Class 12 | MATHS |
Chapter | ਵੈਕਟਰਾਂ ਦਾ ਬੀਜ ਗਣਿਤ |
PSEB (PUNJABI MEDIUM) | Exercise |
Number Of Questions | 58 |
Academic Year | 2023-24 |
ਉੱਤਰ ਤੋਂ `30^o` ਪੂਰਬ ਵਿੱਚ 40 km ਦੇ ਵਿਸਥਾਪਨ ਦਾ ਗ੍ਰਾਫ ਨਿਰੂਪਨ ਕਰੋ।
ਦਿੱਤੀ ਹੋਈ ਕੀਮਤ ਨੂੰ ਸਕੇਲਰ ਅਤੇ ਵੈਕਟਰ ਦੇ ਰੂਪ ਵਿੱਚ ਸ਼੍ਰੇਣੀ ਬੱਧ ਕਰੋ: `10 Kg`
ਦਿੱਤੀ ਹੋਈ ਕੀਮਤ ਨੂੰ ਸਕੇਲਰ ਅਤੇ ਵੈਕਟਰ ਦੇ ਰੂਪ ਵਿੱਚ ਸ਼੍ਰੇਣੀ ਬੱਧ ਕਰੋ: `40^o`
ਦਿੱਤੀ ਹੋਈ ਕੀਮਤ ਨੂੰ ਸਕੇਲਰ ਅਤੇ ਵੈਕਟਰ ਦੇ ਰੂਪ ਵਿੱਚ ਸ਼੍ਰੇਣੀ ਬੱਧ ਕਰੋ: `20 m`/`s^2`
ਵੈਕਟਰ `veca=veci+vecj+veck` ਦੇ ਮਾਪ ਅੰਕ ਦੀ ਗਣਨਾ ਕਰੋ।
ਵੈਕਟਰ `vecb=2veci-7vecj-3veck` ਦੇ ਮਾਪ ਅੰਕ ਦੀ ਗਣਨਾ ਕਰੋ।
ਵੈਕਟਰ `vecc=(1/sqrt3)veci+(1/sqrt3)vecj-(1/sqrt3)veck` ਦੇ ਮਾਪ ਅੰਕ ਦੀ ਗਣਨਾ ਕਰੋ।
ਸਮਾਨ ਮਾਪ ਅੰਕ ਵਾਲੇ ਦੋ ਅਲੱਗ-ਅਲੱਗ ਵੈਕਟਰ ਲਿਖੋ।
ਸਮਾਨ ਦਿਸ਼ਾ ਵਾਲੇ ਦੋ ਅਲੱਗ-ਅਲੱਗ ਵੈਕਟਰ ਲਿਖੋ।
x ਅਤੇ y ਦੀਆਂ ਕੀਮਤਾਂ ਪਤਾ ਕਰੋ ਤਾਂ ਕਿ ਵੈਕਟਰ `2veci+3vecj` ਅਤੇ `xveci+yvecj` ਸਮਾਨ ਹੋਣ
ਇੱਕ ਵੈਕਟਰ ਦਾ ਆਰੰਭਿਕ ਬਿੰਦੂ (2,1) ਹੈ ਅਤੇ ਅੰਤਿਮ ਬਿੰਦੂ (-5,7) ਹੈ। ਇਸ ਵੈਕਟਰ ਦੇ ਸਕੇਲਰ ਅਤੇ ਵੈਕਟਰ ਘਟਕ ਪਤਾ ਕਰੋ।
ਵੈਕਟਰ `veca = veci-2vecj+veck, vecb = -2veci+4vecj+5veck, vecc = veci-6vecj-7veck` ਦਾ ਜੋੜਫਲ ਪਤਾ ਕਰੋ।
ਵੈਕਟਰ `veca = veci+vecj+2veck` ਵੈਕਟਰ ਦੀ ਦਿਸ਼ਾ ਵਿੱਚ ਇੱਕ ਇਕਾਈ ਵੈਕਟਰ ਪਤਾ ਕਰੋ।
ਵੈਕਟਰ `vec(PQ)`, ਦੇ ਵੈਕਟਰ ਦੀ ਦਿਸ਼ਾ ਵਿੱਚ ਇਕਾਈ ਵੈਕਟਰ ਪਤਾ ਕਰੋ ਜਿੱਥੇ ਬਿੰਦੂ P ਅਤੇ Q ਕ੍ਰਮਵਾਰ (1,2,3) ਅਤੇ (4,5,6) ਹਨ।
