Class 12 | MATHS |
Chapter | ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀ |
PSEB (PUNJABI MEDIUM) | Exercise |
Number Of Questions | 100 |
Academic Year | 2023-24 |
`x=3` ਤੇ ਫਲਨ `f(x) = 2x^2 - 1` ਦੀ ਲਗਾਤਾਰਤਾ ਦੀ ਜਾਂਚ ਕਰੋ।
ਦਿੱਤੇ ਫਲਨ ਦੀ ਲਗਾਤਾਰਤਾ ਦੀ ਜਾਂਚ ਕਰੋ: `f(x) = x-5`
ਦਿੱਤੇ ਫਲਨ ਦੀ ਲਗਾਤਾਰਤਾ ਦੀ ਜਾਂਚ ਕਰੋ: `f(x) = 1/(x-5), x ne 5`
ਦਿੱਤੇ ਫਲਨ ਦੀ ਲਗਾਤਾਰਤਾ ਦੀ ਜਾਂਚ ਕਰੋ: `f(x) = (x^2 -25)/(x+5), x ne -5`
ਦਿੱਤੇ ਫਲਨ ਦੀ ਲਗਾਤਾਰਤਾ ਦੀ ਜਾਂਚ ਕਰੋ: `f(x) = x-5`
ਸਿੱਧ ਕਰੋ ਕਿ ਫਲਨ `f(x) = x^n, x=n`, ਤੇ ਲਗਾਤਾਰ ਹੈ, ਇੱਥੇ n ਇੱਖ ਧਨਾਤਮਕ ਸਮਪੂਰਨ ਸੰਖਿਆ ਹੈ।
ਕੀ `f(x)={(x,,,,ਜੇਕਰ x le 1),(5,,,,ਜੇਕਰ x>1):}` ਦੁਆਰਾ ਪ੍ਰਿਭਾਸ਼ਿਤ ਫਲਨ f, x=0, x=1 ਅਤੇ x=2 ਤੇ ਲਗਾਤਾਰਤਾ ਹੈ?
f ਦੇ ਸਾਰੇ ਟੋਟ ਬਿੰਦੂਆਂ ਨੂੰ ਪਤਾ ਕਰੋ, ਜਦੋਂ ਕਿ f ਨਿਮਨ ਲਿਖਤ ਪ੍ਰਕਾਰ ਤੋਂ ਪ੍ਰਭਾਸ਼ਿਤ ਹੈ : `f(x)={(x/|x|,,,,ਜੇਕਰ x < 0),(-1,,,,ਜੇਕਰ xge0):}`
f ਦੇ ਸਾਰੇ ਟੋਟ ਬਿੰਦੂਆਂ ਨੂੰ ਪਤਾ ਕਰੋ, ਜਦੋਂ ਕਿ f ਨਿਮਨ ਲਿਖਤ ਪ੍ਰਕਾਰ ਤੋਂ ਪ੍ਰਭਾਸ਼ਿਤ ਹੈ : `f(x)={(x+1,,,,ਜੇਕਰ x ge 1),(x^2+1,,,,ਜੇਕਰ x<1):}`
ਕੀ `f(x)={(x+5,,,,ਜੇਕਰ x le 1),(x-5,,,,ਜੇਕਰ x>1):}` ਦੁਆਰਾ ਪਰਿਭਾਸ਼ਿਤ ਫਲਨ, ਇੱਕ ਲਗਾਤਾਰ ਫਲਨ ਹੈ?
