Class 12 | MATHS |
Chapter | ਡੈਰੀਵੇਟਿਵ ਦੇ ਅਣਉਪਯੋਗ |
PSEB (PUNJABI MEDIUM) | Exercise |
Number Of Questions | 100 |
Academic Year | 2023-24 |
ਚੱਕਰ ਦੇ ਖੇਤਰਫਲ ਦੇ ਬਦਲਾਵ ਦੀ ਦਰ ਇਸ ਦੇ ਅਰਧ ਵਿਆਸ r ਦੇ ਬਾਬਤ ਪਤਾ ਕਰੋ ਜਦੋਂ `r = 3 cm` ਹੈ।
ਚੱਕਰ ਦੇ ਖੇਤਰਫਲ ਦੇ ਬਦਲਾਵ ਦੀ ਦਰ ਇਸ ਦੇ ਅਰਧ ਵਿਆਸ r ਦੇ ਬਾਬਤ ਪਤਾ ਕਰੋ ਜਦੋਂ `r = 4 cm` ਹੈ।
ਇੱਕ ਘਣ ਦਾ ਆਇਤਨ `20 (cm)^3/s` ਦੀ ਦਰ ਨਾਲ ਵੱਧ ਰਿਹਾ ਹੈ। ਸਤ੍ਹਾ ਖੇਤਰਫਲ ਕਿਸ ਦਰ ਨਾਲ ਵਧ ਰਿਹਾ ਹੈ ਜਦੋਂ ਇਸ ਦੀ ਭੁਜਾ ਦੀ ਲੰਬਾਈ 7 cm ਹੋਵੇ?
ਇੱਕ ਚੱਕਰ ਦਾ ਅਰਧ ਵਿਆਸ 13 cm/s ਦੀ ਇਕਸਮਾਨ ਦਰ ਨਾਲ ਵਧ ਰਿਹਾ ਹੈ। ਪਤਾ ਕਰੋ ਕਿ ਚੱਕਰ ਦਾ ਖੇਤਰਫਲ ਕਿਸ ਦਰ ਨਾਲ ਵਧ ਰਿਹਾ ਹੈ ਜਦੋਂ ਅਰਧਵਿਆਸ 12 cm ਹੈ।
ਇੱਕ ਪਰਿਵਰਤਨਸ਼ੀਲ ਘਣ ਦਾ ਕਿਨਾਰਾ 3cm/s ਦੀ ਦਰ ਨਾਲ ਵਧ ਰਿਹਾ ਹੈ। ਘਣ ਦਾ ਆਇਤਨ ਕਿਸ ਦਰ ਨਾਲ ਵਧ ਰਿਹਾ ਹੈ ਜਦੋਂ ਕਿਨਾਰਾ 1 cm ਲੰਬਾ ਹੈ।
ਇੱਕ ਸਥਿਰ ਝੀਲ ਵਿੱਚ ਇੱਕ ਪੱਥਰ ਸੁੱਟਿਆ ਜਾਂਦਾ ਹੈ ਅਤੇ ਤਰੰਗਾਂ ਚੱਕਰਾਕਾਰ ਵਿੱਚ 4 cm/s ਦੀ ਚਾਲ ਨਾਲ ਚੱਲਦੀਆਂ ਹਨ। ਜਦੋਂ ਚੱਕਰਾਕਾਰ ਤਰੰਗ ਦਾ ਅਰਧਵਿਆਸ 8cm ਹੈ, ਉਸ ਪਲ, ਚੱਖਰ ਰਾਹੀਂ ਘਿਰਆ ਹੋਇਆ ਖੇਤਰਫਲ ਕਿੰਨੀ ਤੇਜੀ ਨਾਲ ਵੱਧ ਰਿਹਾ ਹੈ?
ਇੱਕ ਚੱਕਰ ਦਾ ਅਰਧ ਵਿਆਸ 12 cm/s ਦੀ ਦਰ ਨਾਲ ਵਧ ਰਿਹਾ ਹੈ। ਇਸ ਦੀ ਘੇਰੇ ਦੇ ਵਧਣ ਦੀ ਦਰ ਕੀ ਹੈ ਜਦੋਂ `r = 4.9 cm` ਹੈ?