ਦਿੱਤੇ ਹੋਏ ਵੈਕਟਰਾਂ `veca = 2veci - vecj + 2veck, vecb = -veci + vecj - veck` ਦੇ ਲਈ ਵੈਕਟਰ `veca+vecb`ਦੇ ਵੈਕਟਰ ਦੀ ਦਿਸ਼ਾ ਵਿੱਚ ਇਕਾਈ ਵੈਕਟਰ ਪਤਾ ਕਰੋ।
ਵੈਕਟਰ `5veci - vecj + 2veck` ਦੇ ਵੈਕਟਰ ਦੀ ਦਿਸ਼ਾ ਵਿੱਚ ਇੱਕ ਅਜਿਹਾ ਵੈਕਟਰ ਪਤਾ ਕਰੋ ਜਿਸ ਦਾ ਮਾਪ ਅੰਕ 8 ਇਕਾਈ ਹੈ।
ਦਰਸਾਉ ਕਿ ਵੈਕਟਰ `2veci-3vecj+4veck, -4veci+6vecj-8veck` ਸਮਰੇਖੀ ਹਨ।
ਵੈਕਟਰ `veci+2vecj+3veck` ਦੇ ਦਿਸ਼ਾ ਕੋਸਾਈਨ ਪਤਾ ਕਰੋ।
ਬਿੰਦੂਆਂ `A(1,2,-3)` ਅਤੇ `B(-1,-2,1)` ਨੂੰ ਮਿਲਾਉਣ ਵਾਲੇ ਅਤੇ A ਅਤੇ B ਦਿਸ਼ਾ ਵੱਲ ਵੈਕਟਰ ਦੇ ਦਿਸ਼ਾ ਕੋਸਾਈਨ ਪਤਾ ਕਰੋ।
ਦਰਸਾਉ ਕਿ ਵੈਕਟਰ `veci+vecj+veck` ਧੁਰਿਆਂ `OX, OY, OZ` ਦੇ ਨਾਲ ਬਰਾਬਰ ਝੁਕਿਆ ਹੋਇਆ ਹੈ।
ਬਿੰਦੂਆਂ `P(veci+2vecj-veck)` ਅਤੇ `Q(-veci+vecj+veck)` ਨੂੰ ਮਿਲਾਉਣ ਵਾਲੀ ਰੇਖਾ ਨੂੰ 2:1 ਦੇ ਅਨੁਪਾਤ ਵਿੱਚ ਅੰਦਰੂਨੀ ਵੰਡ ਕਰਨ ਵਾਲੇ ਬਿੰਦੂ R ਦਾ ਸਥਿਤੀ ਵੈਕਟਰ ਪਤਾ ਕਰੋ।
ਬਿੰਦੂਆਂ `P(veci+2vecj-veck)` ਅਤੇ `Q(-veci+vecj+veck)` ਨੂੰ ਮਿਲਾਉਣ ਵਾਲੀ ਰੇਖਾ ਨੂੰ 2:1 ਦੇ ਅਨੁਪਾਤ ਵਿੱਚ ਬਾਹਰੀ ਵੰਡ ਕਰਨ ਵਾਲੇ ਬਿੰਦੂ R ਦਾ ਸਥਿਤੀ ਵੈਕਟਰ ਪਤਾ ਕਰੋ।
ਦੋ ਬਿੰਦੂ `P(2,3,4), Q(4,1,-2)` ਨੂੰ ਮਿਲਾਉਣ ਵਾਲੇ ਵੈਕਟਰ ਦਾ ਮੱਧ ਬਿੰਦੂ ਪਤਾ ਕਰੋ।
ਦਰਸਾਉ ਕਿ ਬਿੰਦੂ A, B, C ਜਿਨ੍ਹਾਂ ਦੇ ਸਥਿਤੀ ਵੈਕਟਰ ਕ੍ਰਮਵਾਰ : `veca=3veci-4vecj-4veck, vecb=2veci-vecj+veck, vecc=veci-3vecj-5veck` ਹੈ, ਇੱਕ ਸਮਕੋਣ ਤ੍ਰਿਭੁਜ ਦੇ ਸਿਖਰਾਂ ਦਾ ਨਿਰਮਾਣ ਕਰਦੇ ਹਨ।
ਦੋ ਵੈਕਟਰਾਂ `veca` ਅਤੇ `vecb` ਦੇ ਆਕਾਰ ਕ੍ਰਮਵਾਰ `sqrt3` ਅਤੇ `2` ਹੈ ਅਤੇ `veca cdot vecb = sqrt6` ਹੈ ਤਾਂ `veca` ਅਤੇ `vecb` ਦੇ ਵਿੱਚ ਕੋਣ ਪਤਾ ਕਰੋ।
