Class 8 | MATHS |
Chapter | ਪਰਿਮੇਯ ਸੰਖਿਆਵਾਂ |
PSEB (PUNJABI MEDIUM) | EXAMPLE |
Number Of Questions | 11 |
Academic Year | 2023-24 |
ਹੱਲ ਕਰੋ :`3/7+((-6)/(11))+((-8)/(21))+((5)/(22))`
`(-4)/5xx3/7xx15/16xx((-14)/(9))` ਨੂੰ ਹੱਲ ਕਰੋ।
ਹੇਠ ਲਿਖਿਆਂ ਦੇ ਜੋੜਾਤਮਕ ਉਲਟ ਲਿਖੋ `(-7)/(19)`
ਹੇਠ ਲਿਖਿਆਂ ਦੇ ਜੋੜਾਤਮਕ ਉਲਟ ਲਿਖੋ `(21)/(112)`
ਪੜਤਾਲ ਕਰੋ ਕਿ ਹੇਠਾਂ ਦੇ ਲਈ -(-x) ਅਤੇ x ਬਰਾਬਰ ਹਨ। `x=13/17`
ਪੜਤਾਲ ਕਰੋ ਕਿ ਹੇਠਾਂ ਦੇ ਲਈ -(-x) ਅਤੇ x ਬਰਾਬਰ ਹਨ। `x=(-21)/(31)`
ਸਰਲ ਕਰੋ `2/5xx(-3)/7-1/14-3/7xx3/5`
-2 ਅਤੇ 0 ਦੇ ਵਿੱਚ 3 ਪਰਿਮੇਯ ਸੰਖਿਆਵਾਂ ਪਤਾ ਕਰੋ।
`(-5)/6` ਅਤੇ `5/8` ਦੇ ਵਿੱਚ ਦਸ ਪਰਿਮੇਯ ਸੰਖਿਆਵਾਂ ਪਤਾ ਕਰੋ।
`1/4` ਅਤੇ `1/2` ਦੇ ਮੱਧ ਵਿੱਚ ਪਰਿਮੇਯ ਸੰਖਿਆ ਪਤਾ ਕਰੋ।
`1/4` ਅਤੇ `1/2` ਦੇ ਵਿੱਚਕਾਰ ਤਿੰਨ ਪਰਿਮੇਯ ਸੰਖਿਆਵਾਂ ਪਤਾ ਕਰੋ ।
EXAMPLE questions and complete solutions for chapter ਪਰਿਮੇਯ ਸੰਖਿਆਵਾਂ of PSEB (PUNJABI MEDIUM) of Class 8