ਇੱਕ ਆਇਤ ਦੀ ਲੰਬਾਈ x, 5 cm/min ਦੀ ਦਰ ਨਾਲ ਘਟ ਰਹੀ ਹੈ ਅਤੇ ਚੌੜਾਈ y, 4 cm/min ਦੀ ਦਰ ਨਾਲ ਵਧ ਰਹੀ ਹੈ। ਜਦੋਂ x = 8cm ਅਤੇ y = 6 cm ਹੈ ਤਦ ਆਇਤ ਦੇ ਪਰਿਮਾਪ ਦੇ ਬਦਲਾਵ ਦੀ ਦਰ ਪਤਾ ਕਰੋ।
ਇੱਕ ਆਇਤ ਦੀ ਲੰਬਾਈ x, 5 cm/min ਦੀ ਦਰ ਨਾਲ ਘਟ ਰਹੀ ਹੈ ਅਤੇ ਚੌੜਾਈ y, 4 cm/min ਦੀ ਦਰ ਨਾਲ ਵਧ ਰਹੀ ਹੈ। ਜਦੋਂ x = 8cm ਅਤੇ y = 6 cm ਹੈ ਤਦ ਆਇਤ ਦੇ ਖੇਤਰਫਲ ਦੇ ਬਦਲਾਵ ਦੀ ਦਰ ਪਤਾ ਕਰੋ।
ਇੱਕ ਗੁਬਾਰਾ ਜੋ ਹਮੇਸ਼ਾ ਗੋਲਾਕਾਰ ਰਹਿੰਦਾ ਹੈ, ਇੱਕ ਪੰਪ ਨਾਲ `900 cm^3` ਗੈਸ ਪ੍ਰਤੀ ਸੈਕਿੰਡ ਭਰ ਕੇ ਫੁਲਾਇਆ ਜਾਂਦਾ ਹੈ। ਗੁਬਾਰੇ ਦੀ ਅਰਧਵਿਆਸ ਦੇ ਬਦਲਾਵ ਦੀ ਦਰ ਪਤਾ ਕਰੋ ਜਦੋਂ ਅਰਧਵਿਆਸ 23 cm ਹੈ।
ਇੱਕ ਗੁਬਾਰਾ ਜੋ ਹਮੇਸ਼ਾ ਗੋਲਾਕਾਰ ਰਹਿੰਦਾ ਹੈ, ਦਾ ਅਰਧਵਿਆਸ ਚਲ ਹੈ। ਇਸ ਦੇ ਅਰਧਵਿਆਸ ਦੇ ਸੰਬੰਧ ਵਿੱਚ ਆਇਤਨ ਦੇ ਬਦਲਾਵ ਦੀ ਦਰ ਪਤਾ ਕਰੋ ਜਦੋਂ ਅਰਧਵਿਆਸ 10 cm ਹੈ।
ਇੱਕ 5m ਲੰਬੀ ਪੌੜੀ ਕੰਧ ਦੇ ਲੱਗੀ ਹੈ। ਪੌੜੀ ਦਾ ਹੇਠਲਾ ਸਿਰਾ, ਜਮੀਨ ਦੇ ਨਾਲ ਨਾਲ ਦੀਵਾਰ ਤੋਂ 10cm/s ਦੀ ਦਰ ਨਾਲ ਪਰ੍ਹਾਂ ਖਿੱਚਿਆ ਜਾਂਦਾ ਹੈ। ਦੀਵਾਰ ਤੇ ਇਸ ਦੀ ਉਚਾਈ ਕਿਸ ਦਰ ਨਾਲ ਘਟ ਰਹੀ ਹੈ ਜਦੋਂ ਪੌੜੀ ਦਾ ਹੇਠਲਾ ਸਿਰਾ ਦੀਵਾਰ ਦੋਂ 4 m ਦੂਰ ਹੈ।
ਇੱਕ ਕਣ ਵਕਰ `6y = x^3+2` ਦੇ ਨਾਲ-ਨਾਲ ਚਲ ਰਿਹਾ ਹੈ। ਵਕਰ ਤੇ ਉਹਨਾਂ ਬਿੰਦੂਆਂ ਦਾ ਪਤਾ ਕਰੋ ਜਿਨ੍ਹਾਂ ਲਈ x ਨਿਰਦੇਸ਼ ਅੰਕ ਦੀ ਤੁਲਨਾ ਨਾਲ y ਨਿਰਦੇਸ਼ ਅੰਕ 8 ਗੁਣਾ ਤੇਜ਼ੀ ਨਾਲ ਬਦਲ ਰਿਹਾ ਹੈ।
ਹਵਾ ਦੇ ਇੱਕ ਬੁਲਬੁਲੇ ਦਾ ਅਰਧਵਿਆਸ `1/2 (cm)/s` ਦੀ ਦਰ ਨਾਲ ਵਧ ਰਿਹਾ ਹੈ। ਬੁਲਬੁਲੇ ਦਾ ਆਇਤਨ ਕਿਸ ਦਰ ਨਾਲ ਵਧ ਰਿਹਾ ਹੈ ਜਦੋਂ ਅਰਧਵਿਆਸ 2 cm ਹੈ?