ਫਲਨ f, ਦੀ ਲਗਾਤਾਰਤਾ ਦੇ ਵਿਚਾਰ ਕਰੋ ਜੇਕਰ f ਨਿਮਨ ਲਿਖਤ ਦੁਆਰਾ ਪਰਿਭਾਸ਼ਿਤ ਹੈ: `f(x)={(2x,,,,ਜੇਕਰx<0),(0,,,,ਜੇਕਰ 0lexle1),(4x,,,,ਜੇਕਰ x>1):}`
ਫਲਨ f, ਦੀ ਲਗਾਤਾਰਤਾ ਦੇ ਵਿਚਾਰ ਕਰੋ ਜੇਕਰ f ਨਿਮਨ ਲਿਖਤ ਦੁਆਰਾ ਪਰਿਭਾਸ਼ਿਤ ਹੈ: `f(x)={(-2,,,,ਜੇਕਰxle-1),(2x,,,,ਜੇਕਰ -1lexle1),(2,,,,ਜੇਕਰ x>1):}`
a ਅਤੇ b ਦੇ ਉਹਨਾਂ ਮੁਲਾਂ ਨੂੰ ਪਤਾ ਕਰੋ ਜਿਨ੍ਹਾਂ ਲਈ `f(x)={(ax+1,,,,ਜੇਕਰ x le 3),(bx+3,,,,ਜੇਕਰ x>3):}` ਦੁਆਰਾ ਪਰਿਭਾਸ਼ਿਤ ਫਲਨ `x=3` ਦੇ ਲਗਾਤਾਰ ਹੈ।
ਦਰਸਾਉ ਕਿ `g(x) = x-[x]` ਦੁਆਰਾ ਪਰਿਭਾਸ਼ਿਤ ਫਲਨ ਸਾਰੀਆਂ ਸੰਪੂਰਨ ਸੰਖਿਆਵਾਂ ਤੇ ਟੁੱਟਵਾਂ ਹੈ। ਇੱਥੇ `[x]` ਉਸ ਮਹੱਤਵਪੂਰਨ ਨਿਰੂਪਿਤ ਕਰਦਾ ਹੈ, ਜੋ x ਦੇ ਬਰਾਬਰ ਜਾਂ x ਤੋਂ ਘੱਟ ਹੈ।
ਨਿਮਨ ਲਿਖਤ ਫਲਨ ਦੀ ਲਗਾਤਾਰਤਾ ਤੇ ਵਿਚਾਰ ਕਰੋ: `f(x) = sinx + cosx`
ਨਿਮਨ ਲਿਖਤ ਫਲਨ ਦੀ ਲਗਾਤਾਰਤਾ ਤੇ ਵਿਚਾਰ ਕਰੋ: `f(x) = sinx - cosx`
ਨਿਮਨ ਲਿਖਤ ਫਲਨ ਦੀ ਲਗਾਤਾਰਤਾ ਤੇ ਵਿਚਾਰ ਕਰੋ: `f(x) = sinx cdot cosx`
cosine, cosecant, secant ਅਤੇ cotangent ਫਲਨਾਂ ਦੀ ਲਗਾਤਾਰਤਾ ਤੇ ਵਿਚਾਰ ਕਰੋ।
f ਦੀ ਲਗਾਤਾਰਤਾ ਦੀ ਜਾਂਚ ਕਰੋ, ਜਿੱਥੇ f ਨਿਮਨ ਲਿਖਤ ਤਰ੍ਹਾਂ ਨਾਲ ਪਰਿਭਾਸ਼ਿਤ ਹੈ : `f(x)={(sinx-cosx,,,,ਜੇਕਰ x ne0),(-1,,,,ਜੇਕਰ x=0):}`
ਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : `f(x)={((kcosx)/(pi-2x),,,,ਜੇਕਰ x ne pi/2),(3,,,,ਜੇਕਰ x=pi/2):}` ਦੁਆਰਾ ਪਰਿਭਾਸ਼ਿਤ ਫਲਨ `x=pi/2` ਤੇ
ਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : `f(x)={(kx^2,,,,ਜੇਕਰ x le2),(3,,,,ਜੇਕਰ x>2):}` ਦੁਆਰਾ ਪਰਿਭਾਸ਼ਿਤ ਫਲਨ `x=2` ਤੇ
ਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : `f(x)={(kx+1,,,,ਜੇਕਰ x lepi),(cosx,,,,ਜੇਕਰ x>pi):}` ਦੁਆਰਾ ਪਰਿਭਾਸ਼ਿਤ ਫਲਨ `x=pi` ਤੇ
ਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : `f(x)={(kx+1,,,,ਜੇਕਰ x le5),(3x-5,,,,ਜੇਕਰ x>5):}` ਦੁਆਰਾ ਪਰਿਭਾਸ਼ਿਤ ਫਲਨ `x=5` ਤੇ
ਦਰਸਾਉ ਕਿ `f(x) = cos(x^2)` ਦੁਆਰਾ ਪਰਿਭਾਸ਼ਿਤ ਫਲਨ ਇੱਕ ਲਗਾਤਾਰ ਫਲਨ ਹੈ।
ਦਰਸਾਉ ਕਿ `f(x) = |cosx|` ਦੁਆਰਾ ਪਰਿਭਾਸ਼ਿਤ ਫਲਨ ਇੱਕ ਲਗਾਤਾਰ ਫਲਨ ਹੈ।
ਦਰਸਾਉ ਕਿ `sin|x|` ਦੁਆਰਾ ਪਰਿਭਾਸ਼ਿਤ ਫਲਨ ਇੱਕ ਲਗਾਤਾਰ ਫਲਨ ਹੈ।
x ਦੇ ਬਾਬਤ `sin(x^2 + 5)` ਦਾ ਡੈਰੀਵੇਟਿਵ ਪਤਾ ਕਰੋ :
x ਦੇ ਬਾਬਤ `cos(sinx)` ਦਾ ਡੈਰੀਵੇਟਿਵ ਪਤਾ ਕਰੋ :
x ਦੇ ਬਾਬਤ `sin(ax+b)` ਦਾ ਡੈਰੀਵੇਟਿਵ ਪਤਾ ਕਰੋ :
x ਦੇ ਬਾਬਤ `sec(tan(sqrtx))` ਦਾ ਡੈਰੀਵੇਟਿਵ ਪਤਾ ਕਰੋ :
x ਦੇ ਬਾਬਤ `cos(sqrtx)` ਦਾ ਡੈਰੀਵੇਟਿਵ ਪਤਾ ਕਰੋ :
ਸਿੱਧ ਕਰੋ ਕਿ ਫਲਨ `f(x) = |x-1|, x in R, x=1` ਤੇ ਡਿਫਰੈਂਸ਼ੀਏਬਲ ਨਹੀਂ ਹੈ।
`2x+3y= sinx` ਵਿੱਚ `dy/dx` ਪਤਾ ਕਰੋ।
`2x+3y= siny` ਵਿੱਚ `dy/dx` ਪਤਾ ਕਰੋ।
`xy+y^2= tanx +y` ਵਿੱਚ `dy/dx` ਪਤਾ ਕਰੋ।
`x^2+xy+y^2= 100` ਵਿੱਚ `dy/dx` ਪਤਾ ਕਰੋ।
`x^3+x^2y+xy^2+y^3=81` ਵਿੱਚ `dy/dx` ਪਤਾ ਕਰੋ।
`sin^2y + cosxy = k` ਵਿੱਚ `dy/dx` ਪਤਾ ਕਰੋ।
