Class 12 | MATHS |
Chapter | ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀ |
PSEB (PUNJABI MEDIUM) | Example |
Number Of Questions | 47 |
Academic Year | 2023-24 |
`x = 0` ਤੇ ਫਲਨ `f (x) = | x |` ਦੀ ਲਗਾਤਾਰਤਾ ਤੇ ਵਿਚਾਰ ਕਰੋ।
ਕੀ `f(x)={(x+5,,,,ਜੇਕਰ x le 1),(x-5,,,,ਜੇਕਰ x>1):}` ਦੁਆਰਾ ਪਰਿਭਾਸ਼ਿਤ ਫਲਨ, ਇੱਕ ਲਗਾਤਾਰ ਫਲਨ ਹੈ?
ਉਹਨਾਂ ਬਿੰਦੂਆਂ ਦੀ ਜਾਂਚ ਕਰੋ ਜਿਨ੍ਹਾਂ ਤੇ ਅਚਲ ਫਲਨ `f(x)=k` ਲਗਾਤਾਰ ਹੈ।
ਸਿੱਧ ਕਰੋ ਕਿ ਵਾਸਤਵਿਕ ਸੰਖਿਆਵਾਂ ਲਈ ਤਤਸਮਕ ਫਲਨ `f(x) = x`, ਹਰੇਕ ਵਾਸਤਵਿਕ ਸੰਖਿਆ ਦੇ ਲਈ ਲਗਾਤਾਰ ਹੈ।
ਫਲਨ `f(x) = x^3+x^2-1` ਦੀ ਲਗਾਤਾਰਤਾ ਤੇ ਵਿਚਾਰ ਕਰੋ।
ਕੀ `f(x) = 1/x, x ne 0` ਦੁਆਰਾ ਪਰਿਭਾਸ਼ਿਤ ਫਲਨ f ਦੀ ਲਗਾਤਾਰਤਾ ਤੇ ਵਿਚਾਰ ਕਰੋ।
ਨਿਮਨ ਲਿਖਤ ਫਲਨ ਦੀ ਲਗਾਤਾਰਤਾ ਤੇ ਵਿਚਾਰ ਕਰੋ: `f(x)={(x+3,,,,ਜੇਕਰ x le 0),(x-2,,,,ਜੇਕਰ x>1):}`
ਨਿਮਨ ਲਿਖਿਤ ਫਲਨ f ਦੇ ਸਾਰੋ ਟੋਟ ਬਿੰਦੂ ਨੂੰ ਪਤਾ ਕਰੋ। `f(x)={(x,+,2,,ਜੇਕਰ x < 1),(0,,,,ਜੇਕਰ x=1),(x,-,2,,ਜੇਕਰ x > 1):}`
ਨਿਮਨ ਲਿਖਤ ਫਲਨ ਦੀ ਲਗਾਤਾਰਤਾ ਤੇ ਵਿਚਾਰ ਕਰੋ: `f(x)={(x+2,,,,ਜੇਕਰ x < 0),(-x+2,,,,ਜੇਕਰ x>0):}`
ਨਿਮਨ ਲਿਖਤ ਫਲਨ ਦੀ ਲਗਾਤਾਰਤਾ ਤੇ ਵਿਚਾਰ ਕਰੋ: `f(x)={(x,,,,ਜੇਕਰ x ge 0),(x^2,,,,ਜੇਕਰ x<0):}`
ਦਰਸਾਉ ਕਿ ਹਰੇਕ ਬਹੁਪਦੀ ਫਲਨ ਲਗਾਤਾਰ ਹੈ।
ਸਿੱਧ ਕਰੋ ਕਿ ਹਰੇਕ ਪਰਿਮੇਯ ਫਲਨ ਲਗਾਤਾਰ ਹੁੰਦਾ ਹੈ।
sine ਫਲਨ ਦੀ ਲਗਾਤਾਰਤਾ ਤੇ ਵਿਚਾਰ ਕਰੋ।
ਸਿੱਧ ਕਰੋ ਕਿ `f(x) = tanx` ਇੱਕ ਲਗਾਤਾਰ ਫਲਨ ਹੈ।
ਦਰਸਾਓ ਕਿ `f(x) = sin(x^2)` ਦੁਆਰਾ ਪਰਿਭਾਸ਼ਿਤ ਫਲਨ, ਇੱਕ ਲਗਾਤਾਰ ਫਲਨ ਹੈ।
ਦਰਸਾਓ ਕਿ `f(x) = |1-x+|x||` ਦੁਆਰਾ ਪਰਿਭਾਸ਼ਿਤ ਫਲਨ f ਜਿੱਥੇ x ਇੱਕ ਵਾਸਤਵਿਕ ਸੰਖਿਆ ਹੈ, ਇੱਕ ਲਗਾਤਾਰ ਫਲਨ ਹੈ।
`f(x) = sin(x^2)` ਦਾ ਡਿਫਰੈਂਸ਼ਿਏਬਲ ਪਤਾ ਕਰੋ।
`tan (2x + 3)` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `sin(cos(x^2))` ਦਾ ਡਿਫਰੈਂਸ਼ਿਏਬਲ ਕਰੋ।
ਜੇਕਰ `x-y = pi ਤਾਂ dy/dx` ਪਤਾ ਕਰੋ।
ਜੇਕਰ `y+siny = cosx ਤਾਂ dy/dx` ਪਤਾ ਕਰੋ
`f(x) = sin^(-1)x` ਦਾ ਡਿਫਰੈਂਸ਼ਿਏਬਲ ਪਤਾ ਕਰੋ। ਇਹ ਮੰਨ ਲਉ ਕਿ ਇਸ ਦੀ ਹੋਂਦ ਹੈ।
`f(x) =tan^(-1)x` ਦਾ ਡਿਫਰੈਂਸ਼ਿਏਬਲ ਪਤਾ ਕਰੋ। ਇਹ ਮੰਨ ਲਉ ਕਿ ਇਸ ਦੀ ਹੋਂਦ ਹੈ।
ਕੀ ਇਹ ਸੱਚ ਹੈ ਕਿ x ਦੇ ਸਾਰੇ ਵਾਸਤਵਿਕ ਮਾਨਾਂ ਦੇ ਲਈ `x=e^logx` ਹੈ?
