Class 12 | MATHS |
Chapter | ਵੈਕਟਰਾਂ ਦਾ ਬੀਜ ਗਣਿਤ |
PSEB (PUNJABI MEDIUM) | Example |
Number Of Questions | 33 |
Academic Year | 2023-24 |
ਦੱਖਣ ਤੋਂ `30^o` ਪੱਛਮ ਵਿੱਚ 40 ਕਿ.ਮੀ. ਦੇ ਵਿਸਥਾਪਨ ਦਾ ਗ੍ਰਾਫ ਨਿਰੂਪਣ ਕਰੋ।
ਦੱਸੋ ਕਿ ਕੀਮਤ `5 s` ਸਕੇਲਰ ਅਤੇ ਵੈਕਟਰ ਰੂਪ ਵਿੱਚ ਕਿਹੜੀ ਸ਼੍ਰੇਣੀ ਦਾ ਹੈ?
ਦੱਸੋ ਕਿ ਕੀਮਤ `1000 cm^3` ਸਕੇਲਰ ਅਤੇ ਵੈਕਟਰ ਰੂਪ ਵਿੱਚ ਕਿਹੜੀ ਸ਼੍ਰੇਣੀ ਦਾ ਹੈ?
ਦੱਸੋ ਕਿ ਕੀਮਤ `10 N` ਸਕੇਲਰ ਅਤੇ ਵੈਕਟਰ ਰੂਪ ਵਿੱਚ ਕਿਹੜੀ ਸ਼੍ਰੇਣੀ ਦਾ ਹੈ?
ਦੱਸੋ ਕਿ ਕੀਮਤ `30 km`/`h` ਸਕੇਲਰ ਅਤੇ ਵੈਕਟਰ ਰੂਪ ਵਿੱਚ ਕਿਹੜੀ ਸ਼੍ਰੇਣੀ ਦਾ ਹੈ?
ਦੱਸੋ ਕਿ ਕੀਮਤ `10 g `/` cm^3` ਸਕੇਲਰ ਅਤੇ ਵੈਕਟਰ ਰੂਪ ਵਿੱਚ ਕਿਹੜੀ ਸ਼੍ਰੇਣੀ ਦਾ ਹੈ?
ਦੱਸੋ ਕਿ ਕੀਮਤ `20 m/s` ਸਕੇਲਰ ਅਤੇ ਵੈਕਟਰ ਰੂਪ ਵਿੱਚ ਕਿਹੜੀ ਸ਼੍ਰੇਣੀ ਦਾ ਹੈ?
x, y, z ਦੀਆਂ ਕੀਮਤਾਂ ਪਤਾ ਕਰੋ ਤਾਂ ਕਿ ਵੈਕਟਰ `vec a = x vec i+2 vec j + z vec k` ਅਤੇ `vec b = 2 vec I + y vec j + vec k` ਬਰਾਬਰ ਹਨ।
ਮੰਨ ਲਉ `vec a = vec i + 2 vec j` ਅਤੇ `vec b = 2 vec i + vec j` ਤਦ ਕੀ `|vec a| = |vec b|` ਹੈ? ਕੀ ਵੈਕਟਰ `vec a` ਅਤੇ `vec b` ਦੇ ਸਮਾਨ ਹਨ?
ਵੈਕਟਰ `vec a = 2 vec i+3vecj+veck` ਦੇ ਦਿਸ਼ਾ ਇਕਾਈ ਵੈਕਟਰ ਪਤਾ ਕਰੋ।
ਵੈਕਟਰ `veca = veci-2vecj` ਦੀ ਦਿਸ਼ਾ ਵੱਲ ਇੱਕ ਅਜਿਹਾ ਵੈਕਟਰ ਪਤਾ ਕਰੋ ਜਿਸ ਦਾ ਮਾਪ ਅੰਕ 7 ਇਕਾਈਆਂ ਹੈ।
ਵੈਕਟਰਾਂ `veca = 2veci+2vecj-5veck` ਅਤੇ `vecb=2veci+vecj+3veck` ਦੇ ਜੋੜਫਲ ਦੇ ਵੈਕਟਰ ਦੀ ਦਿਸ਼ਾ ਵੱਲ ਇਕਾਈ ਵੈਕਟਰ ਪਤਾ ਕਰੋ।
ਵੈਕਟਰ `veca=veci+vecj-2veck` ਦੇ ਦਿਸ਼ਾ ਅਨੁਪਾਤ ਲਿਖੋ ਅਤੇ ਇਸ ਦੀ ਸਹਾਇਤਾ ਨਾਲ ਦਿਸ਼ਾ ਕੋਸਾਈਨ ਪਤਾ ਕਰੋ।
ਬਿੰਦੂਆਂ P(2,3,0) ਅਤੇ Q(-1,-2,-4) ਨੂੰ ਮਿਲਾਉਣ ਵਾਲਾ ਅਤੇ P ਤੋਂ Q ਵੱਲ ਨੂੰ ਨਿਰਦੇਸ਼ ਕਰਨ ਵਾਲਾ ਵੈਕਟਰ ਪਤਾ ਕਰੋ।