`sin^2x + cos^2y = 1` ਵਿੱਚ `dy/dx` ਪਤਾ ਕਰੋ।
`y=sin^(-1)(2x/(1+x^2)` ਵਿੱਚ `dy/dx` ਪਤਾ ਕਰੋ।
`y=tan^(-1)((3x - x^3)/(1-3x^2), -1/sqrt3
`y=cos^(-1)((1 - x^2)/(1+x^2))`, `0ltxlt1` ਵਿੱਚ `dy/dx` ਪਤਾ ਕਰੋ।
`y=sin^(-1)((1 - x^2)/(1+x^2), 0
`y=cos^(-1)((2x)/(1+x^2), -1
`y=sin^(-1)(2x sqrt(1-x^2)), -1/sqrt2
`y=sec^-1(1/(2x^2-1))`,`0ltxlt1/sqrt2` ਵਿੱਚ `dy/dx` ਪਤਾ ਕਰੋ।
x ਦੇ ਬਾਬਤ `e^x/(sinx)` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `e^(sin^(-1)x)` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `e^x^3` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `sin(tan^(-1) e^-x)` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `log(cos e^x)` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `e^x + e^x^2 + …. + e^x^5` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `sqrt(e^sqrtx), x>0` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `log(log x), x>1` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `cosx/logx, x>0` ਦਾ ਡੈਰੀਵੇਟਿਵ ਪਤਾ ਕਰੋ।
x ਦੇ ਬਾਬਤ `cos(logx + e^x)` ਦਾ ਡੈਰੀਵੇਟਿਵ ਪਤਾ ਕਰੋ।
`cosx cdot cos2x cdot cos3x` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`sqrt ((x-1)(x-2))/((x-3)(x-4)(x-5)` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`(logx)^cosx` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`x^x - 2^sinx` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`(x+3)^2 cdot (x+4)^3 cdot (x+5)^4` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`(x+1/x)^x + x^((1+1/x))` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`(logx)^x + x^logx` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`(sinx)^x + sin^(-1)sqrtx` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`x^sinx + (sinx)^cosx` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`x^(xcosx) + (x^2 +1)/(x^2 - 1)` ਦਾ x ਦੇ ਬਾਬਤ ਡੈਰੀਵੇਟਿਵ ਪਤਾ ਕਰੋ।
`dy/dx` ਪਤਾ ਕਰੋ: `x^y+y^x = 1`
`dy/dx` ਪਤਾ ਕਰੋ: `y^x = x^y`
`dy/dx` ਪਤਾ ਕਰੋ: `(cosx)^y = (cosy)^x`
`dy/dx` ਪਤਾ ਕਰੋ: `xy = e^(x-y)`
`f(x) = (1+x)(1+x^2)(1+x^4)(1+x^8)` ਦੁਆਰਾ ਦਿੱਤੇ ਫਲਨ ਦਾ ਡੈਰੀਵੇਟਿਵ ਪਤਾ ਕਰੋ ਅਤੇ ਇਸ ਪ੍ਰਕਾਰ `f'(1)` ਪਤਾ ਕਰੋ।
ਗੁਣਨਫਲ ਨਿਯਮ ਦਾ ਪ੍ਰਯੋਗ ਕਰਕੇ `(x^2-5x+8)(x^3+7x+9)` ਦਾ ਡੈਰੀਵੇਟਿਵ ਪਤਾ ਕਰੋ।
ਗੁਣਨਫਲ ਦੇ ਵਿਸਤਾਰ ਦੁਆਰਾ ਇੱਕ ਇੱਕਲ ਬਹੁਪਦ ਪ੍ਰਾਪਤ ਕਰਕੇ `(x^2-5x+8)(x^3+7x+9)` ਦਾ ਡੈਰੀਵੇਟਿਵ ਪਤਾ ਕਰੋ।