ਇੱਕ ਗੁਬਾਰਾ ਜੋ ਹਮੇਸ਼ਾ ਗੋਲਾਕਾਰ ਰਹਿੰਦਾ ਹੈ, ਦਾ ਪਰਿਵਰਤਨਸ਼ੀਲ ਵਿਆਸ `3/2(2x+1)` ਹੈ। x ਦੇ ਸੰਬੰਧ ਵਿੱਚ ਆਇਤਨ ਦੇ ਬਦਲਾਵ ਦੀ ਦਰ ਪਤਾ ਕਰੋ।
ਇੱਕ ਪਾਇਪ ਤੋਂ ਰੇਤ `12 (cm)^3`/s ਦੀ ਦਰ ਨਾਲ ਡਿੱਗ ਰਹੀ ਹੈ। ਡਿੱਗਦੀ ਰੇਤ ਜਮੀਨ ਤੇ ਇੱਕ ਇਸ ਤਰ੍ਹਾਂ ਦਾ ਸ਼ੰਕੂ ਬਣਾਉਂਦੀ ਹੈ ਜਿਸ ਦੀ ਉਚਾਈ ਹਮੇਸ਼ਾ ਅਧਾਰ ਦੇ ਅਰਧਵਿਆਸ ਦਾ ਛੇਵਾਂ ਹਿੱਸਾ ਹੈ। ਰੇਤ ਨਾਲ ਬਣੇ ਸ਼ੰਕੂ ਦੀ ਉਚਾਈ ਕਿਸ ਦਰ ਨਾਲ ਵੱਦ ਰਹੀ ਹੈ ਜਦੋਂ ਉਚਾਈ 3 cm ਹੈ।
ਇੱਕ ਵਸਤੂ ਦੀਆਂ x ਇਕਾਈਆਂ ਦੇ ਉਤਪਾਤਦਨ ਨਾਲ ਸੰਬੰਧਤ ਕੁੱਲ ਲਾਗਤ `C(x)` ਰੁਪਏ ਵਿੱਚ `C(x) = 0.007x^3 + 0.003x^2 + 15x + 4000` ਨਾਲ ਦਿੱਤੀ ਗਈ ਹੈ। ਸੀਮਾਂਤ ਲਾਗਤ ਪਤਾ ਕਰੋ, ਜਦੋਂ 17 ਇਕਾਈਆਂ ਦਾ ਉਤਪਾਦਨ ਕੀਤਾ ਗਿਆ ਹੈ?
