Class 8 | MATHS |
Chapter | ਪਰਿਮੇਯ ਸੰਖਿਆਵਾਂ |
PSEB (PUNJABI MEDIUM) | EXERCISE |
Number Of Questions | 38 |
Academic Year | 2023-24 |
ਉਚਿਤ ਗੁਣਾਂ ਦੀ ਵਰਤੋਂ ਨਾਲ ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ : `-2/3xx3/5+5/2-3/5xx1/6`
ਉਚਿਤ ਗੁਣਾਂ ਦੀ ਵਰਤੋਂ ਨਾਲ ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ : `2/5xx(-3/7)-1/6xx3/2+1/14xx2/5`
ਹੇਠਾਂ ਲਿਖਿਆਂ ਵਿੱਚ ਹਰੇਕ ਦਾ ਜੋੜਾਤਮਕ ਉਲਟ ਲਿਖੋ : `2/8`
ਹੇਠਾਂ ਲਿਖਿਆਂ ਵਿੱਚ ਹਰੇਕ ਦਾ ਜੋੜਾਤਮਕ ਉਲਟ ਲਿਖੋ : `(-5)/9`
ਹੇਠਾਂ ਲਿਖਿਆਂ ਵਿੱਚ ਹਰੇਕ ਦਾ ਜੋੜਾਤਮਕ ਉਲਟ ਲਿਖੋ : `(-6)/(-5)`
ਹੇਠਾਂ ਲਿਖਿਆਂ ਵਿੱਚ ਹਰੇਕ ਦਾ ਜੋੜਾਤਮਕ ਉਲਟ ਲਿਖੋ : `(2)/(-9)`
ਹੇਠਾਂ ਲਿਖਿਆਂ ਵਿੱਚ ਹਰੇਕ ਦਾ ਜੋੜਾਤਮਕ ਉਲਟ ਲਿਖੋ : `(19)/(-6)`
`x=11/15` ਦੇ ਲਈ ਪੜਤਾਲ ਕਰੋ ਕਿ -(-x) = x
`x=-13/17` ਦੇ ਲਈ ਪੜਤਾਲ ਕਰੋ ਕਿ -(-x) = x
ਹੇਠਾਂ ਲਿਖਿਆਂ ਦੇ ਗੁਣਾਤਮਕ ਉਲਟ ਪਤਾ ਕਰੋ : -13
ਹੇਠਾਂ ਲਿਖਿਆਂ ਦੇ ਗੁਣਾਤਮਕ ਉਲਟ ਪਤਾ ਕਰੋ : `(-13)/(19)`
ਹੇਠਾਂ ਲਿਖਿਆਂ ਦੇ ਗੁਣਾਤਮਕ ਉਲਟ ਪਤਾ ਕਰੋ : `(1)/(5)`
ਹੇਠਾਂ ਲਿਖਿਆਂ ਦੇ ਗੁਣਾਤਮਕ ਉਲਟ ਪਤਾ ਕਰੋ : `(-5)/(8)xx(-3)/(7)`
ਹੇਠਾਂ ਲਿਖਿਆਂ ਦੇ ਗੁਣਾਤਮਕ ਉਲਟ ਪਤਾ ਕਰੋ : `-1xx(-2)/(5)`
ਹੇਠਾਂ ਲਿਖਿਆਂ ਦੇ ਗੁਣਾਤਮਕ ਉਲਟ ਪਤਾ ਕਰੋ : -1
ਹੇਠਾਂ ਲਿਖਿਆਂ ਵਿੱਚ ਗੁਣਨ ਦੇ ਅੰਤਰਗਤ ਵਰਤੇ ਗਏ ਦਾ ਨਾਮ ਲਿਖੋ : `(-4)/5xx1=1xx(-4)/5=-4/5`
ਹੇਠਾਂ ਲਿਖਿਆਂ ਵਿੱਚ ਗੁਣਨ ਦੇ ਅੰਤਰਗਤ ਵਰਤੇ ਗਏ ਦਾ ਨਾਮ ਲਿਖੋ : `-13/17xx(-2)/7=(-2)/7xx(-13)/17`
ਹੇਠਾਂ ਲਿਖਿਆਂ ਵਿੱਚ ਗੁਣਨ ਦੇ ਅੰਤਰਗਤ ਵਰਤੇ ਗਏ ਦਾ ਨਾਮ ਲਿਖੋ : `(-19)/29xx29/(-19)=1`
`6/13` ਨੂੰ `(-7)/16` ਦੇ ਉਲਟਕ੍ਰਮ ਨਾਲ ਗੁਣਾ ਕਰੋ।
ਕੀ `-1(1)/(8)` ਦਾ ਗੁਣਾਤਮਕ ਉਲਟ `8/9` ਹੈ? ਕਿਉਂ ਅਤੇ ਕਿਉਂ ਨਹੀ?