ਲਘੂਗਣਕ ਡੈਰੀਵੇਟਿਵ ਦੁਆਰਾ `(x^2-5x+8)(x^3+7x+9)` ਦਾ ਡੈਰੀਵੇਟਿਵ ਪਤਾ ਕਰੋ।
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x=2at^2, y = at^4`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = a cos theta, y = b cos theta`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = sin t, y = cos 2t`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = 4t, y = 4/t`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = cos theta - cos 2theta, y = sin theta - sin 2theta`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = a(cos t + log tan t/2)y = a sin t`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = a(theta - sin theta), y = a(1+cos theta)`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = a sec theta, y = b tan theta`
ਜੇਕਰ ਦਿੱਤੇ ਪ੍ਰਸ਼ਨ ਦੇ x ਅਤੇ y ਦੀਆਂ ਸਮੀਕਰਣਾਂ ਦੁਆਰਾ, ਇੱਕ ਦੂਜੇ ਦੇ ਪੈਰਾਮੀਟਰਿਕ ਰੂਪ ਵਿੱਚ ਸੰਬੰਧਿਤ ਹੋਣ, ਤਾਂ ਪੈਰਾਮੀਟਰਾਂ ਨੂੰ ਬਿਨਾਂ ਲੁਪਤ ਕੀਤੇ, `dy/dx` ਪਤਾ ਕਰੋ : `x = a(cos theta + theta sin theta), y = a(sin theta - theta cos theta)`
ਜੇਕਰ `x = sqrt(a^(sin^(-1)t)), y = sqrt(a^(cos^(-1)t))` ਤਾਂ ਦਰਸਾਉ ਕਿ `dy/dx = -y/x`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `x^2+3x+2`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `x^20`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `x cdot cosx`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `logx`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `x^3logx`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `e^x sin5x`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `e^6x cos3x`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `tan^(-1)x`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `log(logx)`
ਦਿੱਤੇ ਹੋਏ ਫਲਨ ਦੇ ਦੂਜੇ ਕ੍ਰਮ ਦੇ ਡੈਰੀਵੇਟਿਵ ਪਤਾ ਕਰੋ : `sin(logx)`
ਜੇਕਰ `y = 5cosx -3sinx` ਹੈ ਤਾਂ ਸਿੱਧ ਕਰੋ ਕਿ `(d^2y/dx^2) + y = 0`
ਜੇਕਰ `y = cos^(-1)x` ਹੈ ਤਾਂ `(d^2y/dx^2)` ਨੂੰ ਕੇਵਲ y ਦੇ ਪਦਾਂ ਵਿੱਚ ਪਤਾ ਕਰੋ।
ਜੇਕਰ `y = 3 cos (log x) + 4 sin (log x)` ਹੈ ਤਾਂ ਦਰਸਾਉ ਕਿ `x^2 y_2 + xy_1 + y = 0`
ਜੇਕਰ `y = Ae^mx + Be^nx` ਹੈ ਤਾਂ ਦਰਸਾਉ ਕਿ `(d^2/dx^2)-(m+n)dy/dx+mny = 0`
ਜੇਕਰ `y = 500e^7x + 600e^-7x` ਹੈ ਤਾਂ ਦਰਸਾਉ ਕਿ `(d^2y/dx^2) = 49y` ਹੈ।
ਜੇਕਰ `e^y(x+1)=1` ਹੈ ਤਾਂ ਦਰਸਾਉ ਕਿ `(d^2y/dx^2) = (dy/dx)^2` ਹੈ।
Exercise questions and complete solutions for chapter ਲਗਾਤਾਰਤਾ ਅਤੇ ਡਿਫ਼ਰੈਂਸ਼ੀਏਬਿਲਿਟੀ of PSEB (PUNJABI MEDIUM) of Class 12