ਵੈਕਟਰ `veci-2vecj+3veck` ਅਤੇ `3veci - 2vecj + veck` ਦੇ ਵਿੱਚ ਕੋਣ ਪਤਾ ਕਰੋ।
ਵੈਕਟਰ `veci + vecj` ਤੇ ਵੈਕਟਰ `veci - vecj` ਦਾ ਪ੍ਰੇਖਣ ਪਤਾ ਕਰੋ।
ਵੈਕਟਰ `veci + 3vecj + 7veck` ਦਾ, ਵੈਕਟਰ `7veci - vecj + 8veck` ਤੇ ਪ੍ਰੇਖਣ ਪਤਾ ਕਰੋ।
ਜੇਕਰ `(veca+vecb)cdot(veca-vecb) = 8` ਅਤੇ `|veca|=8|vecb|` ਹੋਵੇ ਤਾਂ `|veca|` ਅਤੇ `|vecb|` ਪਤਾ ਕਰੋ।
`(3veca-5vecb)cdot(2veca+7vecb)` ਦੀ ਕੀਮਤ ਪਤਾ ਕਰੋ।
ਦੋ ਵੈਕਟਰ `veca` ਅਤ `vecb` ਦਾ ਆਕਾਰ ਪਤਾ ਕਰੋ, ਜੇਕਰ ਇਹਨਾਂ ਦਾ ਆਕਾਰ ਸਮਾਨ ਹੈ ਅਤੇ ਇਹਨਾਂ ਦੇ ਵਿਚਕਾਰਲਾ ਕੋਣ `60^o` ਹੈ ਅਤੇ ਇਹਨਾਂ ਦੀ ਸਕੇਲਰ ਗੁਣਨਫਲ `1/2` ਹੈ।
ਜੇਕਰ ਇੱਕ ਮਾਤ੍ਰਕ ਵੈਕਟਰ `veca`, ਦੇ ਲਈ `(vecx - veca)cdot(vecx+veca) = 12` ਹੈ ਤਾਂ `|vecx|` ਪਤਾ ਕਰੋ।
ਜੇਕਰ `veca = 2veci + 2vecj + 3veck, vecb = -veci + 2vecj + veck` ਅਤੇ `vecc = 3veci + vecj` ਇਸ ਤਰ੍ਹਾਂ ਹੈ ਕ `veca + lambdavecb, vecc` ਤੇ ਲੰਬ ਹੈ, ਤਾਂ `lambda` ਦਾ ਕੀਮਤ ਪਤਾ ਕਰੋ।
ਦਰਸਾਉ ਕਿ ਦੋ ਗੈਰ ਸਿਫਰ ਵੈਕਟਰ `veca` ਅਤੇ `vecb` ਦੇ ਲਈ `|veca|vecb + |vecb|veca, |veca|vecb-|vecb|veca` ਤੇ ਲੰਬ ਹੈ।
ਜੇਕਰ `veca cdot veca = 0` ਅਤੇ `veca cdot vecab = 0`, ਤਾਂ ਵੈਕਟਰ `vecb` ਦੇ ਬਾਰੇ ਵਿੱਚ ਕੀ ਨਿਸ਼ਕਰਸ਼ ਕੱਢਿਆ ਜਾ ਸਕਦਾ ਹੈ।
ਜੇਕਰ `veca, vecb, vecc` ਮਾਤ੍ਰਕ ਵੈਕਟਰ ਇਸ ਤਰ੍ਹਾਂ `veca+vecb+vecc=0` ਤਾਂ `veca cdot vecb + vecb cdot vecc + vecc cdot veca` ਦੀ ਕੀਮਤ ਪਤਾ ਕਰੋ।