ਦੋ ਬਿੰਦੂ P ਅਤੇ Q ਲਵੋ ਜਿਨ੍ਹਾਂ ਦੀ ਸਥਿਤੀ ਵੈਕਟਰ `vec(OP) = 3veca-2vecb` ਅਤੇ `vec(OQ) = veca + vecb` ਹੈ। ਇੱਕ ਅਜਿਹਾ ਬਿੰਦੂ R ਦਾ ਸਥਿਤੀ ਵੈਕਟਰ ਪਤਾ ਕਰੋ ਜੋ P ਅਤੇ Q ਨੂੰ ਮਿਲਾਉਣ ਵਾਲੀ ਰੇਖਾ ਨੂੰ 2:1 ਦੇ ਅਨੁਪਾਤ ਵਿੱਚ ਅੰਦਰੂਨੀ ਵੰਡ ਕਰਦਾ ਹੈ।
ਦੋ ਬਿੰਦੂ P ਅਤੇ Q ਲਵੋ ਜਿਨ੍ਹਾਂ ਦੀ ਸਥਿਤੀ ਵੈਕਟਰ `vec(OP) = 3veca-2vecb` ਅਤੇ `vec(OQ) = veca + vecb` ਹੈ। ਇੱਕ ਅਜਿਹਾ ਬਿੰਦੂ R ਦਾ ਸਥਿਤੀ ਵੈਕਟਰ ਪਤਾ ਕਰੋ ਜੋ P ਅਤੇ Q ਨੂੰ ਮਿਲਾਉਣ ਵਾਲੀ ਰੇਖਾ ਨੂੰ 2:1 ਦੇ ਅਨੁਪਾਤ ਵਿੱਚ ਬਾਹਰੀ ਵੰਡ ਕਰਦਾ ਹੈ।
ਦਰਸਾਉ ਕਿ ਬਿੰਦੂ `A(2veci-vecj+veck), B(veci-3vecj-5veck), C(3veci-4vecj-4veck)` ਇੱਕ ਸਮਕੋਂਣੀ ਤ੍ਰਿਭੁਜ ਦੇ ਸਿਖਰ ਹਨ।
ਦੋ ਵੈਕਟਰ `veca` ਅਤੇ `vecb` ਦੇ ਆਕਾਰ ਕ੍ਰਮਵਾਰ 1 ਅਤੇ 2 ਹੈ ਅਤੇ `veca cdot vecb = 1`, ਇਹਨਾਂ ਵੈਕਟਰਾਂ ਦੇ ਵਿੱਚ ਕੋਣ ਪਤਾ ਕਰੋ।
ਵੈਕਟਰ `veca = veci + vecj - veck` ਅਤੇ `vecb = veci - vecj + veck` ਦੇ ਵਿੱਚ ਕੋਣ ਪਤਾ ਕਰੋ।
ਜੇਕਰ `veca = 5veci - vecj -3veck` ਅਤੇ `vecb = veci + 3vecj - 5veck`, ਤਾਂ ਦਰਸਾਉ ਕਿ ਵੈਕਟਰ `veca + vecb` ਅਤੇ `veca - vecb` ਇੱਕ ਦੂਜੇ ਤੇ ਲੰਬ ਹਨ।
ਵੈਕਟਰ `veca = 2veci + 3vecj + 2veck` ਦਾ ਵੈਕਟਰ `vecb = veci + 2vecj + veck` ਦੇ ਪ੍ਰਖੇਪ ਪਤਾ ਕਰੋ।
ਜੇਕਰ ਦੋ ਵੈਕਟਰ `veca` ਅਤੇ `vecb` ਇਸ ਤਰ੍ਹਾਂ ਹਨ ਕਿ `|veca| = 2, |vecb| = 3` ਅਤੇ `veca cdot vecb = 4` ਤਾਂ `|veca - vecb|` ਪਤਾ ਕਰੋ।
ਜੇਕਰ `veca` ਇੱਕ ਇਕਾਈ ਵੈਕਟਰ ਹੈ ਅਤੇ `(vecx - veca) cdot (vecx + veca) = 8`, ਤਾਂ `|vecx|` ਪਤਾ ਕਰੋ।
ਦਰਸਾਉ ਕਿ ਬਿੰਦੂ `A(-2veci + 3vecj+5veck), B(veci+2vecj+3veck)` ਅਤੇ `C(7veci - veck)` ਸਮਰੇਖੀ ਹੈ।
ਵੈਕਟਰ `veca = 2veci + vecj + 3veck` ਅਤੇ `vecb = 3veci + 5vecj - 2veck` ਤਾਂ `|veca xx vecb|` ਪਤਾ ਕਰੋ।