ਕਿਸੇ ਉਤਪਾਦ ਦੀਆਂ x ਇਕਾਈਆਂ ਦੇ ਵੇਚਣ ਤੇ ਪ੍ਰਾਪਤ ਕੁੱਲ ਆਮਦਨ `R(x)` ਰੁਪਏ ਵਿੱਚ `R(x) = 13x^2 + 26x + 15` ਨਾਲ ਦਰਸਾਈ ਗਈ ਹੈ। ਸੀਮਾਂਤ ਆਮਦਨ ਪਤਾ ਕਰੋ ਜਦੋਂ x = 7 ਹੈ।
ਇੱਕ ਚੱਕਰ ਦੇ ਅਰਧਵਿਆਸ r = 6cm ਅਤੇ r ਦੇ ਸੰਬੰਧ ਵਿੱਚ ਖੇਤਰਫਲ ਦੀ ਬਦਲਾਵ ਦੀ ਦਰ ਹੈ:
ਇੱਕ ਉਤਪਾਦ ਦੀਆਂ x ਇਕਾਈਆਂ ਦੇ ਵੇਚਣ ਨਾਲ ਪ੍ਰਾਪਤ ਕੁੱਲ ਆਮਦਨ ਰੁਪਏ ਵਿੱਚ `R(x) = 3x^2 + 36x + 5` ਨਾਲ ਦਰਸਾਈ ਗਈ ਹੈ। ਜਦੋਂ x = 15 ਹੈ ਦਾਂ ਸੀਮਾਂਤ ਆਮਦਨ ਹੈ :
ਸਿੱਧ ਕਰੋ R ਤੇ `f(x) = 3x + 17` ਨਾਲ ਦਿੱਤਾ ਗਿਆ ਫਲਨ ਸਖਤੀ ਨਾਲ ਵਧਦਾ ਹੈ।
ਸਿੱਧ ਕਰੋ R ਤੇ `f(x) = e^(2x)` ਨਾਲ ਦਿੱਤਾ ਗਿਆ ਫਲਨ ਸਖਤੀ ਨਾਲ ਵਧਦਾ ਹੈ।
ਸਿੱਧ ਕਰੋ `f(x) = sinx` ਨਾਲ ਦਿੱਤਾ ਗਿਆ ਫਲਨ `(0,pi/2)` ਵਿੱਚ ਸਖਤੀ ਨਾਲ ਵਧਦਾ ਹੈ।
ਸਿੱਧ ਕਰੋ `f(x) = sinx` ਨਾਲ ਦਿੱਤਾ ਗਿਆ ਫਲਨ `(pi/2,pi)` ਵਿੱਚ ਸਖਤੀ ਨਾਲ ਘਟਦਾ ਹੈ।
ਸਿੱਧ ਕਰੋ `f(x) = sinx` ਨਾਲ ਦਿੱਤਾ ਗਿਆ ਫਲਨ `(0,pi)` ਵਿੱਚ ਨਾ ਤਾਂ ਘਟਦਾ ਹੈ ਤੇ ਨਾ ਹੀ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ `f(x) = 2x^2 - 3x` ਨਾਲ ਦਿੱਤਾ ਗਿਆ ਫਲਨ ਸਖਤੀ ਨਾਲ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ `f(x) = 2x^2 - 3x` ਨਾਲ ਦਿੱਤਾ ਗਿਆ ਫਲਨ ਸਖਤੀ ਨਾਲ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ `f(x) = 2x^3 - 3x^2 - 36x + 7` ਨਾਲ ਦਿੱਤਾ ਗਿਆ ਫਲਨ ਸਖਤੀ ਨਾਲ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ `f(x) = 2x^3 - 3x^2 - 36x + 7` ਨਾਲ ਦਿੱਤਾ ਗਿਆ ਫਲਨ ਸਖਤੀ ਨਾਲ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = x^2 + 2x + 5` ਸਖਤੀ ਨਾਲ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = x^2 + 2x + 5` ਸਖਤੀ ਨਾਲ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = 10 - 6x - 2x^2` ਸਖਤੀ ਨਾਲ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = 10 - 6x - 2x^2` ਸਖਤੀ ਨਾਲ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = -2x^3 - 9x^2 - 12x + 1` ਸਖਤੀ ਨਾਲ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = -2x^3 - 9x^2 - 12x + 1` ਸਖਤੀ ਨਾਲ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = 6-9x-x^2` ਸਖਤੀ ਨਾਲ ਵਧਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = 6-9x-x^2` ਸਖਤੀ ਨਾਲ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = (x+1)^3(x-3)^3` ਸਖਤੀ ਨਾਲ ਘਟਦਾ ਹੈ।
ਅੰਤਰਾਲ ਪਤਾ ਕਰੋ ਜਿਸ ਵਿੱਚ f, `f(x) = (x+1)^3(x-3)^3` ਸਖਤੀ ਨਾਲ ਵਧਦਾ ਹੈ।
ਸਿੱਧ ਕਰੋ ਕਿ `y = log(1+x) - (2x)/(2+x), x> -1`, ਆਪਣੇ ਮੰਪੂਰਨ ਪ੍ਰਾਂਤ ਵਿੱਚ ਇੱਕ ਵਧਦਾ ਫਲਨ ਹੈ।
x ਦੇ ਉਹ ਮੁੱਲ ਪਤਾ ਕਰੋ ਜਿਹਨਾਂ ਲਈ `y = [x(x-2)]^2` ਇੱਕ ਵਧਦਾ ਫਲਨ ਹੈ।
ਸਿੱਧ ਕਰੋ ਕਿ `[0,pi/2]` ਵਿੱਚ `y = (4sin theta)/(2 + cos theta) - theta, theta` ਦਾ ਇੱਖ ਵਧਦਾ ਫਲਨ ਹੈ।
ਸਿੱਧ ਕਰੋ ਕਿ `(-1,1)` ਵਿੱਚ `f(x) = x^2-x+1` ਨਾਲ ਦਿੱਤਾ ਗਿਆ ਫਲਨ ਨਾ ਤਾਂ ਵਧਦਾ ਅਤੇ ਨਾ ਹੀ ਘਟਦਾ ਹੈ
ਹੇਠ ਲਿਖੀਆਂ ਵਿੱਚ ਕਿਹੜੇ ਫਲਨ `(0,pi/2)` ਵਿੱਚ ਸਖਤੀ ਨਾਲ ਘਟਦੇ ਹਨ?
ਹੇਠ ਲਿਖੀਆਂ ਅੰਤਰਾਲਾਂ ਵਿੱਚੋਂ ਕਿਸ ਅੰਤਰਾਲ ਵਿੱਚ `f(x) = x^100 + sinx -1` ਦੁਆਰਾ ਦਿੱਤਾ ਗਿਆ ਫਲਨ ਸਖਤੀ ਨਾਲ ਘਟਦਾ ਹੈ।
a ਦਾ ਉਹ ਨਿਊਨਤਮ ਮੁੱਲ ਪਤਾ ਕਰੋ ਜਿਸ ਦੇ ਲਈ ਅੰਤਰਾਲ `[1,2]` ਵਿੱਚ `f(x) = x^2 +ax + 1` ਨਾਲ ਦਿੱਤਾ ਗਿਆ ਫਲਨ f ਸਖਤੀ ਨਾਲ ਵਧਦਾ ਹੈ।
ਮੰਨ ਲਉ `[-1,1]` ਨਾਲ ਇੱਕ ਨਾ ਜੁੜਾ ਅੰਤਰਾਲ I ਹੋਵੇ ਤਾਂ ਸਿੱਧ ਕਰੋ ਕਿ I ਵਿੱਚ `f(x) = x + 1/x` ਨਾਲ ਦਿੱਤਾ ਗਿਆ ਫਲਨ f ਲਗਾਤਾਰ ਵਧਦਾ ਹੈ।
ਸਿੱਧ ਕਰੋ ਕਿ ਫਲਨ `f(x) = log sinx, (0,pi/2)` ਵਿੱਚ ਸਖਤੀ ਨਾਲ ਵਧਦਾ ਹੈ ਅਤੇ `(pi/2, pi)` ਵਿੱਚ ਸਖਤੀ ਨਾਲ ਘਟਦਾ ਹੈ।
ਸਿੱਧ ਕਰੋ ਕਿ R ਤੇ `f(x) = x^3 - 3x^2 + 3x - 100` ਤੋਂ ਦਿੱਤਾ ਫਲਨ ਵਧਦਾ ਹੈ।
ਹੇਠ ਲਿਖਿਆਂ ਵਿੱਚੋਂ ਕਿਸ ਅੰਤਰਾਲ ਵਿੱਚ `y = x^2 e^-x` ਵਧਦਾ ਹੈ।