ਜੇਕਰ `veca = 0` ਜਾਂ `vecb = 0`, ਜਾਂ `veca cdot vecb = 0` ਪਰ ਇਸ ਦਾ ਉਲਟ ਸੱਚ ਹੋਣਾ ਜਰੂਰੀ ਨਹੀਂ ਹੈ। ਇੱਕ ਉਦਾਹਰਣ ਦੁਆਰਾ ਆਪਣੇ ਉੱਤਰ ਦੀ ਪੁਸ਼ਟੀ ਕਰੋ।
ਜੇਕਰ ਕਿਸੇ ਤ੍ਰਿਭੁਜ ABC ਦਾ ਸਿਖਰ A, B, C ਕ੍ਰਮਵਾਰ (1,2,3), (-1,0,0), (0,1,2) ਹੈ ਤਾਂ `angleABC` ਪਤਾ ਕਰੋ। [`angleABC`, ਸਿਖਰ `vec(BA)` ਅਤੇ `vec(BC)` ਦੇ ਵਿਚਕਾਰ ਕੋਣ ਹੈ।]
ਦਰਸਾਉ ਕਿ ਬਿੰਦੂ `A(1,2,7), B(2,6,3)` ਅਤੇ `C(3,10,-1)` ਸਮਰੇਖੀ ਹੈ।
ਦਰਸਾਉ ਕਿ ਵੈਕਟਰ `2veci-vecj+veck, veci-3vecj-5veck` ਅਤੇ `3veci-4vecj-4veck` ਇੱਕ ਸਮਕੋਣੀ ਤ੍ਰਿਭੁਜ ਦੇ ਸਿਖਰਾਂ ਦੀ ਰਚਨਾ ਕਰਦੇ ਹਨ।
ਜੇਕਰ `veca = veci - 7vecj + 7veck` ਅਤੇ `vecb = 3veci - 2vecj + 2veck` ਤਾਂ `|vecaxxvecb|` ਪਤਾ ਕਰੋ।
ਵੈਕਟਰ `veca + vecb` ਅਤੇ `veca - vecb` ਦੀ ਲੰਬ ਦਿਸ਼ਾ ਵਿੱਚ ਇਕਾਈ ਵੈਕਟਪ ਪਤਾ ਕਰੋ ਜਿੱਥੇ `veca = 3veci + 2vecj + 2veck` ਅਤੇ `vecb = veci + 2vecj - 2veck` ਹੈ।
ਜੇਕਰ ਇੱਕ ਇਕਾਈ ਵੈਕਟਰ `veca, hati` ਦੇ ਨਾਲ `pi/3, hatj` ਦੇ ਨਾਲ `pi/4 ਅਤੇ hatk` ਦੇ ਨਾਲ ਇੱਕ ਨਿਊਨ ਕੋਣ `theta` ਬਣਦਾ ਹੈ ਕਿ `theta` ਦੀ ਕੀਮਤ ਪਤਾ ਕਰੋ ਅਤੇ ਇਸ ਦੀ ਸਹਾਈਤਾ ਨਾਲ `veca` ਦਾ ਘਟਕ ਵੀ ਪਤਾ ਕਰੋ।
ਦਰਸਾਉ ਕਿ `(veca-vecb)xx(veca+vecb) = 2(vecaxxvecb)`
`lambda ਅਤੇ mu` ਪਤਾ ਕਰੋ, ਜੇਕਰ `(2veci+6vecj+27veck)xx(veci+lambdavecj+muveck) = vec0`
ਦਿੱਤਾ ਹੋਇਆ ਹੈ ਕਿ `veca cdot vecb = 0` ਅਤੇ `vecaxxvecb = vec0`. ਵੈਕਟਰ `veca` ਅਤੇ `vecb` ਦੇ ਬਾਰੇ ਵਿੱਚ ਤੁਸੀਂ ਕੀ ਨਤੀਜਾ ਕੱਢੋਗੇ?
