x-y)(y-z)(z-x)(xy+yz+zx)`


    10:44
    View Solution
  22. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[y+k,y,y],[y,y+k,y],[y,y,y+k]| = k^2(3y+k)`


    03:39
    View Solution
  23. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[a-b-c,2a,2a],[2b,b-c-a,2b],[2c,2c,c-a-b]| = (a+b+c)^3`


    04:05
    View Solution
  24. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[x+y+2z,x,y],[z,y+z+2x,y],[z,z,z+x+2y]| = 2(x+y+z)^3`


    05:13
    View Solution
  25. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[1,x,x^2],[x^2,1,x],[x,x^2,1]| = (1-x^2)^3`


    05:55
    View Solution
  26. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ : `|[a^2+1,ab,ac],[ab,b^2+1,bc],[ca,cb,c^2+1]| = 1+a^2+b^2+c^2`


    04:51
    View Solution
  27. ਨਿਮਨਲਿਖਤ ਵਿੱਚੋਂ ਕਿਹੜਾ ਕਥਨ ਸਹੀ ਹੈ।


    01:25
    View Solution
  28. ਨਿਮਨਲਿਖਤ ਹਰੇਕ ਵਿੱਚ ਦਿੱਤੇ ਗਏ ਸਿਖਰ ਬਿੰਦੂਆਂ ਵਾਲੇ ਤ੍ਰਿਭੁਜਾਂ ਦਾ ਖੇਤਰਫਲ ਪਤਾ ਕਰੋ। `(1,0),(6,0),(4,3)`


    01:44
    View Solution
  29. ਨਿਮਨਲਿਖਤ ਹਰੇਕ ਵਿੱਚ ਦਿੱਤੇ ਗਏ ਸਿਖਰ ਬਿੰਦੂਆਂ ਵਾਲੇ ਤ੍ਰਿਭੁਜਾਂ ਦਾ ਖੇਤਰਫਲ ਪਤਾ ਕਰੋ। `(2,7),(1,1),(10,8)`


    02:06
    View Solution
  30. ਨਿਮਨਲਿਖਤ ਹਰੇਕ ਵਿੱਚ ਦਿੱਤੇ ਗਏ ਸਿਖਰ ਬਿੰਦੂਆਂ ਵਾਲੇ ਤ੍ਰਿਭੁਜਾਂ ਦਾ ਖੇਤਰਫਲ ਪਤਾ ਕਰੋ। `(-2,-3),(3,2),(-1,-8)`


    03:14
    View Solution
  31. ਦਰਸਾਓ ਕਿ ਬਿੰਦੂ `A(a,b+c),B(b,c+a) ਅਤੇ C(c,a+b)` ਸਮਰੇਖੀ ਹਨ।


    02:37
    View Solution
  32. `k` ਦਾ ਮੁੱਲ ਪਤਾ ਕਰੋ ਜੇਕਰ ਤ੍ਰਿਭੁਜਾਂ ਦ ਖੇਤਰਫਲ 4 ਵਰਗ ਇਕਾਈ ਹੈ ਜਿੱਥੇ ਸਿਖਰ ਬਿੰਦੂ ਨਿਮਨਲਿਖਤ ਹਨ : `(k,0), (4,0), (0,2)`


    02:26
    View Solution
  33. `k` ਦਾ ਮੁੱਲ ਪਤਾ ਕਰੋ ਜੇਕਰ ਤ੍ਰਿਭੁਜਾਂ ਦ ਖੇਤਰਫਲ 4 ਵਰਗ ਇਕਾਈ ਹੈ ਜਿੱਥੇ ਸਿਖਰ ਬਿੰਦੂ ਨਿਮਨਲਿਖਤ ਹਨ : `(-2,0), (0,4), (0,k)`


    02:19
    View Solution
  34. ਡਿਟਰਮੀਨੈਂਟ ਦਾ ਪ੍ਰਯੋਗ ਕਰਕੇ (1,2) ਅਤੇ (3,6) ਨੂੰ ਮਿਲਾਉਣ ਵਾਲੀ ਰੇਖਾ ਦਾ ਸਮੀਕਰਣ ਪਤਾ ਕਰੋ।


    02:12
    View Solution
  35. ਡਿਟਰਮੀਨੈਂਟ ਦਾ ਪ੍ਰਯੋਗ ਕਰਕੇ (3,1) ਅਤੇ (9,3) ਨੂੰ ਮਿਲਾਉਣ ਵਾਲੀ ਰੇਖਾ ਦਾ ਸਮੀਕਰਣ ਪਤਾ ਕਰੋ।


    02:04
    View Solution
  36. ਜੇਕਰ ਸਿਖਰ (2,-6), (5,4), ਅਤੇ (k,4) ਵਾਲੇ ਤ੍ਰਿਭੁਜ ਦਾ ਖੇਤਰਫਲ 35 ਵਰਗ ਇਕਾਈ ਹੋਵੇ ਤਾਂ k ਦਾ ਮੁੱਲ ਹੈ:


    02:41
    View Solution
  37. ਨਿਮਨਲਿਖਤ ਡਿਟਰਮੀਨੈਂਟ ਦੇ ਤੱਤਾਂ ਦੇ ਲਘੂ ਅਤ ਸਹਿਗੁਣਨਖੰਡ ਲਿਖੋ : `|[2,-4],[0,3]|`


    02:33
    View Solution
  38. ਨਿਮਨਲਿਖਤ ਡਿਟਰਮੀਨੈਂਟ ਦੇ ਤੱਤਾਂ ਦੇ ਲਘੂ ਅਤ ਸਹਿਗੁਣਨਖੰਡ ਲਿਖੋ : `|[a,c],[b,d]|`


    02:23
    View Solution
  39. ਨਿਮਨਲਿਖਤ ਡਿਟਰਮੀਨੈਂਟ ਦੇ ਤੱਤਾਂ ਦੇ ਲਘੂ ਅਤ ਸਹਿਗੁਣਨਖੰਡ ਲਿਖੋ : `|[1,0,0],[0,1,0],[0,0,1]|`


    10:10
    View Solution
  40. ਨਿਮਨਲਿਖਤ ਡਿਟਰਮੀਨੈਂਟ ਦੇ ਤੱਤਾਂ ਦੇ ਲਘੂ ਅਤ ਸਹਿਗੁਣਨਖੰਡ ਲਿਖੋ : `|[1,0,4],[3,5,-1],[0,1,2]|`


    07:07
    View Solution
  41. ਦੁਜੀ ਕਤਾਰ ਦੇ ਤੱਤਾਂ ਦੇ ਸਹਿਗੁਣਨਖੰਡਾਂ ਦਾ ਪ੍ਰਯੋਗ ਕਰਕੇ `triangle = |[5,3,8],[2,0,1],[1,2,3]|` ਦਾ ਮੁੱਲ ਪਤਾ ਕਰੋ।


    02:18
    View Solution
  42. ਮੈਟ੍ਰਿਕਸ `[[1,2],[3,4]]` ਦਾ ਸਹਿਖੰਡਨ ਪਤਾ ਕਰੋ।


    01:40
    View Solution
  43. ਮੈਟ੍ਰਿਕਸ `[[1,-1,2],[2,3,5],[-2,0,1]]` ਦਾ ਸਹਿਖੰਡਨ ਪਤਾ ਕਰੋ।


    04:57
    View Solution
  44. ਦਿੱਤੀ ਹੋਈ ਮੈਟ੍ਰਿਕਸ `[[2,3],[-4,-6]]` ਵਿੱਚ ਪੜਤਾਲ ਕਰੋ ਕਿ `A(adj A) = (adj A).A = |A|.I` ਹੈ।


    05:41
    View Solution
  45. ਦਿੱਤੀ ਹੋਈ ਮੈਟ੍ਰਿਕਸ `[[1,-1,2],[3,0,-2],[1,0,3]]` ਵਿੱਚ ਪੜਤਾਲ ਕਰੋ ਕਿ `A(adj A) = (adj A).A = |A|.I` ਹੈ।


    10:14
    View Solution
  46. ਦਿੱਤੀ ਹੋਈ ਮੈਟ੍ਰਿਕਸ `[[2,-2],[4,3]]` ਦੇ ਉਲਟਕ੍ਰਮ ਜਿਨ੍ਹਾਂ ਦੀ ਹੋਂਦ ਹੋਵੇ ਪਤਾ ਕਰੋ।


    03:03
    View Solution
  47. ਦਿੱਤੀ ਹੋਈ ਮੈਟ੍ਰਿਕਸ `[[-1,5],[-3,2]]` ਦੇ ਉਲਟਕ੍ਰਮ ਜਿਨ੍ਹਾਂ ਦੀ ਹੋਂਦ ਹੋਵੇ ਪਤਾ ਕਰੋ।