x ਦੇ ਬਾਬਤ `e^-x` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `sin(logx), x>0` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `cos^(-1)(e^x)` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `e^cosx` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `sqrt ((x-3)(x^2+4))/(3x^2+4x+5)` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `a^x` ਦਾ ਡੈਰੀਵੇਟਿਵ ਪਤਾ ਕਰੋ, ਜਿੱਥੇ a ਇੱਕ ਧਨ ਅਚੱਲ ਹੈ।
x ਦੇ ਬਾਬਤ `x^sinx` ਦਾ ਡੈਰੀਵੇਟਿਵ ਪਤਾ ਕਰੋ, ਜਦੋਂ ਕਿ `x>0` ਹੈ।
ਜੇਕਰ `y^x+x^y+x^x = a^b` ਹੈ। ਤਾਂ `dy/dx` ਪਤਾ ਕਰੋ।
ਜੇਕਰ `x = acostheta, y=asintheta, ਤਾਂ dy/dx` ਪਤਾ ਕਰੋ।
ਜੇਕਰ `x = at^2, y=2at` ਹੈ, ਤਾਂ `dy/dx` ਪਤਾ ਕਰੋ।
ਜੇਕਰ `x = a(theta +sintheta), y = a(1-cos theta)` ਹੈ, ਤਾਂ `dy/dx` ਪਤਾ ਕਰੋ।
ਜੇਕਰ `x^(2/3)+y^(2/3) = a^(2/3)` ਹੈ, ਤਾਂ `dy/dx` ਪਤਾ ਕਰੋ।
ਜੇਕਰ `y = x^3 + tan x` ਹੈ ਤਾਂ `d^2y/dx^2` ਪਤਾ ਕਰੋ।
ਜੇਕਰ `y = A sinx + B cosx` ਹੈ ਤਾਂ ਸਿੱਧ ਕਰੋ ਕਿ `d^2y/dx^2 + y = 0` ਹੈ।
ਜੇਕਰ `y = 3e^2x + 2e^3x` ਹੈ ਤਾਂ ਸਿੱਧ ਕਰੋ ਕਿ `(d^2x)/dy^2 -5(dy/dx)+6y = 0`
ਜੇਕਰ `y = sin^(-1)x` ਹੈ ਤਾਂ ਸਿੱਧ ਕਰੋ ਕਿ `(1-x^2)(d^2x)/dy^2 -x(dy/dx) = 0`
ਅੰਤਰਾਲ [2,4] ਦੇ ਫਲਨ `f(x) = x^2` ਦੇ ਲਈ ਮੱਧਮਾਨ ਮੁੱਲ ਪ੍ਰਮੇਯ ਦੀ ਜਾਂਚ ਕਰੋ।
x ਦੇ ਬਾਬਤ ਨਿਮਨ ਲਿਖਤ ਦਾ ਡੈਰੀਵੇਟਿਵ ਪਤਾ ਕਰੋ : `sqrt(3x+2) + 1/(sqrt(2x^2 +4)`
x ਦੇ ਬਾਬਤ ਨਿਮਨ ਲਿਖਤ ਦਾ ਡੈਰੀਵੇਟਿਵ ਪਤਾ ਕਰੋ : `e^(sec^2x) + 3 cos^(-1)x`
x ਦੇ ਬਾਬਤ ਨਿਮਨ ਲਿਖਤ ਦਾ ਡੈਰੀਵੇਟਿਵ ਪਤਾ ਕਰੋ : `log_7(logx)`
x ਦੇ ਬਾਬਤ ਨਿਮਨ ਲਿਖਤ ਦਾ ਡੈਰੀਵੇਟਿਵ ਪਤਾ ਕਰੋ : `cos^(-1)(sinx)`
x ਦੇ ਬਾਬਤ ਨਿਮਨ ਲਿਖਤ ਦਾ ਡੈਰੀਵੇਟਿਵ ਪਤਾ ਕਰੋ : `tan^(-1)(sinx/(1+cosx))`
x ਦੇ ਬਾਬਤ ਨਿਮਨ ਲਿਖਤ ਦਾ ਡੈਰੀਵੇਟਿਵ ਪਤਾ ਕਰੋ : `sin^(-1)(2^(x+1)/(1+4^x))`
Example questions and complete solutions for chapter ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀ of PSEB (PUNJABI MEDIUM) of Class 12