ਵਕਰ `y = 3x^4-4x ਤੇ x= 4` ਤੇ ਸਪਰਸ਼ ਰੇਖਾ ਦੀ ਢਲਾਨ ਪਤਾ ਕਰੋ।
ਵਕਰ `y = (x-1)/(x-2), x ne 2` ਤੇ x=10 ਤੇ ਸਪਰਸ਼ ਰੇਖਾ ਦੀ ਢਲਾਨ ਪਤਾ ਕਰੋ।
ਵਕਰ `y = x^3-x+1` ਦੀ ਸਪਰਸ਼ ਰੇਖਾ ਦੀ ਢਲਾਨ ਉਸ ਬਿੰਦੂ ਤੇ ਪਤਾ ਕਰੋ ਜਿਸ ਦਾ x-ਨਿਰਦੇਸ਼ ਅੰਕ 2 ਹੈ।
ਵਕਰ `y = x^3-3x+2` ਦੀ ਸਪਰਸ਼ ਰੇਖਾ ਦੀ ਢਲਾਨ ਉਸ ਬਿੰਦੂ ਤੇ ਪਤਾ ਕਰੋ ਜਿਸ ਦਾ x-ਨਿਰਦੇਸ਼ ਅੰਕ 3 ਹੈ।
ਵਕਰ `x = a cos^3 theta, y = a sin^3 theta ਤੇ theta = pi/4` ਤੇ ਅਭਿਲੰਬ ਦੀ ਢਲਾਨ ਪਤਾ ਕਰੋ।
ਵਕਰ `x = 1 - a sin theta, y = b cos^2 theta ਤੇ theta = pi/2` ਤੇ ਅਭਿਲੰਬ ਦੀ ਢਲਾਨ ਪਤਾ ਕਰੋ।
ਵਕਰ `y = x^3-3x^2-9x+7` ਤੇ ਉਹ ਬਿੰਦੂ ਪਤਾ ਕਰੋ ਜਿਹਨਾਂ ਤੇ ਸਪਰਸ਼ ਰੇਖਾਵਾਂ x ਧੁਰੇ ਦੇ ਸਮਾਂਤਰ ਹਨ।
ਵਕਰ `y = (x-2)^2` ਤੇ ਇੱਕ ਬਿੰਦੂ ਪਤਾ ਕਰੋ ਜਿਸ ਤੇ ਸਪਰਸ਼ ਰੇਖਾ, ਬਿੰਦੂਆਂ (2,0) ਅਤੇ (4,4) ਨੂੰ ਮਿਲਾਉਣ ਵਾਲੀ ਜੀਵਾ ਦੇ, ਸਮਾਂਤਰ ਹੈ।
ਵਕਰ `y = x^3 -11x +5` ਤੇ ਬਿੰਦੂ ਪਤਾ ਕਰੋ ਜਿਸ ਤੇ ਸਪਰਸ਼ ਰੇਖਾ `y = x-11` ਹੈ।
ਢਲਾਨ -1 ਵਾਲੀ ਸਾਰੀਆਂ ਰੇਖਾਵਾਂ ਦੀ ਸਮੀਕਰਣਾਂ ਪਤਾ ਕਰੋ ਜੋ ਵਕਰ `y = 1/(x-1), x ne -1` ਨੂੰ ਸਪਰਸ਼ ਕਰਦੀਆਂ ਹਨ।
ਢਲਾਨ 2 ਵਾਲੀ ਸਾਰੀਆਂ ਰੇਖਾਵਾਂ ਦੀ ਸਮੀਕਰਣਾਂ ਪਤਾ ਕਰੋ ਜੋ ਵਕਰ `y = 1/(x^2-2x+3)` ਨੂੰ ਸਪਰਸ਼ ਕਰਦੀਆਂ ਹਨ।
ਵਕਰ `x^2/9+y^2/16 = 1` ਤੇ ਉਹ ਬਿੰਦੂ ਪਤਾ ਕਰੋ ਜਿਸ ਤੇ ਸਪਰਸ਼ ਰੇਖਾਵਾਂ x ਧੁਰੇ ਦੇ ਸਮਾਂਤਰ ਹਨ।
ਵਕਰ `x^2/9+y^2/16 = 1` ਤੇ ਉਹ ਬਿੰਦੂ ਪਤਾ ਕਰੋ ਜਿਸ ਤੇ ਸਪਰਸ਼ ਰੇਖਾਵਾਂ y ਧੁਰੇ ਦੇ ਸਮਾਂਤਰ ਹਨ।
ਵਕਰ `y = x^4-6x^3_13x^2-10x+5` ਦੇ ਬਿੰਦੂ `(0,5)` ਤੇ ਸਪਰਸ਼ ਰੇਖਾ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^4-6x^3_13x^2-10x+5` ਦੇ ਬਿੰਦੂ `(1,3)` ਤੇ ਸਪਰਸ਼ ਰੇਖਾ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^3` ਦੇ ਬਿੰਦੂ `(1,1)` ਤੇ ਸਪਰਸ਼ ਰੇਖਾ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^2` ਦੇ ਬਿੰਦੂ `(0,0)` ਤੇ ਸਪਰਸ਼ ਰੇਖਾ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `x = cost, y = sin t` ਦੇ ਬਿੰਦੂ `t = pi/4` ਤੇ ਸਪਰਸ਼ ਰੇਖਾ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^4-6x^3_13x^2-10x+5` ਦੇ ਬਿੰਦੂ `(0,5)` ਤੇ ਅਭਿਲੰਬ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^4-6x^3_13x^2-10x+5` ਦੇ ਬਿੰਦੂ `(1,3)` ਤੇ ਅਭਿਲੰਬ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^3` ਦੇ ਬਿੰਦੂ `(1,1)` ਤੇ ਅਭਿਲੰਬ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^2` ਦੇ ਬਿੰਦੂ `(0,0)` ਤੇ ਅਭਿਲੰਬ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `x = cost, y = sin t` ਦੇ ਬਿੰਦੂ `t = pi/4` ਤੇ ਅਭਿਲੰਬ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = x^2-2x+7` ਦੀ ਸਪਰਸ਼ ਰੇਖਾ ਦੀ ਸਮੀਕਰਣ ਪਤਾ ਕਰੋ ਜੋ ਰੇਖਾ `2x-y+9 = 0` ਦੇ ਸਮਾਂਤਰ ਹੈ।
ਵਕਰ `y = x^2-2x+7` ਦੀ ਸਪਰਸ਼ ਰੇਖਾ ਦੀ ਸਮੀਕਰਣ ਪਤਾ ਕਰੋ ਜੋ ਰੇਖਾ `5y-15x = 13` ਤੇ ਲੰਬ ਹੈ।
ਸਿੱਧ ਕਰੋ ਕਿ ਵਕਰ `y = 7x^3+11` ਦੇ ਬਿੰਦੂਆਂ ਤੇ, ਜਿੱਥੇ `x = 2, x=-2` ਹੈ, ਸਪਰਸ਼ ਰੇਖਾਵਾਂ ਸਮਾਂਤਰ ਹਨ।
ਵਕਰ `y = x^3` ਤੇ ਉਹ ਬਿੰਦੂ ਪਤਾ ਕਰੋ ਜਿਹਨਾਂ ਤੇ ਸਪਰਸ਼ ਰੇਖਾ ਦੀ ਢਲਾਨ ਬਿੰਦੂ ਦੇ y ਨਿਰਦੇਸ਼ ਅੰਕ ਦੇ ਬਰਾਬਰ ਹੈ।
ਵਕਰ `y = 4x^3-2x^5`, ਤੇ ਉਹ ਬਿੰਦੂ ਪਤਾ ਕਰੋ ਜਿਹਨਾਂ ਤੇ ਸਪਰਸ਼ ਰੇਖਾਵਾਂ ਮੂਲ ਬਿੰਦੂ ਤੋਂ ਹੋ ਕੇ ਲੰਘਦੀਆਂ ਹਨ।
ਵਕਰ `x^2+y^2-2x-3 = 0` ਦੇ ਬਿੰਦੂਆਂ ਤੇ ਸਪਰਸ਼ ਰੇਖਾਵਾਂ ਦੀਆਂ ਸਮੀਕਰਣਾਂ ਪਤਾ ਕਰੋ ਜਿੱਥੇ ਉਹ x ਧੁਰੇ ਦੇ ਸਮਾਂਤਰ ਹਨ।
ਵਕਰ `ay^2 = x^3` ਦੇ ਬਿੰਦੂ `(am^2, am^3)` ਤੇ ਅਭਿਲੰਬ ਦੀ ਸਮੀਕਰਣ ਪਤਾ ਕਰੋ।
ਵਕਰ `y = x^3+2x+6` ਦੇ ਉਹਨਾਂ ਅਭਿਲੰਬ ਦੀਆਂ ਸਮੀਕਰਨਾਂ ਪਤਾ ਕਰੋ ਜੋ ਰੇਖਾ `x+14y+4 = 0` ਦੇ ਸਮਾਂਤਰ ਹਨ।
ਪੈਰਾਬੋਲਾ `y^2 = 4ax` ਦੇ ਬਿੰਦੂ `(at^2, 2at)` ਤੇ ਸਪਰਸ਼ ਰੇਖਾ ਅਤੇ ਅਭਿਲੰਬ ਦੀਆਂ ਸਮੀਕਰਣਾਂ ਪਤਾ ਕਰੋ।