    03:24
    View Solution
  48. ਦਿੱਤੀ ਹੋਈ ਮੈਟ੍ਰਿਕਸ `[[1,2,3],[0,2,4],[0,0,5]]` ਦੇ ਉਲਟਕ੍ਰਮ ਜਿਨ੍ਹਾਂ ਦੀ ਹੋਂਦ ਹੋਵੇ ਪਤਾ ਕਰੋ।


    07:05
    View Solution
  49. ਦਿੱਤੀ ਹੋਈ ਮੈਟ੍ਰਿਕਸ `[[1,0,0],[3,3,0],[5,2,-1]]` ਦੇ ਉਲਟਕ੍ਰਮ ਜਿਨ੍ਹਾਂ ਦੀ ਹੋਂਦ ਹੋਵੇ ਪਤਾ ਕਰੋ।


    08:12
    View Solution
  50. ਦਿੱਤੀ ਹੋਈ ਮੈਟ੍ਰਿਕਸ `[[2,1,3],[4,-1,0],[-7,2,1]]` ਦੇ ਉਲਟਕ੍ਰਮ ਜਿਨ੍ਹਾਂ ਦੀ ਹੋਂਦ ਹੋਵੇ ਪਤਾ ਕਰੋ।


    06:41
    View Solution
  51. ਦਿੱਤੀ ਹੋਈ ਮੈਟ੍ਰਿਕਸ `[[1,-1,2],[0,2,-3],[3,-2,4]]` ਦੇ ਉਲਟਕ੍ਰਮ ਜਿਨ੍ਹਾਂ ਦੀ ਹੋਂਦ ਹੋਵੇ ਪਤਾ ਕਰੋ।


    06:18
    View Solution
  52. ਦਿੱਤੀ ਹੋਈ ਮੈਟ੍ਰਿਕਸ `[[1,0,0],[0,cosalpha,sinalpha],[0,sinalpha,-cosalpha]]` ਦੇ ਉਲਟਕ੍ਰਮ ਜਿਨ੍ਹਾਂ ਦੀ ਹੋਂਦ ਹੋਵੇ ਪਤਾ ਕਰੋ।


    08:05
    View Solution
  53. ਜੇਕਰ `A = [[3,7],[2,5]] ਅਤੇ B = [[6,8],[7,9]]` ਹੈ ਤਾਂ ਪੜਤਾਲ ਕਰੋ ਕਿ `(AB)^-1 = B^-1A^-1` ਹੈ।


    09:28
    View Solution
  54. ਜੇਕਰ `A = [[3,1],[-1,2]]` ਹੈ ਤਾਂ ਦਰਸਾਓ ਕਿ `A^2-5A+7I = O` ਇਸ ਦੀ ਸਹਾਇਤਾ ਨਾਲ `A^-1` ਪਤਾ ਕਰੋ।


    03:55
    View Solution
  55. ਮੈਟ੍ਰਿਕਸ `A = [[3,2],[1,1]]` ਦੇ ਲਈ a ਅਤੇ b ਅਜਿਹੀਆਂ ਸੰਖਿਆਵਾਂ ਪਤਾ ਕਰੋ ਤਾਂ ਕਿ `A^2+aA+bI = O` ਹੋਵੇ।


    03:00
    View Solution
  56. ਮੈਟ੍ਰਿਕਸ `A = [[1,1,1],[1,2,-3],[2,-1,3]]` ਦੇ ਲਈ ਦਰਸਾਓ ਕਿ `A^3-6A^2+5A+11I=O` ਹੈ। ਇਸ ਦੀ ਸਹਾਇਤਾ ਨਾਲ `A^-1` ਪਤਾ ਕਰੋ।


    13:11
    View Solution
  57. ਜੇਕਰ `A = [[2,-1,1],[-1,2,-1],[1,-1,2]]`, ਤਾਂ ਪੜਤਾਲ ਕਰੋ ਕਿ `A^3-6A^2+9A-4I=O` ਹੈ ਅਤੇ ਇਸ ਦੀ ਸਹਾਇਤਾ ਨਾਲ `A^-1` ਪਤਾ ਕਰੋ।


    11:30
    View Solution
  58. ਜੇਕਰ A, ਦੋ ਕ੍ਰਮ ਦਾ ਅਣਵਿਚਿੱਤਰ ਮੈਟ੍ਰਿਕਸ ਹੈ ਤਾਂ `det(A^-1)` ਬਰਾਬਰ ਹੈ:


    01:53
    View Solution
  59. ਦਿੱਤੀਆਂ ਗਈਆਂ ਸਮੀਕਰਣ ਪ੍ਰਣਾਲੀਆਂ ਦਾ ਸੰਗਤ ਜਾਂ ਅਸੰਗਤ ਦੇ ਰੂਪ ਵਿੱਚ ਵਰਗੀਕਰਣ ਕਰੋ : `x+2y=2, 2x+3y=3`


    02:24
    View Solution
  60. ਦਿੱਤੀਆਂ ਗਈਆਂ ਸਮੀਕਰਣ ਪ੍ਰਣਾਲੀਆਂ ਦਾ ਸੰਗਤ ਜਾਂ ਅਸੰਗਤ ਦੇ ਰੂਪ ਵਿੱਚ ਵਰਗੀਕਰਣ ਕਰੋ : `2x-y=5, x+y=4`


    02:21
    View Solution
  61. ਦਿੱਤੀਆਂ ਗਈਆਂ ਸਮੀਕਰਣ ਪ੍ਰਣਾਲੀਆਂ ਦਾ ਸੰਗਤ ਜਾਂ ਅਸੰਗਤ ਦੇ ਰੂਪ ਵਿੱਚ ਵਰਗੀਕਰਣ ਕਰੋ : `x+3y=5, 2x+6y=8`


    04:33
    View Solution
  62. ਦਿੱਤੀਆਂ ਗਈਆਂ ਸਮੀਕਰਣ ਪ੍ਰਣਾਲੀਆਂ ਦਾ ਸੰਗਤ ਜਾਂ ਅਸੰਗਤ ਦੇ ਰੂਪ ਵਿੱਚ ਵਰਗੀਕਰਣ ਕਰੋ : `x+y+z=1, 2x+3y+2z=2, ax+ay+2az =4`


    04:18
    View Solution
  63. ਦਿੱਤੀਆਂ ਗਈਆਂ ਸਮੀਕਰਣ ਪ੍ਰਣਾਲੀਆਂ ਦਾ ਸੰਗਤ ਜਾਂ ਅਸੰਗਤ ਦੇ ਰੂਪ ਵਿੱਚ ਵਰਗੀਕਰਣ ਕਰੋ : `3x-y-2z=2, 2y-z=-1, 3x-5y =3`


    09:49
    View Solution
  64. ਦਿੱਤੀਆਂ ਗਈਆਂ ਸਮੀਕਰਣ ਪ੍ਰਣਾਲੀਆਂ ਦਾ ਸੰਗਤ ਜਾਂ ਅਸੰਗਤ ਦੇ ਰੂਪ ਵਿੱਚ ਵਰਗੀਕਰਣ ਕਰੋ : `5x-y+4z=5, 2x+3y+5z=2, 5x-2y+6z =-1`


    02:59
    View Solution
  65. `5x+2y=4, 7x+3y=5` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    04:41
    View Solution
  66. `2x-y=-2, 3x+4y=3` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    04:30
    View Solution
  67. `4x-3y=3, 3x-5y=7` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    04:42
    View Solution
  68. `5x+2y=3, 3x+2y=5` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    03:49
    View Solution
  69. `2x+y+z=1, x-2y-z=3/2, 3y-5z = 9` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    09:34
    View Solution
  70. `x-y+z=4, 2x+y-3z=0, x+y+z = 2` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    05:59
    View Solution
  71. `2x+3y+3z=5, x-2y+z=-4, 3x-y-2z = 3` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    07:02
    View Solution
  72. `x-y+2z=7, 3x+4y-5z=-5, 2x-y+3z =12` ਸਮੀਕਰਣ ਨੂੰ ਮੈਟ੍ਰਿਕਸ ਵਿਧੀ ਨਾਲ ਹੱਲ ਕਰੋ।


    06:18
    View Solution
  73. ਡਿਟਰਮੀਨੈਂਟ ਦਾ ਵਿਸਥਾਰ ਕੀਤੇ ਬਿਨਾਂ ਸਿੱਧ ਕਰੋ ਕਿ `|[a,a^2,bc],[b,b^2,ca],[c,c^2,ab]| = |[1,a^2,a^3],[1,b^2,b^3],[1,c^2,c^3]|`


    02:56
    View Solution
  74. ਜੇਕਰ a, b, ਅਤੇ c ਵਾਸਤਵਿਕ ਸੰਖਿਆਵਾਂ ਹੋਣ ਅਤੇ ਡਿਟਰਮੀਨੈਂਟ `triangle = |[b+c,c+a,a+b],[c+a,a+b,b+c],[a+b,b+c,c+a]| = 0` ਹੋਵੇ ਤਾਂ ਦਰਸਾਉ ਕਿ ਜਾਂ ਤਾਂ a+b+c = 0 ਜਾਂ a=b=c ਹੈ।


