Class 12 | MATHS |
Chapter | ਤਿੰਨ-ਵਿਮਾਈ ਜਿਮਾਇਤੀ |
PSEB (PUNJABI MEDIUM) | Example |
Number Of Questions | 29 |
Academic Year | 2023-24 |
ਜੇਕਰ ਇੱਕ ਰੇਖਾ x, y ਅਤੇ z-ਧੁਰੇ ਦੀ ਧਨਾਤਮਕ ਦਿਸ਼ਾ ਦੇ ਨਾਲ ਕ੍ਰਮਵਾਰ : `90^o, 60^o, 30^o` ਦਾ ਕੋਣ ਬਣਾਉਂਦੀ ਹੈ ਤਾਂ ਦਿਸ਼ਾ ਕੋਸਾਇਨ ਪਤਾ ਕਰੋ।
ਜੇਕਰ ਇੱਕ ਰੇਖਾ ਦੇ ਦਿਸ਼ਾ ਅਨੁਪਾਤ ਹਨ ਤਾਂ ਇਸ ਦੇ ਦਿਸ਼ਾ-ਕੋਸਾਇਨ ਪਤਾ ਕਰੋ
ਦੋ ਬਿੰਦੂਆਂ `(-2,4,-5)` ਅਤੇ `(1,2,3)` ਨੂੰ ਮਿਲਾਉਣ ਵਾਲੀ ਰੇਖਾ ਦੇ ਦਿਸ਼ਾ-ਕੋਸਾਈਨ ਪਤਾ ਕਰੋ।
x, y ਅਤੇ z- ਧੁਰਿਆਂ ਦੇ ਦਿਸ਼ਾ-ਕੋਸਾਇਨ ਪਤਾ ਕਰੋ।
ਦਰਸਾਉ ਕਿ ਬਿੰਦੂ `A(2,3,-4), B(1,-2,3), C(3,8,-11)` ਸਮਰੇਖੀ ਹਨ।
ਬਿੰਦੂ (5,2,-4) ਤੋਂ ਜਾਣ ਵਾਲੀ ਅਤੇ ਵੈਕਟਰ `3hati+2hatj-8hatk` ਦੇ ਸਮਾਂਤਰ ਰੇਖਾ ਦਾ ਵੈਕਟਰ ਅਤੇ ਕਾਰਟੀਜਨ ਸਮੀਕਰਣਾਂ ਨੂੰ ਪਤਾ ਕਰੋ।
ਬਿੰਦੂਆਂ (-1,0,2) ਅਤੇ (3,4,6) ਤੋਂ ਹੋ ਕੇ ਜਾਣ ਵਾਲੀ ਰੇਖਾ ਦਾ ਵੈਕਟਰ ਸਮੀਕਰਣ ਪਤਾ ਕਰੋ।
ਇੱਕ ਰੇਖਾ ਦਾ ਕਾਰਟੀਜੀਅਨ ਸਮੀਕਰਣ `(x+3)/2 = (y-5)/4 = (z+6)/2` ਹੈ। ਇਸ ਰੇਖਾ ਦਾ ਵੈਕਟਰ ਸਮੀਕਰਣ ਪਤਾ ਕਰੋ।
ਦਿੱਤੇ ਗਏ ਰੇਖਾ-ਜੋੜੇ `vecr = 3hati+2hatj-4hatk+lambda(hati+2hatj+2hatk)` ਅਤੇ `vecr = 5hati-2hatj+mu(3hati+2hatj+6hatk)` ਦੇ ਵਿਚਕਾਰ ਕੋਣ ਪਤਾ ਕਰੋ।
ਦਿੱਤੇ ਗਏ ਰੇਖਾ-ਜੋੜੇ `(x+3)/3 = (y-1)/5 = (z+3)/4` ਅਤੇ `(x+1)/1 = (y-4)/1 = (z-5)/2` ਦੇ ਵਿਚਕਾਰ ਕੋਣ ਪਤਾ ਕਰੋ।