ਕੀ `3(1)/(3)` ਦਾ ਗੁਣਾਤਮਕ ਉਲਟ 0.3 ਹੈ? ਕਿਉਂ ਅਤੇ ਕਿਉਂ ਨਹੀ?
ਇਸ ਤਰ੍ਹਾਂ ਦੀ ਪਰਿਮੇਯ ਸੰਖਿਆ ਜਿਸਦਾ ਕੋਈ ਉਲਟਕ੍ਰਮ ਨਹੀਂ ਹੈ।
ਪਰਿਮੇਯ ਸੰਖਿਆਵਾਂ ਜੋ ਆਪਣੇ ਉਲਟਕ੍ਰਮ ਦੇ ਬਰਾਬਰ ਹੈ।
ਪਰਿਮੇਯ ਸੰਖਿਆ ਜੋ ਆਪਣੇ ਰਿਣਾਤਮਕ ਦੇ ਬਰਾਬਰ ਹੈ।
ਸਿਫ਼ਰ ਦਾ ਉਲਟਕ੍ਰਮ ------------------ ਹੈ।
ਸੰਖਿਆਵਾਂ -------------------- ਅਤੇ ------------ ਆਪਣੇ ਆਪ ਦੇ ਉਲਟਕ੍ਰਮ ਹਨ।
-5 ਦਾ ਉਲਟਕ੍ਰਮ --------------- ਹੈ।
`1/x(xne0)` ਦਾ ਉਲਟਕ੍ਰਮ ---------------- ਹੈ।
ਦੋ ਪਰਿਮੇਯ ਸੰਖਿਆਵਾਂ ਦਾ ਗੁਣਨਫਲ ਹਮੇਸ਼ਾ ----------------- ਹੈ।
ਕਿਸੀ ਧਨਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ --------------- ਹੈ।
ਹੇਠ ਲਿਖੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ‘ਤੇ ਅੰਕਿਤ ਕਰੋ : `7/4`
ਹੇਠ ਲਿਖੀਆਂ ਸੰਖਿਆਵਾਂ ਨੂੰ ਸੰਖਿਆ ਰੇਖਾ ‘ਤੇ ਅੰਕਿਤ ਕਰੋ : `(-5)/6`
`(-2)/11, (-5)/11,(-9)/11` ਨੂੰ ਸੰਖਿਆ ਰੇਖ ‘ਤੇ ਅੰਕਿਤ ਕਰੋ।
ਇਸ ਤਰ੍ਹਾਂ ਦੀ ਪੰਜ ਪਰਿਮੇਯ ਸੰਖਿਆਵਾਂ ਲਿਖੋ 2 ਨਾਲੋਂ ਛੋਟੀਆਂ ਹੋਣ।
`(-2)/5` ਅਤੇ `1/2` ਦੇ ਵਿਚਕਾਰ ਦਸ ਪਰਿਮੇਯ ਸੰਖਿਆਵਾਂ ਪਤਾ ਕਰੋ।
`1/4` ਅਤੇ `1/2` ਦੇ ਵਿਚਕਾਰ ਪੰਜ ਪਰਿਮੇਯ ਸੰਖਿਆਵਾਂ ਪਤਾ ਕਰੋ।
-2 ਨਾਲੋ ਵੱਡੀਆਂ ਪੰਜ ਪਰਿਮੇਯ ਸੰਖਿਆਵਾਂ ਪਤਾ ਕਰੋ।
`3/5` ਅਤੇ `3/4` ਦੇ ਵਿੱਚ ਦਸ ਪਰਿਮੇਯ ਸੰਖਿਆਵਾਂ ਪਤਾ ਕਰੋ।
EXERCISE questions and complete solutions for chapter ਪਰਿਮੇਯ ਸੰਖਿਆਵਾਂ of PSEB (PUNJABI MEDIUM) of Class 8