Class 7 | MATHS |
Chapter | ਤ੍ਰਿਭੁਜਾਂ ਦੀ ਸਰਬੰਗਸਮਤਾ |
PSEB (PUNJABI MEDIUM) | EXERCISE |
Number Of Questions | 24 |
Academic Year | 2023-24 |
ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਦੋ ਰੇਖਾ- ਖੰਡ ਸਰਬੰਗਸਮ ਹੁੰਦੇ ਹਨ ਜੇਕਰ______।
ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਦੋ ਸਰਬੰਗਸਮ ਕੋਣਾਂ ਵਿੱਚੋਂ ਇੱਕ ਮਾਪ `70^@` ਹੈ। ਦੂਜੇ ਦਾ ਮਾਪ______ਹੈ।
ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਜਦੋਂ ਅਸੀਂ `angle A= angle B` ਲਿਖਦੇ ਹਾਂ, ਸਾਡਾ ਅਸਲ ਵਿੱਚ ਅਰਥ ਹੁੰਦਾ ਹੈ______।
ਅਸਲ ਜੀਵਨ ਨਾਲ ਸਬੰਧਿਤ ਸਰਬੰਗਸਮ ਆਕਾਰਾਂ ਦੀਆਂ ਕੋਈ ਦੋ ਉਦਾਹਰਣਾਂ ਦਿਉ।
ਜੇਕਰ ਸੁਮੇਲਨ `ABC harr FED` ਦੇ ਅੰਤਰਗਤ `triangle ABC cong triangle FED` ਹੋਵੇ ਤਾਂ ਤ੍ਰਿਭੁਜਾਂ ਦੇ ਸਾਰੇ ਸੰਗਤ ਸਰਬੰਗਸਮ ਭਾਗਾਂ ਨੂੰ ਲਿਖੋ।
ਜੇਕਰ `triangle DEF cong triangle BCA` ਹੋਵੇ, ਤਾਂ `triangle BCA` ਦੇ ਉਨ੍ਹਾਂ ਭਾਗਾਂ ਨੂੰ ਲਿਖੋ ਜਿਹੜੇ ਹੇਠ ਲਿਖੇ ਦੇ ਸੰਗਤ ਹੋਣ:- `angle E`
ਜੇਕਰ `triangle DEF cong triangle BCA` ਹੋਵੇ, ਤਾਂ `triangle BCA` ਦੇ ਉਨ੍ਹਾਂ ਭਾਗਾਂ ਨੂੰ ਲਿਖੋ ਜਿਹੜੇ ਹੇਠ ਲਿਖੇ ਦੇ ਸੰਗਤ ਹੋਣ:- `bar (EF)`
ਜੇਕਰ `triangle DEF cong triangle BCA` ਹੋਵੇ, ਤਾਂ `triangle BCA` ਦੇ ਉਨ੍ਹਾਂ ਭਾਗਾਂ ਨੂੰ ਲਿਖੋ ਜਿਹੜੇ ਹੇਠ ਲਿਖੇ ਦੇ ਸੰਗਤ ਹੋਣ:- `angle F`
ਜੇਕਰ `triangle DEF cong triangle BCA` ਹੋਵੇ, ਤਾਂ `triangle BCA` ਦੇ ਉਨ੍ਹਾਂ ਭਾਗਾਂ ਨੂੰ ਲਿਖੋ ਜਿਹੜੇ ਹੇਠ ਲਿਖੇ ਦੇ ਸੰਗਤ ਹੋਣ:- `bar (DF)`
ਹੇਠ ਲਿਖਿਆਂ ਵਿੱਚ ਤੁਸੀਂ ਕਿਹੜੇ ਸਰਬੰਗਸਮ ਮਾਪ ਦੰਡ ਦਾ ਪ੍ਰਯੋਗ ਕਰੋਗੇ? ਦਿੱਤਾ ਹੈ: `AC = DF, AB =DE, BC = EF` ਇਸ ਲਈ, `triangle ABC cong triangle DEF`
ਹੇਠ ਲਿਖਿਆਂ ਵਿੱਚ ਤੁਸੀਂ ਕਿਹੜੇ ਸਰਬੰਗਸਮ ਮਾਪ ਦੰਡ ਦਾ ਪ੍ਰਯੋਗ ਕਰੋਗੇ? ਦਿੱਤਾ ਹੈ: `ZX = RP, RQ =ZY` `angle PRQ = angle XZY` ਇਸ ਲਈ ,`triangle PQR cong triangle XYZ`
ਹੇਠ ਲਿਖਿਆਂ ਵਿੱਚ ਤੁਸੀਂ ਕਿਹੜੇ ਸਰਬੰਗਸਮ ਮਾਪ ਦੰਡ ਦਾ ਪ੍ਰਯੋਗ ਕਰੋਗੇ? ਦਿੱਤਾ ਹੈ: `angle MLN = angle FGH` `angle NML = angle GFH` `ML = FG` ਇਸ ਲਈ ,`triangle LMN cong triangle GFH`