ਰੇਖਾਵਾਂ `l_1 ਅਤੇ l_2` ਦੇ ਵਿੱਚ ਦੀ ਨਿਊਨਤਮ ਦੂਰੀ ਪਤਾ ਕਰੋ ਜਿਸਦੇ ਵੈਕਟਰ ਸਮੀਕਰਣ ਹਨ: `vecr = hati+hatj+lambda(2hati-hatj+hatk)`, ਅਤੇ `vecr = 2hati+hatj-hatk+mu(3hati-5hatj+2hatk)`
ਨਿਮਨਲਿਖਤ ਦਿੱਤੀਆਂ ਗਈਆਂ ਰੇਖਾਵਾਂ `l_1` ਅਤ `l_2`: `vecr = hati+2hatj-4hatk+lambda(2hati+3hatj+6hatk)` ਅਤੇ `vecr = 3hati+3hatj-5hatk+mu(2hati+3hatj+6hatk)CtildeO` ਦੇ ਵਿੱਚ ਨਿਊਨਤਮ ਦੂਰੀ ਪਤਾ ਕਰੋ।
ਉਸ ਸਮਤਲ ਦੀ ਵੈਕਟਰ ਸਮੀਕਰਣ ਪਤਾ ਕਰੋ ਜੋ ਮੂਲ ਬਿੰਦੂ ਤੋਂ `6/sqrt29` ਦੀ ਦੂਰੀ ਤੇ ਹੈ ਅਤੇ ਮੂਲ ਬਿੰਦੂ ਤੋਂ ਇਸ ਦਾ ਅਭਿਲੰਬ ਵੈਕਟਰ `2hati-3hatj+4hatk` ਹੈ।
ਸਮਤਲ `vecr cdot(6hati-3hatj-2hatk) +1 = 0` ਤੇ ਮੂਲ ਬਿੰਦੂ ਤੋਂ ਪਾਏ ਗਏ ਲੰਬ ਇਕਾਈ ਵੈਕਟਰ ਦੇ ਦਿਸ਼ਾ ਕੋਸਾਇਨ ਪਤਾ ਕਰੋ।
ਸਮਤਲ `2x-3y+4z-6=0` ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ।
ਮੂਲ ਬਿੰਦੂ ਤੋਂ ਸਮਤਲ `2x-3y+4z-6 = 0` ਤੇ ਪਾਏ ਗਏ ਲੰਬ ਦੇ ਪੈਰਾਂ ਦੇ ਨਿਰਦੇਸ਼ ਅੰਕ ਪਤਾ ਕਰੋ।
ਉਸ ਸਮਤਲ ਦਾ ਵੈਕਟਰ ਅਤੇ ਕਾਰਟੀਜੀਅਨ ਸਮੀਕਰਣ ਪਤਾ ਕਰੋ ਜੋ ਬਿੰਦੂ (5,2,-4) ਵਿੱਚੋਂ ਜਾਂਦਾ ਹੈ ਅਤੇ 2, 3, -1 ਦਿਸ਼ਾ ਅਨੁਪਾਤ ਵਾਲੀ ਰੇਖਾ ਤੇ ਲੰਬ ਹੈ।
ਬਿੰਦੂਆਂ `R(2,5,-3), S(-2,-3,5), T(5,3,-3)` ਵਿੱਚੋਂ ਜਾਣ ਵਾਲੇ ਸਮਤਲ ਦਾ ਵੈਕਟਰ ਸਮੀਕਰਣ ਪਤਾ ਕਰੋ।
ਉਸ ਸਮਤਲ ਦਾ ਸਮੀਕਰਣ ਪਤਾ ਕਰੋ ਜੋ x, y ਅਤੇ z-ਧੁਰਿਆਂ ਤੇ ਕ੍ਰਮਵਾਰ 2,3 ਅਤੇ 4 ਅੰਤਰ ਖੰਡ ਕੱਟਦਾ ਹੈ।
ਸਮਤਲਾਂ `vecr cdot (hati+hatj+hatk) = 6` ਅਤੇ `vecr cdot(2hati + 3hatj+4hatk) = -5`, ਦੇ ਕਾਟ ਅਤੇ ਬਿੰਦੂ (1,1,1) ਵਿੱਚੋਂ ਜਾਣ ਵਾਲੇ ਸਮਤਲ ਦਾ ਵੈਕਟਰ ਸਮੀਕਰਣ ਪਾਤ ਕਰੋ।