ਮੰਨ ਲਉ ਵੈਕਟਰ `veca, vecb, vecc` ਕ੍ਰਮਵਾਰ `veca_1hati + veca_2hatj + veca_3hatk, vecb_1hati + vecb_2hatj + vecb_3hatk, vecc_1hati+vecc_2hatj + vecc_3hatk` ਦੇ ਰੂਪ ਵਿੱਚ ਦਿੱਤੇ ਹੋਏ ਹਨ, ਹੁਣ ਦਰਸਾਉ ਕਿ `vecaxx(vecb+vecc) = vecaxxvecb + vecaxxvecc`
ਜੇਕਰ `veca = vec0` ਜਾਂ `vecb = vec0` ਤਾਂ `vecaxxvecb = vec0` ਹੁੰਦਾ ਹੈ। ਕੀ ਉਲਟ ਸਹੀ ਹੈ? ਉਦਾਹਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ।
ਇੱਕ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੇ ਸਿਖਰ `A(1,12), B(2,3,5), C(1,5,5)` ਹਨ।
ਇੱਕ ਸਮਾਂਤਰ ਚਤੁਰਭੁਜ ਦੇ ਖੇਤਰਫਲ ਪਤਾ ਕਰੋ ਜਿਸ ਦੀਆਂ ਲਾਗਵੀਆਂ ਭੁਜਾਵਾਂ ਵੈਕਟਰ `veca = veci - vecj + 3veck` ਅਤੇ `vecb = 2veci - 7vecj + veck` ਦੁਆਰਾ ਨਿਰਧਾਰਿਤ ਹਨ।
ਮੰਨ ਲਉ ਕਿ ਵੈਕਟਰ `veca` ਅਤੇ `vecb` ਇਸ ਤਰ੍ਹਾਂ ਹਨ ਕਿ `|veca| = 3` ਅਤੇ `|vecb| = sqrt2/3`, ਤਾਂ `vecaxxvecb` ਇੱਕ ਇਕਾਈ ਵੈਕਟਰ ਹੈ ਜੇਕਰ `veca` ਅਤੇ `vecb` ਵਿਚਕਾਰ ਕੋਣ ਹੈ:
ਬਿੰਦੂ `P(x_1, y_1, z_1)` ਅਤੇ `Q(x_2, y_2, z_2)` ਨੂੰ ਮਿਲਾਉਣ ਵਾਲੇ ਵੈਕਟਰ ਦੇ ਸਕੇਲਰ ਘਟਕ ਅਤੇ ਆਕਾਰ ਪਤਾ ਕਰੋ।
ਇੱਕ ਲੜਕੀ ਪੱਛਮ ਦਿਸ਼ਾ ਵਿੱਚ 4 km ਚੱਲਦੀ ਹੈ। ਉਸ ਤੋਂ ਬਾਅਦ ਉਹ ਉੱਤਰ ਤੋਂ `30^o` ਪੱਛਮ ਦੀ ਦਿਸ਼ਾ ਵਿੱਚ 3 km ਚਲਦੀ ਹੈ ਅਤੇ ਰੁਕ ਜਾਂਦੀ ਹੈ। ਪ੍ਰਸਥਾਪਨ ਦੇ ਆਰੰਭਿਕ ਬਿੰਦੂ ਤੋਂ ਲੜਕੀ ਦਾ ਵਿਸਥਾਪਨ ਪਤਾ ਕਰੋ।
ਜੇਕਰ `veca = vecb + vecc`, ਤਾਂ ਕੀ ਇਹ ਸੱਚ ਹੈ ਕਿ `|veca| = |vecb| + |vecc|`? ਆਪਣੇ ਉੱਤਰ ਦੀ ਪੁਸ਼ਟੀ ਕਰੋ।
ਦਰਸਾਉ ਕਿ OX, OY ਅਤੇ OZ ਭੁਜਾ ਦੇ ਨਾਲ ਬਰਾਬਰ ਝੁਕੇ ਹੋਏ ਵੈਕਟਰ ਦੀ ਦਿਸ਼ਾ ਕੋਸਾਈਨ `(1/sqrt3), (1/sqrt3), (1/sqrt3)` ਹੈ।
ਜੇਕਰ `veca, vecb, vecc` ਸਮਾਨ ਆਕਾਰਾਂ ਵਾਲੇ ਆਪਸ ਵਿੱਚ ਇੱਕ ਦੂਜੇ ਤੇ ਲੰਬ ਹਨ ਤਾਂ ਦਰਸਾਉ ਕਿ ਵੈਕਟਰ `veca+vecb+vecc` ਵੈਕਟਰਾਂ `veca, vecb` ਅਤੇ `vecc` ਦੇ ਨਾਲ ਬਰਾਬਰ ਝੁਕਿਆ ਹੋਇਆ ਹੈ।
ਜੇਕਰ ਦੋ ਵੈਕਟਰਾਂ `veca` ਅਤੇ `vecb` ਦੇ ਵਿਚਕਾਰ ਕੋਣ `theta` ਹੈ ਤਾਂ `veca cdot vecb ge0` ਹੋਵੇਗਾ ਜੇਕਰ:
ਮੰਨ ਲਉ ਕਿ `veca` ਅਤੇ `vecb` ਦੋ ਇਕਾਈ ਵੈਕਟਰ ਹਨ ਅਤੇ ਇਹਨਾਂ ਦੇ ਵਿੱਚ ਕੋਣ `theta` ਹੈ ਤਾਂ `veca+vecb` ਇੱਕ ਇਕਾਈ ਵੈਕਟਰ ਹੈ ਜੇਕਰ:
Exercise questions and complete solutions for chapter ਵੈਕਟਰਾਂ ਦਾ ਬੀਜ ਗਣਿਤ of PSEB (PUNJABI MEDIUM) of Class 12