ਸਿੱਧ ਕਰੋ ਕਿ ਵਕਰ `x=y^2` ਅਤੇ `xy=k` ਇੱਕ ਦੂਸਰੇ ਨੂੰ ਸਮਕੋਣ ਤੇ ਕੱਟਦੀਆਂ ਹਨ, ਜਦੋਂ `8k^2 =1` ਹੋਵੇ।
ਹਾਈਪਰਬੋਲਾ `x^2/a^2 - y^2/b^2 = 1` ਦੇ ਬਿੰਦੂ `(x_0,y_0)` ਤੇ ਸਪਰਸ਼ ਰੇਖਾ ਅਤੇ ਅਭਿਲੰਬ ਦੀਆਂ ਸਮੀਕਰਣਾਂ ਪਤਾ ਕਰੋ।
ਵਕਰ `y = sqrt(3x-2)` ਦੀ ਉਸ ਸਪਰਸ਼ ਰੇਖਾ ਦੀ ਸਮੀਕਰਣ ਪਤਾ ਕਰੋ ਜੋ ਰੇਖਾ `4x-2y+5 = 0` ਸਮਾਂਤਰ ਹੈ।
ਵਕਰ `y = 2x^2+3 sinx ` ਦੇ `x=0` ਤੇ ਅਭਿਲੰਬ ਦੀ ਢਲਾਨ ਹੈ:
ਕਿਸ ਬਿੰਦੂ ਤੇ `y = x+1`, ਵਕਰ `y^2 = 4x` ਦੀ ਸਪਰਸ਼ ਰੇਖਾ ਹੈ?
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `sqrt(25.3)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `sqrt(49.5)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `sqrt(0.6)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(0.009)^(1/3)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(0.999)^(1/10)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(15)^(1/4)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(26)^(1/3)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(255)^(1/4)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(82)^(1/4)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(401)^(1/2)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(0.0037)^(1/2)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(26.57)^(1/3)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
ਡਿਫਰੈਂਸਿਅਲ ਦੀ ਵਰਤੋਂ ਕਰਦੇ ਹੋਏ `(81.5)^(1/4)` ਦਾ ਲਗਭਗ ਮੁੱਲ ਦਸ਼ਮਲਵ ਦੇ ਤਿੰਨ ਸਥਾਨਾਂ ਤੱਕ ਪਤਾ ਕਰੋ :
Exercise questions and complete solutions for chapter ਡੈਰੀਵੇਟਿਵ ਦੇ ਅਣਉਪਯੋਗ of PSEB (PUNJABI MEDIUM) of Class 12