ਦਰਸਾਉ ਕਿ ਰੇਖਾਵਾਂ `(x+3)/-3 = (y-1)/1 = (z-5)/5` ਅਤੇ `(x+1)/-1 = (y-2)/2 = (z-5)/5` ਸਹਿ-ਤਲੀ ਹਨ।
ਦੋ ਸਮਤਲਾਂ `2x+y-2z = 5` ਅਤੇ `3x-6y-2z = 7` ਦੇ ਵਿਚਕਾਰ ਕੋਣ ਵਾਕਟਰ ਵਿਧੀ ਦੁਆਰਾ ਪਤਾ ਕਰੋ।
ਦੋ ਸਮਤਲਾਂ `3x-6y+2z = 7` ਅਤੇ `2x+2y-2z = 5` ਦੇ ਵਿਚਕਾਰ ਕੋਣ ਪਤਾ ਕਰੋ।
ਬਿੰਦੂ (2,5,-3) ਦੀ ਸਮਤਲ `vecr cdot(6hati-3hatj+2hatk) = 4` ਤੋਂ ਦੂਰੀ ਪਤਾ ਕਰੋ।
ਰੇਖਾ `(x+1)/2 = y/3 = (z-3)/6` ਅਤੇ ਸਮਤਲ `10x+2y-11z = 3` ਦੇ ਵਿਚਕਾਰ ਕੋਣ ਪਤਾ ਕਰੋ।
ਉਸ ਤਲ ਦੀ ਸਮੀਕਰਣ ਪਤਾ ਕਰੋ ਜਿਸ ਵਿੱਚ ਬਿੰਦੂ (1,-1,2) ਸਥਿਤ ਹੈ ਅਤੇ ਜੋ ਸਮਤਲਾਂ `2x + 3y - 2z = 5` ਅਤੇ ` x+2y-3z = 8` ਵਿੱਚ ਹਰੇਕ ਦੇ ਲੰਬ ਹੈ।
ਬਿੰਦੂ `P(6,5,9)` ਤੋਂ ਬਿੰਦੂਆਂ `A(3,-1,2), B(5,2,4), C(-1,-1,6)` ਦੂਆਰਾ ਨਿਰਧਾਰਿਤ ਸਮਤਲ ਦੀ ਦੂਰੀ ਪਤਾ ਕਰੋ।
ਦਰਸਾਉ ਕਿ ਰੇਖਾਵਾਂ `(x-a+d)/(alpha-delta) = (y-a)/alpha = (z-a-d)/(alpha+delta)` ਅਤੇ `(x-b+c)/(beta-gamma) = (y-b)/beta = (z-b-c)/(beta+gamma)` ਸਹਿ ਤਲੀ ਹਨ।
ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜਿੱਥੇ ਬਿੰਦੂਆਂ `A(3,4,1)` ਅਤੇ `B(5,1,6)` ਨੂੰ ਮਿਲਾਉਣ ਵਾਲੀ ਰੇਖਾ XY-ਤਲ ਨੂੰ ਕੱਟਦੀ ਹੈ।
Example questions and complete solutions for chapter ਤਿੰਨ-ਵਿਮਾਈ ਜਿਮਾਇਤੀ of PSEB (PUNJABI MEDIUM) of Class 12