ਹੇਠ ਲਿਖਿਆਂ ਵਿੱਚ ਤੁਸੀਂ ਕਿਹੜੇ ਸਰਬੰਗਸਮ ਮਾਪ ਦੰਡ ਦਾ ਪ੍ਰਯੋਗ ਕਰੋਗੇ? ਦਿੱਤਾ ਹੈ: `EB = DB` `AE = BC` `angle A = angle C= 90^@` ਇਸ ਲਈ , `triangle ABE cong triangle CDB`
ਤੁਸੀਂ `triangle ART cong triangle PEN` ਦਰਸਾਉਣਾ ਚਾਹੁੰਦੇ ਹੋ :- ਜੇਕਰ ਤੁਸੀਂ SSS ਸਰਬੰਗਸਮਤਾ ਮਾਪ ਦੰਡ ਦਾ ਪ੍ਰਯੋਗ ਕਰੋ ਤਾਂ ਤੁਹਾਨੂੰ ਦਰਸਾਉਣ ਦੀ ਜ਼ਰੂਰਤ ਹੈ: (i) AR= (ii) RT= (iii) AT =
ਤੁਸੀਂ `triangle ART cong triangle PEN` ਦਰਸਾਉਣਾ ਚਾਹੁੰਦੇ ਹੋ :- ਜੇਕਰ ਇਹ ਦਿੱਤਾ ਗਿਆ ਹੋਵੇ ਕਿ `angle T = angle N` ਅਤੇ ਤੁਸੀਂ SAS ਮਾਪ ਦੰਡ ਦਾ ਪ੍ਰਯੋਗ ਕਰਨਾ ਹੈ, ਤਾਂ ਤੁਹਾਨੂੰ ਜ਼ਰੂਰਤ ਹੋਵੇਗੀ: (i) RT= ਅਤੇ (ii) PN =
ਤੁਸੀਂ `triangle ART cong triangle PEN` ਦਰਸਾਉਣਾ ਚਾਹੁੰਦੇ ਹੋ :- ਜੇਕਰ ਇਹ ਦਿੱਤਾ ਗਿਆ ਹੋਵੇ ਕਿ `angle T = angle N` ਅਤੇ ਤੁਸੀਂ SAS ਮਾਪ ਦੰਡ ਦਾ ਪ੍ਰਯੋਗ ਕਰਨਾ ਹੈ, ਤਾਂ ਤੁਹਾਨੂੰ ਜ਼ਰੂਰਤ ਹੋਵੇਗੀ: (i) RT= ਅਤੇ (ii) PN =
ਤੁਸੀਂ `triangle AMP cong triangle AMQ` ਦਰਸਾਉਣਾ ਹੈ। ਹੇਠ ਲਿਖਿਆਂ ਵਿੱਚ ਖਾਲੀ ਸਥਾਨ ਭਰੋ।
`triangle ABC` ਵਿੱਚ, `angle A= 30^@` , `angle B= 40^@` ਅਤੇ `angle C= 110^@` `triangle PQR` ਵਿੱਚ `angle P= 30^@` , `angle Q= 40^@` ਅਤੇ `angle R= 110^@` ਇੱਕ ਵਿਦਿਆਰਥੀ ਕਹਿੰਦਾ ਹੈ ਕਿ AAA ਸਰਬੰਗਸਮਤਾ ਮਾਪਦੰਡ ਨਾਲ `triangle ABC cong triangle PQR` ਹੈ। ਕੀ ਇਹ ਕਥਨ ਸੱਚ ਹੈ? ਜਾਂ ਕਿਉਂ ਨਹੀਂ?
ਚਿੱਤਰ ਵਿਚ ਦੋ ਤ੍ਰਿਭੁਜ ART ਅਤੇ OWN ਸਰਬੰਗਸਮ ਹਨ। ਜਿਸਦੇ ਸੰਗਤ ਭਾਗਾਂ ਨੂੰ ਅੰਕਿਤ ਕੀਤਾ ਗਿਆ ਹੈ। ਅਸੀਂ ਲਿਖ ਸਕਦੇ ਹਾਂ `triangle RAT cong` ?
ਸਰਬੰਗਸਮ ਦੇ ਕਥਨ ਨੂੰ ਪੂਰਾ ਕਰੋ:- `triangle BCA cong` ?
ਸਰਬੰਗਸਮ ਦੇ ਕਥਨ ਨੂੰ ਪੂਰਾ ਕਰੋ:- `triangle QRS cong` ?
ਜੇਕਰ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲ ਬਰਾਬਰ ਹੋਣ ਤਾਂ ਸਿੱਧ ਕਰੋ ਕਿ ਉਹ ਤ੍ਰਿਭੁਜ ਸਰਬੰਗਸਮ ਹੁੰਦੇ ਹਨ।
ਚਿੱਤਰ ਵਿਚ ਇੱਕ ਸਰਬੰਗਸਮ ਭਾਗਾਂ ਵਾਲਾ ਇੱਕ ਹੋਰ ਜੋੜਾ ਦੱਸੋ ਜਿਸ ਨਾਲ `triangle ABC` ਅਤੇ `triangle PQR` ਸਰਬੰਗਸਮ ਹੋ ਜਾਣ । ਤੁਸੀਂ ਕਿਹੜੇ ਮਾਪ ਦੰਡ ਦਾ ਪ੍ਰਯੋਗ ਕੀਤਾ ਹੈ?
ਚਰਚਾ ਕਰੋ, ਕਿਉਂ ? `triangle ABC cong triangle FED` .
EXERCISE questions and complete solutions for chapter ਤ੍ਰਿਭੁਜਾਂ ਦੀ ਸਰਬੰਗਸਮਤਾ of PSEB (PUNJABI MEDIUM) of Class 7