    05:30
    View Solution
  75. ਜੇਕਰ `a ne 0` ਹੋਵੇ ਤਾਂ ਸਮੀਕਰਣ `|[x+a,x,x],[x,x+a,x],[x,x,x+a]| = 0` ਨੂੰ ਹੱਲ ਕਰੋ।


    03:14
    View Solution
  76. ਜੇਕਰ `A^-1 = [[3,-1,1],[-15,6,-5],[5,-2,2]] ਅਤੇ B = [[1,2,-2],[-1,3,0],[0,-2,1]]` ਹੋਵੇ ਤਾਂ `(AB)^-1` ਦਾ ਮੁੱਲ ਪਤਾ ਕਰੋ।


    07:13
    View Solution
  77. `|[x,y,x+y],[y,x+y,x],[x+y,x,y]|` ਦਾ ਮੁੱਲ ਪਤਾ ਕਰੋ।


    02:56
    View Solution
  78. `|[1,x,y],[1,x+y,y],[1,x,x+y]|` ਦਾ ਮੁੱਲ ਪਤਾ ਕਰੋ।


    01:49
    View Solution
  79. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ ਕਿ : `|[alpha,alpha^2,beta+gamma],[beta,beta^2,gamma+alpha],[gamma,gamma^2,alpha+beta]| = (beta-gamma)(gamma-alpha)(alpha-beta)(alpha+beta+gamma)`


    05:38
    View Solution
  80. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ ਕਿ : `|[x,x^2,1+px^3],[y,y^2,1+py^3],[z,z^2,1+pz^3]| = (1+pxyz)(x-y)(y-z)(z-x)`


    07:52
    View Solution
  81. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ ਕਿ : `|[3a,-a+b,-a+c],[-b+a,3b,-b+c],[-c+a,-c+b,3c]| = 3(a+b+c)(ab+bc+ca)`


    05:42
    View Solution
  82. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ ਕਿ : `|[1,1+p,1+p+q],[2,3+2p,4+3p+2q],[3,6+3p,10+6p+3q]| = 1`


    05:15
    View Solution
  83. ਡਿਟਰਮੀਨੈਂਟ ਦੀਆਂ ਵਿਸ਼ੇਸ਼ਤਾਵਾਂ ਦਾ ਪ੍ਰਯੋਗ ਕਰਕੇ ਸਿੱਧ ਕਰੋ ਕਿ : `|[sinalpha,cosalpha,cos(alpha+delta)],[sinbeta,cosbeta,cos(beta+delta)],[singamma,cosgamma,cos(gamma+delta)]| = 0`


    06:15
    View Solution
  84. ਦਿੱਤੀ ਹੋਈ ਪ੍ਰਣਾਲੀ ਨੂੰ ਹੱਲ ਕਰੋ: `2/x+3/y+10/z = 4, 4/x-6/y+5/z = 1, 6/x+9/y-20/z = 2`


    09:34
    View Solution
  85. ਜੇਕਰ a, b, c ਅੰਕ ਗਣਿਤਕ ਲੜੀ ਵਿੱਚ ਹੋਵੇ ਤਾਂ ਡਿਟਰਮੀਨੈਂਟ `|[x+2,x+3,x+2a],[x+3,x+4,x+2b],[x+4,x+5,x+2c]|` ਦਾ ਮੁੱਲ ਹੋਵੇਗਾ:


    04:14
    View Solution
  86. ਜੇਕਰ x, y, z ਗੈਰ ਸਿਫਰ ਵਾਸਤਵਿਕ ਸੰਖਿਆਵਾਂ ਹੋਣ ਤਾਂ ਮੈਟ੍ਰਿਕਸ `A = [[x,0,0],[0,y,0],[0,0,z]]` ਦਾ ਉਲਟਕ੍ਰਮ ਹੈ:


    04:49
    View Solution
  87. ਜੇਕਰ `A = [[1,sintheta,1],[-sintheta,1,sintheta],[-1,-sintheta,1]], ਜਿੱਥੇ 0lethetale2pi` ਹੋਵੇ ਤਾਂ :


    03:07
    View Solution

Exercise questions and complete solutions for chapter ਡਿਟਰਮੀਨੈਂਟ of PSEB (PUNJABI MEDIUM) of Class 12

All Exercises from PSEB (PUNJABI MEDIUM) Class 12 MATHS ਡਿਟਰਮੀਨੈਂਟ