ਵੈਕਟਰ `(veca + vecb)` ਅਤੇ `(veca - vecb)` ਵਿੱਚੋਂ ਹਰੇਕ ਦੀ ਲੰਬ ਇਕਾਈ ਵੈਕਟਰ ਪਤਾ ਕਰੋ ਜਿੱਥੇ `veca = veci + vecj + veck, vecb = veci+2vecj+3veck` ਹੈ।
ਇੱਕ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੇ ਸਿਖਰ ਬਿੰਦੂ `A(1,1,1), B(1,2,3)` ਅਤੇ `C(2,3,1)` ਹੈ।
ਉਸ ਸਮਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਲਾਗਵੀਆਂ ਭੁਜਾਵਾਂ `veca = 3veci + vecj + 4veck` ਅਤੇ `vecb = veci - vecj + veck` ਦੁਆਰਾ ਦਿੱਤੀਆਂ ਗਈਆਂ ਹਨ।
XY - ਤਲ ਦੇ ਸਾਰੇ ਇਕਾਈ ਵੈਕਟਰ ਲਿਖੋ।
ਜੇਕਰ ਬਿੰਦੂ A, B, C, D ਦੇ ਸਥਿਤੀ ਵੈਕਟਰ ਕ੍ਰਮਵਾਰ `hati+hatj+hatk, 2hati+5hatj, 3hati+2hatj-3hatk` ਅਤੇ `hati-6hatj-hatk` ਹੈ, ਤੋਂ ਸਰਰ ਰੇਖਾਵਾਂ AB ਅਤੇ CD ਦੇ ਵਿਚਕਾਰ ਕੋਣ ਪਤਾ ਕਰੋ। ਸਿੱਟਾ ਕੱਢੋ ਕਿ AB ਅਤੇ CD ਸਮਰੇਖੀ ਹਨ।
ਮੰਨ ਲਉ `veca, vecb, vecc` ਤਿੰਨ ਵੈਕਟਰ ਇਸ ਪ੍ਰਕਾਰ ਹਨ ਕਿ `|veca| = 3, |vecb| = 4, |vecc| = 5` ਅਤੇ ਇਸ ਵਿੱਚੋਂ ਹਰੇਕ, ਹੋਰ ਦੋ ਵੇਕਟਰਾਂ ਦੇ ਜੋੜਫਲ ਤੇ ਅਭਿਲੰਬ ਹੈ ਤਾਂ `|veca+vecb+vecc|` ਪਤਾ ਕਰੋ।
ਤਿੰਨ ਵੈਕਟਰ `veca, vecb, vecc` ਸ਼ਰਤ `veca+vecb+vecc=vec0` ਨੂੰ ਸੰਤੁਸ਼ਟ ਕਰਦੇ ਹਨ। ਜੇਕਰ `|veca| = 3, |vecb|=4, |vecc| = 2` ਤਾਂ ਰਾਸ਼ੀ `mu = veca cdot vecb + vecb cdot vecc + vecc cdot veca` ਦੀ ਕੀਮਤ ਪਤਾ ਕਰੋ।
ਜੇਕਰ ਆਪਸ ਵਿੱਚ ਇੱਕ ਦੂਜੇ ਦੇ ਲੰਬ ਇਕਾਈ ਵੈਕਟਰ `hati, hatj, hatk` ਦੀ ਸੱਜਾ ਹੱਥ ਪ੍ਰਣਾਲੀ ਦੇ ਹਵਾਲੇ ਨਾਲ `vec alpha = 3hati - hatj, vec beta = 2hati + hatj - 3hatk`, ਤਾਂ `vec beta` ਨੂੰ `vec beta = vec beta_1 + vec beta_2` ਦੇ ਰੂਪ ਵਿੱਚ, ਪ੍ਰਤੱਖ ਕਰੋ ਜਿੱਥੇ `vec beta_1 vec alpha` ਦੇ ਸਮਾਂਤਰ ਹੈ ਅਤੇ `vec beta_2, vec alpha` ਦੇ ਲੰਬ ਹੈ।
Example questions and complete solutions for chapter ਵੈਕਟਰਾਂ ਦਾ ਬੀਜ ਗਣਿਤ of PSEB (PUNJABI MEDIUM) of Class 12